ਇਸਲਾਮਾਬਾਦ/ਬਿਊਰੋ ਨਿਊਜ਼ : ਅਮਰੀਕਾ ਦੀ ਟਰੰਪ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਪਾਕਿਸਤਾਨੀ ਸੰਸਦ ਸੈਨੇਟ ਦੇ ਡਿਪਟੀ ਸਪੀਕਰ ਮੌਲਾਨਾ ਅਬਦੁਲ ਗਫੂਰ ਹੈਦਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੈਦਰੀ ਨੇ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਹੈੱਡਕੁਆਰਟਰ ਵਿਚ 13-14 ਫਰਵਰੀ ਨੂੰ ਹੋਈ ਅੰਤਰ ਸੰਸਦੀ ਸੰਘ ਦੀ ਬੈਠਕ ਵਿਚ ਸ਼ਾਮਲ ਹੋਣਾ …
Read More »Monthly Archives: February 2017
ਟਰੰਪ ਨੂੰ ਇਮੀਗ੍ਰੇਸ਼ਨ ਬੈਨ ‘ਤੇ ਫਿਰ ਝਟਕਾ, ਅਪੀਲ ਖਾਰਜ, ਕੋਰਟ ਨੇ ਕਿਹਾ-ਸੰਵਿਧਾਨਕ ਅਧਿਕਾਰਾਂ ਨੂੰ ਨਹੀਂ ਛੇੜ ਸਕਦੇ
ਨਹੀਂ ਰੁਕ ਰਿਹਾ ਟਰੰਪ ਦਾ ਵਿਰੋਧ, ਈਰਾਨ ‘ਚ 50 ਹਜ਼ਾਰ ਲੋਕ ਸੜਕਾਂ ‘ਤੇ ਉਤਰੇ ਅਪੀਲਜ਼ ਕੋਰਟ ਨੇ ਸਿਆਟਲ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ ੲ ਟਰੰਪ ਨੇ ਜਵਾਬ ‘ਚ ਕੀਤਾ ਟਵੀਟ -ਅਦਾਲਤ ‘ਚ ਮਿਲਾਂਗੇ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤ ਦਿਨ ਦੇ ਅੰਦਰ ਕੋਰਟ ਤੋਂ ਦੂਜਾ ਝਟਕਾ ਲੱਗਿਆ ਹੈ। …
Read More »ਕੋਲਕਾਤਾ ‘ਚ ਇਕ ਲੱਖ ਹਿੰਦੂਆਂ ਨੇ ਟਰੰਪ ਦਾ ਕੀਤਾ ਸਮਰਥਨ
ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੋਲਕਾਤਾ /ਬਿਊਰੋ ਨਿਊਜ਼ : ਇਸਲਾਮਿਕ ਅੱਤਵਾਦ ਦੇ ਖਿਲਾਫ਼ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੋਲਕਾਤਾ ‘ਚ ਕੀਤਾ ਗਿਆ ਅਤੇ ਇਸ ‘ਚ ਵੱਖ-ਵੱਖ ਖੇਤਰਾਂ ਤੋਂ ਆਏ 1 ਲੱਖ ਤੋਂ ਜ਼ਿਆਦਾ ਹਿੰਦੂ ਸ਼ਾਮਲ ਹੋਏ ਅਤੇ ਇਨ੍ਹਾਂ ਸਾਰਿਆਂ ਨੇ ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਰੈਲੀ ਦਾ …
Read More »ਸਿੱਖਿਆ ‘ਚ ਪਛੜ ਦਾ ਪੰਜਾਬ
ਹੁਣੇ ਜਿਹੇ ਭਾਰਤਦੀ’ਨੈਸ਼ਨਲਸਕੂਲਆਫ਼ਐਜੂਕੇਸ਼ਨਰਿਸਰਚਐਂਡਟਰੇਨਿੰਗ’ (ਐਨ.ਸੀ.ਈ.ਆਰ.ਟੀ.)ਸੰਸਥਾਦੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦੇ ਨਤੀਜਿਆਂ ਨੇ ਸਿੱਖਿਆ ਦੇ ਮਾਮਲੇ ‘ਚ ਪੰਜਾਬਦੀਹਾਲਤਸਾਹਮਣੇ ਲੈਆਂਦੀਹੈ।ਪਿਛਲੇ ਸਮੇਂ ਤੋਂ ਪੰਜਾਬਦੀਆਂ ਸਰਕਾਰਾਂ ਅਤੇ ਸਿਆਸਤਦਾਨਭਾਵੇਂ ਸਿੱਖਿਆ ਦੇ ਮਾਮਲੇ ‘ਚ ਪੰਜਾਬ ਨੂੰ ਅਗਾਂਹਵਧੂ ਬਣਾਉਣ ਦੀਆਂ ਟਾਹਰਾਂ ਮਾਰਦੇ ਨਹੀਂ ਥੱਕ ਰਹੇ ਪਰਹਕੀਕਤਕਦੇ ਪਰਦੇ ਉਹਲੇ ਲੁਕੀ ਨਹੀਂ ਰਹਿੰਦੀ।ਐਨ.ਸੀ.ਈ.ਆਰ.ਟੀ. ਵਲੋਂ ਲਈ ਗਈ ਕੌਮੀ ਪ੍ਰਤਿਭਾ ਖੋਜ ਪ੍ਰੀਖਿਆਵਿਚਪੰਜਾਬ …
Read More »ਸਤਿੰਦਰ ਸਰਤਾਜ ਬਣੇ ਮਨੁੱਖੀ ਸਮਗਲਿੰਗ ਵਿਰੋਧੀ ਮੁਹਿੰਮ ਦੇ ਦੂਤ
ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਹੋਈ ਚੋਣ ਵਾਸ਼ਿੰਗਟਨ/ਬਿਊਰੋ ਨਿਊਜ਼ : ਯੂਨਾਈਟਿਡ ਨੇਸ਼ਨਜ਼ ਦੇ ਨਸ਼ਾ ਤੇ ਅਪਰਾਧ ਵਿਭਾਗ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਮਨੁੱਖੀ ਤਸਕਰੀ ਰੋਕਣ ਬਦਲੇ ਆਪਣੀ ‘ਬਲੂ ਹਾਰਟ ਮੁਹਿੰਮ’ ਲਈ ਦੂਤ ਚੁਣਿਆ ਹੈ। ਇਸ ਮੁਹਿੰਮ ਲਈ ਯੂ.ਐਨ.ਓ. ਨੇ ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ …
Read More »‘ਵੁਆਇਸ ਆਫ਼ ਪੰਜਾਬ’ ਦਾ ਤਾਜ ਲੁਧਿਆਣਾ ਦੇ ਅਮਰਜੀਤ ਸਿਰ ਸਜਿਆ
ਮੁਹਾਲੀ : ਮੁਹਾਲੀ ‘ਚ ਪੀਟੀਸੀ ਨੈੱਟਵਰਕ ਵੱਲੋਂ ‘ਵੁਆਇਸ ਆਫ਼ ਪੰਜਾਬ’ ਸੀਜ਼ਨ 7 ਦਾ ਫਾਈਨਲ ਕਰਵਾਇਆ ਗਿਆ। ਇਸ ਵਿੱਚ ਅਮਰਜੀਤ ਸਿੰਘ ਲੁਧਿਆਣਾ ਜੇਤੂ ਰਿਹਾ, ਜਦੋਂ ਕਿ ਜੈਸਮੀਨ ਧੀਮਾਨ ਲੁਧਿਆਣਾ ਅਤੇ ਹਿੰਮਤ ਸਿੰਘ ਲਖਮੀਪੁਰ ਕ੍ਰਮਵਾਰ ਪਹਿਲੇ ਤੇ ਦੂਜੇ ਰਨਰਅੱਪ ਰਹੇ। ਪੀਟੀਸੀ ਨੈੱਟਵਰਕ ਦੇ ਸੀਈਓ ਰਾਜੀ ਸ਼ਿੰਦੇ ਅਤੇ ਪ੍ਰਧਾਨ ਰਵਿੰਦਰ ਨਰਾਇਣਨ ਨੇ ਜੇਤੂ …
Read More »ਪਲ-ਛਿਣਵਿਚ ਹੱਸਦਾ-ਖੇਡਦਾ ਪਰਿਵਾਰਸੜ ਕੇ ਸੁਆਹ
ਮੇਅਰਅਤੇ ਫਾਇਰਚੀਫ ਨੇ ਲੋਕਾਂ ਨੂੰ ਦਿੱਤੀ ਅੱਗ ਤੋਂ ਬਚਣਦੀਸਲਾਹ ਬਰੈਂਪਟਨ/ਪਰਵਾਸੀਬਿਊਰੋ ਬਰੈਂਪਟਨ ਵਿੱਚ ਡਿਕਸੀਅਤੇ ਵਿਲੀਅਮਸਪਾਰਕਵੇ ਦੇ ਨੇੜੇ ਮੈਡੀਸਨਸਟ੍ਰੀਟ’ਤੇ ਸਥਿਤਇਫਤਿਖਾਰਨਿਆਜ਼ੀਅਤੇ ਜਿਓਤੀਕਪਾਡੀਆਦਾ ਹੱਸਦਾ ਖੇਡਦਾਪਰਿਵਾਰਬੀਤੇ ਮੰਗਲਵਾਰ ਸਵੇਰੇ 4 ਵਜੇ ਕੁਝ ਹੀ ਪਲਾਂ ਵਿੱਚ ਸੜ ਕੇ ਸੁਆਹ ਹੋ ਗਿਆ। ਮਿਲੀਜਾਣਕਾਰੀ ਮੁਤਾਬਕ ਜਿਓਤੀਕਪਾਡੀਆਹਾਦਸੇ ਤੋਂ ਅਜੇ ਇਕ ਦਿਨਪਹਿਲਾਂ ਹੀ 45 ਵਰਿਆਂ ਦੀ ਹੋਈ ਸੀ। ਇਸ ਪਤੀਪਤਨੀ ਤੋਂ …
Read More »ਸਮੋਕਅਲਾਰਮ ਲਗਾਉਣਾ ਸੁਰੱਖਿਆ ਲਈ ਜ਼ਰੂਰੀ :ਲਿੰਡਾਜੈਫਰੀ
ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਮੰਗਲਵਾਰ ਨੂੰ ਬਰੈਂਪਟਨ ‘ਚ ਲੱਗੀ ਅੱਗ ਦੀਘਟਨਾ ਤੋਂ ਬਾਅਦਮੇਅਰਲਿੰਡਾਜੈਫ਼ਰੀਅਤੇ ਬਰੈਂਪਟਨਫ਼ਾਇਰਐਂਡਐਮਰਜੈਂਸੀਸਰਵਿਸਜ਼ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਆਪਣੇ ਘਰ ‘ਚ ਹਰਮੰਜ਼ਿਲਅਤੇ ਹਰਕੋਨੇ ਵਿਚ ਲੱਗੇ ਸਮੋਕਅਲਾਰਮਦੀਸਮੇਂ-ਸਮੇਂ ‘ਤੇ ਜਾਂਚ ਕਰਦੇ ਰਹਿਣਅਤੇ ਇਹ ਯਕੀਨੀਬਣਾਇਆਜਾਵੇ ਕਿ ਅਲਾਰਮ ਚਾਲੂ ਹਾਲਤ ‘ਚ ਹੋਣ।ਜੇਕਰਕਿਤੇ ਸਮੋਕਅਲਾਰਮਨਹੀਂ ਵੀ ਲੱਗੇ ਹੋਏ ਤਾਂ ਉਥੇ ਲਗਾਏ ਜਾਣ।ਨਾਲ ਹੀ …
Read More »ਕਬਾੜ ‘ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ
68 ਸਾਲਾ ਬਜ਼ੁਰਗ ਹੁਣ ਤੋਂ 30 ਸਾਲਪਹਿਲਾਂ ਆਪਣੇ ਪੁਰਾਣੇ ਟੀ.ਵੀ.ਵਿਚ ਇਕ ਲੱਖ ਡਾਲਰ ਰੱਖ ਕੇ ਭੁੱਲ ਗਿਆ ਸੀ ਓਨਟਾਰੀਓ :ਘਰਦਾਸਾਮਾਨਪੁਰਾਣਾਹੋਣ’ਤੇ ਅਕਸਰਕਬਾੜੀਏ ਨੂੰ ਵੇਚਦਿੱਤਾਜਾਂਦਾ ਹੈ ਪਰ ਇਸ ਕਬਾੜ ‘ਚੋਂ ਜੇਕਰਖਜ਼ਾਨਾਨਿਕਲਆਵੇ ਤਾਂ ਕੀ ਕਹੋਗੇ? ਅਜਿਹਾ ਹੀ ਕੁਝ ਹੋਇਆ ਓਨਟਾਰੀਓ ਦੇ ਬੈਰੀਵਿਖੇ ਸਥਿਤਰੀਸਾਈਕਲਿੰਗ ਪਲਾਂਟਵਿਚ, ਜਿੱਥੇ ਪੁਰਾਣੇ ਟੀ.ਵੀ. ‘ਚ ਇਕ ਲੱਖਡਾਲਰ (ਕਰੀਬ 51 ਲੱਖਰੁਪਏ) …
Read More »ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ ਮੋਬਾਈਲ ਸਿੰਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਅਦਾਇਗੀ ਨਹੀਂ ਕਰਨੀ ਪਏਗੀ। ਬਿਲਕੁਲ ਮੁਫਤ ਦਿੱਤੇ ਜਾਣ ਵਾਲੇ ਇਸ ਸਿੰਮ ਵਿਚ ਤੈਅ ਟਾਕਟਾਈਮ ਤੇ ਡਾਟਾ ਵੀ ਮਿਲੇਗਾ। ਇਸ ਸਰਵਿਸ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਬੀ.ਐਸ.ਐਨ.ਐਲ. ਦੇ ਸਿੰਮ ਕਾਰਡ ਵਿਚ 50 ਰੁਪਏ ਦਾ ਟਾਕਟਾਈਮ ਤੇ 50 ਐਮ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇਹ ਸਰਵਿਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਮਿਲੇਗੀ, ਪਰ ਹੌਲੀ-ਹੌਲੀ ਈ-ਵੀਜ਼ਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ ‘ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਅਪ੍ਰੇਟਰ ਤੇ ਹੋਰ ਲੋਕਾਂ ਨਾਲ ਸੰਪਰਕ ਕਰਨ ਵਿਚ ਮਦਦਗਾਰ ਹੋਵੇਗੀ।
ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ …
Read More »