Breaking News
Home / 2017 (page 430)

Yearly Archives: 2017

ਜੋਬਨਕਾਲ- ਊਰਜਾ- ਪ੍ਰਤਿੱਭਾ – ਓਜ – ਆਸ਼ਾ – ਮੁਹੱਬਤ- ਇਕਜੁੱਟਤਾ- ਉਤਸ਼ਾਹ ਦਾ ਨਾਂ ਹੈ ਅਮਰ ਕਰਮਾ

ਕਰਮਾ ਟੀਮ ਤੇ ਗਿਵ-ਏ-ਹਾਰਟ ਦੀ ਸ਼ਾਨਦਾਰ ਸਮਾਪਤੀ ਮਿਸੀਸਾਗਾ : ਇਸ ਸ਼ਨਿਚੱਰਵਾਰ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਅਰਨੈੱਸ ਨੈੱਟਵਰਕ ਨੇ ਆਪਣਾ ਸੱਤਵਾਂ ‘ਗਿਵ ਏ ਹਾਰਟ ਗਾਲਾ’ ਅਪੋਲੋ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਚ ਬੜੀ ਧੂਮ-ਧਾਮ ਨਾਲ ਮਨਾਇਆ। ਨੌਜਵਾਨਾਂ ਵਲੋਂ ਕੀਤੀ ਗਈ ਮਹੀਨਿਆਂ ਦੀ ਅਣਥੱਕ ਮਿਹਨਤ, ਤਿਆਰੀ ਅਤੇ ਪਲੈਨਿੰਗ ਦਾ ਰੰਗ ‘ਗਿਵ ਏ ਹਾਰਟ’ …

Read More »

ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ

ਡਾ. ਯਸ਼ਪਾਲ ਸਿੰਘ ਭਾਰਤ ਦੀ ਧਰਤੀ ਉੱਚਕੋਟੀ ਦੀ ਕਰਮਾਂ ਵਾਲੀ ਧਰਤੀ ਹੈ, ਜਿਸ ਉਪਰ ਵੀਰ, ਯੋਧਿਆਂ, ਸੰਤਾਂ, ਪੀਰ-ਪੈਗੰਬਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਨੂੰ ਜੀਵਨ ਜਿਊਣ ਅਤੇ ਪ੍ਰਭੂ ਵਿਚ ਪ੍ਰਵੇਸ਼ ਕਰਨ ਦਾ ਸੰਦੇਸ਼ ਦਿੱਤਾ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੇਸ਼ ਦਿੱਤਾ ਹੈ ਕਿ ਆਪਣੇ ਹੱਕ ਲਈ ਲੜੋ। ਦਸਮ ਪਿਤਾ ਜੀ …

Read More »

1920 ‘ਚ ਹੋਇਆ ਸੀ ਵਿਕਟੋਰੀਆ ‘ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਮੈਲਬੌਰਨ/ਬਿਊਰੋ ਨਿਊਜ਼ : ਆਸਟਰੇਲੀਆ ਵਿਚ ਪੰਜਾਬੀਆਂ ਦੀ ਆਮਦ 19ਵੀਂ ਸਦੀ ਦੇ ਅੰਤ ਵਿਚ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿਚ ਹੋਈ। ਉਨ੍ਹਾਂ ਵਰ੍ਹਿਆਂ ਦੌਰਾਨ ਮੁਲਕ ਵਿਚ ਆਉਣ ਵਾਲੇ ਜ਼ਿਆਦਾਤਰ ਸਿੱਖ ਕਿਸਾਨ, ਵਪਾਰੀ ਅਤੇ ਹਾਕਰ ਵਰਗੇ ਕਿੱਤਿਆਂ ਨਾਲ ਸਬੰਧਤ ਸਨ। ਵਿਕਟੋਰੀਆ ਸੂਬੇ ਵਿਚ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਨਾ ਹੋਣ …

Read More »

ਕਤਰ ਨੇ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਵੇਲਿੰਗਟਨ : ਕਤਰ ਏਅਰਲਾਈਨਜ਼ ਨੇ ਦੋਹਾ ਤੇ ਆਕਲੈਂਡ ਵਿਚਕਾਰ ਦੁਨੀਆ ਦੀ ਸਭ ਤੋਂ ਲੰਬੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਹ ਉਡਾਣ 14,535 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਉਤਰੀ। ਇਸ ਸਫ਼ਰ ਵਿਚ 16 ਤੋਂ ਜ਼ਿਆਦਾ ਘੰਟੇ ਲੱਗੇ ਤੇ ਇਹ ਪੰਜ ਦੇਸ਼ਾਂ ਤੋਂ ਹੋ ਕੇ ਲੰਘੀ। …

Read More »

ਅਦਾਲਤ ਦੇ ਫੈਸਲੇ ਤੋਂ ਨਰਾਜ਼ ਟਰੰਪ ਦਾ ਗੁੱਸਾ ਵਧਿਆ

ਅਮਰੀਕਾ ਆਉਣ ਵਾਲਿਆਂ ਦੀ ਜਾਂਚ ‘ਚ ਚੌਕਸੀ ਵਰਤਣ ਦਾ ਹੁਕਮ ਵਾਸ਼ਿੰਗਟਨ : ਵੀਜ਼ੇ ‘ਤੇ ਪਾਬੰਦੀ ਸਬੰਧੀ ਅਦਾਲਤ ਦੀ ਰੋਕ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਉਹ ਫੈਸਲਾ ਲੈਣ ਵਾਲੇ ਜੱਜ ਦੀ ਲਗਾਤਾਰ ਸਖਤ ਆਲੋਚਨਾ ਕਰ ਰਹੇ ਹਨ। ਟਰੰਪ ਨੇ ਅਮਰੀਕੀ ਜਨਤਾ ਨੂੰ …

Read More »

ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ‘ਚ ਚੀਨ ਮੁੜ ਬਣਿਆ ਅੜਿੱਕਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਪਠਾਨਕੋਟ ਏਅਰਬੇਸ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਤੇ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਪੱਧਰ ਦਾ ਅੱਤਵਾਦੀ ਐਲਾਨੇ ਜਾਣ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਅਮਰੀਕੀ ਮਤੇ ਨੂੰ ਚੀਨ ਨੇ ਡੱਕ ਦਿੱਤਾ ਹੈ। ਚੀਨ ਨੇ ਅਜੇ ਦਸੰਬਰ ਵਿੱਚ ਅਜ਼ਹਰ ਖ਼ਿਲਾਫ਼ ਭਾਰਤ ਦੇ ਅਜਿਹੇ ਮਤੇ ਨੂੰ ਠਿੱਬੀ …

Read More »

ਬਰਤਾਨੀਆ ਦੇ ਸਿੱਖ ਫੁੱਟਬਾਲਰ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਲੰਡਨ : ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫ਼ਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕ ਦਿੱਤਾ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ‘ਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਵੀ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ ਕਰਕੇ ਦਸਤਾਰ ਦੀ …

Read More »

ਪੰਜਾਬਚੋਣਾਂ ‘ਚ ਬਿਲਕੁਲ ਨਜ਼ਰਅੰਦਾਜ਼ ਰਹੇ ਰਵਾਇਤੀ ਮੁੱਦੇ

ਪੰਜਾਬਦੀਆਂ ਪੰਦਰ੍ਹਵੀਆਂ ਵਿਧਾਨਸਭਾਚੋਣਾਂ ਵਿਚਪੰਜਾਬ ਦੇ ਰਵਾਇਤੀ, ਇਲਾਕਾਈ, ਖੇਤਰੀ ਤੇ ਧਾਰਮਿਕ ਮੁੱਦੇ ਬਿਲਕੁਲ ਨਦਾਰਦਰਹੇ ਹਨ।ਰਾਜਦੀ ਸੱਤਾ ਦੀਆਂ ਦਾਅਵੇਦਾਰਪਾਰਟੀਆਂ ਨੇ ਵੋਟਰਾਂ ਨੂੰ ਰਿਝਾਉਣਲਈਤਰ੍ਹਾਂ-ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕੀਤੇ ਹਨ, ਪਰਹੈਰਾਨਗੀਦੀ ਗੱਲ ਇਹ ਰਹੀ ਹੈ ਕਿ ਰਵਾਇਤੀਪੰਥਕਪਾਰਟੀਸ਼੍ਰੋਮਣੀਅਕਾਲੀਦਲ ਨੇ ਪੰਜਾਬ ਦੇ ਦਹਾਕਿਆਂ ਪੁਰਾਣੇ ਉਨ੍ਹਾਂ ਮੁੱਦਿਆਂ ਨੂੰ ਬਿਲਕੁਲ ਵੀਨਹੀਂ ਛੇੜਿਆ, ਜਿਨ੍ਹਾਂ ਖਾਤਰਕਦੇ ਧਰਮ ਯੁੱਧ ਮੋਰਚੇ …

Read More »

ਧਰਮਿੰਦਰ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ‘ਚ ਬਿਤਾਉਂਦੇ ਹਨ

ਧਰਮਿੰਦਰ ਨੇ ਅਜੇ ਆਪਣੀਆਂ ਜੜਾਂ ਦਾ ਸਾਥ ਨਹੀਂ ਛੱਡਿਆ ਹੈ। ਫੇਸਬੁੱਕ ‘ਤੇ ‘ਧਰਮਿੰਦਰ-ਹੀ-ਮੈਨ’ ਨਾਮ ਨਾਲ ਇਕ ਪੇਜ ਹੈ, ਜਿਸ ‘ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ‘ਚ ਉਹ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਚ ਰੱਖੀ ਗਾਂ ਦਾ ਦੁੱਧ ਚੋਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਦੇ ਆਪਣੇ ਪਾਲਤੂ …

Read More »

ਟੀ-20 ਕ੍ਰਿਕਟ ਮੈਚ ‘ਚ ਮੋਹਿਤ ਨੇ ਸਿਰਜਿਆ ਇਤਿਹਾਸ

300 ਦੌੜਾਂ ਦੀ ਖੇਡੀ ਨਾਬਾਦ ਪਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਦੇ ਇੱਕ ਸਥਾਨਕ ਟੂਰਨਾਮੈਂਟ ਵਿਚ ਇੱਕ ਨੌਜਵਾਨ ਬੱਲੇਬਾਜ਼ ਮੋਹਿਤ ਅਹਿਲਾਵਤ ਨੇ 72 ਗੇਂਦਾਂ ਵਿਚ 300 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿਚ ਉਸ ਦੇ 14 ਚੌਕੇ ਤੇ 39 ਛੱਕੇ ਸ਼ਾਮਲ ਹਨ। ਮੋਹਿਤ ਨੇ ਇਹ ਕਾਰਨਾਮਾ ਦਿੱਲੀ ਵਿਚ ਚੱਲ …

Read More »