Breaking News
Home / 2017 (page 45)

Yearly Archives: 2017

ਮੈਂ ਚਾਹ ਜ਼ਰੂਰ ਵੇਚੀ, ਪਰ ਦੇਸ਼ ਨਹੀਂ : ਨਰਿੰਦਰ ਮੋਦੀ

ਰਾਹੁਲ ‘ਤੇ ਕੀਤੀ ਟਿੱਪਣੀ, ਕਾਂਗਰਸ ਹਾਫਿਜ਼ ਸਈਦ ਦੇ ਰਿਹਾਅ ਹੋਣ ‘ਤੇ ਕਿਉਂ ਵਜਾ ਰਹੀ ਹੈ ਤਾੜੀਆਂ ਭੁੱਜ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਵਿੱਚ ਭਾਜਪਾ ਦੀ ਪ੍ਰਚਾਰ ਮੁਹਿੰਮ ਨੂੰ ਟੌਪ ਗੀਅਰ ਵਿੱਚ ਪਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਚਾਹ ਵੇਚਣ ਲਈ ਤਿਆਰ ਹਨ ਪਰ ਕਦੇ ਵੀ ਦੇਸ਼ ਨਹੀਂ ਵੇਚਣਗੇ। …

Read More »

ਅੱਤਵਾਦ ਮਨੁੱਖਤਾ ਲਈ ਗੰਭੀਰ ਚੁਣੌਤੀ : ਪ੍ਰਧਾਨ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੰਬਈ ਅੱਤਵਾਦੀ ਹਮਲਿਆਂ ਵਿੱਚ ਬਹਾਦਰ ਨਾਗਰਿਕਾਂ ਦੇ ਬਲੀਦਾਨ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਆਲਮੀ ਖ਼ਤਰਾ ਹੈ, ਜੋ ਤਕਰੀਬਨ ਨਿੱਤ ਦਾ ਵਿਹਾਰ ਬਣ ਗਿਆ ਹੈ। ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਹਾ ਕਿ ਕੁੱਝ ਵਰ੍ਹੇ ਪਹਿਲਾਂ ਜਦੋਂ …

Read More »

ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ‘ਤੇ ਕਮੇਟੀ ਅੜੀ

ਵੰਦੇ ਮਾਤਰਮ ਤੋਂ ਬਿਹਤਰ ਕੋਈ ਨਾਂ ਨਹੀਂ : ਚੇਅਰਮੈਨ ਗਵਰਨਿੰਗ ਬਾਡੀ ਨੇ ਸਰਬ ਸੰਮਤੀ ਨਾਲ ਲਿਆ ਫੈਸਲਾ ਵੱਖ-ਵੱਖ ਜਥੇਬੰਦੀਆਂ ‘ਤੇ ਮਾਮਲੇ ਨੂੰ ਉਛਾਲਣ ਦਾ ਲਾਇਆ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਦੇ ਦਿਆਲ ਸਿੰਘ ਕਾਲਜ (ਈਵਨਿੰਗ) ਦਾ ਨਾਂ ਬਦਲਣ ‘ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਚੱਲ ਰਹੇ ਸਖਤ ਵਿਰੋਧ …

Read More »

ਹਨੀਪ੍ਰੀਤ ਤੇ ਹੋਰਨਾਂ ਖ਼ਿਲਾਫ਼ ਪੰਚਕੂਲਾ ਦੀ ਅਦਾਲਤ ‘ਚ ਚਾਰਜਸ਼ੀਟ ਦਾਇਰ

ਹਨੀਪ੍ਰੀਤ ਨੇ ਦੰਗਿਆਂ ‘ਚ ਹੱਥ ਹੋਣ ਦੀ ਗੱਲ ਕਬੂਲੀ ਸੀ ਪੰਚਕੂਲਾ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਹੋਈ ਸਜ਼ਾ ਤੋਂ ਬਾਅਦ ਫੈਲੀ ਹਿੰਸਾ ਲੈ ਕੇ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਤੇ ਹੋਰਨਾਂ ਖ਼ਿਲਾਫ਼ ਐੱਸ.ਆਈ.ਟੀ ਨੇ ਪੰਚਕੂਲਾ ਦੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ …

Read More »

ਦੀਪਕਾ ਪਾਦੂਕੋਨ ਦੇ ਸਿਰ 10 ਕਰੋੜ ਇਨਾਮ ਰੱਖਣ ਵਾਲੇ ਭਾਜਪਾ ਆਗੂ ਨੇ ਦਿੱਤਾ ਅਸਤੀਫਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਕੱਢਿਆ ਗੁੱਸਾ ਨਵੀਂ ਦਿੱਲੀ : ਦੀਪਿਕਾ ਪਾਦੂਕੋਣ ਤੇ ਸੰਜੇ ਲੀਲਾ ਭੰਸਾਲੀ ਦਾ ਸਿਰ ਕਲਮ ਕਰਨ ਵਾਲੇ ਨੂੰ 10 ਕਰੋੜ ਰੁਪਏ ਦੇਣ ਦਾ ਐਲਾਨ ਕਰਨ ਵਾਲੇ ਹਰਿਆਣਾ ਦੇ ਭਾਜਪਾ ਆਗੂ ਸੂਰਜ ਪਾਲ ਅੰਮੂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫ਼ਾ ਹਰਿਆਣਾ ਭਾਜਪਾ …

Read More »

ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦਿਲੀ ‘ਚ ਫਿਰ ਅੰਦੋਲਨ ਕਰਨਗੇ ਅੰਨਾ ਹਜ਼ਾਰੇ

ਕਿਹਾ, ਮੋਦੀ ਨੇ ਚਿੱਠੀ ਦਾ ਜਵਾਬ ਵੀ ਨਹੀਂ ਦਿੱਤਾ ਮੁੰਬਈ/ਬਿਊਰੋ ਨਿਊਜ਼ : ਸਮਾਜਸੇਵੀ ਅੰਨਾ ਹਜ਼ਾਰੇ ਜਨ ਲੋਕਪਾਲ ਬਿਲ ਅਤੇ ਕਿਸਾਨਾਂ ਦੇ ਮੁੱਦੇ ‘ਤੇ ਫਿਰ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਹਨ। ਇਸ ਦੀ ਸ਼ੁਰੂਆਤ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਹੋਵੇਗੀ। ਅੰਨਾ ਹਜ਼ਾਰੇ ਨੇ ਰਾਲੇਗਾਣਾ ਸਿਧੀ ‘ਚ …

Read More »

ਮੈਗੀ ਨਾਮ ਦੇ ਨੂਡਲਜ਼ ਫਿਰ ਚਰਚਾ ‘ਚ

ਸੈਂਪਲ ਫੇਲ੍ਹ ਹੋਣ ‘ਤੇ 62 ਲੱਖ ਰੁਪਏ ਹੋਇਆ ਜ਼ੁਰਮਾਨਾ ਨਵੀਂ ਦਿੱਲੀ : ਨੈਸਲੇ ਇੰਡੀਆ ਦੀ ਮੈਗੀ ਦੇ ਨਾਮ ਨਾਲ ਮਸ਼ਹੂਰ ਨੂਡਲਜ਼ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਪ੍ਰਸ਼ਾਸਨ ਨੇ ਨੈਸਲੇ ਦੇ ਮਸ਼ਹੂਰ ਬ੍ਰਾਂਡ ਮੈਗੀ ਦੇ ਲੈਬ ਟੈਸਟ ਵਿਚ ਕਥਿਤ ਤੌਰ ‘ਤੇ ਫੇਲ੍ਹ …

Read More »

ਵਿਗਿਆਨੀਆਂ ਨੇ ਅੰਡੇ ਨੂੰ ਦੱਸਿਆ ਸ਼ਾਕਾਹਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇਸ ਗੱਲ ‘ਤੇ ਬਹਿਸ ਚੱਲ ਰਹੀ ਸੀ ਕਿ ਅੰਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ। ਆਖ਼ਰ ਇਸ ਬਹਿਸ ਦਾ ਅੰਤ ਕਰਦਿਆਂ ਵਿਗਿਆਨੀਆਂ ਨੇ ਇਸ ਸਵਾਲ ਦਾ ਜਵਾਬ ਲੱਭ ਲਿਆ ਹੈ। ਕਈ ਸ਼ਾਕਾਹਾਰੀ ਲੋਕ ਅੰਡੇ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾਂਦੇ ਕਿਉਂਕਿ ਉਨ੍ਹਾਂ ਕਹਿੰਦੇ …

Read More »

ਛੇ ਲੱਖ ਦੀ ਆਬਾਦੀ ਵਾਲੇ ਸਿੱਕਮ ‘ਚ 53 ਹਜ਼ਾਰ ਵਾਹਨ

ਗੰਗਟੋਕ : ਵਾਹਨਾਂ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਹੁਣ ਦੇਸ਼ ਦੇ ਛੋਟੇ ਸੂਬੇ ਵੀ ਅਣਛੋਹੇ ਨਹੀਂ ਹਨ। ਭਾਰਤ ਦੇ ਦੂਜੇ ਸਭ ਤੋਂ ਛੋਟੇ ਸੂਬੇ ਸਿੱਕਮ ‘ਚ ਪਿਛਲੇ ਪੰਜ ਸਾਲ ਵਿਚ ਵਾਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਛੇ ਲੱਖ ਦੀ ਆਬਾਦੀ ਵਾਲੇ ਇਸ ਸੂਬੇ …

Read More »

ਕੀ ਰਾਹੁਲ ਗਾਂਧੀ ਕਾਂਗਰਸ ਵਿਚ ਤਬਦੀਲੀ ਲਿਆ ਸਕਣਗੇ

ਪੂਨਮ ਆਈ ਕੌਸ਼ਿਸ਼ ਦਿੱਲੀ ਵਿਚ ਸਿਆਸੀ ਪ੍ਰਪੱਕਤਾ ਦਾ ਮੌਸਮ ਆ ਗਿਆ ਹੈ, ਜਿਸ ਦੇ ਤਹਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹੋ ਰਿਹਾ ਪ੍ਰਚਾਰ ਦੱਸਦਾ ਹੈ ਕਿ ਰਾਹੁਲ ਗਾਂਧੀ ਨਵੇਂ ਸਿਰਿਓਂ ਸਿਆਸਤ ਵਿਚ ਪੈਰ ਰੱਖ ਰਹੇ ਹਨ ਅਤੇ ਉਹ ਅਜਿਹੇ ਸਮੇਂ ‘ਤੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ …

Read More »