Breaking News
Home / 2017 / February / 22

Daily Archives: February 22, 2017

ਐਸਵਾਈਐਲ ਨਹਿਰ ਬਣਨੀ ਹੀ ਚਾਹੀਦੀ ਹੈ : ਸੁਪਰੀਮ ਕੋਰਟ

ਕਿਹਾ, ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਸਤਲੁਜ-ਯਮੁਨਾ ਲਿੰਕ ਨਹਿਰ ਦੇ ਭਖਦੇ ਮਸਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਨਹਿਰ ਬਣਨੀ ਹੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ …

Read More »

ਐਸਵਾਈਐਲ ਸਬੰਧੀ ਇਨੈਲੋ ਦੀ ਚੁਣੌਤੀ ਨੂੰ ਬੈਂਸ ਭਰਾਵਾਂ ਨੇ ਲਲਕਾਰਿਆ

ਭਲਕੇ ਕਪੂਰੀ ‘ਚ ਕਰਨਗੇ ਲਲਕਾਰ ਰੈਲੀ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਵਾਲੀ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨੇ ਵੀ ਕਪੂਰੀ ਵਿੱਚ ਆਪਣਾ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਲਕੇ 23 ਫਰਵਰੀ ਨੂੰ ਇਨੈਲੋ ਦੀ ਦਿੱਤੀ ਚੁਣੌਤੀ ਨੂੰ ਲਲਕਾਰਦਿਆਂ ਬੈਂਸ ਭਰਾਵਾਂ ਨੇ ਕਪੂਰੀ ਵਿੱਚ ਭਲਕੇ …

Read More »

ਪੰਜਾਬ ‘ਚ ਤੰਬਾਕੂ ਅਤੇ ਨਿਕੋਟੀਨ ਪਦਾਰਥਾਂ ‘ਤੇ ਇਕ ਸਾਲ ਲਈ ਰੋਕ ઠ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ “ਗੁਟਖਾ”, “ਪਾਨ ਮਸਾਲਾ”, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ, ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ। ਜਿਨ੍ਹਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਵੇਂ ਉਹ ਖੁੱਲ੍ਹੇ …

Read More »

ਐਸਵਾਈਐਲ ਮਾਮਲੇ ਨੂੰ ਲੈ ਕੇ ਪੰਜਾਬ-ਹਰਿਆਣਾ ਬਾਰਡਰ ਕੀਤਾ ਸੀਲ

ਧਾਰਾ 144 ਲਾਗੂ, ਹੈਲੀਕਾਪਟਰ ਨਾਲ ਰੱਖੀ ਜਾ ਰਹੀ ਹੈ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ ਐਸਵਾਈਐਲ ਮਾਮਲੇ ਵਿਚ ਇਨੈਲੋ ਦੀ ਭਲਕੇ 23 ਫਰਵਰੀ ਨੂੰ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਪੁਲਿਸ ਚੌਕਸ ਹੋ ਗਈ ਹੈ। ਭਲਕੇ ਪੰਜਾਬ-ਹਰਿਆਣਾ ਬਾਰਡਰ ਸੀਲ ਰਹੇਗਾ। ਹਰਿਆਣਾ ਪੁਲਿਸ ਨੇ ਇੱਥੇ 9 ਕੰਪਨੀਆਂ ਤਾਇਨਾਤ ਕੀਤੀਆਂ ਹਨ, ਉਥੇ ਪੰਜਾਬ …

Read More »

ਮਾਨ ਦਲ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਕਿਸੇ ਦੀ ਵੀ ਹਮਾਇਤ ਨਾ ਕਰਨ ਦਾ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਅਤੇ ਨਾ ਹੀ ਕਿਸੇ ਧਿਰ ਦੀ ਹਮਾਇਤઠਕਰ ਰਹੀ ਹੈ। ਉਨ੍ਹਾਂ ਜਥੇਦਾਰ ਰਣਜੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ …

Read More »

ਪੰਜਾਬੀ ਲਈ ਅਮਰਜੀਤ ਕੌਂਕੇ ਨੂੰ ਮਿਲੇਗਾ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬੀ ਲਈ ਅਮਰਜੀਤ ਕੌਂਕੇ ਸਮੇਤ 22 ਭਾਸ਼ਾਵਾਂ ਦੇ ਅਨੁਵਾਦਕਾਂ ਨੂੰ ਸਾਲ 2016 ਦਾ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਅਕਾਦਮੀ ਦੇ ਸਕੱਤਰ ਸ੍ਰੀ ਨਿਵਾਸਨ ਰਾਓ ਨੇ ਦੱਸਿਆ ਕਿ ਇੱਥੇ ਅੰਗਰੇਜ਼ੀ ਭਾਸ਼ਾ ਲਈ ਪੁਰਸਕਾਰਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਜਸਥਾਨੀ ਲਈ …

Read More »

ਹਾਫਿਜ਼ ਸਈਦ ਸਮਾਜ ਲਈ ਖਤਰਾ : ਪਾਕਿ ਨੇ ਮੰਨਿਆ

ਹਥਿਆਰਾਂ ਦੇ ਲਾਇਸੈਂਸ ਕੀਤੇ ਰੱਦ ਲਾਹੌਰ/ਬਿਊਰੋ ਨਿਊਜ਼ ਜਮਾਤ-ਉਦ-ਦਵਾ ਦੇ ਮੁਖੀ ਦੇ ਅੱਤਵਾਦੀ ਸਬੰਧਾਂ ਨੂੰ ਪਹਿਲੀ ਵਾਰ ਜਨਤਕ ਤੌਰ ‘ਤੇ ਕਬੂਲਦਿਆਂ ਪਾਕਿ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਦੇ ‘ਵਡੇਰੇ ਹਿੱਤਾਂ’ ਲਈ ਹਾਫਿਜ਼ ਸਈਦ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਕਿਉਂਕਿ ਉਹ ਮੁਲਕ ਲਈ ‘ਗੰਭੀਰ ਖ਼ਤਰਾ’ ਬਣ …

Read More »