ਮਾਨਚੈਸਟਰ : ਮਾਨਚੈਸਟਰ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਜਿੱਥੇ ਮਾਸੂਮ ਬੱਚੇ ਅਤੇ ਨੌਜਵਾਨ ਨਿਸ਼ਾਨਾ ਬਣੇ, ਉਥੇ ਪੂਰਾ ਬਰਤਾਨੀਆ ਇਸ ਹਮਲੇ ਨਾਲ ਸਹਿਮ ਗਿਆ। ਧਿਆਨ ਰਹੇ ਕਿ ਬਰਤਾਨੀਆ ‘ਚ ਆਮ ਚੋਣਾਂ ਤੋਂ ਪਹਿਲਾਂ ਹੋਏ ਇਸ ਵੱਡੇ ਅੱਤਵਾਦੀ ਹਮਲੇ ‘ਚ 22 ਲੋਕਾਂ ਦੀ ਜਾਨ ਚਲੀ ਗਈ ਅਤੇ 119 ਤੋਂ ਵੱਧ ਜ਼ਖਮੀ ਹੋਏ …
Read More »Monthly Archives: May 2017
ਸਿੱਖ ਭਾਈਚਾਰਾ ਸੇਵਾ ‘ਚ ਜੁਟਿਆ
ਲੰਡਨ : ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਧਮਾਕੇ ਵਿਚ 8 ਸਾਲ ਦੀ ਬੱਚੀ ਸਮੇਤ 22 ਵਿਅਕਤੀ ਮਾਰੇ ਗਏ ਅਤੇ 119 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਹੀ ਹਨ। ਦੂਜੇ ਪਾਸੇ ਬ੍ਰਿਟੇਨ ‘ਚ …
Read More »ਵਿਦੇਸ਼ ਗਏ ਗੈਰਹਾਜ਼ਰ ਮੁਲਾਜ਼ਮੋ ਸਾਵਧਾਨ
ਪੰਜਾਬ ਸਰਕਾਰ ਦਾ ਫੈਸਲਾ, ਇਕ ਸਾਲ ਡਿਊਟੀ ਤੋਂ ਗੈਰਹਾਜ਼ਰ ਮੰਨਿਆ ਜਾਵੇਗਾ ਅਸਤੀਫਾ ਚੰਡੀਗੜ੍ਹ : ਪੰਜਾਬ ਸਰਕਾਰ ਨੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਜੋ ਬਿਨਾ ਛੁੱਟੀ ਮਨਜ਼ੂਰ ਕਰਵਾਏ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਹਨ। ਇਸ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਇਕ ਪੱਤਰ …
Read More »ਜਗਦੀਸ਼ ਟਾਈਟਲਰ ਦਾ ਪਾਸਪੋਰਟ ਜ਼ਬਤ
ਨਵੀਂ ਦਿੱਲੀ : ਨਵੀਂ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਪਾਸਪੋਰਟ ਨੂੰ ਜ਼ਬਤ ਕਰ ਲਿਆ ਹੈ ਅਤੇ ਸੀਬੀਆਈ ਨੂੰ ਝੂਠੀ ਜਾਣਕਾਰੀ ਦੇਣ ਲਈ ਉਸ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਟਾਈਟਲਰ ਦਾ ਪਾਸਪੋਰਟ ਸੀਬੀਆਈ ਨੂੰ ਸੌਂਪਿਆ ਅਤੇ ਢੁਕਵੀਂ ਕਾਰਵਾਈ ਕਰਨ …
Read More »ਸੀਆਰਪੀਐਫ਼ ਨੂੰ ਮਾੜਾ ਦੱਸ ਢਿੱਲੋਂ ਨੂੰ ਕੈਨੇਡਾ ਤੋਂ ਮੋੜਿਆ ਫਿਰ ਮੁਆਫ਼ੀ ਮੰਗ ਵਾਪਸ ਬੁਲਾਇਆ
ਸੀ.ਆਰ.ਪੀ.ਐਫ਼. ਦੇ ਸਾਬਕਾ ਆਈ.ਜੀ. ਤੇਜਿੰਦਰ ਸਿੰਘ ਢਿੱਲੋਂ ਵੈਨਕੂਵਰ ਵਿਚ ਇਕ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਆਏ ਸਨ ਕੈਨੇਡਾ ਲੁਧਿਆਣਾ/ਬਿਊਰੋ ਨਿਊਜ਼ : ਕੈਨੇਡਾ ਦੇ ਵੈਨਕੂਵਰ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸੀਆਰਪੀਐਫ ਦੇ ਸਾਬਕਾ ਆਈਜੀ ਤੇਜਿੰਦਰ ਸਿੰਘ ਢਿੱਲੋਂ, ਜਿਨ੍ਹਾਂ ਨੂੰ ਸੀਆਰਪੀਐਫ ਦੀਆਂ ਕਥਿਤ ਅਣਮਨੁੱਖੀ ਕਾਰਵਾਈਆਂ …
Read More »ਵੈਨਕੂਵਰ ਹਵਾਈ ਅੱਡੇ ‘ਤੇ ਰੋਕ ਲਿਆਸੀ ਤੇਜਿੰਦਰ ਢਿੱਲੋਂ ਨੂੰ
ਨਵੀਂ ਦਿੱਲੀ :ਸੀ. ਆਰ.ਪੀ. ਐਫ.ਦੇ ਸਾਬਕਾ ਆਈ. ਜੀ. ਨੂੰ ਕੈਨੇਡਾ ਦੇ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਇਹ ਕਹਿੰਦਿਆ ਦੇਸ਼ ‘ਚ ਦਾਖ਼ਲ ਹੋਣ ਤੋਂ ਰੋਕਿਆ ਕਿ ਜਿਸ ਫੋਰਸ ‘ਚ ਉਹ ਕੰਮ ਕਰਦੇ ਸਨ ਉਹ ਵੱਡੇ ਪੱਧਰ ‘ਤੇ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ’ ਕਰਦੀ ਹੈ ਅਤੇ ‘ਅੱਤਵਾਦ’ ‘ਚ ਫਸੀ ਹੋਈ ਹੈ। ਕੈਨੇਡਾ ਦੀ …
Read More »ਕਿਸਾਨ ਦੀ ਆਰਥਿਕ ਤੰਗੀ ਤੇ ਆਤਮ ਹੱਤਿਆ ਕਿਉਂ?
ਰਾਜਵਿੰਦਰ ਸਿੰਘ ਰਾਜਾ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ। ਇਸ ਧਰਤੀ ਦੇ ਕਿਸਾਨ ਨੂੰ ਦੇਸ਼ ਦੇ ਅੰਨਦਾਤੇ ਦਾ ਦਰਜਾ ਮਿਲਿਆ ਹੈ। ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ, ਪਰ ਇਹ ਕਿਉਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਸਵੇਰ ਵੇਲੇ ਜਦੋਂ ਕੋਈ ਵੀ ਅਖ਼ਬਾਰ ਲੈ ਲਵੋ …
Read More »ਗੁਰੂ-ਘਰ ਲੜਾਈ
ਗਿੱਲ ਬਲਵਿੰਦਰ ਲੈ ਕੇ ਕਬਜ਼ੇ ਨੂੰ ਸਿੰਘਾਂ ਨੇ ਯੁੱਧ ਕਰਨਾ, ਗੁਰੂ-ਘਰ ਦੀ ਕਰ ਲਈ ਚੋਣ ਆਪੇ । ਪੱਗਾਂ ਲਹਿੰਦੀਆਂ ਨੂੰ ਤੱਕਿਆ ਜਗ ਸਾਰੇ, ਪੂਰੀ ਕੌਮ ਦੀ ਝੁਕਾ ਲਈ ਧੌਣ ਆਪੇ । ਮੋਹ ਮਾਇਆ ਦਾ ਸਭ ਨੂੰ ਇੰਝ ਖਿੱਚੇ, ਗੁੜ ਸੱਦੇ ਜਿਉਂ ਕੀੜਿਆਂ ਦਾ ਭੌਂਣ ਆਪੇ । ਬੱਚੇ ਕਹਿਣ ਨਾ ਲੜਾਈ …
Read More »ਤਿੰਨ ਤਲਾਕ, ਸਰਕਾਰ ਤੇ ਭਾਰਤੀ ਜਨਤਾ ਪਾਰਟੀ
ਹਰਦੇਵ ਸਿੰਘ ਧਾਲੀਵਾਲ ਭਾਰਤ ਵਰਸ਼ ਇੱਕ ਦੁਨੀਆਂ ਦੀ ਸਭ ਤੋਂ ਮੋਹਰੀ ਜਮਹੂਰੀਅਤ ਹੈ। ਇਸ ਦੀ ਵਿਲੱਖਣਤਾ ਇਸ ਵਿੱਚ ਇਹ ਹੈ ਕਿ ਦੇਸ਼ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਬੋਧੀ ਤੇ ਪਾਰਸੀ ਵੀ ਹਨ, ਹੋਰ ਛੋਟੇ-ਛੋਟੇ ਫਿਰਕੇ ਵੀ ਹੋਣਗੇ। ਆਮ ਲੋਕ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਹਨ, ਕਿਸੇ ਫਿਰਕੇ ਦੀ ਦੂਜੇ ਨਾਲ …
Read More »ਤੁਰੋ ਤੇ ਤੰਦਰੁਸਤ ਰਹੋ
ਪ੍ਰਿੰ. ਸਰਵਣ ਸਿੰਘ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਉਨਾ …
Read More »