ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ‘ਚ ਡਰਾਈਵਿੰਗ ਨੂੰ ਲੈ ਕੇ ਵੱਖ-ਵੱਖ ਨਿਯਮ ਹਨ। ਭਾਰਤ ‘ਚੋਂ ਕਈ ਲੋਕ ਵਿਦੇਸ਼ਾਂ ‘ਚ ਜਾਂਦੇ ਹਨ ਅਤੇ ਉਥੇ ਜਾ ਕੇ ਡਰਾਈਵਿੰਗ ਨਿਯਮਾਂ ਨੂੰ ਸਮਝਣਾ ਪੈਂਦਾ ਹੈ। ਟੋਰਾਂਟੋ ਦੇ ਨਿਯਮ ਤਾਂ ਬਹੁਤ ਹੀ ਵੱਖਰੇ ਹੁੰਦੇ ਹਨ।ઠ ਕੈਨੇਡਾ ‘ਚ ਗੱਡੀ ਚਲਾਉਣ ਸਮੇਂ ਇਸ ਨੂੰ ਪਿੱਛੇ ਕਰਨਾ ਇਕ ਕਾਨੂੰਨੀ …
Read More »Yearly Archives: 2017
ਯੂਸੈਨ ਬੋਲਟ ਦਾ ਰਿਕਾਰਡ ਤੋੜਨ ਤੋਂ ਪਹਿਲਾਂ ਐਂਡਰੇ ਗਰੇਸੀ ਦਾ ਸੁਪਨਾ ਟੁੱਟਿਆ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਸੁਪਰਸਟਾਰ ਸਪਰਿੰਟਰ ਐਂਡਰੇ ਡੀ ਗਰੇਸੀ ਜਿਸ ਸੁਪਨੇ ਨੂੰ ਸੱਚ ਕਰਨ ਲਈ ਤਿਆਰੀਆਂ ਕਰ ਰਿਹਾ ਸੀ, ਉਹ ਚੂਰ-ਚੂਰ ਹੋ ਗਏ। ਤੇਜ਼ ਦੌੜਨ ਦੀ ਸਿਖਲਾਈ ਦੌਰਾਨ ਸੋਮਵਾਰ ਨੂੰ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਕਾਰਨ ਉਹ ਯੁਸੈਨ ਬੋਲਟ ਦੇ ਵਿਰੁੱਧ ਲੰਡਨ ‘ਚ ਹੋਣ ਵਾਲੇ ਮੁਕਾਬਲੇ ‘ਚ …
Read More »ਜਦੋਂ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸਰਨਾਰਥੀਆਂ ਦੀ ਪਨਾਹਗਾਹ ਬਣਿਆ
ਮਾਂਟਰੀਅਲ/ਬਿਊਰੋ ਨਿਊਜ਼ : ਅੱਜ ਕੱਲ੍ਹ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸ਼ਰਨਾਰਥੀਆਂ ਦੀ ਪਨਾਹਗਾਹ ਵਜੋਂ ਤਿਆਰ ਕੀਤਾ ਗਿਆ ਹੈ। ਇਥੋਂ ਦਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ, ਹੁਣ ਉਸ ਨੂੰ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਨਾਲ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ …
Read More »ਡਾਇਬਟੀਜ਼ ਦੇ ਰੋਗ ਨੂੰ ਲੈ ਕੇ ਕੈਨੇਡੀਅਨ ਜਾਗਰੂਕ : ਸੋਨੀਆ ਸਿੱਧੂ
ਡਾਇਬਟੀਜ਼ ਕਾਕਸ ਚੇਅਰ ਪ੍ਰਮੁਖ ਵਜੋਂ ਲੋਕਾਂ ਦੀਆਂ ਹੈਲਦੀ ਆਦਤਾਂ ਅਤੇ ਡਾਇਬਟੀਜ਼ ‘ਤੇ ਕੀਤੀ ਖੁੱਲ੍ਹ ਕੇ ਗੱਲਬਾਤ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਪੂਰੇ ਦੇਸ਼ ‘ਚ ਡਾਇਬਟੀਜ਼ ਨੂੰ ਲੈ ਕੇ ਵਿਚਾਰ-ਚਰਚਾ ਦਾ ਦੌਰ ਪੂਰਾ ਕਰ ਲਿਆ ਹੈ। ਰਿਚਮੰਡ ਜਨਰਲ ਹਾਸਪਿਟਲ, ਬੀਸੀ ‘ਚ ਲੋਕਾਂ ਨਾਲ ਮੁਲਾਕਾਤ ਤੋਂ …
Read More »ਜਦੋਂ ਪਾਠੀ ਸਿੰਘਾਂ ਨੇ ਐਸ ਜੀ ਪੀ ਸੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸੁਖਬੀਰ ਬਾਦਲ ਨੂੰ ਵੀ ਦਿਖਾਈਆਂ ਅੱਖਾਂ
ਪਾਠੀ ਸਿੰਘਾਂ ਨੇ ਦਰਬਾਰ ਸਾਹਿਬ ‘ਚ ਕੀਤੀ ਹੜਤਾਲ ਮੰਗ : ਸੇਵਾ ਫ਼ਲ 600 ਤੋਂ ਵਧਾ ਕੇ 1000 ਰੁਪਏ ਕਰਨ ਦੀ ਮੰਗ ਲੈ ਕੇ ਪਾਠੀ ਸਿੰਘਾਂ ਨੇ ਕੀਤੀ ਹੜਤਾਲ। ਅੜ : ਸ਼੍ਰੋਮਣੀ ਕਮੇਟੀ ਨੇ ਜ਼ਿੱਦੀਪਣ ਦਿਖਾਉਂਦਿਆਂ ਪਾਠੀ ਸਿੰਘਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਕੀਤਾ ਇਨਕਾਰ। ਨਾਂਹ : ਕਿਸੇ ਦਾ ਵੀ ਅਖੰਡ ਪਾਠ …
Read More »ਝੱਗਾ ਤੇ ਪੱਗ ਲਾਹ ਕੇ ਨੰਗੇ-ਧੜੰਗੇ ਬੈਠੇ ਨੇ ਪ੍ਰਿੰਸੀਪਲ ਸਾਹਿਬ
ਸਟਾਫ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ ਪਟਿਆਲਾ : ਪਿੰਡ ਗਦਾਪੁਰ ਦੇ ਸਰਕਾਰੀ ਹਾਈ ਸਕੂਲ ਦੇ ਸਟਾਫ਼ ਨੇ ਪ੍ਰਿੰਸੀਪਲ ਕੁਲਵੰਤ ਸਿੰਘ ‘ਤੇ ਨੰਗੇ ਹੋ ਕੇ ਸਕੂਲ ਦੇ ਦਫ਼ਤਰ ‘ਚ ਬੈਠਣ ਦਾ ਆਰੋਪ ਲਗਾਇਆ। ਪ੍ਰਿੰਸੀਪਲ ਦੀ ਅਜਿਹੀ ਇਕ ਫੋਟੋ ਵੀ ਸੈਕਟਰੀ ਐਜੂਕੇਸ਼ਨ ਨੂੰ ਵਟਸਐਪ ਕੀਤੀ। ਫੋਟੋ ਵਾਇਰਲ ਹੋਣ …
Read More »ਕੈਲੀਫੋਰਨੀਆ ‘ਚ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਦੋ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ਤੇ …
Read More »ਸਰਦਾਰ ਸਿੰਘ ਨੂੰ ਖੇਡ ਰਤਨ ਤੇ ਹਰਮਨਪ੍ਰੀਤ ਨੂੰ ਅਰਜੁਨ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼ ਹਾਕੀ ਖਿਡਾਰੀ ਸਰਦਾਰ ਸਿੰਘ ਤੇ ਪੈਰਾਉਲੰਪਿਕ ਜੈਵਲਿਨ ਥ੍ਰੋਅਰ ਦੇਵੇਂਦਰ ਝਾਜਰੀਆ ਨੂੰ ਖਿਡਾਰੀਆਂ ਲਈ ਦੇਸ਼ ਦੇ ਸਭ ਤੋਂ ਵੱਡੇ ਇਨਾਮ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਕ੍ਰਿਕਟਰ ਚਿਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ, ਪੈਰਾਲੰਪਿਕ ਤਗਮਾ ਜੇਤੂ ਮਰੀਅੱਪਨ ਥਾਂਗਵਲੂ, ਵਰੁਣ ਭਾਟੀ ਤੇ ਗੌਲਫਰ ਐਸ.ਐਸ.ਪੀ. ਚੌਰਸੀਆ ਦੀ ਇਸ …
Read More »ਨਵਾਜ਼ ਦੀ ਛੁੱਟੀ,ਅੱਬਾਸੀ ਬਣੇ ਪਾਕਿ ਦੇ ਪ੍ਰਧਾਨ ਮੰਤਰੀ
ਵਿਰੋਧੀਆਂ ਨੇ ਮਨਾਏ ਜਸ਼ਨ ਇਸਲਾਮਾਬਾਦ : ਪਾਕਿਸਤਾਨੀ ਸੁਪਰੀਮ ਕੋਰਟ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾਗੇਟ ਮਾਮਲੇ ਵਿੱਚ ‘ਬੇਈਮਾਨੀ’ ਦਾ ਦੋਸ਼ੀ ਠਹਿਰਾਉਂਦਿਆਂ ਅਯੋਗ ਕਰਾਰ ਦੇ ਦਿੱਤਾ। ਇਸ ਪਿੱਛੋਂ ਸ਼ਰੀਫ਼ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸ਼ਰੀਫ਼ ਤੇ ਉਨ੍ਹਾਂ ਦੇ ਬੱਚਿਆਂ …
Read More »ਚਿੱਟਾ ਮੁਕਾਉਂਦੀ-ਮੁਕਾਉਂਦੀ ਆਪਣੇ ‘ਤੇ ਹੀ ਦਾਗ਼ ਲਵਾ ਬੈਠੀ ਕੈਪਟਨ ਸਰਕਾਰ
ਕਾਂਗਰਸੀ ਵਿਧਾਇਕ ਧੀਮਾਨ ਦੇ ਬੋਲ : ਸਰਕਾਰ ਬਣਨ ਦੇ 15 ਦਿਨਾਂ ਬਾਅਦ ਬੇਰੋਕ-ਟੋਕ ਵਿਕਣ ਲੱਗਾ ਨਸ਼ਾ ਚੰਡੀਗੜ੍ਹ : ਪੰਜਾਬ ‘ਚੋਂ ਚਿੱਟਾ ਮੁਕਾਉਣ ਦਾ ਦਮ ਭਰਨ ਵਾਲੀ ਕੈਪਟਨ ਸਰਕਾਰ ‘ਤੇ ਉਨ੍ਹਾਂ ਦੇ ਹੀ ਆਪਣੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਖ ਦਿੱਤਾ ਕਿ ਸਰਕਾਰ ਬਣਨ ਦੇ 15 ਦਿਨਾਂ ਬਾਅਦ …
Read More »