ਮਿਸੀਸਾਗਾ : 5 ਨਵੰਬਰ ਦੀ ਸ਼ਾਮ ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਜਸ਼ਨ ਨੂੰ ਸਮਰਪਿਤ ਕੀਤੀ ਗਈ। ਇਹ ਸ਼ਾਮ ਪਾਇਲ ਬੈਂਕੁਇਟ ਹਾਲ ਮਿਸੀਸਾਗਾ ਦੇ ਵਿਸ਼ਾਲ ਹਾਲ ਵਿੱਚ ਮਨਾਈ ਗਈ। ਮੈਂਬਰਾਂ, ਉਨਾਂ ਦੇ ਪਰਿਵਾਰਾਂ, ਸਨੇਹੀਆਂ ਤੇ ਸੰਗੀਆਂ-ਸਾਥੀਆਂ ਨੇ (ਲੱਗਭਗ 400) ਆਪਣੇ ਰੰਗ-ਬਰੰਗੇ ਪਰ ਆਕਰਸ਼ਕ ਵਸਤਰਾਂ ਵਿੱਚ ਰੰਗੀਨ ਤੇ ਰਮਣੀਕ ਸ਼ਾਮ ਦੀਆਂ …
Read More »Yearly Archives: 2017
ਕੈਨੇਡਾ ਵਿੱਚ ਹੋਇਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਮੁਕਾਬਲਾ
ਹਰਿਆਣੇ ਦੀ ਗੁਰਪ੍ਰੀਤ ਕੌਰ ਨੇ ਜਿੱਤਿਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਦਾ ਖਿਤਾਬ ਬਰੈਂਪਟਨ/ਹਰਜੀਤ ਬਾਜਵਾ : ਵਤਨੋਂ ਦੂਰ ਟੀ ਵੀ/ਰੇਡੀਓ ਦੇ ਸੰਚਾਲਕ ਸੁੱਖੀ ਨਿੱਝਰ, ਤਲਵਿੰਦਰ ਕੌਰ ਨਿੱਝਰ ਵੱਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਨਿਰਦੇਸ਼ਕ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾਂ ਹੇਠ ਸਲਾਨਾਂ ‘ਮਿਸ ਵਰਲਡ ਪੰਜਾਬਣ’ ਸੁੰਦਰਤਾ ਮੁਕਾਬਲਾ ਲੰਘੇ ਦਿਨੀ ਮਿਸੀਸਾਗਾ ਦੇ ਲੀਵਿੰਗ ਆਰਟ …
Read More »‘ਕਾਫ਼ਲੇ’ ਨੇ ਯਾਦ ਕੀਤਾ 25 ਸਾਲਾਂ ਦਾ ਸਫ਼ਰ
ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਮਹੀਨੇਵਾਰ ਮੀਟਿੰਗ 28 ਅਕਤੂਬਰ, 2017 ਨੂੰ, ਹਰ ਵਾਰ ਦੀ ਤਰਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਪ੍ਰੋਗ੍ਰਾਮ ਹਾਲ ਨੰ:1 ਵਿੱਚ ਹੋਈ। ਮੁੱਖ ਸੰਚਾਲਕ ਉਂਕਾਰਪ੍ਰੀਤ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਦੱਸਿਆ ਕਿ ਅੱਜ ਗੱਲ ਕਰਾਂਗੇ ਕਿ ਕਾਫ਼ਲੇ …
Read More »CIBC ਨੇ ਇੱਕ ਡਿਜੀਟਲ ਸਹਾਇਕ Remi ਸ਼ੁਰੂ ਕੀਤਾ ਹੈ ਜੋ FX ਰੇਟਾਂ ‘ਤੇ ਨਜ਼ਰ ਰੱਖਣ ਅਤੇ ਮੈਸੇਂਜਰ ਦੇ ਰਾਹੀਂ ਆਸਾਨੀ ਨਾਲ ਵਿਦੇਸ਼ ਵਿੱਚ ਪੈਸੇ ਭੇਜਣ ਵਿੱਚ ਗਾਹਕਾਂ ਦੀ ਮਦਦ ਕਰਦਾ ਹੈ
ਟੋਰਾਂਟੋ – CIBC (TSX:CM)(NYSE:CM) ਨੇ ਅੱਜ Remi ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ ਕਿ ਇਸਦਾ ਪਹਿਲਾ ਡਿਜੀਟਲ ਸਹਾਇਕ ਹੈ ਅਤੇ ਬਿਨਾਂ ਕਿਸੇ ਫੀਸ ਦੇ ਗਲੋਬਲ ਮਨੀ ਟ੍ਰਾਂਸਫਰ (GMT) ਭੇਜਣ ਵਿੱਚ ਗਾਹਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। Remi Facebook Messenger ਵਰਤ ਰਹੇ ਗਾਹਕਾਂ ਅਤੇ ਲੋਕਾਂ ਨੂੰ ਵਿਦੇਸ਼ੀ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਨਵੰਬਰ ਇਕੱਤਰਤਾ 19 ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਅਗਲੇ ਐਤਵਾਰ 19 ਨਵੰਬਰ ਨੂੰ ਨਿਸਚਿਤ ਜਗ੍ਹਾ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ 2250 ਬੋਵੇਰਡ ਡਰਾਈਵ (ਈਸਟ) ਦੀ ਬੇਸਮੈਂਟ ਪੀ-1 ਸਥਿਤ ਮੀਟਿੰਗ-ਰੂਮ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗੀ। ਇਸ ਇਕੱਤਰਤਾ ਵਿਚ ਪੰਜਾਬ ਦੀ ਸਿਰਮੌਰ …
Read More »ਸਮਾਜ ਵੱਲੋਂ ਨਕਾਰੇ ਲਾਵਾਰਸਾਂ-ਅਪਾਹਜਾਂ ਦੀ ਸੇਵਾ ਨੂੰ ਸਮਰਪਿਤ ਡਾ. ਨੌਰੰਗ ਸਿੰਘ ਮਾਂਗਟ ਬਰੈਂਪਟਨ ਵਿਚ
ਬਰੈਂਪਟਨ/ਬਿਊਰੋ ਨਿਊਜ਼ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸਰਾਭਾ ਦੇ ਨਜ਼ਦੀਕ ਲਾਵਾਰਸਾਂ-ਅਪਾਹਜਾਂ ਲਈ ਬਣੇ ‘ਗੁਰੂ ਅਮਰਦਾਸ ਅਪਾਹਜ ਆਸ਼ਰਮ’ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ 23 ਤੋਂ 28 ਨਵੰਬਰ ਤੱਕ ਸਿੰਘ ਸਭਾ ਗੁਰਦੁਵਾਰਾ ਸਾਹਿਬ (ਮਾਲਟਨ) ਵਿਖੇ ਪਹੁੰਚ ਰਹੇ ਹਨ । ਇਸ ਆਸ਼ਰਮ ਵਿੱਚ ਹਰ ਸਮੇਂ 62 ਦੇ ਕਰੀਬ ਬੇਘਰ, ਲਾਵਾਰਸ, ਅਪਾਹਜ, ਦਿਮਾਗੀ ਸੰਤੁਲਨ …
Read More »ਕੈਨੇਡੀਅਨ ਪਾਰਲੀਮੈਂਟ ਵਿੱਚ ਬਲਜਿੰਦਰ ਸੇਖਾ ਦਾ ਸਨਮਾਨ
ਔਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਰਾਜਧਾਨੀ ਓਟਵਾ ਦੀ ਪਾਰਲੀਮੈਂਟ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਤੇ ਕੈਨੇਡਾ ਦੀ ઠਸਰਕਾਰ ਤੇ ਸਮੂਹ ਦੇਸ਼ ਵਾਸੀਆਂ ਵੱਲੋਂ ਕੈਨੇਡਾ ਦੇ ਨਾਗਰਿਕ ਤੇ ਉੱਘੇ ਕਲਾਕਾਰ ਬਲਜਿੰਦਰ ਸੇਖਾ ਨੂੰ ਕੈਨੇਡਾ ਦੀ ਸੰਸਦ ਵਿੱਚ ਹੋਏ ਵਿਸ਼ੇਸ਼ ਸਮਾਗਮ ਵਿੱਚ ਮਾਣ ਪੱਤਰ ਭੇਟ ਕੀਤਾ । ਯਾਦ ਰਹੇ …
Read More »ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਸਮਾਗ਼ਮ 26 ਨਵੰਬਰ ਨੂੰ ਗਲਿਡਨ ਗੁਰੂ-ਘਰ ਵਿਖੇ ਮਨਾਇਆ ਜਾਏਗਾ
ਬਰੈਂਪਟਨ/ਬਿਊਰੋ ਨਿਊਜ਼ : ਜਸਵੀਰ ਸਿੰਘ ਪਾਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 102ਵਾਂ ਸ਼ਹੀਦੀ-ਦਿਵਸ ਅਤੇ ਸਮੂਹ ਗ਼ਦਰੀ ਸ਼ਹੀਦਾਂ ਦੀ ਯਾਦ ਵਿਚ ‘ਸ਼ਹੀਦੀ ਸਮਾਗ਼ਮ’ ਸਰਾਭਾ ਏਰੀਏ ਦੇ ਪਿਛੋਕੜ ਵਾਲੀ ਸਮੂਹ ਸੰਗਤ ਵੱਲੋਂ ਮਿਲ ਕੇ 99 ਗਲਿਡਨ ਰੋਡ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਿੱਖ ਸੈਂਟਰ ਵਿਖੇ ਸਵੇਰੇ 10.00 …
Read More »ਅਲੂਣਾ ਤੋਲ਼ਾ ਨਿਵਾਸੀਆਂ ਵਲੋਂ ਅਖੰਡ ਪਾਠ ਸਾਹਿਬ ਦੇ ਭੋਗ 19 ਨਵੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਅਲੂਣਾ ਤੋਲ਼ਾ (ਜ਼ਿਲ੍ਹਾ ਲੁਧਿਆਣਾ) ਦੇ ਟੋਰਾਂਟੋ ਨਿਵਾਸੀਆਂ ਵਲੋਂ ਸਾਲਾਨਾ ਸ਼੍ਰੀ ਅਖੰਡ ਪਾਠ ਸਾਹਿਬ 17 ਨਵੰਬਰ ਦਿਨ ਸ਼ੁਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ (32 ਰੀਗਨ ਰੋਡ, ਬਰੈਂਪਟਨ) ਵਿਖੇ ਪ੍ਰਾਰੰਭ ਕਰਵਾਏ ਜਾਣਗੇ। ਅਖੰਡ ਪਾਠ ਦੇ ਭੋਗ 19 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਸਮੂਹ ਪਿੰਡ ਅਲੂਣਾ ਤੋਲ਼ਾ ਨਾਲ਼ ਸਬੰਧਤ ਨਜ਼ਦੀਕੀਆਂ, …
Read More »ਮੋਦੀ ਨੇ ਟਰੰਪ ਨਾਲ ਕਈ ਮਸਲਿਆਂ ‘ਤੇ ਕੀਤੀ ਗੱਲਬਾਤ
ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕਰਨਗੇ ਕੰਮ ਮਨੀਲਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕਈ ਮਸਲਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁਲਕ ਦੁਵੱਲੇ ਸਬੰਧਾਂ ਤੋਂ ਉਪਰ ਉੱਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ, ਜਿਸ …
Read More »