Breaking News
Home / 2017 (page 423)

Yearly Archives: 2017

ਸਮੋਕਅਲਾਰਮ ਲਗਾਉਣਾ ਸੁਰੱਖਿਆ ਲਈ ਜ਼ਰੂਰੀ :ਲਿੰਡਾਜੈਫਰੀ

ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਮੰਗਲਵਾਰ ਨੂੰ ਬਰੈਂਪਟਨ ‘ਚ ਲੱਗੀ ਅੱਗ ਦੀਘਟਨਾ ਤੋਂ ਬਾਅਦਮੇਅਰਲਿੰਡਾਜੈਫ਼ਰੀਅਤੇ ਬਰੈਂਪਟਨਫ਼ਾਇਰਐਂਡਐਮਰਜੈਂਸੀਸਰਵਿਸਜ਼ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਉਹ ਆਪਣੇ ਘਰ ‘ਚ ਹਰਮੰਜ਼ਿਲਅਤੇ ਹਰਕੋਨੇ ਵਿਚ ਲੱਗੇ ਸਮੋਕਅਲਾਰਮਦੀਸਮੇਂ-ਸਮੇਂ ‘ਤੇ ਜਾਂਚ ਕਰਦੇ ਰਹਿਣਅਤੇ ਇਹ ਯਕੀਨੀਬਣਾਇਆਜਾਵੇ ਕਿ ਅਲਾਰਮ ਚਾਲੂ ਹਾਲਤ ‘ਚ ਹੋਣ।ਜੇਕਰਕਿਤੇ ਸਮੋਕਅਲਾਰਮਨਹੀਂ ਵੀ ਲੱਗੇ ਹੋਏ ਤਾਂ ਉਥੇ ਲਗਾਏ ਜਾਣ।ਨਾਲ ਹੀ …

Read More »

ਕਬਾੜ ‘ਚ ਦਿੱਤੇ ਟੀ.ਵੀ. ਵਿਚਪਿਆ ਸੀ ਖਜ਼ਾਨਾ

68 ਸਾਲਾ ਬਜ਼ੁਰਗ ਹੁਣ ਤੋਂ 30 ਸਾਲਪਹਿਲਾਂ ਆਪਣੇ ਪੁਰਾਣੇ ਟੀ.ਵੀ.ਵਿਚ ਇਕ ਲੱਖ ਡਾਲਰ ਰੱਖ ਕੇ ਭੁੱਲ ਗਿਆ ਸੀ ਓਨਟਾਰੀਓ :ਘਰਦਾਸਾਮਾਨਪੁਰਾਣਾਹੋਣ’ਤੇ ਅਕਸਰਕਬਾੜੀਏ ਨੂੰ ਵੇਚਦਿੱਤਾਜਾਂਦਾ ਹੈ ਪਰ ਇਸ ਕਬਾੜ ‘ਚੋਂ ਜੇਕਰਖਜ਼ਾਨਾਨਿਕਲਆਵੇ ਤਾਂ ਕੀ ਕਹੋਗੇ? ਅਜਿਹਾ ਹੀ ਕੁਝ ਹੋਇਆ ਓਨਟਾਰੀਓ ਦੇ ਬੈਰੀਵਿਖੇ ਸਥਿਤਰੀਸਾਈਕਲਿੰਗ ਪਲਾਂਟਵਿਚ, ਜਿੱਥੇ ਪੁਰਾਣੇ ਟੀ.ਵੀ. ‘ਚ ਇਕ ਲੱਖਡਾਲਰ (ਕਰੀਬ 51 ਲੱਖਰੁਪਏ) …

Read More »

ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ ਮੋਬਾਈਲ ਸਿੰਮ ਦਿੱਤਾ ਜਾਵੇਗਾ। ਇਸ ਲਈ ਕੋਈ ਵੀ ਅਦਾਇਗੀ ਨਹੀਂ ਕਰਨੀ ਪਏਗੀ। ਬਿਲਕੁਲ ਮੁਫਤ ਦਿੱਤੇ ਜਾਣ ਵਾਲੇ ਇਸ ਸਿੰਮ ਵਿਚ ਤੈਅ ਟਾਕਟਾਈਮ ਤੇ ਡਾਟਾ ਵੀ ਮਿਲੇਗਾ। ਇਸ ਸਰਵਿਸ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਸੈਰ-ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਬੀ.ਐਸ.ਐਨ.ਐਲ. ਦੇ ਸਿੰਮ ਕਾਰਡ ਵਿਚ 50 ਰੁਪਏ ਦਾ ਟਾਕਟਾਈਮ ਤੇ 50 ਐਮ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਇਹ ਸਰਵਿਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਮਿਲੇਗੀ, ਪਰ ਹੌਲੀ-ਹੌਲੀ ਈ-ਵੀਜ਼ਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ ‘ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਅਪ੍ਰੇਟਰ ਤੇ ਹੋਰ ਲੋਕਾਂ ਨਾਲ ਸੰਪਰਕ ਕਰਨ ਵਿਚ ਮਦਦਗਾਰ ਹੋਵੇਗੀ।

ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਕੀਤਾ ਨਵਾਂ ਪ੍ਰਬੰਧ ਈ-ਵੀਜ਼ਾ ਵਾਲੇ ਸੈਲਾਨੀਆਂ ਨੂੰ ਮੁਫਤ ਸਿੰਮ, ਟਾਕਟਾਈਮ ਤੇ ਡਾਟਾ ਵੀ ਫਰੀ ਮਿਲੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਨਵਾਂ ਪ੍ਰਬੰਧ ਕੀਤਾ ਹੈ। ਇਸ ਤਹਿਤ ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲਿਆਂ ਨੂੰ ਏਅਰਪੋਰਟ ‘ਤੇ ਪਹੁੰਚਦੇ ਹੀ ਪਹਿਲਾਂ ਤੋਂ ਐਕਟੀਵੇਟਡ …

Read More »

ਇਸਰੋ ਨੇ 104 ਉਪਗ੍ਰਹਿ ਦਾਗ਼ ਕੇ ਬਣਾਇਆ ਵਿਸ਼ਵ ਰਿਕਾਰਡ

ਰੂਸੀ ਪੁਲਾੜ ਏਜੰਸੀ ਦੇ 37 ਉਪਗ੍ਰਹਿ ਦਾਗਣ ਦੇ ਰਿਕਾਰਡ ਨੂੰ ਮਾਤ ਦਿਤੀ ਸ੍ਰੀਹਰੀਕੋਟਾ/ਬਿਊਰੋ ਨਿਊਜ਼ : ਭਾਰਤੀ ਪੁਲਾੜ ਏਜੰਸੀ ‘ਇਸਰੋ’ ਨੇ ਬੁੱਧਵਾਰ ਨੂੰ ਇਕੋ ਰਾਕੇਟ ਰਾਹੀਂ ਰਿਕਾਰਡ 104 ਉਪਗ੍ਰਹਿ ਸਫ਼ਲਤਾ ਨਾਲ ਦਾਗ਼ ਕੇ ਇਤਿਹਾਸ ਸਿਰਜ ਦਿਤਾ। ਇਨ੍ਹਾਂ ਉਪਗ੍ਰਹਿਆਂ ਵਿਚ ਭਾਰਤ ਦਾ ਪ੍ਰਿਥਵੀ ਉਪਗ੍ਰਹਿ ਵੀ ਸ਼ਾਮਲ ਹੈ। ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ …

Read More »

ਹਰਿਆਣਾ ‘ਚ ਮਨਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਕੁਰੂਕਸ਼ੇਤਰ : ਹਰਿਆਣਾ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਨਾਲ ਵਿੱਚ ‘ਚੜ੍ਹਦੀ ਕਲਾ ਸਮਾਗਮ’ ਕਰਵਾਇਆ। ਇਸ ਮੌਕੇ ਮੁਗਲ ਅੱਤਿਆਚਾਰ ਖ਼ਿਲਾਫ਼ ਲੋਕਾਂ ਵਿੱਚ ਆਜ਼ਾਦੀ ਦੀ ਭਾਵਨਾ ਪੈਦਾ ਕਰਨ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਅਹਿਮ ਯੋਗਦਾਨ ਨੂੰ ਯਾਦ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ …

Read More »

ਨਿਤੀਸ਼ ਕੁਮਾਰ ਨੂੰ ‘ਗੁਰੂ ਪਿਆਰਾ’ ਦੀ ਉਪਾਧੀ

ਪਟਨਾ ਸਾਹਿਬ : ਤਖਤ ਸ੍ਰੀ ਪਟਨਾ ਸਾਹਿਬ ਦੀ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੀਤੇ ਖਾਸ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਿੱਖ ਜਗਤ ਵੱਲੋਂ ਰੱਜ ਕੇ ਸ਼ਲਾਘਾ ਹੋਈ ਸੀ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਲਈ ਬਿਹਾਰ ਦੇ ਮੁੱਖ ਮੰਤਰੀ …

Read More »

ਸੱਤਾ ਦੇ ਨਸ਼ੇ ਨੇ ਅਖਿਲੇਸ਼ ਨੂੰ ਬਣਾਇਆ ਮਗ਼ਰੂਰ : ਮੋਦੀ

ਲਖੀਮਪੁਰ ਖੇੜੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਖਿਲੇਸ਼ ਯਾਦਵ ਦਰਮਿਆਨ ਸ਼ਬਦੀ ਜੰਗ ਜ਼ੋਰਾਂ ‘ਤੇ ਹੈ। ‘ਕਾਮ ਕੀ ਬਾਤ’ ਦਾ ਬਿਆਨ ਦਾਗ਼ੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ …

Read More »

ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਪਾਈ ਧਰਮ ਦੀ ਦੁਹਾਈ

ਘਟ ਰਹੀ ਹੈ ਹਿੰਦੂਆਂ ਦੀ ਗਿਣਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਘੱਟ ਰਹੀ ਹੈ ਜਦੋਂ ਕਿ ਘੱਟ ਗਿਣਤੀਆਂ ਵਧ-ਫੁੱਲ ਰਹੀਆਂ ਹਨ। ਹਿੰਦੂਆਂ ਦੀ ਗਿਣਤੀ ਘਟਣ ਪਿੱਛੇ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਹਿੰਦੂਆਂ ਨੇ ਕਦੇ ਲੋਕਾਂ …

Read More »

ਐਸਵਾਈਐਲ ਮਾਮਲੇ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜਿਆ

ਚੋਣ ਨਤੀਜਿਆਂ ਤੱਕ ਸੁਣਵਾਈ ਮੁਲਤਵੀ ਕਰਨ ਤੋਂ ਇਨਕਾਰ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਵਿਵਾਦਿਤ ਮੁੱਦੇ ‘ਤੇ ਸੁਣਵਾਈ ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਤੱਕ ਮੁਲਤਵੀ ਕੀਤੇ ਜਾਣ ਦੀ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਪੀ.ਸੀ.ਘੋਸ਼ ਤੇ ਅਮਿਤਵ ਰੌਇ ਦੇ ਬੈਂਚ …

Read More »

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ‘ਚ ਵੀ ਅਕਾਲੀ ਦਲ ਬੁਰੀ ਤਰ੍ਹਾਂ ਘਿਰਨ ਲੱਗਾ

ਸਿੱਖ ਜਥੇਬੰਦੀਆਂ ਅਕਾਲੀ ਦਲ ਨੂੰ ‘ਡੇਰਾ ਸਿਰਸਾ ਅਕਾਲੀ ਦਲ’ ਕਹਿਣ ਲੱਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਪੰਥਕ ਮਸਲਿਆਂ ‘ਤੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਵੀ ਬੁਰੀ ਤਰ੍ਹਾਂ ਘਿਰ ਗਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਡੇਰੇ ਦੀ ਹਮਾਇਤ ਲੈਣਾ ਅਕਾਲੀ ਦਲ ਨੂੰ ਦਿੱਲੀ ਵਿੱਚ ਮਹਿੰਗਾ ਪੈ ਰਿਹਾ ਹੈ। ਦਿੱਲੀ ਸਿੱਖ …

Read More »