ਗੁਰਮੀਤ ਸਿੰਘ ਪਲਾਹੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੇ ਵਿਕਸਤ ਸੂਬੇ ਵਜੋਂ ਪਛਾਣ ਬਣਾ ਚੁੱਕੇ ਪੰਜਾਬ ਦੇ 1170 ਪ੍ਰਾਇਮਰੀ ਸਕੂਲ ਇੱਕ ਸਕੂਲ ਇੱਕ ਅਧਿਆਪਕ ਨਾਲ ਚੱਲ ਰਹੇ ਹਨ, ਜਦੋਂ ਕਿ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਪੰਜ ਜਮਾਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਕਲਾਸਾਂ ਵਿੱਚ …
Read More »Monthly Archives: April 2017
ਨਵੀਂ ਤਰਜ਼ ਦੇ ਵਿਕਾਸ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹੀ
ਪੰਜਾਬ ਵਿੱਚ ਹੋਏ ਨਵੀਂ ਤਰਜ਼ ਦੇ ‘ਵਿਕਾਸ’ ਨੇ ਕਰੀਬ ਛੇ ਲੱਖ ਦਰੱਖਤਾਂ ਦੀ ਬਲੀ ਲੈ ਲਈ ਹੈ। ਚਹੁੰਮਾਰਗੀ ਸੜਕਾਂ ਦੀ ਚਮਕ-ਦਮਕ ਨੇ ਪੰਜਾਬ ਦੇ ਸਿਰ ਤੋਂ ਸੰਘਣੀ ਛਾਂ ਖੋਹ ਲਈ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ 1 ਜਨਵਰੀ 2005 ਤੋਂ 20 ਜੁਲਾਈ 2016 ਤੱਕ 14,895 ਏਕੜ ਰਕਬੇ …
Read More »1914 ‘ਚ ਕਾਮਾਗਾਟਾ ਮਾਰੂ ਦੇ ਸਿੱਖਾਂ ਨੇ ਦਿੱਤੀਆਂ ਸਨ ਸ਼ਹਾਦਤਾਂ
ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ :’ਸਿੱਖ ਵਿਰਾਸਤੀ ਮਹੀਨਾ’ ਮਨਾਉਂਦਿਆਂ ਕੈਨੇਡਾ ਦੀ ਰਾਜਧਾਨੀ ‘ਓਟਵਾ’ ‘ਚ ਪਾਰਲੀਮੈਂਟ ਦੇ ਸਾਹਮਣੇ ਗਰਾਊਂਡ ਵਿਚ ਕੇਸਰੀ ਝੰਡਾ ਝੁਲਾਇਆ ਗਿਆ। ਜੋ ਸਮੁੱਚੇ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਜਿੱਥੇ ਮਾਣ ਤੇ ਫਕਰ ਵਾਲੀ ਗੱਲ ਹੈ, ਉਥੇ ਵਿਦੇਸ਼ਾਂ ‘ਚ ਵਸਦੇ ਸਿੱਖ ਭਾਈਚਾਰੇ ਦੀਆਂ ਜ਼ਿੰਮੇਵਾਰੀਆਂ ਦਾ ਵੀ ਪ੍ਰਤੀਕ ਹੈ। …
Read More »ਚੋਣਾਂ ‘ਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ‘ਤੇ ਅਕਾਲ ਤਖਤ ਸਾਹਿਬ ਦੀ ਕਾਰਵਾਈ
ਅਕਾਲੀ, ਕਾਂਗਰਸੀ ਅਤੇ ਆਪ ਦੇ 44 ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਭੱਠਲ, ਰਾਜਾ ਵੜਿੰਗ, ਕੇਵਲ ਢਿੱਲੋਂ, ਮਲੂਕਾ, ਜੀਤਮਹਿੰਦਰ ਸਿੱਧੂ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ ਵੀ ਤਲਬ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਸਿਰਸਾ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪਰ …
Read More »ਰਾਸ਼ਟਰਪਤੀ ਅਹੁਦੇ ਲਈ ਅਡਵਾਨੀ, ਮੋਹਨ ਭਾਗਵਤ ਤੇ ਬਾਦਲ ਦੇ ਨਾਂ ਦੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਥਾਂ ਲੈਣ ਲਈ ਕਈ ਸਿਆਸੀ ਲੀਡਰ ਸੁਪਨੇ ਲੈ ਰਹੇ ਹਨ। ਪਰ ਸਭ ਦੀ ਟੇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੀ ਟਿਕੀ ਹੈ ਕਿਉਂਕਿ ਜਿਸ ਨੇ ਵੀ ਭਾਰਤ ਦਾ ਅਗਲਾ ਰਾਸ਼ਟਰਪਤੀ ਬਣਨਾ ਹੈ, ਪਰਦੇ ਓਹਲਿਓਂ ਉਸ ਦੇ ਨਾਂ ਨੂੰ ਹਰੀ ਝੰਡੀ …
Read More »ਔਸਤਨ ਪ੍ਰਤੀ ਦਿਨ 85 ਮਨੁੱਖਾਂ ਨੂੰ ਲਪੇਟ ‘ਚ ਲੈਣ ਵਾਲੇ ਕੈਂਸਰ ਨੇ ਮਾਲਵੇ ਨੂੰ ਮੰਜੇ ‘ਤੇ ਪਾਇਆ
ਕੈਂਸਰ ਕਾਰਨ ਪੰਜਾਬ ‘ਚ ਹੁੰਦੀਆਂ ਹਰ ਰੋਜ਼ 43 ਮੌਤਾਂ ਇਸ ਬਿਮਾਰੀ ਨੂੰ ਰੋਕਣਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਇਸ ਬਿਮਾਰੀ ਨੂੰ ਰੋਕਣਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਕੈਂਸਰ ਕਾਰਨ ਰੋਜ਼ਾਨਾ ਔਸਤਨ 43 ਮੌਤਾਂ ਹੁੰਦੀਆਂ ਹਨ ਅਤੇ ਇਹ ਬਿਮਾਰੀ ਔਸਤਨ 85 ਮਨੁੱਖਾਂ ਨੂੰ ਲਪੇਟ ਵਿੱਚ ਲੈ …
Read More »ਮੰਨਣਹਾਨੇ ਮੇਲੇ ਵਿਚ ਮੱਲਾਂ ਦੇ ਘੋਲ
ਪ੍ਰਿੰ. ਸਰਵਣ ਸਿੰਘ ਜਿਵੇਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਮਸ਼ਹੂਰਹਨਉਵੇਂ ਮੰਨਣਹਾਨੇ ਦੇ ਦੰਗਲ ਦਾਵੀਲੇਖਾਨਹੀਂ।ਉਥੇ ਹਰਸਾਲਸੈਂਕੜੇ ਪਹਿਲਵਾਨ ਤੇ ਹਜ਼ਾਰਾਂ ਦਰਸ਼ਕ ‘ਕੱਠੇ ਹੁੰਦੇ ਹਨ।ਐਤਕੀਂ ਮੈਨੂੰ ਮੰਨਣਹਾਨੇ ਦਾ ਦੰਗਲ ਆਪਣੀ ਅੱਖੀਂ ਵੇਖਣਦਾ ਮੌਕਾ ਮਿਲਿਆ। ਅਸੀਂ ਮੁਕੰਦਪੁਰ ਤੋਂ ਮੰਨਣਹਾਨੇ ਨੂੰ ਚੱਲੇ ਤਾਂ ਦੂਰੋਂ ਹੀ ਗੁਰਦੁਆਰਾ ਹਰੀਸਰਦੀਤਾਜ ਮਹੱਲ ਵਰਗੀਸਫੈਦ ਸੰਗਮਰਮਰੀ ਇਮਾਰਤ ਦੇ ਗੁੰਬਦ ਦਿਖਾਈ ਦਿੱਤੇ। ਮੇਰੇ …
Read More »ਚਿੱਟੀ ਡਬਲਰੋਟੀ-ਨਾਬਾਈਨਾ
ਸਵੇਰੇ ਉਠਦੇ ਸਮੇਂ ਸਰੀਰਵਿਚ ਕਈ ਭੋਜਨਦੀਮਾਤਰਾਘਟੀ ਹੁੰਦੀ ਹੈ ਜਿਵੇਂ ਖੰਡ, ਫੈਟ, ਪ੍ਰੋਟੀਨਸ, ਵਿਟਾਮਿਨਜ਼ ਅਤੇ ਮਿਨਰਲਜ਼ ਆਦਿਇਨ੍ਹਾਂ ਘਾਟਾਂ ਦੀਪੂਰਤੀਲਈਅਤੇ ਸ਼ੁਰੂ ਹੋ ਰਹੇ ਦਿਨਦੀਆਂ ਲੋੜਾਂ ਨੂੰ ਪੂਰਾਕਰਨਲਈਨਾਸ਼ਤਾਖਾਦਾਜਾਂਦਾਹੈ।ਮਾਹਰਾਂ ਅਨੁਸਾਰ ਨਾਸ਼ਤਾਪੋਸ਼ਟਿਕਹੋਣਾਚਾਹੀਦਾ ਹੈ ਅਤੇ ਬਾਦਸ਼ਾਹਦੀਤਰ੍ਹਾਂ ਖਾਣਾਚਾਹੀਦਾਹੈ। ਵਿਸ਼ਵ ਦੇ ਵੱਖੋ-ਵੱਖ ਮੁਲਕਾਂ ਵਿਚ ਕਈ ਪ੍ਰਕਾਰ ਦੇ ਨਾਸ਼ਤੇ ਖਾਏ ਜਾਂਦੇ ਹਨ, ਪ੍ਰੰਤੂ ਡਬਲਰੋਟੀਦੀਵਰਤੋਂ ਬਹੁਤ ਪ੍ਰਚਲਿਤਹੈ।ਆਮ ਤੌਰ ‘ਤੇ ਡਬਲਰੋਟੀਕਣਕ …
Read More »ਇੰਝ ਵੀ ਹੁੰਦੈ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਨੇਕ ਨੀਤੀ, ਧਰਮਾਤਮੀ ਸੋਚ, ਸੁੱਚੇ ਤੇ ਸਾਦੇ ਵਿਅਕਤੀਤਿਵ ਵਾਲੇ ਜੱਜਾਂ ਦੀਆਂ ਗੱਲਾਂ ਕਰਦਿਆਂ-ਸੁਣਦਿਆਂ ਮਨ ਗਦ-ਗਦ ਹੋ ਉਠਦਾ ਹੈ। ਉਹ ਅਜਿਹੇ ਮੁਨਸਿਫ਼ ਸਨ ਕਿ ‘ਇਨਸਾਫ਼ ਦੀ ਦੇਵੀ’ ਉਨ੍ਹਾਂ ਉਤੇ ਕਦੇ ਨਰਾਜ਼ ਨਹੀਂ ਹੋਈ ਹੋਵੇਗੀ। ਇਨਸਾਫ਼ ਦੇਣਾ ਹੀ ਉਨ੍ਹਾਂ ਦਾ ‘ਕਰਮ’ ਤੇ ‘ਧਰਮ’ ਬਣ ਗਿਆ ਹੋਇਆ …
Read More »ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ
ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …
Read More »