Breaking News
Home / 2017 / January / 27 (page 4)

Daily Archives: January 27, 2017

ਕਿਜ਼ੀ ‘ਤੇ ਇਸ਼ਤਿਹਾਰ ਦੇਣ ਤੋਂ ਬਾਅਦ ਦੋ ਕਾਰ ਮਾਲਕਾਂ ਨਾਲ ਡਕੈਤੀ

ਮਿਸੀਸਾਗਾ : ਇਕ ਨਵੀਂ ਤਰ੍ਹਾਂ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕਿਜ਼ੀ ‘ਤੇ ਪੋਸਟ ਕੀਤੇ ਗਏ ਦੋ ਕਾਰਾਂ ਦੇ ਇਸ਼ਤਿਹਾਰਾਂ ਦੇ ਅਧਾਰ ‘ਤੇ ਪਹਿਲੇ ਰੇਕੀ ਕੀਤੀ ਅਤੇ ਫਿਰ ਕਾਰਾਂ ਦੇ ਮਾਲਕਾਂ ਦੇ ਸਾਹਮਣੇ ਹੀ ਕਾਰਾਂ ਨੂੰ ਚੋਰੀ ਕਰ ਲਿਆ। ਇਹ ਚੋਰੀ ਲੰਘੇ ਐਤਵਾਰ ਦੀ ਰਾਤ ਨੂੰ ਕੀਤੀ …

Read More »

ਪੀਲ ਪੁਲਿਸ ਨੇ ਪਰਸ ਖੋਹਣ ਵਾਲੇ ਝਪਟਮਾਰ ਨੂੰ ਕੀਤਾ ਕਾਬੂ

ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਦਿਨੀਂ ਪੀਲ ਪੁਲਿਸ ਨੇ ਇਕ ਪਰਸ ਖੋਹਣ ਵਾਲੇ ਝਪਟਮਾਰ ਨੂੰ ਕਾਬੂ ਕੀਤਾ ਹੈ।  11 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਝਪਟਮਾਰ ਨੂੰ ਕਾਫੀ ਛਾਣਬੀਣ ਤੋਂ ਬਾਅਦ ਫੜਿਆ ਹੈ। ਇਸ ਝਪਟਮਾਰ ਨੇ ਪਿਛਲੇ ਐਤਵਾਰ 22 ਜਨਵਰੀ ਨੂੰ ਸਵੇਰੇ 10.50 ਵਜੇ ਇਕ 65 ਸਾਲਾ ਔਰਤ ਕੋਲੋਂ ਉਸ ਸਮੇਂ ਪਰਸ …

Read More »

ਨੋਰੋਵਾਇਰਸ ਕਾਰਨ ਟੋਰਾਂਟੋ ਕਾਲਜ ਦੇ 200 ਤੋਂ ਵੱਧ ਵਿਦਿਆਰਥੀ ਪਏ ਬਿਮਾਰ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਸ਼ਹਿਰ ਦੇ ਕਾਲਜ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੋਰ ਕੋਈ ਨਹੀਂ ਸਗੋਂ ਨੋਰੋਵਾਇਰਸ ਹੋ ਸਕਦਾ ਹੈ। ਪਰ ਏਜੰਸੀ ਵੱਲੋਂ ਇਸ ਲਈ ਲੈਬੋਰੇਟਰੀ ਦੀ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਏਜੰਸੀ ਵਿੱਚ ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ …

Read More »

ਕਾਊਂਸਲਰ ਗੁਰਪ੍ਰੀਤ ਢਿੱਲੋਂ ਦਾ ਪ੍ਰਸਤਾਵ ਕਾਊਂਸਲ ‘ਚ ਹੋਇਆ ਪਾਸ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਕਾਊਂਸਲ ਦੀ ਮੀਟਿੰਗ ਵਿਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਇਕ ਨਵਾਂ ਪ੍ਰਸਤਾਵ ਪਾਸ ਹੋ ਗਿਆ ਹੈ। ਇਹ ਪ੍ਰਸਤਾਵ ਕੋਡ ਆਫ ਕੰਡਕਟ ਟ੍ਰੇਨਿੰਗ ਨੂੰ ਲੈ ਕੇ ਸੀ, ਜਿਸ ਵਿਚ ਕਾਊਂਸਲਰਜ਼ ਲਈ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰਸਤਾਵ ਦੇ ਤਹਿਤ ਕਾਊਂਸਲ ਵਿਚ ਪ੍ਰੋਫੈਸ਼ਨਲਜ਼ ਨੂੰ ਵਧਾਉਣ ਦਾ ਯਤਨ …

Read More »

ਸੱਤਵੇਂ ਅਮਰ ਕਰਮਾ ‘ਗਿਵ ਏ ਹਾਰਟ’ ਗਾਲਾ ਦਾ ਖਾਸ ਆਕਰਸ਼ਣ- ਨਾੜੂ-ਦਾਨ

ਕਈ ਸਾਲਾਂ ਤੋਂ ਅਮਰ ਕਰਮਾ ਹੈਲਥ ਅਵਰਨੈੱਸ ਨੈਟਵਰਕ  ਨੇ ਬਹੁਤ ਸਾਰੇ ਪਰਿਵਾਰਾਂ ਨਾਲ ਰਲਕੇ ‘ਵੈਲਨਟਾਈਨ ਡੇ’ ਨੂੰ ਇਕ ਨਿਵੇਕਲੇ ਢੰਗ ਨਾਲ ਮਨਾ ਕੇ ਇਕ ਮੀਲਪੱਥਰ ਸਥਾਪਿਤ ਕੀਤਾ ਹੈ। ਅਮਰ ਕਰਮਾ ਇਸ ਵਾਰ ਫਿਰ 4 ਫਰਵਰੀ, 2017 ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਆਪਣਾ ਸੱਤਵਾਂ ‘ਗਿਵ ਏ ਹਾਰਟ’ ਈਵੈਂਟ ਮਨਾ ਰਿਹਾ ਹੈ। …

Read More »

ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਨ ਧਾਲੀਵਾਲ ਵਰਗੇ ਠੱਗ ਬਾਬਿਆਂ ਤੋਂ ਬਚ ਕੇ ਰਹਿਣ ਦਾ ਸੱਦਾ

ਬਰੈਂਪਟਨ/ਹਰਜੀਤ ਬੇਦੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਥਾਪਨਾ ਇਸ ਆਸ਼ੇ ਨਾਲ ਕੀਤੀ ਗਈ ਹੈ ਕਿ ਲੋਕਾਂਂ ਨੂੰ ਅੰਧ-ਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ‘ਚੋਂ ਕੱਢਿਆ ਜਾਵੇ ਤਾਂ ਕਿ ਉਹ ਤਰਕਸ਼ੀਲ ਸੋਚ ਅਪਣਾ ਕੇ ਆਪਣੇ ਜੀਵਨ ਦੇ ਮਸਲਿਆਂ ਦਾ ਹੱਲ ਕਰਨ। ਅੱਜ ਵੀ ਬਹੁਤ ਸਾਰੇ ਠੱਗ ਲੋਕਾਂ ਵਲੋਂ ਭੋਲੇ ਭਾਲੇ ਲੋਕਾਂ …

Read More »

ਐਮ.ਪੀ. ਸੋਨੀਆ ਸਿੱਧੂ ਨੇ ਐਮ.ਡੀ.ਏ.ਦੀ ਬਰੈਂਪਟਨ ਯੂਨਿਟ ‘ਚ ਕੀਤਾ ਟੂਰ

ਬਰੈਂਪਟਨ/ ਬਿਊਰੋ ਨਿਊਜ਼ ਐਮ.ਪੀ. ਸੋਨੀਆ ਸਿੱਧੂ ਨੇ ਹੋਰ ਸਥਾਨਕ ਐਮ.ਪੀ.ਦੇ ਨਾਲ ਐਮ.ਡੀ.ਏ. ਦੀ ਬਰੈਂਪਟਨ ਸਹੂਲਤ ਦਾ ਦੌਰਾ ਕੀਤਾ ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫ਼ਲ ਸਪੇਸ ਕੰਪਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੂਰ ਲਈ ਮੈਂ ਐਮ.ਡੀ.ਏ. ਦਾ ਧੰਨਵਾਦ ਕਰਦੀ ਹਾਂ ਜੋ ਕਿ ਬਰੈਂਪਟਨ ਦੀ ਇਕ …

Read More »

ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲਿਆਂ ਤੇ ਸੰਤ ਬਾਬਾ ਸੇਵਾ ਸਿੰਘ ਜੀ ਨੌਰੇ ਵਾਲਿਆਂ ਦੀ ਬਰਸੀ 29 ਨੂੰ

ਬਰੈਂਪਟਨ : ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲੇ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਨੌਰੇ ਵਾਲੇ ਕਾਰ ਸੇਵਕ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੀ ਸਲਾਨਾ ਬਰਸੀ ਗੁਰਦੁਆਰਾ ਸਿੱਖ ਹੈਰੀਟੇਜ 11796 ਏਅਰਪੋਰਟ ਰੋਡ ਅਤੇ ਮੇਫੀਲਡ ਵਿਖੇ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਆਰੰਭ ਸ੍ਰੀ ਅਖੰਡ ਪਾਠ 27 ਜਨਵਰੀ ਦਿਨ ਸ਼ੁੱਕਰਵਾਰ …

Read More »

ਇੰਡੋ-ਕੈਨੇਡੀਅਨ ਵਰਕਰਜ ਵਲੋਂ ਸ਼ਹੀਦੀ ਸਮਾਗਮ 26 ਮਾਰਚ ਨੂੰ

ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਹੋਣਗੇ ਮੁੱਖ ਬੁਲਾਰੇ ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਮੀਟਿੰਗ ਸੰਸਥਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ ਗੁਰਬਚਨ ਸਿੰਘ ਸੂਚ ਨੂੰ ਜੋ ਕਿ ਇਸ ਸੰਸਥਾ ਦੇ ਬਾਨੀ ਮੈਂਬਰ ਅਤੇ ਪਹਿਲੇ ਸਕੱਤਰ …

Read More »

‘ਉੜਤਾ ਪੰਜਾਬ’ ਅਕਾਲੀ ਦਲ ਦੇ ਮੈਨੀਫੈਸਟੋ ‘ਤੇ ਆ ਬੈਠਿਆ

‘ਉੜਤਾ ਪੰਜਾਬ’ ਫਿਲਮ ਨਾਲ ਪੂਰੇ ਦੇਸ਼ ਵਿਚ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਹੈ। ਜਵਾਬ ਵਿਚ ਇਲੈਕਟ੍ਰੋਨਿਕ ਮੀਡੀਆ ਰਾਹੀਂ ਕੰਪੇਨ ਚਲਾਈ ਗਈ ਕਿ ਪੰਜਾਬ ਵਿਚ ਨਸ਼ਾ ਨਹੀਂ ਹੈ। ਸਰਕਾਰ ਦੇ ਮੰਤਰੀ ਹਰ ਮੰਚ ‘ਤੇ ਇਹ ਗੱਲ ਦੁਹਰਾਉਂਦੇ ਰਹੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। …

Read More »