Breaking News
Home / 2017 (page 398)

Yearly Archives: 2017

ਅੱਲੜ੍ਹ ਉਮਰ ਦੀ ਕੁੜੀ ਨੇ ਦਸ ਕਿਲੋਮੀਟਰ ਦੂਰ ਬਰਫ ਵਿੱਚ ਫਸੇ ਟਰੱਕ ਡਰਾਈਵਰ ਨੂੰ ਘੋੜੇ ਉਪਰ ਜਾ ਕੇ ਕੌਫੀ ਪਹੁੰਚਾਈ

ਟਰੱਕ ਡਰਾਈਵਰ 28 ਘੰਟੇ ਬਰਫੀਲੇ ਤੂਫਾਨ ਵਿੱਚ ਫਸਿਆ ਰਿਹਾ ਮੈਨੀਟੋਬਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਆਏ ਬਰਫੀਲੇ ਤੂਫਾਨ ਕਾਰਣ ਇਥੋਂ ਦੇ ਕਸਬੇ ਮਿੰਟੋ ਨੇੜੇ ਹਾਈਵੇ 10 ਉਪਰ ਇੱਕ ਟਰੱਕ ਡਰਾਇਵਰ ਫਸ ਗਿਆ ਅਤੇ ਭਾਰੀ ਬਰਫਬਾਰੀ ਹੋਣ ਕਾਰਣ ਉਸ ਨੂੰ ਕੋਈ 28 ਘੰਟੇ ਇਥੇ ਗੁਜ਼ਾਰਨੇ ਪਏ ਕਿਉਂਕਿ ਬਚਾਉ ਅਮਲੇ ਦਾ ਇਥੇ ਪਹੁੰਚਣਾ …

Read More »

ਨਵੇਂ ਆਉਣ ਵਾਲਿਆਂ ਲਈ ਨਿਵੇਸ਼ ਯੋਜਨਾਵਾਂ ਦੀ ਸੂਚੀ ਵਿੱਚ TFSA ਸਭ ਤੋਂ ਉੱਪਰ ਹੈ

ਇਹ ਸਾਲ ਦਾ ਉਹ ਸਮਾਂ ਹੈ – ਅਤੇ ਜਦੋਂ ਅਸੀਂ ਨਵੀਆਂ ਰੂਟੀਨਾਂ, ਨਵੇਂ ਬਜਟਾਂ ਅਤੇ ਨਵੇਂ ਸਾਲ ਵਿੱਚ ਢਲ ਰਹੇ ਹੁੰਦੇ ਹਾਂ, ਇਹ ਚੀਜ਼ਾਂ ਦੀ ਸਹੀ ਸ਼ੁਰੂਆਤ ਕਰਨ ਦਾ ਵੀ ਮੌਕਾ ਹੁੰਦਾ ਹੈ। ਪਰ ਸ਼ੁਰੂਆਤ ਕਿੱਥੋਂ ਕੀਤੀ ਜਾਵੇ? ਕਿਸੇ ਨਵੇਂ ਦੇਸ਼ ਵਿੱਚ ਪਹੁੰਚਣ ਵਾਲੇ ਲੋਕਾਂ ਲਈ, ਨਿੱਜੀ ਅਤੇ ਵਿੱਤੀ ਰੂਟੀਨ …

Read More »

ਆਈਸੀਏਸੀਆਈ ਨੇ 9 ਮਹਿਲਾਵਾਂ ਨੂੰ ਕੀਤਾ ਸਨਮਾਨਤ

ਮਿੱਸੀਸਾਗਾ/ਪਰਵਾਸੀ ਬਿਊਰੋ : ਲੰਘੇ ਸ਼ਨੀਵਾਰ ਨੂੰ ਇੰਡੋ-ਕੈਨੇਡੀਅਨ ਆਰਟਸ ਐਂਡ ਕਲਚਰ ਇੰਨੀਸ਼ਿਏਟਿਵ ਸੰਸਥਾ ਵੱਲੋਂ ਗਰੈਂਡ ਤਾਜ ਬੈਂਕੁਅਟ ਹਾਲ ਵਿੱਚ ਆਯੋਜਤ ਕੀਤੇ ਗਏ ਇਕ ਸਮਾਗਮ ਵਿੱਚ 9 ਮਹਿਲਾਵਾਂ ਨੂੰ ੜੱਖ-ਵੱਖ ਖੇਤਰਾਂ ਵਿੱਚ ਕੀਤੇ ਵਧੀਆ ਕੰਮਾਂ ਕਾਰਣ ਸਨਮਾਨਤ ਕੀਤਾ ਗਿਆ। ਸੰਸਥਾ ਦੀ ਡਾਇਰੈਕਟਰ ਮੋਕਸ਼ੀ ਵਿਰਕ ਨੇ ਦੱਸਿਆ ਕਿ ਇਸ ਪੰਜਵੇ ਸਾਲਾਨਾ ਸਮਾਗਮ ਵਿੱਚ …

Read More »

Punjabi singing sensation Manak-E to headline Holi Gala 2017

BRAMPTON – William Osler Health System (Osler) Foundation is thrilled to announce that Punjabi singing sensation, Manak-E will be the 2017 headliner for this year’s Holi Gala – The Festival of Colours presented by Interstate Freight Systems Inc. (IFS). “Our support of Osler’s hospitals underscores our commitment to investing in …

Read More »

ਤੁਹਾਡਾ ਸੁਨੇਹਾ ਮਿਲ ਗਿਐ : ਪ੍ਰੀਮੀਅਰ

ਰਜਿੰਦਰਸੈਣੀ ਨੇ ਆਟੋ ਇੰਸ਼ੋਰੈਂਸ ਘਟਾਉਣਲਈ ਪੁੱਛਿਆ ਸਵਾਲ, ਬਿਜਲੀ ਦੇ ਰੇਟਘਟਾਉਣ ਤੋਂ ਬਾਅਦ ਬੁਲਾਈ ਸੀ ਪ੍ਰੈੱਸ ਕਾਨਫਰੰਸ ਟੋਰਾਂਟੋ/ਪਰਵਾਸੀਬਿਊਰੋ ਓਨਟਾਰੀਓਦੀਪ੍ਰੀਮੀਅਰਕੈਥਲਿਨ ਵਿੰਨ ਨੇ ਵਿਸ਼ਵਾਸ ਦੁਆਇਆ ਹੈ ਕਿ ਬਿਜਲੀ ਦੇ ਰੇਟਾਂ ਵਾਂਗ ਉਹ ਆਟੋ ਇੰਸ਼ੋਰੈਂਸ ਦੇ ਰੇਟਘਟਾਉਣ’ਤੇ ਵੀ ਜ਼ਰੂਰ ਗੌਰ ਕਰਨਗੇ। ਲੰਘੇ ਬੁੱਧਵਾਰ ਨੂੰ ਕੁਵੀਨਸਪਾਰਕਵਿਖੇ ਰੀਜਨਲ ਪੱਤਰਕਾਰਾਂ ਨਾਲ ਗੋਲਮੇਜ਼ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ …

Read More »

ਆਰ ਸੀ ਐਮਪੀ ਦੇ ਮੁਖੀ ਨੇ ਜੂਨਵਿਚ ਅਹੁਦਾ ਛੱਡਣ ਦਾਮਨਬਣਾਇਆ

ਨਵੇਂ ਮੁਖੀ ਦੀਭਾਲ ਸ਼ੁਰੂ ਓਂਟਵਾ/ਬਿਊਰੋ ਨਿਊਜ਼ ਕੈਨੇਡਾਦੀਸੈਂਟਰਲ ਪੁਲਿਸ ਆਰ ਸੀ ਐਮਪੀ ਦੇ ਮੁੱਖੀ ਵਲੋਂ ਜੂਨਮਹੀਨੇ ਦੀ 30 ਤਰੀਕ ਨੂੰ ਆਪਣੇ ਅਹੁਦੇ ਤੋਂ ਰਿਟਾਇਰਹੋਣਦਾਮਨਬਣਾਲਿਆ ਹੈ ਅਤੇ ਉਨ੍ਹਾਂ ਆਪਣੀ ਇੱਛਾ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰੀ ਤੌਰ ‘ਤੇ ਨਵੇਂ ਮੁਖੀ ਦੀਭਾਲਵੀ ਸ਼ੁਰੂ ਕਰ ਦਿੱਤੀ ਗਈ ਹੈ। ਆਰ ਸੀ ਐਮਪੀ ਦੇ ਬਤੌਰ ਕਮਿਸ਼ਨਰ …

Read More »

ਮਨਫੀਤਾਪਮਾਨ ਦੌਰਾਨ ਬੱਚੇ ਨੂੰ ਕਾਰ ਵਿੱਚ ਇਕੱਲਾ ਛੱਡਣਾ ਮਾਂ ਨੂੰ ਪਿਆ ਮਹਿੰਗਾ, ਪੁਲਿਸ ਵਲੋਂ ਕੀਤਾ ਗਿਆ ਚਾਰਜ

ਐਡਮਿੰਟਨ/ਬਿਊਰੋ ਨਿਊਜ਼ : ਜਮ੍ਹਾਉ ਦਰਜੇ ਦੇ ਤਾਪਮਾਨ ਵਿੱਚ ਇੱਕ ਮਾਂ ਵਲੋਂ ਆਪਣੇ ਕੁਝ ਮਹੀਨਿਆਂ ਦੇ ਬੱਚੇ ਨੂੰ ਇੱਕ ਪਾਰਕਿੰਗ ਵਿੱਚ ਕਾਰਪਾਰਕਕਰਕੇ ਇੱਕਲਾ ਛੱਡਣਾ ਮਹਿੰਗਾ ਪਿਆ।ਪਤਾ ਲੱਗਣ ‘ਤੇ ਪੁਲਿਸ ਨੇ ਮਾਂ ਨੂੰ ਚਾਰਜਕੀਤਾ ਹੈ। ਪੁਲੀਸ ਵਲੋਂ ਜਾਰੀਕੀਤੀ ਗਈ ਜਾਣਕਾਰੀਅਨੁਸਾਰਇਥੋਂ ਦੀ ਗੂਗਲਸਟਰੀਟਵਿਇਉ ਨੇੜੇ ਦੀ ਪਾਰਕਿੰਗ ਵਿੱਚ ਇੱਕ ਮਾਂ ਵਲੋਂ ਆਪਣੇ ਸੱਤ ਸਾਲ …

Read More »

ਫੈਡਰਲਬਜਟ 22 ਮਾਰਚ ਨੂੰ

ਓਟਵਾ : ਫੈਡਰਲਬਜਟ 22 ਮਾਰਚ ਨੂੰ ਪੇਸ਼ਕੀਤਾਜਾਵੇਗਾ। ਵਿੱਤਮੰਤਰੀਬਿੱਲ ਮੌਰਨਿਊ ਆਉਂਦੀ 22 ਮਾਰਚ ਨੂੰ ਫੈਡਰਲਸਰਕਾਰਦਾਬਜਟਪੇਸ਼ਕਰਨਗੇ। ਡੋਨਾਲਡਟਰੰਪ ਦੇ ਯੁੱਗ ‘ਚ ਆਰਥਿਕਅਸਥਿਰਤਾਦਰਮਿਆਨ ਮੌਰਨਿਊ ਦਾ ਇਹ ਪਹਿਲਾਬਜਟਹੋਵੇਗਾ। ਮੌਰਨਿਊ ਨੇ ਕਿਹਾ ਕਿ 2017 ਦੇ ਇਸ ਬਜਟਨਾਲ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਾਂਗੇ ਤੇ ਆਪਣੀਆਂ ਕਮਿਊਨਿਟੀਜ਼ ਵਿੱਚਨਿਵੇਸ਼ਕਰਾਂਗੇ। ਇਸ ਤੋਂ ਇਲਾਵਾਭਵਿੱਖਵਿੱਚਆਪਣੇ ਅਰਥਚਾਰੇ ਦੀਸਫਲਤਾਵੀਯਕੀਨੀਬਣਾਈਜਾਵੇਗੀ। 2015 ਦੀਆਂ ਚੋਣਾਂ ਤੋਂ ਬਾਅਦਲਿਬਰਲਸਰਕਾਰਦਾ …

Read More »

ਓਨਟਾਰੀਓਸੂਬੇ ਦੇ ਹਾਈਵੇਜ਼ ਉਪਰਵਧਰਹੇ ਵੀਲ੍ਹ ਖੁੱਲ੍ਹਣ ਦੇ ਹਾਦਸੇ ਬਣੇ ਚਿੰਤਾ ਦਾਵਿਸ਼ਾ

ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਦਿਨੀਂ ਹਾਈਵੇ 417 ਉਪਰਕਾਰਲਿੰਗ ਐਵੇਨਿਉ ਕੋਲ ਇੱਕ ਟਰੱਕ ਦੇ ਐਕਸਲ-ਵੀਲ੍ਹ ਖੁੱਲ੍ਹ ਜਾਣਕਾਰਨ ਇੱਕ ਵੈਨਚਾਲਕਦੀ ਮੌਤ ਹੋਣ ਤੋਂ ਬਾਅਦਓਪੀਪੀਵਲੋਂ ਰੋਡਸੇਫਟੀਅਧੀਨਆਪਣੀ ਮੁਸ਼ਤੈਦੀ ਵਧਾ ਦਿੱਤੀ ਹੈ ਕਿਉਂਕਿ ਸੁਬੇ ਵਿੱਚ ਵੀਲ ਖੁੱਲ੍ਹਣ ਦੇ ਹਾਦਸੇ ਲਗਾਤਾਰਵਧਰਹੇ ਹਨ ਜਿਸ ਤੋਂ ਸੇਫਟੀਅਮਲਾਕਾਫੀ ਚਿੰਤਤ ਹੈ। ਇਨ੍ਹਾਂ ਹਾਦਸਿਆਂ ਨੂੰ ਵੇਖਦਿਆਂ ਇੱਕ ਪ੍ਰਾਈਵੇਟਮੋਟਰ ਟਰੱਕ ਕੌਂਸਲ ਕੈਨੇਡਾ …

Read More »

ਕੌਮਾਂਤਰੀ ਨਾਰੀਦਿਵਸ ਔਰਤ ਆਪਣੇ ਹੱਕ ਪਛਾਣੇ

ਸੁਰਜੀਤ 905-216-4981 ਅੰਤਰਰਾਸ਼ਟਰੀ ਮਹਿਲਾਦਿਵਸਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮਨਾਇਆਜਾਣ ਲੱਗਾ। ਇਸ ਸਮੇਂ ਦੌਰਾਨ ਬਹੁਤਉਥਲ ਪੁਥਲ ਹੋ ਰਹੀ ਸੀ। ਔਰਤਾਂ ਨੇ ਆਪਣੇ ਹੱਕਾਂ ਲਈਬੋਲਣਾਅਤੇ ਬਦਲਾਉ ਲਿਆਉਣਲਈ ਸੰਘਰਸ਼ ਕਰਨਾਸ਼ੁਰੂਕਰਦਿਤਾ ਸੀ। 1908 ਵਿਚ 15000 ਔਰਤਾਂ ਨੇ ਨਿਊ ਯੌਰਕ ਸਿਟੀਵਿਚਮਾਰਚਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ, ਉਨ੍ਹਾਂ ਨੂੰ ਬਿਹਤਰਤਨਖਾਹਅਤੇ ਵੋਟਪਾਉਣਦਾਅਧਿਕਾਰਦਿਤਾਜਾਵੇ। …

Read More »