Breaking News
Home / 2017 (page 466)

Yearly Archives: 2017

ਓਨਟਾਰੀਓ ਸਰਕਾਰ ਪੀਲ ਰੀਜ਼ਨ ਦੇ ਲੋਕਾਂ ਨੂੰ ਗਰੀਬੀ ਵਿਚੋਂ ਕੱਢਣ ਲਈ ਕਰੇਗੀ ਮਦਦ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਪੂਰੇ ਸੂਬੇ ਵਿਚ ਕੁਲ 30 ਕਮਿਊਨਿਟੀ ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਜਾ ਰਹੀ ਹੈ ਜਿਸ ਨਾਲ ਓਨਟਾਰੀਓ ਦੇ ਗਰੀਬ ਲੋਕਾਂ ਨੂੰ ਗਰੀਬੀ ਵਿਚੋਂ ਕੱਢ, ਚੰਗੀ ਨੌਕਰੀਆਂ ਲੱਭਣ ਅਤੇ ਬੇਘਰੇ ਲੋਕਾਂ ਦੀ ਮਦਦ ਕਰੇਗੀ। ਇਹ 30 ਪ੍ਰਾਜੈਕਟ ਓਨਟਾਰੀਓ ਦੇ ਲੋਕਲ ਪਾਵਰਟੀ ਰਿਡਕਸ਼ਨ ਫੰਡ ਵਿਚੋਂ ਫੰਡ ਕੀਤੇ ਜਾਣਗੇ। …

Read More »

ਨੋਟ ਬੰਦੀ ਨੇ ਫੁੰਡੇ ਹਰ ਪਾਸਿਓਂ ਐਨ ਆਰ ਆਈਜ਼

ਐਨ ਆਰ ਆਈਜ਼ ਲਈ ਮੋਦੀ ਸਰਕਾਰ ਨੇ ਨਹੀਂ ਘੜੀ ਕੋਈ ਵਿਉਂਤ ਬੰਦੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀ ਕੀਤੇ ਗਏ ਨੋਟਬੰਦੀ ਦੇ ਐਲਾਨ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਅਤੇ ਵਾਅਦਿਆਂ ਦੀ ਉਦੋਂ ਫੂਕ ਨਿਕਲ ਜਾਂਦੀ ਹੈ ਜਦੋਂ ਕਿ ਹਕੀਕਤ ਕੁਝ ਹੋਰ ਹੀ …

Read More »

ਮੈਟਰੋ ਸਪੋਰਟਸ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ/ਬਿਊਰੋ ਨਿਊਜ਼ : ਮੇਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਸਰਦਾਰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ ਪ੍ਰਧਾਨ …

Read More »

ਓਨਟਾਰੀਓ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਮਰ ਜਾਬ ਇੰਪਲਾਇਮੈਂਟ ਦੀਆਂ ਅਰਜ਼ੀਆਂ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ ਓੇਨਟਾਰੀਓ ਦੇ ਯੁਵਾ ਨੋਜਵਾਨਾਂ ਲਈ ਉਹਨਾਂ ਦੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਅਤੇ ਨਵੇਂ ਮਾਹੌਲ ਦਾ ਤਜਰਬਾ ਲੈਣ ਲਈ ਓੇਨਟਾਰੀਓ ਸਰਕਾਰ ਨੇ ਓੇਨਟਾਰੀਓ ਯੂਥ ਜਾਬ ਸਟਰੇਟੇਜੀ ਦੀ ਘੋਸ਼ਣਾ ਕੀਤੀ। ਉਨਟੈਰੀੳ ਯੂਥ ਜਾਬ ਸਟਰੇਟੇਜੀ ਤਹਿਤ ਸਮਰ ਇੰਪਲਾਇਮੇਂਟ ਆਪਰਚੂਨਿਟੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਧਾਨ ਕਰਵਾਉਣ ਵਾਲਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ …

Read More »

ਇਸ ਨਵੇਂ ਵਰ੍ਹੇ ‘ਚ ਮਹਿੰਗੀ ਗੈਸੋਲੀਨ ਲਈ ਰਹੋ ਤਿਆਰ

ਓਟਵਾ/ਬਿਊਰੋ ਨਿਊਜ਼ : ਪੈਟਰੋਲੀਅਮ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 2017 ਵਿੱਚ ਗੈਸ ਤੇ ਊਰਜਾ ਉਤਪਾਦ ਕਿਤੇ ਜ਼ਿਆਦਾ ਮਹਿੰਗੇ ਹੋ ਜਾਣਗੇ। ਅਜਿਹਾ ਓਨਟਾਰੀਓ ਤੇ ਅਲਬਰਟਾ ਵਿੱਚ ਨਵੇਂ ਸਾਲ ਮੌਕੇ ਨਵੀਆਂ ਕਾਰਬਨ ਕੀਮਤਾਂ ਦੇ ਪ੍ਰਭਾਵੀ ਹੋਣ ਕਾਰਨ ਹੀ ਨਹੀਂ ਹੋਵੇਗਾ। GasBuddy.com ਦੇ ਵਿਸ਼ਲੇਸ਼ਕ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਆਰਗੇਨਾਈਜ਼ੇਸ਼ਨ …

Read More »

ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸੱਦਣ ਲਈ ਹੁਣੇ ਅਪਲਾਈ ਕਰੋ : ਸੋਨੀਆ ਸਿੱਧੂ

ਆਨ-ਲਾਈਨ ਅਰਜ਼ੀਆਂ 3 ਜਨਵਰੀ ਤੋਂ 2 ਫ਼ਰਵਰੀ ਤੱਕ ਬਰੈਂਪਟਨ/ਬਿਊਰੋ ਨਿਊਜ਼ : ਪਰਿਵਾਰਾਂ ਨੂੰ ਇਕੱਠਿਆਂ ਕਰਨਾ ਕੈਨੇਡਾ ਸਰਕਾਰ ਦਾ ਲੋਕਾਂ ਨਾਲ ਮੁੱਖ-ਵਾਅਦਾ ਹੈ ਅਤੇ ਸਰਕਾਰ ਇਸ ਦੇ ਲਈ ਕਾਫ਼ੀ ਕਦਮ ਉਠਾ ਰਹੀ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬਰੈਂਪਟਨ-ਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮੰਤਵ ਲਈ …

Read More »

ਸਥਾਨਕ ਬਿਜ਼ਨੈੱਸ ਅਦਾਰਿਆਂ ਨੂੰ 20 ਜਨਵਰੀ ਤੱਕ ਸੱਮਰ ਜੌਬਜ਼ ਲਈ ਅਰਜ਼ੀਆਂ ਭੇਜਣ ਲਈ ਕਿਹਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਿਜ਼ਿਨੈੱਸ ਅਦਾਰਿਆ ਦੇ ਮਾਲਕਾਂ ਅਤੇ ਨਾਨ-ਪਰਾਫ਼ਿਟ ਗਰੁੱਪਾਂ ਨੂੰ ਇਨ੍ਹਾਂ ਗਰਮੀਆਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਫੈੱਡਰਲ ਫੰਡਿੰਗ ਪ੍ਰਾਪਤ ਕਰਨ ਲਈ 20 ਜਨਵਰੀ ਤੱਕ ਅਰਜ਼ੀਆਂ ਭੇਜਣ ਲਈ ਸੱਦਾ ਦਿੱਤਾ ਹੈ। ‘ਕੈਨੇਡਾ ਸਟੂਡੈਂਟਸ ਸੱਮਰ ਜੌਬਜ਼’ ਨਾਂ ਦਾ ਇਹ ਫੈੱਡਰਲ ਪ੍ਰੋਗਰਾਮ …

Read More »

ਰਾਮਗੜ੍ਹੀਆ ਭਵਨ ਵਿਖੇ ਨਵੇਂ ਸਾਲ 2017 ਨੂੰ ਜੀ ਆਇਆ ਕਿਹਾ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਦਿਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵਲੋਂ ਨਵੇਂ ਸਾਲ ਦੀ ਆਮਦ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਰਾਮਗੜ੍ਹੀਆ ਭਵਨ ਦੀ ਬਿਲਡਿੰਗ ਵਿਚ ਕੀਤਾ ਗਿਆ, ਇਸ ਮੌਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ”ਧੁਰ ਕਿ ਬਾਣੀ ਆਈ ਜਿੰਨ ਸਗਲੀ ਚਿੰਤ ઠਮਿਟਾਈ” ਦੇ ઠਮਹਾਂਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ …

Read More »

ਰੇਨਾ ਸੰਘਾ ਵਲੋਂ ਫੰਡ ਰੇਜ਼ਿੰਗ ਸਮਾਗਮ

ਵਾਅਨ/ਬਿਊਰੋ ਨਿਊਜ਼ ਪਿਛਲੇ ਦਿਨੀਂ ਵਾਅਨ-ਵੁੱਡਬਰਿੱਜ ਇਲਾਕੇ ਤੋਂ ਐਮ ਪੀ ਪੀ ਸੀਟ ਦੀ  ਨੋਮੀਨੇਸ਼ਨ ਉਮੀਦਵਾਰ ਰੇਨਾ ਸੰਘਾ ਦੁਆਰਾઠਫੰਡਰੇਜਿੰਗ ਈਵੈਂਟ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਬਿਜਨਸਮੈਨ, ਕਮਿਉਨਿਟੀ ਲੀਡਰ ਅਤੇ ਮਦੱਦਗਾਰਾਂ ਵਲੋਂ ਉਹਨਾਂ ਦੀ ਰਿਹਾਇਸ਼ ਤੇ, ਪ੍ਰੋਵਿੰਸ਼ੀਅਲ ਪੀ ਸੀ ਪਾਰਟੀ ਦੇ ਲੀਡਰ ਪੈਟਰਿੱਕ ਬਰਾਉਨ ਨਾਲ ਇਕੱਠੇ ਹੋ ਕੇ, ਭਰਵਾਂ ਹੁੰਗਾਰਾ ਦਿੱਤਾ ਗਿਆ।

Read More »

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ‘ਲੋਹੜੀ ਗਾਲਾ ਨਾਈਟ’ 15 ਨੂੰ

ਬਰੈਂਪਟਨ/ਡਾ.ਝੰਡ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਤੰਦੂਰੀ ਨਾਈਟਸ ਰੈਸਟੋਰੈਂਟ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਐਸੋਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 15 ਜਨਵਰੀ 2017 ਦਿਨ ਐਤਵਾਰ ਨੂੰ ਮਨਾਈ ਜਾਏਗੀ। ਇਹ ਸਮਾਗ਼ਮ ‘ਰਾਇਲ ਬੈਂਕੁਇਟ ਹਾਲ’, ਮਿਸੀਸਾਗਾ ਵਿਖੇ ਸ਼ਾਮ ਨੂੰ 6.00 ਵਜੇ …

Read More »