Breaking News
Home / 2017 (page 459)

Yearly Archives: 2017

14ਵਾਂ ਪਰਵਾਸੀ ਭਾਰਤੀ ਦਿਵਸ

21ਵੀਂ ਸਦੀ ਭਾਰਤ ਦੀ ਹੋਵੇਗੀ : ਮੋਦੀ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਬੰਗਲੁਰੂ/ਬਿਊਰੋ ਨਿਊਜ਼ ਨੋਟਬੰਦੀ ਦੇ ਵਿਰੋਧੀਆਂ ਨੂੰ ਫਿਟਕਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਕਦਮ ਨੂੰ ‘ਲੋਕ ਵਿਰੋਧੀ’ ਦੱਸਣ ਵਾਲੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ‘ਸਿਆਸੀ ਪੁਜਾਰੀ’ ਹਨ। ਇੱਥੇ 14ਵੇਂ ਪਰਵਾਸੀ ਭਾਰਤੀ ਦਿਵਸ …

Read More »

ਮੁਲਾਇਮ ਸਿੰਘ ਯਾਦਵ ਨੇ ਆਪਣੇ-ਆਪ ਨੂੰ ‘ਸਪਾ’ ਦਾ ਦੱਸਿਆ ਪ੍ਰਧਾਨ

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ‘ਤੇ ਕਬਜ਼ੇ ਦੀ ਲੜਾਈ ਵਿਚ ਯਾਦਵ ਪਰਿਵਾਰ ਹੁਣ ਖੇਰੂੰ-ਖੇਰੂੰ ਹੁੰਦਾ ਦਿਖਾਈ ਦੇ ਰਿਹਾ ਹੈ। ਮੁਲਾਇਮ ਸਿੰਘ  ਨੇ ਐਲਾਨ ਕਰ ਦਿੱਤਾ ਕਿ ਉਹ ਅਜੇ ਵੀ ਪਾਰਟੀ ਦੇ ਪ੍ਰਧਾਨ ਹਨ ਤੇ ਪੁੱਤਰ ਅਖਿਲੇਸ਼ ਯਾਦਵ ਨੂੰ ਪ੍ਰਧਾਨ ਬਣਾਉਣ ਵਾਲੀ ਕਨਵੈਨਸ਼ਨ ਵੀ ਗ਼ੈਰਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਰਾਮਗੋਪਾਲ ਨੂੰ …

Read More »

ਛੁੱਟੀ ਨਾ ਮਿਲਣ ‘ਤੇ ਭੜਕੇ ਸੀਆਰਪੀਐਫ ਦੇ ਜਵਾਨ ਨੇ ਆਪਣੇ ਚਾਰ ਸਾਥੀਆਂ ਦੀ ਲਈ ਜਾਨ

ਔਰੰਗਾਬਾਦ : ਬਿਹਾਰ ਦੇ ਔਰੰਗਾਬਾਦ ਵਿਚ ਇੱਕ ਸੀ.ਆਰ.ਪੀ.ਐਫ. ਜਵਾਨ ਨੇ 4 ਜਵਾਨਾਂ ਨੂੰ ਗੋਲੀ ਮਾਰ ਦਿੱਤੀ ਹੈ। ਹਮਲੇ ਦਾ ਸ਼ਿਕਾਰ ਹੋਏ ਚਾਰਾਂ ਜਵਾਨਾਂ ਦੀ ਮੌਤ ਹੋ ਗਈ ਹੈ। ਮੁਲਜ਼ਮ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਨਬੀਨਗਰ ਪਾਵਰ ਜਨਰੇਟਰ ਕੰਪਨੀ ਦੀ ਹੈ। ਮੁਲਜ਼ਮ ਜਵਾਨ ਬਲਬੀਰ ਸਿੰਘ …

Read More »

ਭਾਰਤ ‘ਚ ਸੜਕ ਹਾਦਸਿਆਂ ‘ਚ 10 ਮਿੰਟਾਂ ਅੰਦਰ ਹੁੰਦੀਆਂ ਹਨ ਤਿੰਨ ਮੌਤਾਂ

ਨਵੀਂ ਦਿੱਲੀ : ਸੜਕ ਹਾਦਸਿਆਂ ‘ਚ ਇਜ਼ਾਫ਼ੇ ਨੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ। ਦੇਸ਼ ਵਿਚ ਹਰੇਕ 10 ਮਿੰਟਾਂ ਵਿਚ ਵਾਪਰਦੇ ਹਾਦਸਿਆਂ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ। ਨਵੇਂ ਕੌਮੀ ਅੰਕੜਿਆਂ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਹਾਦਸਿਆਂ ਦੀ ਗਿਣਤੀ 9 ਫ਼ੀਸਦੀ ਵਧੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ …

Read More »

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਖ਼ਿਲਾਫ਼ ਕੇਸ ਦਰਜ

ਮੇਰਠ/ਬਿਊਰੋ ਨਿਊਜ਼ : ਅਬਾਦੀ ‘ਤੇ ਕਾਬੂ ਪਾਉਣ ਸਬੰਧੀ ਕੀਤੀ ਵਿਵਾਦਤ ਟਿੱਪਣੀ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਖ਼ਿਲਾਫ਼ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਉਸ ਖ਼ਿਲਾਫ਼ 298, 188, 295ਏ ਅਤੇ 153ਬੀ ਤਹਿਤ ਇਹ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਪੁਲਿਸ ਨੇ ਉਸ ਸਮੇਂ ਇਹ ਕਾਰਵਾਈ ਕੀਤੀ ਹੈ ਜਦੋਂ  ‘ਸੰਤ …

Read More »

ਜੀਟੀਏ ਬਿਜਨਸਪੇਜਿਜ਼ ਡਾਇਰੈਕਟਰੀਛਪ ਕੇ ਤਿਆਰ

ਸਾਲ 2017 ਦੀ’ਪਰਵਾਸੀ’ ਵੱਲੋਂ ਤਿਆਰਕੀਤੀ ਗਈ ਜੀਟੀਏ ਬਿਜਨਸਪੇਜਿਜ਼ ਡਾਇਰੈਕਟਰੀਛਪ ਕੇ ਤਿਆਰ ਹੋ ਗਈ ਹੈ। ਜਿਸ ਦੀਪਹਿਲੀਝਲਕਪਾਠਕਾਂ ਨਾਲ ਸਾਂਝੀ ਕਰਦਿਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਛੇਤੀ ਹੀ ਇਹ ਡਾਇਰੈਕਟਰੀਆਪਸਭ ਤੱਕ ਅੱਪੜ ਜਾਵੇਗੀ। ਟਰੂਡੋ ਮੰਤਰੀਮੰਡਲ ‘ਚ ਪਹਿਲਾਫੇਰਬਦਲ ਸਟੀਫਨਡਿਓਨਦੀ ਥਾਂ ‘ਤੇ ਕ੍ਰਿਸਟੀਆਬਣੀਵਿਦੇਸ਼ਮੰਤਰੀ ਓਟਵਾ ઠ:ਲੰਮੇਂ ਸਮੇਂ ਤੋਂ ਲਿਬਰਲਐਮਪੀਰਹੇ ਸਟੀਫਨਡਿਓਨ ਤੇ ਜੌਹਨ ਮੈਕੈਲਮ ਨੇ ਮੰਗਲਵਾਰ …

Read More »

ਸੁਸ਼ਮਾ ਸਵਰਾਜ ਦੇ ਗੁੱਸੇ ਤੋਂ ਬਾਅਦ ਝੁਕਿਆ ਅਮੇਜ਼ਨ ਤਿਰੰਗੇ ਝੰਡੇ ਵਾਲੇ ਡੋਰਮੈਟਸਵੈਬਸਾਈਟ ਤੋਂ ਹਟਾਏ

ਕੰਪਨੀ ਕੈਨੇਡਾ ‘ਚ ਆਪਣੀ ਵੈਬਸਾਈਟ’ਤੇ ਵੇਚ ਰਹੀ ਸੀ ਇਹ ਪਾਏਦਾਨ ਨਵੀਂ ਦਿੱਲੀ : ਆਨਲਾਈਨਸਮਾਨਵੇਚਣਵਾਲੀਕੰਪਨੀਅਮੇਜ਼ਨ ਨੇ ਤਿਰੰਗੇ ਦਾਅਪਮਾਨਕੀਤਾ, ਜਿਸ ਤੋਂ ਬਾਅਦਭਾਰਤਵਿਚ ਗੁੱਸੇ ਦਾ ਮਾਹੌਲ ਹੈ।ਕੰਪਨੀਕੈਨੇਡਾਵਿਚਆਪਣੀਵੈਬਸਾਈਟ’ਤੇ ਭਾਰਤ ਦੇ ਝੰਡੇ ਵਾਲਾਡੋਰਮੈਟਵੇਚਰਹੀ ਸੀ। ਜਿਸ ‘ਤੇ ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਨੇ ਕੰਪਨੀ ਨੂੰ ਫਿਟਕਾਰਲਗਾਈ।ਵਿਦੇਸ਼ਮੰਤਰੀ ਨੇ ਜਦਸਖਤਚਿਤਾਵਨੀ ਦਿੱਤੀ ਤਾਂ ਵੈਬਸਾਈਟ ਤੋਂ ਇਸ ਪ੍ਰੋਡਕਟ ਨੂੰ ਹਟਾਇਆ ਗਿਆ, ਹਾਲਾਂਕਿਅਮੇਜ਼ਨ …

Read More »

ਓਬਾਮਾ ਨੇ ਭਾਵੁਕ ਤਕਰੀਰ ਵਿਚ ਅਮਰੀਕੀਆਂ ਤੋਂ ਲਈ ਵਿਦਾਈ

ਕਿਹਾ, ਜਦੋਂ ਅਸੀਂ ਡਰਸਾਹਮਣੇ ਝੁਕਦੇ ਹਾਂ ਤਾਂ ਲੋਕਤੰਤਰ ਹੁੰਦਾ ਹੈ ਪ੍ਰਭਾਵਿਤ ਸ਼ਿਕਾਗੋ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਨੇ ਇਥੇ ਭਾਵੁਕਤਕਰੀਰਵਿੱਚਅਮਰੀਕੀਨਾਗਰਿਕਾਂ ਤੋਂ ਵਿਦਾਈਲਈ। ਉਨ੍ਹਾਂ ਨੇ ਡੋਨਲਡਟਰੰਪ ਦੇ ਰਾਸ਼ਟਰਪਤੀਚੁਣੇ ਜਾਣਬਾਅਦਦੇਸ਼ਵਿੱਚ’ਖੋਰਾਲਾਊ’ਰਾਜਸੀ ਮਾਹੌਲ ਦੌਰਾਨ ਜਮਹੂਰੀਅਤ ਨੂੰ ਵਧਰਹੇ ਨਸਲਵਾਦ, ਨਾਬਰਾਬਰੀਅਤੇ ਭੇਦਭਾਵ ਤੋਂ ਹੋਣਵਾਲੇ ਖ਼ਤਰਿਆਂ ਬਾਰੇ ਚਿਤਾਵਨੀਦਿੱਤੀ। ਓਬਾਮਾਆਪਣੇ ਗ੍ਰਹਿਨਗਰਵਿੱਚਤਕਰੀਬਨ 20 ਹਜ਼ਾਰਸਮਰਥਕਾਂ ਨੂੰ ਸੰਬੋਧਨਕਰਰਹੇ ਸਨ।ਓਬਾਮਾ ਨੇ ਕਿਹਾ, ‘ਮੈਂ …

Read More »

ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਯੂਐਨ ਨੂੰ ਦਸਤਾਵੇਜ਼ ਸੌਂਪੇ

ਸੰਯੁਕਤਰਾਸ਼ਟਰ : ਪਾਕਿਸਤਾਨ ਨੇ ਆਪਣੇ ਮੁਲਕਵਿਚਭਾਰਤਦੀਕਥਿਤ’ਦਖ਼ਲਅੰਦਾਜ਼ੀ’ਨਾਲਜੁੜਿਆ ਇਕ ਦਸਤਾਵੇਜ਼ ਸੰਯੁਕਤਰਾਸ਼ਟਰ ਦੇ ਨਵੇਂ ਬਣੇ ਸਕੱਤਰਜਨਰਲਐਂਟੋਨੀਓ ਗੁਟੇਰੇਜ਼ ਨੂੰ ਸੌਂਪਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ઠਸਰਗਰਮੀਆਂ ਨੂੰ ਰੋਕਣਵਿਚਆਪਣੀਭੂਮਿਕਾਨਿਭਾਏ। ਪਾਕਿਸਤਾਨਦੀਸੰਯੁਕਤਰਾਸ਼ਟਰਵਿਚਸਥਾਈਪ੍ਰਤੀਨਿਧਮਲੀਹਾਲੋਧੀ ਨੇ ਸੰਯੁਕਤਰਾਸ਼ਟਰਮੁਖੀਨਾਲਮੁਲਾਕਾਤ ਦੌਰਾਨ ਇਹ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ। ਇਸ ਦਸਤਾਵੇਜ਼ ਨਾਲਉਨ੍ਹਾਂ ਪਾਕਿਸਤਾਨੀਪ੍ਰਧਾਨਮੰਤਰੀ ਦੇ ਵਿਦੇਸ਼ਮਾਮਲਿਆਂ ਦੇ ਸਲਾਹਕਾਰਸਰਤਾਜ ਅਜ਼ੀਜ਼ ਵੱਲੋਂ ਲਿਖਿਆ ਗਿਆ ਪੱਤਰਵੀ ਸੌਂਪਿਆ। ਗੁਟੇਰੇਜ਼ …

Read More »

ਹਿਲੇਰੀ ਕਲਿੰਟਨ ਹੁਣ ਨਹੀਂ ਲੜੇਗੀ ਕੋਈ ਚੋਣ

ਵਾਸ਼ਿੰਗਟਨ: ਡੋਨਲਡਟਰੰਪਹੱਥੋਂ ਅਮਰੀਕੀਰਾਸ਼ਟਰਪਤੀਦੀਚੋਣਵਿਚਹਾਰ ਤੋਂ ਬਾਅਦਹਿਲੇਰੀਕਲਿੰਟਨਮੁੜ ਕੋਈ ਚੋਣਨਹੀਂ ਲੜੇਗੀ। ਸਾਬਕਾਵਿਦੇਸ਼ਮੰਤਰੀ ਦੇ ਨਿਊਯਾਰਕਦੀਮੇਅਰਦੀਚੋਣਲੜਨਬਾਰੇ ਰਿਪੋਰਟਾਂ ਦੌਰਾਨ ਹਿਲੇਰੀਦੀਕਰੀਬੀਭਾਰਤੀ-ਅਮਰੀਕੀਨੀਰਾਟੰਡਨ ਨੇ ਇਹ ਖੁਲਾਸਾਕੀਤਾ ਹੈ। ਟੰਡਨ ਨੇ ਸੀਐਨਐਨ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਤੇ ਪਰਿਵਾਰਾਂ ਦੀਮਦਦਕਰਨ ਜਾ ਰਹੇ ਹਨ। ਇਹੀ ਕੰਮਉਨ੍ਹਾਂ ਨੇ ਸਾਰੀਉਮਰਕੀਤਾ ਹੈ। ਪਰਮੈਨੂੰਉਮੀਦਨਹੀਂ ਕਿ ਉਹ ਹੁਣ ਕੋਈ ਚੋਣਲੜਨਗੇ।’

Read More »