Breaking News
Home / 2017 (page 382)

Yearly Archives: 2017

ਕੈਪਟਨ ਦੀ ਕੈਬਨਿਟ ਦੇ ਪਲੇਠੇ ਫ਼ੈਸਲੇ

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ ਨੇ ਆਪਣੀ ਪਲੇਠੀ ਮੀਟਿੰਗ ਵਿਚ ਵੀ 120 ਦੇ ਲਗਭਗ ਅਹਿਮ ਫ਼ੈਸਲੇ ਲੈ ਕੇ ਪੰਜਾਬ ਨੂੰ ਚੰਗੀ ਤੇ ਨੇਕ ਇਰਾਦਿਆਂ ਵਾਲੀ ਸਰਕਾਰ ਦੇਣ ਦਾ ਪ੍ਰਭਾਵ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ …

Read More »

ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕੀਤੀ ਹੈ ਜਿਸ ‘ਤੇ ਲਿਖਿਆ ਹੈ-ਗਿੰਨੀ ਮੇਰੀ ਜ਼ਿੰਦਗੀ ‘ਚ ਤੁਹਾਡਾ ਸਵਾਗਤ ਹੈ

ਮਾਂ ਜਨਕ ਰਾਣੀ ਬੋਲੀ, ਮੈਨੂੰ ਡਰ ਸੀ ਕਿ ਕਿਤੇ ਕਪਿਲ ਮੁੰਬਈ ਵਾਲਿਆਂ ਦੇ ਝਾਂਸੇ ‘ਚ ਨਾ ਆ ਜਾਵੇ ਲੰਬੇ ਸਮੇਂ ਤੋਂ ਮਾਂ ਅਤੇ ਪਰਿਵਾਰ ਦੀ ਇੱਛਾ ਸੀ ਕਿ ਕਪਿਲ ਘੋੜੀ ਚੜ੍ਹੇ ਅੰਮ੍ਰਿਤਸਰ : ਕਪਿਲ ਸ਼ਰਮਾ ਸ਼ੋਅ ‘ਚ ਹਰ ਹੀਰੋਇਨ ਨਾਲ ਮਜ਼ਾਕੀਆ ਢੰਗ ਨਾਲ ਪਿਆਰ ਦਾ ਇਜ਼ਹਾਰ ਕਰਨ ਵਾਲੇ ਕਪਿਲ ਸ਼ਰਮਾ …

Read More »

ਕਪਿਲ ਸ਼ਰਮਾ ਦੇ ਸ਼ੋਅ ਤੋਂ ਸੁਨੀਲ ਗਰੋਵਰ ਨੇ ਬਣਾਈ ਦੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ :  ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਹੋਏ ਝਗੜੇ ਨੇ ਦੋਵੇਂ ਦੇ ਦਿਲਾਂ ਵਿਚ ਵੱਡਾ ਪਾੜਾ ਪਾ ਦਿੱਤਾ ਹੈ। ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀ ਕਲਾਕਾਰ ਤੋਂ ਮਾਫ਼ੀ ਤਾਂ ਮੰਗੀ ਪਰ ਲੱਗਦਾ ਹੈ ਕਿ ਸੁਨੀਲ ਨੇ ਉਸ ਤੋਂ ਵੱਖਰਾ ਹੋਣ ਦਾ ਮਨ ਬਣਾ ਲਿਆ ਹੈ। ਸੁਨੀਲ …

Read More »

ਸ਼ੋਅਮੈਨ ਨੇ ਕਿਹਾ, ਦਰਬਾਰ ਸਾਹਿਬ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ

ਪੰਜਾਬੀ ਕਲਚਰ ‘ਤੇ ਹਿੰਦੀ ਫ਼ਿਲਮਾਂ ਬਣਾਉਣਗੇ ਸੁਭਾਸ਼ ਘਈ, ਲੋਕੇਸ਼ਨ ਦੇਖਣ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ : ਬਾਲੀਵੁੱਡ ‘ਚ ਰਾਜਕਪੂਰ ਤੋਂ ਬਾਅਦ ਦੂਜੇ ਸ਼ੋਅ ਮੈਨ ਦੇ ਰੂਪ ‘ਚ ਦਰਸ਼ਕਾਂ ‘ਚ ਪਹਿਚਾਣ ਬਣਾਉਂਣ ਵਾਲੇ ਸੁਭਾਸ਼ ਘਈ ਪੰਜਾਬ ‘ਚ ਵੀ ਫ਼ਿਲਮ ਬਣਾਉਣਗੇ। ਇਥੇ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਸੁਭਾਸ਼ ਘਈ ਨੇ …

Read More »

ਸ੍ਰੀ ਦਰਬਾਰ ਸਾਹਿਬ ਆ ਕੇ ਮਿਲਦੀ ਹੈ ਸ਼ਾਂਤੀ : ਗੌਤਮ ਗੰਭੀਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤੀ ਟੀਮ ਦੇ ਬੱਲੇਬਾਜ਼ ਅਤੇ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਸ਼ਨੀਵਾਰ ਨੂੰ ਆਪਣੀ ਪਤਨੀ ਨਤਾਸ਼ਾ ਅਤੇ ਬੇਟੀ ਆਜੀਨ ਗੰਭੀਰ ਦੇ ਨਾਲ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ। ਗੌਤਮ ਗੰਭੀਰ ਨੇ ਦਰਬਾਰ ਸਾਹਿਬ ‘ਚ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਵੀ …

Read More »

ਆਰਥਿਕ ਸੰਕਟ ਦਾ ਅਸਰ ਟਰੂਡੋ ਸਰਕਾਰ ਦੇ ਬਜਟ ‘ਤੇ

ਨਵੇਂ ਖਰਚੇ ਕਰਨ ਤੋਂ ਲਿਬਰਲ ਸਰਕਾਰ ਹਟੀ ਪਿੱਛੇ, ਪੁਰਾਣੇ ਫੰਡਾਂ ‘ਤੇ ਹੀ ਧਿਆਨ ਕੇਂਦਰਿਤ ਓਟਵਾ/ਬਿਊਰੋ ਨਿਊਜ਼ ਆਰਥਿਕ ਸੰਕਟ ਦਾ ਅਸਰ ਟਰੂਡੋ ਸਰਕਾਰ ਦੇ ਬਜਟ ‘ਤੇ ਸਾਫ ਨਜ਼ਰ ਆਇਆ। ਸਾਲ 2017 ਦੇ ਬਜਟ ਵਿੱਚ ਲਿਬਰਲ ਸਰਕਾਰ ਵੱਲੋਂ ਕੋਈ ਨਵਾਂ ਖਰਚਾ ਕਰਨ ਦੀ ਗੱਲ ਨਹੀਂ ਆਖੀ ਗਈ ਹੈ। ਆਰਥਿਕ ਸੰਕਟ ਦੇ ਚੱਲਦਿਆਂ …

Read More »

ਹੋਮ ਕੇਅਰ ‘ਤੇ 10 ਸਾਲਾਂ ‘ਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ

ਲਿਬਰਲ ਸਰਕਾਰ ਨੇ ਹੋਮ ਕੇਅਰ ਉੱਤੇ ਅਗਲੇ ਦਸ ਸਾਲਾਂ ਵਿੱਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਵੀ ਬਣਾਈ ਹੈ ਤੇ ਅਗਲੇ ਦਸ ਸਾਲਾਂ ਵਿੱਚ ਮਾਨਸਿਕ ਸਿਹਤ ਪਹਿਲਕਦਮੀਆਂ ਲਈ 5 ਬਿਲੀਅਨ ਡਾਲਰ ਰੱਖੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਮਾਪਿਆਂ ਵੱਲੋਂ ਇੰਪਲਾਇਮੈਂਟ ਇੰਸ਼ੋਰੈਂਸ ਪੇਰੈਂਟਲ ਲੀਵ ਦੇ ਬੈਨੇਫਿਟਜ਼ 12 ਦੀ ਥਾਂ …

Read More »

ਸੋਨੀਆ ਸਿੱਧੂ, ਰੂਬੀ ਸਹੋਤਾ ਤੇ ਰਾਜ ਗਰੇਵਾਲ ਦਾ ਮੰਨਣਾ

ਮਿਡਲ ਕਲਾਸ ਨੂੰ ਮਜ਼ਬੂਤ ਕਰੇਗਾ ਫੈਡਰਲ ਬਜਟ 2017 ਬਰੈਂਪਟਨ: ਸਾਲ 2017 ਦਾ ਫ਼ੈਡਰਲ ਬਜਟ ਨਵੀਆਂ ਨੌਕਰੀਆਂ ਤੇ ਸਕਿੱਲ ਪੈਦਾ ਕਰਨ ਅਤੇ ਮਿਡਲ ਕਲਾਸ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੈ। ਇਸ ਵਿੱਚ ਪਰਿਵਾਰਾਂ, ਬਿਜ਼ਨੈੱਸ-ਅਦਾਰਿਆਂ, ਵੱਖ-ਵੱਖ ਕਮਿਊਨਿਟੀਆਂ, ਨੌਜਵਾਨਾਂ, ਸੀਨੀਅਰਾਂ ਅਤੇ ਕੈਨੇਡਾ-ਵਾਸੀਆਂ ਲਈ ਬਹੁਤ ਕੁਝ ਸ਼ਾਮਲ ਹੈ। ਇਸ ਦਾ ਵਿਸਥਾਰ www.budget.gc.ca ‘ਤੇ ਜਾ …

Read More »

ਕੰਸਰਵੇਟਿਵ ਪਾਰਟੀ ਦੇ ਜਾਅਲੀ ਮੈਂਬਰਾਂ ਦਾ ਮਾਮਲਾ ਭਖਿਆ

ਬਰੈਂਪਟਨ ਦੇ ਪੰਜਾਬੀ ਫਿਰ ਚਰਚਾ ਵਿੱਚ ਬਰੈਂਪਟਨ/ਪਰਵਾਸੀ ਬਿਊਰੋ ਕੰਸਰਵੇਟਿਵ ਪਾਰਟੀ ਦੇ ਫੈਡਰਲ ਲੀਡਰ ਦੀ ਚੋਣ ਲਈ ਲਈ ਚਲ ਰਹੀ ਚੋਣ ਪ੍ਰਕ੍ਰਿਆ ਦੌਰਾਨ ਬਰੈਂਪਟਨ ਇਲਾਕੇ ਵਿੱਚ ਜਾਅਲੀ ਮੈਂਬਰ ਬਣਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਪ੍ਰਸਿੱਧ ਬਿਜ਼ਨਸਮੈਨ ਅਤੇ ਲੀਡਰਸ਼ਿਪ ਉਮੀਦਵਾਰ ਕੇਵਿਕ ਓ ਲੈਰੀ ਨੇ ਬੀਤੇ ਦਿਨੀਂ ਇਹ …

Read More »

ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚ ਕੈਨੇਡਾ ਖਿਸਕਿਆ ਸੱਤਵੇਂ ਨੰਬਰ ‘ਤੇ

ਦੁਨੀਆ ਦਾ ਨੰਬਰ ਵਨ ਖੁਸ਼ਹਾਲ ਦੇਸ਼ ਬਣਿਆ ਨਾਰਵੇ ਔਟਵਾ/ਬਿਊਰੋ ਨਿਊਜ਼ ਹਾਲ ਹੀ ਵਿੱਚ ਰੀਲੀਜ਼ ਹੋਈ ”ਵਰਲਡ ਹੈਪੀਨੈੱਸ ਰਿਪੋਰਟ” ਵਿੱਚ ਕੈਨੇਡਾ ਨੂੰ ਦੁਨੀਆਂ ਦੇ ਵੱਧ ਖੁਸ਼ਹਾਲ ਦੇਸ਼ਾਂ ਵਿੱਚ ਸੱਤਵੇਂ ਨੰਬਰ ਉਪਰ ਦਰਸਾਇਆ ਗਿਆ ਹੈ। ਇਸ ਦਾ ਰੈਂਕ ਖਿਸਕੇ ਆਪਣੇ ਪਿਛਲੇ ਵਾਲੇ ਰੈਂਕ ਤੋਂ ਹੇਠਾਂ ਆਇਆ ਹੈ ਜੋ ਦੇਸ਼ ਲਈ ਚਿੰਤਾ ਦਾ …

Read More »