ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਸ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਸ ਦੇ ਨਾਟਕਾਂ, …
Read More »Yearly Archives: 2017
ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਲੜੀਵਾਰ ਗੁਰਮਤਿ-ਵਿਚਾਰਾਂ
ਬਰੈਂਪਟਨ/ਡਾ. ਝੰਡ : ਭਾਈ ਹਰਵਿੰਦਰ ਪਾਲ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦੁਆਰਾ ਸਾਹਿਬ 99 ਗਲਿਡਨ ਰੋਡ ਵਿਖੇ ਇਨ੍ਹੀਂ ਦਿਨੀਂ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਸਵੇਰ-ਸ਼ਾਮ ਦੋਵੇਂ ਵੇਲੇ ਹਾਜ਼ਰੀਆਂ ਭਰਦਿਆਂ ਹੋਇਆਂ ਗੁਰ-ਸ਼ਬਦਾਂ ਦੀ ਕਥਾ ਕਰਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਜਾ ਰਿਹਾ ਹੈ। ਸੰਗਤਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ …
Read More »ਰਾਜ ਬਰਾੜ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
ਬਰੈਂਪਟਨ : ਪੰਜਾਬੀ ਦੇ ਗਾਇਕ ਤੇ ਨਾਇਕ ਰਾਜ ਬਰਾੜ ਦੇ ਅਚਾਨਕ ਦਿਹਾਂਤ ਨਾਲ ਕੈਨੇਡਾ ਵਿੱਚ ਵੀ ਉਸਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਹਨਾਂ ਦੇ ਛੋਟੇ ਭਰਾ ਬਲਰਾਜ ਬਰਾੜ ਤੇ ਮਾਤਾ ਧਿਆਨ ਕੌਰ ਕੈਨੇਡਾ ਦੇ ਵਸਨੀਕ ਹਨ । ਜਿਹੜੇ ਰਾਜ ਦੇ ਅੰਿਤਮ ਰਸਮਾਂ ਲਈ ਉਹਨਾਂ ਦੇ ਜੱਦੀ …
Read More »‘ਆਪ’ ਦੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ 7 ਜਨਵਰੀ ਨੂੰ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ
ਬਰੈਂਪਟਨ/ਡਾ.ਝੰਡ ਆਮ ਆਦਮੀ ਪਾਰਟੀ (‘ਆਪ’) ਦੇ ਟੋਰਾਂਟੋ ਚੈਪਟਰ ਦੇ ਸਰਗ਼ਰਮ ਵਰਕਰ ਸੁਦੀਪ ਸਿੰਗਲਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਆਪ’ ਪੰਜਾਬ ਦੇ ਸੀਨੀਅਰ ਲੀਡਰ ਅਤੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ 7 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 4.00 ਵਜੇ ‘ਨੈਸ਼ਨਲ ਬੈਂਕੁਇਟ ਹਾਲ’ ਵਿੱਚ ਟੋਰਾਂਟੋ ਏਰੀਏ ਦੇ ਪ੍ਰੈੱਸ ਨੁਮਾਇੰਦਿਆਂ ਨੂੰ ਸੰਬੋਧਨ …
Read More »ਮਹਿੰਦਰ ਸਿੰਘ ਧੋਨੀ ਨੇ ਛੱਡੀ ਵਨ-ਡੇਅ ਅਤੇ ਟੀ-20 ਟੀਮ ਦੀ ਕਪਤਾਨੀ
ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਸਫਲ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਨ-ਡੇਅ ਤੇ ਟੀ-20 ਟੀਮਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਉਹ ਇੰਗਲੈਂਡ ਖਿਲਾਫ਼ ਇਸੇ ਮਹੀਨੇ ਦੋਵਾਂ ਫਾਰਮੈਟਾਂ ਵਿਚ ਹੋਣ ਵਾਲੀ ਸੀਰੀਜ਼ ਵਿਚ ਖਿਡਾਰੀ ਦੇ ਰੂਪ ‘ਚ ਖੇਡਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ …
Read More »ਅਨੁਰਾਗ ਠਾਕੁਰ ਤੇ ਸ਼ਿਰਕੇ ਦੀ ਕ੍ਰਿਕਟ ਬੋਰਡ ‘ਚੋਂ ਹੋਈ ਛੁੱਟੀ
ਅਨੁਰਾਗ ਖਿਲਾਫ ਅਦਾਲਤੀ ਮਾਣਹਾਨੀ ਦਾ ਕੇਸ ਚਲਾਉਣ ਦਾ ਫੈਸਲਾ ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਬਾਗ਼ੀ ਤੇਵਰਾਂ ਪ੍ਰਤੀ ਸਖ਼ਤ ਰਵੱਈਆ ਅਪਣਾਉਂਦਿਆਂ ਸੁਪਰੀਮ ਕੋਰਟ ਨੇ ਉਸ ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੈ ਸ਼ਿਰਕੇ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਦੋਹਾਂ ਨੂੰ ਫ਼ੌਰੀ ਤੌਰ ‘ਤੇ …
Read More »ਵੱਜ ਗਿਆ ਪੰਜਾਬ ‘ਚ ਚੋਣਾਂ ਦਾਨਗਾਰਾ
ਬੜੀਬੇਸਬਰੀਨਾਲ ਉਡੀਕ ਕਰਰਹੇ ਪੰਜਾਬਵਾਸੀਆਂ ਲਈਚੋਣਾਂ ਦਾਨਗਾਰਾ ਵੱਜ ਗਿਆ ਹੈ। ਬੁੱਧਵਾਰ ਨੂੰ ਭਾਰਤੀਚੋਣਕਮਿਸ਼ਨਵਲੋਂ ਪੰਜਾਬਸਮੇਤਪੰਜਸੂਬਿਆਂ ਦੀਆਂ ਵਿਧਾਨਸਭਾਚੋਣਾਂ ਦੀਆਂ ਤਾਰੀਕਾਂ ਦਾਐਲਾਨਕਰ ਦਿੱਤਾ ਗਿਆ। ਪੰਜਾਬ ‘ਚ ਪੂਰੇ ਇਕ ਮਹੀਨੇ ਬਾਅਦ 4 ਫਰਵਰੀ ਨੂੰ ਵੋਟਾਂ ਪੈਣਗੀਆਂ।ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ। ਚੋਣਾਂ ਦਾਐਲਾਨ ਹੁੰਦਿਆਂ ਹੀ ਜਿੱਥੇ ਸਿਆਸੀ ਪਾਰਟੀਆਂ ਲਈਚੋਣਮੈਦਾਨਵਿਚ ਕੁੱਦਣ ਦਾਨਗਾਰਾ ਵੱਜ ਗਿਆ ਹੈ, …
Read More »ਦਸਮ ਪਾਤਿਸ਼ਾਹ ਦੇ ਆਗਮਨ ਦਾ ਤੱਤ-ਉਦੇਸ਼
ਹੱਕ-ਪ੍ਰਸਤ ਤੇ ਹੱਕ ਮੁਤਲਾਸ਼ੀਆਂ ਦੇ ਵਿਸ਼ਵ ਰਹਿਬਰ ਤਲਵਿੰਦਰ ਸਿੰਘ ਬੁੱਟਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ ਵਿਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖੁਦ ਆਪਣੀ ਪਾਵਨ ਬਾਣੀ ‘ਬਚਿਤ੍ਰ ਨਾਟਕ’ ਵਿਚ ਬੜੇ ਸਪੱਸ਼ਟ ਤੇ ਸ਼ਾਹਕਾਰ ਤਰੀਕੇ ਨਾਲ ਪ੍ਰਗਟਾਉਂਦੇ ਹਨ : ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ …
Read More »ਕੁਦਰਤ ਦੇ ਰੰਗਾਂ ਬਾਰੇ ਬਾਲਾਂ ਲਈ ਨਾਟਕ
ਸਤਰੰਗੀ ਪੀਂਘ ਪਾਤਰ: ਕੁਦਰਤ: ਰੰਗ ਬਰੰਗੇ ਫੁੱਲਾਂ ਨਾਲ ਸਜੀ ਹਰੇ ਰੰਗ ਦੀ ਪੁਸ਼ਾਕ ਪਹਿਨੀ ਇਕ 40 ਕੁ ਸਾਲ ਦੀ ਔਰਤ ਸੱਤ ਰੰਗ (ਹਰਾ, ਨੀਲਾ, ਪੀਲਾ, ਸੰਤਰੀ, ਲਾਲ, ਜਾਮਨੀ ਤੇ ਨੀਲ ਰੰਗ) ਦੀਆਂ ਪੁਸ਼ਾਕਾਂ ਪਹਿਨੀ ਸੱਤ ਛੋਟੇ ਬੱਚੇ ਬਾਰਸ਼: ਹਲਕੇ ਸਲੇਟੀ ਰੰਗ ਦੀ ਪੁਸ਼ਾਕ ਪਹਿਨੀ ਇਕ 30 ਕੁ ਸਾਲ ਦੀ ਔਰਤ …
Read More »ਭਾਰਤ ਦੀ ਪਹਿਲੀ ਔਰਤ ਅਧਿਆਪਕ ਅਤੇ ਸਮਾਜ-ਸੁਧਾਰਕ-ਸਵਿੱਤਰੀ ਬਾਈ ਫੂਲੇ
ਡਾ: ਹਰਕਮਲਜੋਤ ਭਾਰਤ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਨਏਗਾਓਂ ਵਿੱਚ ਹੋਇਆ। ਉਸ ਸਮੇਂ ਦੇ ਰਿਵਾਜ ਮੁਤਾਬਕ ਉਸਦੀ ਸ਼ਾਦੀ 9 ਸਾਲ ਦੀ ਉਮਰ ਵਿੱਚ ਹੀ 12 ਵਰ੍ਹਿਆਂ ਦੇ ਜਯੋਤੀ ਰਾਓ ਫੂਲੇ ਨਾਲ 1840 ਵਿੱਚ ਹੋ ਗਈ। ਜਿਸ ਨੇ ਸਵਿੱਤਰੀ ਬਾਈ ਨੂੰ …
Read More »