Breaking News
Home / ਭਾਰਤ / ਕਪਿਲ ਦਾ ਨਵਾਂ ‘ਬੰਬ’

ਕਪਿਲ ਦਾ ਨਵਾਂ ‘ਬੰਬ’

ਪੰਜਾਬ ਚੋਣਾਂ ਵਿਚ ‘ਆਪ’ ਨੇਤਾਵਾਂ ਨੂੰ ਸਪਲਾਈ ਕੀਤੀਆਂ ਕੁੜੀਆਂ
A :ਸ਼ਰਾਬ ਤੇ ਪੈਸਿਆਂ ਦੀ ਵੀ ਹੋਈ ਖੁੱਲ੍ਹ ਕੇ ਵਰਤੋਂ
B :ਯੂਐਸਏ ਵਿਚ ਸੰਜੇ ਦੇ ਰਿਸ਼ਤੇਦਾਰਾਂ ਨੇ ਟਿਕਟ ਲਈ ਲਏ ਪੈਸੇ
C :50 ਕਰੋੜ ‘ਚ ਕੇਜਰੀਵਾਲ ਨੇ ਸਾਂਢੂ ਲਈ ਕਰਵਾਈ ਜ਼ਮੀਨ ਦੀ ਡੀਲ
D :ਜੈਨ ਨੇ 10 ਕਰੋੜ ਰੁਪਏ ਦੇ ਜਾਅਲੀ ਬਿੱਲ ਕਰਵਾਏ ਪਾਸ
E :4-5 ਵਿਅਕਤੀ ਕਰ ਰਹੇ ਹਨ ਪੈਸਿਆਂ ਦਾ ਖੁੱਲ੍ਹਾ ਧੰਦਾ
F :ਐਮ.ਸੀ.ਡੀ. ਦੀਆਂ ਚੋਣਾਂ ਵਿਚ ਟਿਕਟ ਦੇ ਬਦਲੇ ਲਏ ਪੈਸੇ
G :ਟੈਂਕਰ ਘਪਲੇ ਦੀ ਜਾਂਚ ਲਟਕਾਉਣ ਦੀ ਵੀ ਕੋਸ਼ਿਸ਼

Check Also

ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ

ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …