Breaking News
Home / 2017 / May (page 27)

Monthly Archives: May 2017

ਕੇਜਰੀਵਾਲ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਹਮਲਾ

ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਦੇ ਹਮਲਾਵਰ ਨੇ ਮਾਰੀਆਂ ਲੱਤਾਂ ਅਤੇ ਮੁੱਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ‘ਤੇ ਦੋ ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਉਣ ਵਾਲੇ ਕਪਿਲ ਮਿਸ਼ਰਾ ‘ਤੇ ਅੱਜ ਹਮਲਾ ਹੋ ਗਿਆ। ਕਪਿਲ ਮਿਸ਼ਰਾ ਅੱਜ ਆਪਣੇ ਘਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਇਸੇ ਸਮੇਂ …

Read More »

ਕਪਿਲ ਦਾ ਨਵਾਂ ‘ਬੰਬ’

ਪੰਜਾਬ ਚੋਣਾਂ ਵਿਚ ‘ਆਪ’ ਨੇਤਾਵਾਂ ਨੂੰ ਸਪਲਾਈ ਕੀਤੀਆਂ ਕੁੜੀਆਂ A :ਸ਼ਰਾਬ ਤੇ ਪੈਸਿਆਂ ਦੀ ਵੀ ਹੋਈ ਖੁੱਲ੍ਹ ਕੇ ਵਰਤੋਂ B :ਯੂਐਸਏ ਵਿਚ ਸੰਜੇ ਦੇ ਰਿਸ਼ਤੇਦਾਰਾਂ ਨੇ ਟਿਕਟ ਲਈ ਲਏ ਪੈਸੇ C :50 ਕਰੋੜ ‘ਚ ਕੇਜਰੀਵਾਲ ਨੇ ਸਾਂਢੂ ਲਈ ਕਰਵਾਈ ਜ਼ਮੀਨ ਦੀ ਡੀਲ D :ਜੈਨ ਨੇ 10 ਕਰੋੜ ਰੁਪਏ ਦੇ ਜਾਅਲੀ …

Read More »

‘ਆਪ’ ਦੀ ਪੀਏਸੀ ਨੇ ਕਪਿਲ ਮਿਸ਼ਰਾ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵਿਚ ਮਚੇ ਘਮਾਸਾਨ ਦਰਮਿਆਨ ਸਰਕਾਰ ਵਿਚੋਂ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੁਝ ਹੋਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਿਹਤ ਮੰਤਰੀ ਸਤਿੰਦਰ ਜੈਨ ਨੇ ਕੇਜਰੀਵਾਲ ਦੇ ਸਾਂਢੂ ਲਈ 50 ਕਰੋੜ ਰੁਪਏ ਵਿਚ ਜ਼ਮੀਨ ਦੀ ਡੀਲ …

Read More »

ਕੇਜਰੀਵਾਲ ਦੀ ਕੁਰਸੀ ਦੀਆਂ ਲੱਤਾਂ ਹਿੱਲਣ ਲੱਗੀਆਂ

ਅਰਵਿੰਦ ਕੇਜਰੀਵਾਲ ‘ਤੇ 2 ਕਰੋੜ ਰੁਪਏ ਰਿਸ਼ਵਤ ਲੈਣ ਦਾ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਬਰਤਰਫ਼ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਜ਼ਮੀਨ ਸੌਦੇ ਵਿੱਚ ਸਾਥੀ ਮੰਤਰੀ ਤੋਂ ਦੋ ਕਰੋੜ ਰੁਪਏ ਲੈਣ ਦਾ ਦੋਸ਼ ਲਾਉਣ ਨਾਲ ਮੁੱਖ ਮੰਤਰੀ ਦੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ। ਇਨ੍ਹਾਂ ਦੋਸ਼ਾਂ …

Read More »

ਜਸਟਿਸ ਕਰਣਨ ਨੂੰ 6 ਮਹੀਨਿਆਂ ਦੀ ਜੇਲ੍ਹ

ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਆਪਣੇ ਇਕ ਬੇਮਿਸਾਲ ਫ਼ੈਸਲੇ ਵਿੱਚ ਕਲਕੱਤਾ ਹਾਈਕੋਰਟ ਦੇ ਵਿਵਾਦਗ੍ਰਸਤ ਜੱਜ ਸੀ.ਐਸ. ਕਰਣਨ ਨੂੰ ਅਦਾਲਤੀ ਤੌਹੀਨ ਦਾ ਦੋਸ਼ੀ ਕਰਾਰ ਦਿੰਦਿਆਂ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਿਕ ਬੈਂਚ ਨੇ ਉਨ੍ਹਾਂ ਨੂੰ ਫ਼ੌਰੀ …

Read More »

ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤੀ ਹਦਾਇਤ

ਟਾਈਟਲਰ ਦੱਸੇ ਕਿ ਲਾਈ ਡਿਟੈਕਟਰ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ‘ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦਾ ਹੈ ਜਾਂ ਨਹੀਂ। ਗ਼ੌਰਤਲਬ ਹੈ …

Read More »

ਹਰਜੀਤ ਸੱਜਣ ਦੇ ਖਿਲਾਫ ਬੇਭਰੋਸਗੀ ਮਤਾ ਹੋਇਆ ਫੇਲ੍ਹ

ਐਨਡੀਪੀ ਤੇ ਕੰਸਰਵੇਟਿਵ ਇਸ ਮੁੱਦੇ ‘ਤੇ ਹੋਈਆਂ ਇਕੱਠੀਆਂ ਫਿਰ ਵੀ ਹਰਜੀਤ ਸੱਜਣ ਦੇ ਹੱਕ ਵਿਚ 171 ਅਤੇ ਵਿਰੋਧ ਵਿਚ ਪਈਆਂ 122 ਵੋਟਾਂ ਟੋਰਾਂਟੋ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੋ ਇਨ੍ਹੀਂ ਦਿਨੀਂ ਭਾਰਤ ਦੌਰੇ ਦੌਰਾਨ ਦਿੱਤੇ ਆਪਣੇ ਇਕ ਬਿਆਨ ਕਾਰਨ ਵਿਵਾਦਾਂ ਵਿਚ ਘਿਰੇ ਹੋਏ ਹਨ, ਉਨ੍ਹਾਂ ਖਿਲਾਫ ਲੰਘੇ …

Read More »

ਕੈਨੇਡਾ ਨੇ ਸਿਟੀਜ਼ਨਸ਼ਿਪ ਐਕਟ ‘ਚ ਕੀਤੀ ਸੋਧ

ਹੁਣ ਕਿਸੇ ਦੀ ਵੀ ਨਾਗਰਿਕਤਾ ਨਹੀਂ ਖੋਹ ਸਕੇਗੀ ਸਰਕਾਰ ਓਟਾਵਾ/ਬਿਊਰੋ ਨਿਊਜ਼ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿੰਦੇ ਪਰਵਾਸੀਆਂ ਲਈ ਖੁਸ਼ਖ਼ਬਰੀ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਸਮੇਂ ਲਿਆਂਦੇ ਗਏ ਸਿਟੀਜ਼ਨਸ਼ਿਪ ਐਕਟ ‘ਸਟਰੈਂਥਨਿੰਗ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ’ (ਐੱਸ. ਸੀ. ਸੀ. ਏ.) ਵਿਚ ਸੋਧ ਕਰ ਦਿੱਤੀ ਗਈ ਹੈ ਅਤੇ ਇਸ ਅਧੀਨ …

Read More »

ਸੱਤ ਗੱਡੀਆਂ ਆਪਸ ਵਿਚ ਟਕਰਾਈਆਂ, ਚਾਰ ਮੌਤਾਂ

ਓਨਟਾਰੀਓ/ਬਿਊਰੋ ਨਿਊਜ਼ ਪੂਰਬੀ ਓਨਟਾਰੀਓ ਵਿੱਚ ਹਾਈਵੇਅ 401 ਉੱਤੇ ਕਈ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ।ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪਾਲਿਸੀ ਦਾ ਕਹਿਣਾ ਹੈ ਕਿ ਪੱਛਮ ਵੱਲ ਜਾ ਰਹੀਆਂ ਗੱਡੀਆਂ ਵਿੱਚ ਹੋਏ ਇਸ ਹਾਦਸੇ ਵਿੱਚ ਸੱਤ ਗੱਡੀਆਂ …

Read More »

ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੀ ਹਾਜ਼ਰੀ ਨੇ ਤੋੜੇ ਦਹਾਕਿਆਂ ਦੇ ਰਿਕਾਰਡ

ਸੂਬੇ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਸਮੇਤ ਕਈ ਰਾਜਨੀਤਕ ਲੀਡਰਾਂ ਨੇ ਭਰੀ ਹਾਜ਼ਰੀ ਸ਼ਹੀਦ ਭਾਈ ਅਮਰੀਕ ਸਿੰਘ ਦੇ ਪੁੱਤਰ ਅਤੇ ਪਤਨੀ ਨੂੰ ਕੀਤਾ ਗਿਆ ਸਨਮਾਨਿਤ ਮਾਲਟਨ/ਕੰਵਲਜੀਤ ਸਿੰਘ ਕੰਵਲ ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਗਰੇਟਰ ਟੋਰਾਂਟੋ ਏਰੀਆ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ ਕੀਤੇ ਜਾਣ ਦੀ ਪਰੰਪਰਾ ਵਿੱਚ ਸੰਗਤ …

Read More »