ਟੋਰਾਂਟੋ/ਬਿਊਰੋ ਨਿਊਜ਼ ਓੇਨਟਾਰੀਓ ਦੇ ਯੁਵਾ ਨੋਜਵਾਨਾਂ ਲਈ ਉਹਨਾਂ ਦੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਅਤੇ ਨਵੇਂ ਮਾਹੌਲ ਦਾ ਤਜਰਬਾ ਲੈਣ ਲਈ ਓੇਨਟਾਰੀਓ ਸਰਕਾਰ ਨੇ ਓੇਨਟਾਰੀਓ ਯੂਥ ਜਾਬ ਸਟਰੇਟੇਜੀ ਦੀ ਘੋਸ਼ਣਾ ਕੀਤੀ। ਉਨਟੈਰੀੳ ਯੂਥ ਜਾਬ ਸਟਰੇਟੇਜੀ ਤਹਿਤ ਸਮਰ ਇੰਪਲਾਇਮੇਂਟ ਆਪਰਚੂਨਿਟੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਧਾਨ ਕਰਵਾਉਣ ਵਾਲਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ …
Read More »Monthly Archives: January 2017
ਇਸ ਨਵੇਂ ਵਰ੍ਹੇ ‘ਚ ਮਹਿੰਗੀ ਗੈਸੋਲੀਨ ਲਈ ਰਹੋ ਤਿਆਰ
ਓਟਵਾ/ਬਿਊਰੋ ਨਿਊਜ਼ : ਪੈਟਰੋਲੀਅਮ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 2017 ਵਿੱਚ ਗੈਸ ਤੇ ਊਰਜਾ ਉਤਪਾਦ ਕਿਤੇ ਜ਼ਿਆਦਾ ਮਹਿੰਗੇ ਹੋ ਜਾਣਗੇ। ਅਜਿਹਾ ਓਨਟਾਰੀਓ ਤੇ ਅਲਬਰਟਾ ਵਿੱਚ ਨਵੇਂ ਸਾਲ ਮੌਕੇ ਨਵੀਆਂ ਕਾਰਬਨ ਕੀਮਤਾਂ ਦੇ ਪ੍ਰਭਾਵੀ ਹੋਣ ਕਾਰਨ ਹੀ ਨਹੀਂ ਹੋਵੇਗਾ। GasBuddy.com ਦੇ ਵਿਸ਼ਲੇਸ਼ਕ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਆਰਗੇਨਾਈਜ਼ੇਸ਼ਨ …
Read More »ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸੱਦਣ ਲਈ ਹੁਣੇ ਅਪਲਾਈ ਕਰੋ : ਸੋਨੀਆ ਸਿੱਧੂ
ਆਨ-ਲਾਈਨ ਅਰਜ਼ੀਆਂ 3 ਜਨਵਰੀ ਤੋਂ 2 ਫ਼ਰਵਰੀ ਤੱਕ ਬਰੈਂਪਟਨ/ਬਿਊਰੋ ਨਿਊਜ਼ : ਪਰਿਵਾਰਾਂ ਨੂੰ ਇਕੱਠਿਆਂ ਕਰਨਾ ਕੈਨੇਡਾ ਸਰਕਾਰ ਦਾ ਲੋਕਾਂ ਨਾਲ ਮੁੱਖ-ਵਾਅਦਾ ਹੈ ਅਤੇ ਸਰਕਾਰ ਇਸ ਦੇ ਲਈ ਕਾਫ਼ੀ ਕਦਮ ਉਠਾ ਰਹੀ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬਰੈਂਪਟਨ-ਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮੰਤਵ ਲਈ …
Read More »ਸਥਾਨਕ ਬਿਜ਼ਨੈੱਸ ਅਦਾਰਿਆਂ ਨੂੰ 20 ਜਨਵਰੀ ਤੱਕ ਸੱਮਰ ਜੌਬਜ਼ ਲਈ ਅਰਜ਼ੀਆਂ ਭੇਜਣ ਲਈ ਕਿਹਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਿਜ਼ਿਨੈੱਸ ਅਦਾਰਿਆ ਦੇ ਮਾਲਕਾਂ ਅਤੇ ਨਾਨ-ਪਰਾਫ਼ਿਟ ਗਰੁੱਪਾਂ ਨੂੰ ਇਨ੍ਹਾਂ ਗਰਮੀਆਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਫੈੱਡਰਲ ਫੰਡਿੰਗ ਪ੍ਰਾਪਤ ਕਰਨ ਲਈ 20 ਜਨਵਰੀ ਤੱਕ ਅਰਜ਼ੀਆਂ ਭੇਜਣ ਲਈ ਸੱਦਾ ਦਿੱਤਾ ਹੈ। ‘ਕੈਨੇਡਾ ਸਟੂਡੈਂਟਸ ਸੱਮਰ ਜੌਬਜ਼’ ਨਾਂ ਦਾ ਇਹ ਫੈੱਡਰਲ ਪ੍ਰੋਗਰਾਮ …
Read More »ਰਾਮਗੜ੍ਹੀਆ ਭਵਨ ਵਿਖੇ ਨਵੇਂ ਸਾਲ 2017 ਨੂੰ ਜੀ ਆਇਆ ਕਿਹਾ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਨਵੇਂ ਸਾਲ ਦੀ ਆਮਦ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਰਾਮਗੜ੍ਹੀਆ ਭਵਨ ਦੀ ਬਿਲਡਿੰਗ ਵਿਚ ਕੀਤਾ ਗਿਆ, ਇਸ ਮੌਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ”ਧੁਰ ਕਿ ਬਾਣੀ ਆਈ ਜਿੰਨ ਸਗਲੀ ਚਿੰਤ ઠਮਿਟਾਈ” ਦੇ ઠਮਹਾਂਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ …
Read More »ਰੇਨਾ ਸੰਘਾ ਵਲੋਂ ਫੰਡ ਰੇਜ਼ਿੰਗ ਸਮਾਗਮ
ਵਾਅਨ/ਬਿਊਰੋ ਨਿਊਜ਼ ਪਿਛਲੇ ਦਿਨੀਂ ਵਾਅਨ-ਵੁੱਡਬਰਿੱਜ ਇਲਾਕੇ ਤੋਂ ਐਮ ਪੀ ਪੀ ਸੀਟ ਦੀ ਨੋਮੀਨੇਸ਼ਨ ਉਮੀਦਵਾਰ ਰੇਨਾ ਸੰਘਾ ਦੁਆਰਾઠਫੰਡਰੇਜਿੰਗ ਈਵੈਂਟ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਬਿਜਨਸਮੈਨ, ਕਮਿਉਨਿਟੀ ਲੀਡਰ ਅਤੇ ਮਦੱਦਗਾਰਾਂ ਵਲੋਂ ਉਹਨਾਂ ਦੀ ਰਿਹਾਇਸ਼ ਤੇ, ਪ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਲੀਡਰ ਪੈਟਰਿੱਕ ਬਰਾਉਨ ਨਾਲ ਇਕੱਠੇ ਹੋ ਕੇ, ਭਰਵਾਂ ਹੁੰਗਾਰਾ ਦਿੱਤਾ ਗਿਆ।
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਨੂੰ
ਬਰੈਂਪਟਨ/ਡਾ.ਝੰਡ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 ਵਜੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰੀ ਸਮਾਗ਼ਮ ਵਿੱਚ ਡਾ. ਸਵਰਾਜਬੀਰ ਦੀ ਨਾਟਕ-ਕਲਾ ਬਾਰੇ ਵਿਚਾਰ-ਚਰਚਾ ਹੋਵੇਗੀ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਸ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਸ ਦੇ ਨਾਟਕਾਂ, …
Read More »ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਲੜੀਵਾਰ ਗੁਰਮਤਿ-ਵਿਚਾਰਾਂ
ਬਰੈਂਪਟਨ/ਡਾ. ਝੰਡ : ਭਾਈ ਹਰਵਿੰਦਰ ਪਾਲ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦੁਆਰਾ ਸਾਹਿਬ 99 ਗਲਿਡਨ ਰੋਡ ਵਿਖੇ ਇਨ੍ਹੀਂ ਦਿਨੀਂ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਸਵੇਰ-ਸ਼ਾਮ ਦੋਵੇਂ ਵੇਲੇ ਹਾਜ਼ਰੀਆਂ ਭਰਦਿਆਂ ਹੋਇਆਂ ਗੁਰ-ਸ਼ਬਦਾਂ ਦੀ ਕਥਾ ਕਰਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਜਾ ਰਿਹਾ ਹੈ। ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ …
Read More »ਰਾਜ ਬਰਾੜ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
ਬਰੈਂਪਟਨ : ਪੰਜਾਬੀ ਦੇ ਗਾਇਕ ਤੇ ਨਾਇਕ ਰਾਜ ਬਰਾੜ ਦੇ ਅਚਾਨਕ ਦਿਹਾਂਤ ਨਾਲ ਕੈਨੇਡਾ ਵਿੱਚ ਵੀ ਉਸਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਹਨਾਂ ਦੇ ਛੋਟੇ ਭਰਾ ਬਲਰਾਜ ਬਰਾੜ ਤੇ ਮਾਤਾ ਧਿਆਨ ਕੌਰ ਕੈਨੇਡਾ ਦੇ ਵਸਨੀਕ ਹਨ । ਜਿਹੜੇ ਰਾਜ ਦੇ ਅੰਿਤਮ ਰਸਮਾਂ ਲਈ ਉਹਨਾਂ ਦੇ ਜੱਦੀ …
Read More »