ਡਾ. ਵਰਿਆਮ ਸੰਧੂ ਅਤੇ ਜਿਮ ਮੈਕਡੌਵਲ ਮੁੱਖ ਬੁਲਾਰੇ ਹੋਣਗੇ ਬਰੈਂਪਟਨ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ ਰੱਲ ਕੇ 30 ਅਪਰੈਲ, 2017 ਦਿਨ ਐਤਵਾਰ ਨੂੰ ਸ਼ਾਮ 1 ਤੋਂ 4 …
Read More »Yearly Archives: 2017
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵਲੋਂ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰਵਾਉਣ ਵਾਲੇ ਐਮ ਪੀ ਪੀਜ਼ ਦਾ ਕੀਤਾ ਵਿਸ਼ੇਸ਼ ਸਨਮਾਨ
ਮਾਲਟਨ/ਬਿਊਰੋ ਨਿਊਜ਼ ਸ੍ਰੀ ਗੁਰੂ ਸਿੰਘ ਸਭ ਮਾਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀ ਕੈਨੇਡਾ ਦੇ ਉਨਟਾਰੀਓ ਸੂਬੇ ਦੀ ਪਾਰਲੀਮੈਂਟ ਵਿਚ ‘ਸਿੱਖ ਨਸਲਕੁਸ਼ੀ’ ਦਾ ਮਤਾ ਪਾਸ ਕਰਵਾਉਣ ਵਾਲੇ ਐਮ.ਪੀ.ਪੀ. ਸ: ਹਰਿੰਦਰ ਸਿੰਘ ਤੱਖਰ (ਸਾਬਕਾ ਟਰਾਂਸਪੋਰਟ ਮਨਿਸਟਰ) ਐਮ.ਪੀ.ਪੀ. ਸ: ਸੁਖਜੀਤ ਸਿੰਘ ਢਿਲੋਂ ਉਰਫ ਵਿਕ ਢਿੱਲੋਂ, ਪਹਿਲੇ ਨੌਜਵਾਨ ਅੰਮ੍ਰਿਤਧਾਰੀ ਐਮ.ਪੀ.ਪੀ. ਸ:ਜਗਮੀਤ ਸਿੰਘ …
Read More »ਓਨਟਾਰੀਓ ਸਰਕਾਰ ਨੇ ਬਰੈਂਪਟਨ ਵੈਸਟ ਦੇ ਉਪਭੋਗਤਾਵਾਂ ਨੂੰ ਦਿੱਤੀ ਮਹੱਤਤਾ : ਵਿੱਕ ਢਿੱਲੋਂ
ਡੋਰ ਟੂ ਡੋਰ ਸੇਲਸ, ਪੇ ਡੇ ਲੋਨ ਅਤੇ ਹੋਮ ਇੰਸਪੈਕਸ਼ਨ ਪ੍ਰਤੀ ਗ੍ਰਾਹਕਾਂ ਦੀ ਸੁਰੱਖਿਆ ਵਧਾਈ ਬਰੈਂਪਟਨ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਉਪਭੋਗਤਾਵਾਂ ਨੂੰ ਜ਼ਿਆਦਾ ਸੁਰੱਖਿਅਕ ਅਤੇ ਮਜ਼ਬੂਤ ਬਣਾਉਣ ਲਈ ਹੋਮ ਇੰਸਪੈਕਸ਼ਨ, ਡੋਰ ਟੂ ਡੋਰ ਸੇਲਸ …
Read More »ਗਿਆਨੀ ਗੁਰਮੁਖ ਸਿੰਘ ਕੋਲੋਂ ਜਥੇਦਾਰੀ ਦੀਆਂ ਸੇਵਾਵਾਂ ਲਈਆਂ ਵਾਪਸ
ਭਾਈ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਫ਼ਾਰਗ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀ …
Read More »ਐੱਮ.ਪੀ. ਸੋਨੀਆ ਸਿੱਧੂ ਨੇ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਸਬੰਧੀ ਕਮਿਊਨਿਟੀ ਲੀਡਰਾਂ ਨਾਲ ਵਿਚਾਰ-ਵਟਾਂਦਰਾ ਕੀਤਾ
ਬਰੈਂਪਟਨ/ਬਿਊਰੋ ਨਿਊਜ਼ ਬੀਤੇ ਹਫ਼ਤੇ 18 ਅਪ੍ਰੈਲ ਨੂੰ ਬਰੈਂਪਟਨ ਵੈੱਸਟ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਮਿਊਨਿਟੀ ਦੇ ਨੇਤਾਵਾਂ ਨਾਲ ਕੈਨੇਡਾ ਵਿੱਚ ਗ਼ਰੀਬੀ ਘਟਾਉਣ ਸਬੰਧੀ ਸਲਾਹ-ਮਸ਼ਵਰਾ ਕੀਤਾ। ਇਸ ਰਾਊਂਡ-ਟੇਬਲ ਮੀਟਿੰਗ ਦਾ ਆਯੋਜਨ 24 ਕੁਈਨ ਸਟਰੀਟ (ਈਸਟ) ਦਫ਼ਤਰ ਵਿੱਚ ਕੀਤਾ ਗਿਆ ਜਿਸ ਵਿੱਚ ਬਰੈਂਪਟਨ ਅਤੇ ਸਾਰੇ ਦੇਸ਼ ਵਿੱਚ ‘ਕੈਨੇਡਾ ਪਾਵਰਟੀ ਰੀਡਕਸ਼ਨ ਸਟਰੈਟਿਜੀ’ …
Read More »ਰੈੱਡ ਵਿੱਲੋ ਕਲੱਬ ਵਲੋਂ ਵਿਸਾਖੀ ਦੀ ਇਤਿਹਾਸਕ ਅਤੇ ਸਮਾਜਿਕ ਮਹੱਤਤਾ ਬਾਰੇ ਵਿਚਾਰ-ਵਟਾਂਦਰਾ
ਕਲੱਬ ਵਲੋਂ 29 ਅਪਰੈਲ ਤੋਂ ਨੇਬਰਹੁੱਡ ਕਲੀਨਿੰਗ ਸ਼ੁਰੂ ਬਰੈਂਪਟਨ/ਬਿਉਰੋ ਨਿਉਜ਼ ਪਿਛਲੇ ਦਿਨੀਂ ਰੈੱਡ ਵਿੱਲੋ ਸੀਨੀਅਰ ਕਲੱਬ ਦੇ ਸਮੂ੍ਹਹ ਮੈਂਬਰਾਂ ਨੇ ਰਲ ਮਿਲ ਕੇ ਵਿਸਾਖੀ ਦਾ ਤਿਉਹਾਰ ਮਨਾਇਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸ਼ਾਮਲ ਹੋਏ। ਚਾਹ ਪਾਣੀ ਦਾ ਆਨੰਦ ਮਾਨਣ ਪਿੱਛੋਂ ਹਰਜੀਤ ਸਿੰਘ ਬੇਦੀ ਨੇ ਵਿਸਾਖੀ ਦੇ ਤਿਉਹਾਰ ਦੀ …
Read More »ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਲੋਂ 21 ਮਈ ਨੂੰ ਹੋਣ ਵਾਲੀ ਮੈਰਾਥਨ ਦੌੜ ਲਈ ਤਿਆਰੀ
ਬਰੈਂਪਟਨ/ਬਿਊਰੋ ਨਿਊਜ਼ ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵਲੋਂ 21 ਮਈ ਨੂੰ ਕਰਵਾਈ ਜਾਣ ਵਾਲੀ ਮੈਰਾਥਨ ਦੌੜ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਲੋਂ ਉਚੇਚੇ ਤੌਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੋਜ਼ਾਨਾ ਦੌੜ ਅਤੇ ਵਾਅਕ ਦੇ ਅਭਿਆਸ ਤੋਂ ਬਿਨਾਂ ਇਸ ਦੇ ਪਹਿਲੇ ਪੜਾਅ ਵਜੋਂ ਸੰਧੂਰਾ ਸਿੰਘ ਬਰਾੜ ਅਤੇ ਜੈਪਾਲ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ 6 ਮਈ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵਿਸਾਖੀ ਦਿਵਸ ਸ਼ਨੀਵਾਰ 6 ਮਈ, 2017 ਨੂੰ ਬਲੂ ਓਕ ਪਾਰਕ ਵਿਚ ਸ਼ਾਮੀਂ 4.00 ਵਜ ਤੋਂ 7.00 ਵਜੇ ਤੱਕ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ, ਮਿਠਾਈ, ਪਕੌੜਿਆਂ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ …
Read More »ਮਾਉਟੇਨਐਸ਼ ਕਲੱਬ ਵਲੋਂ ਵਿਸਾਖੀ ਮਨਾਈ ਗਈ
ਬਰੈਂਪਟਨ/ਬਿਊਰੋ ਨਿਊਜ਼ : ਮਾਉਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵੈਸਾਖੀ ਤਿਉਹਾਰ ਨੂੰ ਇਥੋਂ ਦੇ ਲੀਡਰਾਂ ਨਾਲ ਮਨਾਇਆ ਗਿਆ। ਇਸ ਇੱਕਠ ਵਿੱਚ ਕੋਈ ਸੱਤਰ ਲੋਕਾਂ ਦੇ ਸਾਮਲ ਹੋਣ ਦਾ ਵੇਰਵਾ ਹੈ। ਇਸ ਮੌਕੇ ਸਾਬਕਾ ਸਿੱਖ ਐਮ ਪੀ ਸਰਦਾਰ ਗੁਰਬਖ਼ਸ਼ ਸਿੰਗ ਮੱਲ੍ਹੀ, ਰਾਜ ਗਰੇਵਾਲ ਐਮ ਪੀ, ਹਰਿੰਦਰ ਮੱਲ੍ਹੀ ਐਮਪੀ ਪੀ, ਸਿਟੀ ਕੌਂਸਲਰ ਗੁਰਪ੍ਰੀਤ …
Read More »ਪੀਲ ਪੁਲਿਸ ਨੇ ਇਕ ਸਾਊਥ ਏਸ਼ੀਅਨ ਅਧਿਕਾਰੀ ਦੇ ਮਾਮਲੇ ‘ਚ ਨਸਲਵਾਦ ਦੀ ਭਾਵਨਾ ਨਾਲ ਕੰਮ ਕੀਤਾ
ਬਰੈਂਪਟਨ/ ਬਿਊਰੋ ਨਿਊਜ਼ : ਪੀਲ ਪੁਲਿਸ ਨੇ ਇਕ ਸਾਊਥ ਏਸ਼ੀਅਨ ਕੈਨੇਡੀਅਨ ਅਧਿਕਾਰੀ ਦੇ ਖ਼ਿਲਾਫ਼ ਨਸਲ ਦੇ ਆਧਾਰ ‘ਤੇ ਉਸ ਸਮੇਂ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਉਸ ਨੂੰ ਸੀਨੀਅਰ ਰੈਂਕ ‘ਤੇ ਪ੍ਰਮੋਸ਼ਨ ਦੇਣ ਦੇ ਮੌਕੇ ਤੋਂ ਵਾਂਝੇ ਕਰ ਦਿੱਤਾ ਗਿਆ। ਇਹ ਫ਼ੈਸਲਾ ਹਿਊਮਨ ਰਾਈਟਸ ਟ੍ਰਿਬਿਊਨਲ ਆਫ਼ ਓਨਟਾਰੀਓ ਨੇ …
Read More »