ਬਰੈਂਪਟਨ/ਬਿਊਰੋ ਨਿਊਜ਼ ਲੰਘੇ ਸ਼ੁੱਕਰਵਾਰ ਐਸੋਸੀਏਸਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਜਗਮੀਤ ਸਿੰਘ ਐਮ ਪੀ ਪੀ ਦੇ ਆਫਿਸ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਬੜਿੰਗ , ਨਿਰਮਲ ਸਿੰਘ ਸੰਧੂ, ਜੰਗੀਰ ਸਿੰਘ ਸੈਂਹਬੀ, ਪ੍ਰੋ: ਨਿਰਮਲ ਸਿੰਘ ਧਾਰਨੀ, ਬਲਵਿੰਦਰ ਬਰਾੜ ਅਤੇ ਕਰਤਾਰ ਸਿੰਘ ਚਾਹਲ ਸ਼ੁਸ਼ੋਭਤ ਸਨ। ਮੀਟਿੰਗ ਦੀ ਕਾਰਵਾਈ …
Read More »Yearly Archives: 2017
ਪੰਜਾਬੀ ਭਵਨ ਟੋਰਾਂਟੋ ਵਿਖੇ ਐੱਸ.ਵਾਈ.ਐੱਲ. ਗੰਭੀਰ ਮਸਲੇ ‘ਤੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦਾ ਹੋਇਆ ਵਿਸ਼ੇਸ਼ ਭਾਸ਼ਣ
ਬਰੈਂਪਟਨ/ਡਾ.ਝੰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਅਤੇ ਸੈਂਟਰ ਫ਼ਾਰ ਰੀਸਰਚ ਇਨ ਰੂਰਲ ਡਿਵੈੱਲਪਮੈਂਟ ਦੇ ਡਾਇਰੈਕਰ ਪ੍ਰਸਿੱਧ ਅਰਥ-ਸ਼ਾਸਤਰੀ ਡਾ ਸੁੱਚਾ ਸਿੰਘ ਗਿੱਲ ਨੇ ਪੰਜਾਬ ਅਤੇ ਹਰਿਆਣਾ ਵਿਚ ਪਾਣੀਆਂ ਦੀ ਵੰਡ ਤੇ ‘ਸਤਲੁਜ-ਯਮਨਾ ਲਿੰਕ ਨਹਿਰ’ ਦੇ ਗੁੰਝਲਦਾਰ ਮਸਲੇ ਬਾਰੇ ਚੋਣਵੇਂ ਸਰੋਤਿਆਂ ਦੇ ਸਾਹਮਣੇ ਵਿਸ਼ੇਸ਼ ਲੈੱਕਚਰ …
Read More »ਕਾਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਦਾ ਫੈੱਸਟੀਵਲ ਆਫ ਇੰਡੀਆ ਦਾ ਕਾਮਯਾਬ ਟਰਿੱਪ
ਬਰੈਂਪਟਨ : ਪਿੱਛਲੇ ਕਈ ਵਰ੍ਹਿਆਂ ਤੋਂ ਸਾਡੀਆਂ ਸੀਨੀਅਰਜ਼ ਕਲੱਬਾਂ ਹਰੇ ਰਾਮਾ ਹਰੇ ਕ੍ਰਿਸ਼ਨ ਮਿਸ਼ਨ ਵਲੋਂ ਕਰਵਾਏ ਜਾਂਦੇ ਭਾਰਤੀ ਮੇਲੇ ਦਾ ਅਨੰਦ ਮਾਣ ਰਹੀਆਂ ਹਨ। ਇਹ ਮੇਲਾ ਹਰ ਸਾਲ ਜੁਲਾਈ ਮਹੀਨੇ ਦੇ ਮੱਧ ਵਿੱਚ ਸੈਂਟਰ ਆਈਲੈਂਡ ਟੋਰਾਂਟੋ ਵਿਖੇ ਮਨਾਇਆ ਜਾਂਦਾ ਸੀ ਪ੍ਰੰਤੂ ਐਤਕੀਂ ਉਥੇ ਜ਼ਿਆਦਾ ਪਾਣੀ ਹੋਣ ਕਰਕੇ ਇੱਸ ਨੂੰ ਸ਼ੈਰਬੋਰਨ …
Read More »ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਚਾਰ ਐਮਓਯੂ ‘ਤੇ ਹੋਏ ਹਸਤਾਖਰ
ਅਮਰੀਕਨ ਕੰਪਨੀ ਯੂਆਈਜੀ 2 ਦੇ ਡਾਇਰੈਕਟਰ ਜਨਰਲ ਨਿਯੁਕਤ ਹੋਏ ਮਿਸਟਰ ਮੋਹਨ ਸਿੰਘ ਸੂਦਨ ਨੇ ਇਨ੍ਹਾਂ ਸਮਝੌਤਿਆਂ ਲਈ ਨਿਭਾਈ ਅਹਿਮ ਭੂਮਿਕਾ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਲਈ ਅਮਰੀਕਾ ਦੀ ਕੰਪਨੀ ਯੂਨੀਕ ਇਨਫਰਾਸਟੱਕਚਰ ਗਰੁੱਪ 2 (ਯੂਆਈਜੀ) ਨਿਊਯਾਰਕ ਯੂਐਸਏ ਨੇ ਪਹਿਲਾ ਕਦਮ ਅੱਗੇ ਵਧਾਉਂਦੇ ਹੋਏ ਇਸਦੇ …
Read More »ਪਾਕਿਸਤਾਨ ਨੂੰ ਐਲਾਨਿਆ ਅੱਤਵਾਦ ਦੀ ਪਨਾਹਗਾਹ
ਅਮਰੀਕਾ ਨੇ ਪਾਕਿ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਦੀ ਸੂਚੀ ‘ਚ ਪਾਇਆ, ਕਿਹਾ, ਲਸ਼ਕਰ ਤੇ ਜੈਸ਼ ਨੂੰ ਦੇ ਰਿਹੈ ਵਧਣ ਫੁੱਲਣ ਦਾ ਮੌਕਾ ਵਾਸ਼ਿੰਗਟਨ : ਅਮਰੀਕਾ ਨੇ ਆਖਰਕਾਰ ਪਾਕਿਸਤਾਨ ਨੂੰ ਅੱਤਵਾਦ ਦਾ ਗੜ੍ਹ ਐਲਾਨ ਦਿੱਤਾ ਹੈ। ਉਸ ਨੇ ਪਾਕਿਸਤਾਨ ਦਾ ਨਾਂ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਦੀ ਸੂਚੀ ਵਿਚ …
Read More »ਪਾਕਿ ਨੇ ਸਕੂਲਾਂ ਨੂੰ ਬਣਾਇਆ ਨਿਸ਼ਾਨਾ
ਮੋਗਾ ਦੇ ਜਵਾਨ ਸਮੇਤ ਦੋ ਸ਼ਹੀਦ, ਫੌਜ ਨੇ ਬੁਲਟ ਪਰੂਫ ਗੱਡੀਆਂ ਰਾਹੀਂ 217 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਰਾਜੌਰੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਭਾਰਤੀ ਫੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਰਾਜੌਰੀ ਦੇ ਸਰਹੱਦੀ ਇਲਾਕਿਆਂ ਵਿਚ ਸਥਿਤ ਸਕੂਲਾਂ ‘ਤੇ ਮੋਰਟਾਰ ਦਾਗੇ। ਤਿੰਨ …
Read More »ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ‘ਚ ਭਾਰਤ ਦਾ ਨੰਬਰ ਦੂਜਾ
ਸੰਯੁਕਤ ਰਾਸ਼ਟਰ : ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉਤੇ ਹੈ ਜਦੋਂ ਕਿ ਅਮਰੀਕਾ ਤੇ ਯੂਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਪਰਵਾਸ ਸਥਾਨ ਹਨ। ਇਹ ਖ਼ੁਲਾਸਾ ਯੂਐਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਆਪਣੀ ਰਿਪੋਰਟ …
Read More »ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ‘ਚ ਸੁਰੱਖਿਆ ਦਾ ਫਿਕਰ
ਵੀਜ਼ਾ ਪ੍ਰਾਪਤ ਕਰਨਾ ਤੇ ਇਸ ਨੂੰ ਬਰਕਰਾਰ ਰੱਖਣਾ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਵਾਸ਼ਿੰਗਟਨ : ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵੀ ਪੜ੍ਹਾਈ ਬਾਰੇ ‘ਵੱਡੀ ਚਿੰਤਾ ਹੈ’ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪਾੜ੍ਹਿਆਂ ਨੂੰ ਆਪਣੀ ਸੁਰੱਖਿਆ ਤੇ ਉਨ੍ਹਾਂ ਨੂੰ ਸਹਿਜੇ ਸਵੀਕਾਰ ਕੀਤੇ ਜਾਣ ਦਾ ਫਿਕਰ ਵੀ ਖਾ ਰਿਹਾ ਹੈ। ਇਹ …
Read More »ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਪ੍ਰੀਤ ਕੌਰ ਗਿੱਲ ਅਹਿਮ ਸੰਸਦੀ ਕਮੇਟੀ ਲਈ ਚੁਣੀ ਗਈ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਸਰਬ-ਪਾਰਟੀ ਕਮੇਟੀ ਵਿੱਚ ਚੁਣੀ ਗਈ ਹੈ। ਇਹ ਕਮੇਟੀ ਗ੍ਰਹਿ ਦਫ਼ਤਰ ਦੇ ਕੰਮ-ਕਾਜ ਦੀ ਨਿਗਰਾਨੀ ਕਰਦੀ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਆਮ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਐਜਬਾਸਟਨ ਸੀਟ ਤੋਂ ਜਿੱਤੀ ਪ੍ਰੀਤ …
Read More »ਪਰਦੇਸ ‘ਚ ਟੁੱਟਦੇ ਸੁਪਨਿਆਂ ਨੂੰ ਅਫੀਮ ਦਾ ਸਹਾਰਾ
ਇਟਲੀ ‘ਚ ਭਾਰਤੀ ਕਾਮਿਆਂ ਦਾ ਸ਼ੋਸ਼ਣ; 13-13 ਘੰਟੇ ਕੰਮ ਕਰਨ ਕਾਰਨ ਹੋਏ ਨਸ਼ਿਆਂ ਦੇ ਆਦੀ ਰੋਮ/ਬਿਊਰੋ ਨਿਊਜ਼ : ਤਿੰਨ ਵਰ੍ਹਿਆਂ ਤੱਕ ਅਮਨਦੀਪ (ਅਸਲ ਨਾਂ ਨਹੀਂ) ਆਪਣੇ ਦਿਨ ਦੀ ਸ਼ੁਰੂਆਤ ਅਫ਼ੀਮ ਨਾਲ ਕਰਦਾ ਅਤੇ ਰਾਤ ਪੈਣ ‘ਤੇ ਹੈਰੋਇਨ ਸੁੜ੍ਹਾਕਦਾ। ਉਹ ਰੋਜ਼ਾਨਾ 13 ਘੰਟੇ ਖੇਤਾਂ ਵਿੱਚ ਹੱਡ-ਭੰਨਵੀਂ ਮਿਹਨਤ ਕਰਦਾ ਸੀ। ਇਟਲੀ ਵਿੱਚ …
Read More »