13 C
Toronto
Sunday, September 27, 2026
spot_img
Homeਹਫ਼ਤਾਵਾਰੀ ਫੇਰੀਵੈਨਕੂਵਰ ਹਵਾਈ ਅੱਡੇ 'ਤੇ ਰੋਕ ਲਿਆਸੀ ਤੇਜਿੰਦਰ ਢਿੱਲੋਂ ਨੂੰ

ਵੈਨਕੂਵਰ ਹਵਾਈ ਅੱਡੇ ‘ਤੇ ਰੋਕ ਲਿਆਸੀ ਤੇਜਿੰਦਰ ਢਿੱਲੋਂ ਨੂੰ

ਵੈਨਕੂਵਰ ਹਵਾਈ ਅੱਡੇ ‘ਤੇ ਰੋਕ ਲਿਆਸੀ ਤੇਜਿੰਦਰ ਢਿੱਲੋਂ ਨੂੰਨਵੀਂ ਦਿੱਲੀ :ਸੀ. ਆਰ.ਪੀ. ਐਫ.ਦੇ ਸਾਬਕਾ ਆਈ. ਜੀ. ਨੂੰ ਕੈਨੇਡਾ ਦੇ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਇਹ ਕਹਿੰਦਿਆ ਦੇਸ਼ ‘ਚ ਦਾਖ਼ਲ ਹੋਣ ਤੋਂ ਰੋਕਿਆ ਕਿ ਜਿਸ ਫੋਰਸ ‘ਚ ਉਹ ਕੰਮ ਕਰਦੇ ਸਨ ਉਹ ਵੱਡੇ ਪੱਧਰ ‘ਤੇ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ’ ਕਰਦੀ ਹੈ ਅਤੇ ‘ਅੱਤਵਾਦ’ ‘ਚ ਫਸੀ ਹੋਈ ਹੈ। ਕੈਨੇਡਾ ਦੀ ਇਸ ਕਾਰਵਾਈ ਦਾ ਭਾਰਤ ਨੇ ਸਖ਼ਤ ਵਿਰੋਧ ਪ੍ਰਗਟਾਇਆ ਸੀ। ਸੀ. ਆਰ.ਪੀ. ਐਫ.ਦੇ ਸੇਵਾਮੁਕਤ ਆਈ.ਜੀ. ਤੇਜਿੰਦਰ ਸਿੰਘ ਢਿੱਲੋਂ ਨੇ  ਦੱਸਿਆ ਕਿ ਇਕ ਪਰਿਵਾਰਕ ਸਮਾਗਮ ‘ਚ ਹਿੱਸਾ ਲੈਣ ਲਈ ਲੰਘੀ 18 ਮਈ ਨੂੰ ਮੈਂ ਆਪਣੀ ਪਤਨੀ ਨਾਲ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ‘ਤੇ ਪੁੱਜਾ ਸੀ, ਪਰ ਕੈਨੇਡਾ ਦੀ ਸਰਹੱਦੀ ਏਜੰਸੀ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਲਿਆ ਸੀ।

RELATED ARTICLES
POPULAR POSTS