Breaking News
Home / 2017 (page 439)

Yearly Archives: 2017

ਕੁਵੈਤ ਨੇ ਪਾਕਿਸਤਾਨ ਸਮੇਤ 5 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਵੀਜ਼ੇ ਦੀ ਪਾਬੰਦੀ

ਕੁਵੈਤ/ਬਿਊਰੋ ਨਿਊਜ਼ : ਕੁਵੈਤ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਵਾਲੇ ਦੇਸ਼ਾਂ ਵਿਚ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਇਰਾਨ ਅਤੇ ਇਰਾਕ ਦਾ ਨਾਮ ਸ਼ਾਮਲ ਹੈ। ਜਿਨ੍ਹਾਂ ਦੇਸ਼ਾਂ ‘ਤੇ ਪਾਬੰਦੀ ਲਗਾਈ ਗਈ ਹੈ ਕਿ ਇਹ ਸਾਰੇ ਮੁਸਲਿਮ ਦੇਸ਼ ਹਨ। ਪਾਕਿਸਤਾਨ …

Read More »

ਰਾਜਨੀਤੀ ਅਤੇ ਜਮਹੂਰੀਅਤ

‘ਰਾਜਨੀਤੀ’ ਦਾ ਮਨੁੱਖ ਨਾਲ ਸਬੰਧ ਸ਼ਾਇਦ ਉਦੋਂ ਤੋਂ ਹੈ ਜਦੋਂ ਤੋਂ ਮਨੁੱਖ ਨੇ ਸਮਾਜਕ ਰੂਪ ਵਿਚ ਰਹਿਣਾ ਸ਼ੁਰੂ ਕੀਤਾ। ਜਿਉਂ-ਜਿਉਂ ਯੁੱਗ ਅਤੇ ਸਦੀਆਂ ਬੀਤਦੀਆਂ ਗਈਆਂ, ਰਾਜਨੀਤੀ ਨੇ ਨਵੇਂ-ਨਵੇਂ ਪ੍ਰਸੰਗ ਅਤੇ ਸਰੋਕਾਰ ਸਿਰਜਣੇ ਸ਼ੁਰੂ ਕਰ ਦਿੱਤੇ। ਤਾਨਾਸ਼ਾਹੀ ਰਾਜਨੀਤੀ ਦਾ ਯੁੱਗ ਬੀਤਣ ਤੋਂ ਬਾਅਦ ਹੌਲੀ-ਹੌਲੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਲੋਕਤੰਤਰ ਦਾ …

Read More »

ਨਾੜੂ ਦਾਨ ‘ਤੇ ਵਿਸ਼ੇਸ਼ ਕਰਮਾ ਟੀਮ ਦਾ ਸੱਤਵਾਂ ਸਲਾਨਾ ‘ਗਿਵ-ਏ-ਹਾਰਟ’ ਸੋਲਡ ਆਊਟ

“ਪਿਛਲੇ ਹਫ਼ਤੇ ਮੈਂ ਆਪਣੇ ਤੀਸਰੇ ਬੱਚੇ ਦੀ ਮਾਂ ਬਣੀ। ਉਸ ਦੀ ਆਮਦ ‘ਤੇ ਸਾਨੂੰ ਜਿੰਨੀ ਖੁਸ਼ ਹਾਂ ਨਾਲ ਹੀ ਇਸ ਗੱਲ ਦਾ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅਮਰ ਕਰਮਾ ਅਤੇ ਵਿਕਟੋਰੀਆ ਰਜਿਸਟਰੀ ਆਫ਼ ਹੋਪ ਦੁਆਰਾ ਨਾੜੂ ਖੂਨ ਦਾਨ ਸੰਬੰਧੀ ਦਿਤੀ ਜਾਣਕਾਰੀ ਸਦਕਾ ਆਪਣੇ ਬੱਚੇ ਦੇ ਨਾੜੂ ਦੇ …

Read More »

ਰੂਬੀ ਸਹੋਤਾ ਓਨਟਾਰੀਓ ਫੈਡਰਲ ਲਿਬਰਲ ਕਾਕਸ ਦੀ ਚੇਅਰਪਰਸਨ ਨਿਯੁਕਤ

ਓਟਾਵਾ/ ਬਿਊਰੋ ਨਿਊਜ਼ ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੂੰ ਓਨਟਾਰੀਓ ਫ਼ੈਡਰਲ ਕਾਕਸ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ 1 ਫ਼ਰਵਰੀ 2017 ਨੂੰ ਹੋਈ ਮੀਟਿੰਗ ਵਿਚ ਲਿਆ ਗਿਆ। ਕਾਕਸ ਦੀ ਚੇਅਰਪਰਸਨ ਹੋਣ ਦੇ ਨਾਤੇ ਰੂਬੀ ਹੁਣ ਭਵਿੱਖ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗੀ ਅਤੇ ਹਰ ਤਰ੍ਹਾਂ ਦੀ ਗੱਲਬਾਤ …

Read More »

ਅਮਰੀਕ ਆਹਲੂਵਾਲੀਆ ਮੁੜ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨਿਯੁਕਤ

ਓਨਟਾਰੀਓ/ਬਿਊਰੋ ਨਿਊਜ਼ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਮੀਟਿੰਗ ਵਿੱਚ ਅਮਰੀਕ ਸਿੰਘ ਆਹਲੂਵਾਲੀਆ ਨੂੰ ਮੁੜ ਸਰਬਸੰਮਤੀ ਨਾਲ ਰੀਜਨਲ ਮਿਉਂਸਪੈਲਿਟੀ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਸਰਬਸੰਮਤੀ ਨਾਲ ਹੀ ਨੌਰਮਾ ਨਿਕਲਸਨ ਨੂੰ ਵਾਈਸ ਚੇਅਰ ਚੁਣਿਆ ਗਿਆ ਹੈ। ਚੇਅਰ ਤੇ ਵਾਈਸ ਚੇਅਰ ਦੋਵਾਂ ਨੂੰ ਹੀ 2017 ਲਈ ਉਨ੍ਹਾਂ ਦੇ ਸਾਥੀਆਂ …

Read More »

ਟਰੰਪ ਵੱਲੋਂ ਲਗਾਏ ਗਏ ਟਰੈਵਲ ਬੈਨ ਦੀ ਟਰੂਡੋ ਕਰਨ ਨਿਖੇਧੀ : ਮਲਕੇਅਰ

ਓਟਵਾ/ਬਿਊਰੋ ਨਿਊਜ਼ ਐਨਡੀਪੀ ਆਗੂ ਥਾਮਸ ਮਲਕੇਅਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਰਜ਼ੀ ਤੌਰ ਉੱਤੇ ਸੱਤ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਉੱਤੇ ਲਗਾਏ ਗਏ ਟਰੈਵਲ ਬੈਨ ਨੂੰ ਨਸਲੀ ਕਾਰਵਾਈ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਹੁਕਮਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਬਹਿਸ ਦੌਰਾਨ ਮਲਕੇਅਰ ਨੇ ਆਖਿਆ ਕਿ ਵੇਲਾ …

Read More »

ਮਸਜਿਦ ‘ਚ ਹੋਏ ਹਮਲੇ ਦੀ ਸਿੱਖ ਸੰਗਠਨਾਂ ਵੱਲੋਂ ਨਿੰਦਾ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਕਿਊਬੈਕ ‘ਚ ਇਸਲਾਮਿਕ ਕਲਚਰ ਸੈਂਟਰ ਆਫ਼ ਕਿਊਬੈਕ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਓਨਟਾਰੀਓ ਅਤੇ ਕਿਊਬੈਕ ਦੇ ਸਿੱਖ ਸੰਗਠਨਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਵੱਖ-ਵੱਖ ਸਿੱਖ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸਿੱਖ ਭਾਈਚਾਰੇ …

Read More »

ਵਿੱਤ ਮੰਤਰੀ ਜੇਤਲੀ ਵੱਲੋਂ 2017-18 ਦਾ ਬਜਟ ਪੇਸ਼

ਮੱਧ ਵਰਗ ਤੇ ਕਾਰੋਬਾਰੀਆਂ ਨੂੰ ਰਾਹਤ, ਟੈਕਸ ‘ਚ 5 ਫੀਸਦੀ ਦੀ ਛੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 2017-18 ਦੇ ਆਮ ਬਜਟ ਵਿੱਚ ਨੋਟਬੰਦੀ ਨਾਲ ਸੁਸਤ ਪਈ ਅਰਥ ਵਿਵਸਥਾ ਵਿੱਚ ਨਵੀਂ ਜਾਨ ਫੂਕਣ ਲਈ ਹੇਠਲੇ ਮੱਧ ਵਰਗ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਵਿੱਚ ਰਾਹਤ ਤੇ ਛੋਟੀਆਂ ਸਨਅਤਾਂ ਲਈ ਕੰਪਨੀ ਕਰ ਵਿੱਚ ਕਟੌਤੀ …

Read More »

ਯੂਪੀ ‘ਚ ਕਾਂਗਰਸ-ਸਮਾਜਵਾਦੀ ਗਠਜੋੜ ਨੂੰ ਦੱਸਿਆ ਗੰਗਾ-ਯਮੁਨਾ ਦਾ ਮੇਲ

ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਹੋਇਆ ਐਲਾਨ ਲਖਨਊ : ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਕਾਂਗਰਸ-ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਨਵਾਂ ਇਤਿਹਾਸ ਦਰਜ ਹੋ ਗਿਆ ਹੈ। ਇਸ ਗਠਜੋੜ ਨੂੰ ਗੰਗਾ-ਯਮੁਨਾ ਦਾ ਮੇਲ ਠਹਿਰਾਉਂਦੇ ਹੋਏ ਕਿਹਾ ਗਿਆ ਕਿ ਗਠਜੋੜ ਯੋਧ, ਵੰਡ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਉਖਾੜ ਕੇ …

Read More »

ਹਰਿਆਣਾ ‘ਚ ਜਾਟ ਅੰਦੋਲਨ ਮੁੜ ਸ਼ੁਰੂ

ਚੰਡੀਗੜ੍ਹ : ਹਰਿਆਣਾ ઠਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਜਾਟਾਂ ਨੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਵਖ਼ਤ ਪਾ ਦਿੱਤਾ। ਹਰਿਆਣਾ ਪੁਲਿਸ ਨੇ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ …

Read More »