ਸਟਾਫ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ
ਪਟਿਆਲਾ : ਪਿੰਡ ਗਦਾਪੁਰ ਦੇ ਸਰਕਾਰੀ ਹਾਈ ਸਕੂਲ ਦੇ ਸਟਾਫ਼ ਨੇ ਪ੍ਰਿੰਸੀਪਲ ਕੁਲਵੰਤ ਸਿੰਘ ‘ਤੇ ਨੰਗੇ ਹੋ ਕੇ ਸਕੂਲ ਦੇ ਦਫ਼ਤਰ ‘ਚ ਬੈਠਣ ਦਾ ਆਰੋਪ ਲਗਾਇਆ। ਪ੍ਰਿੰਸੀਪਲ ਦੀ ਅਜਿਹੀ ਇਕ ਫੋਟੋ ਵੀ ਸੈਕਟਰੀ ਐਜੂਕੇਸ਼ਨ ਨੂੰ ਵਟਸਐਪ ਕੀਤੀ। ਫੋਟੋ ਵਾਇਰਲ ਹੋਣ ਤੋਂ ਬਾਅਦ ਐਸਡੀਐਮ ਰਾਜਪੁਰਾ ਨੂੰ ਜਾਂਚ ਸੌਂਪੀ ਗਈ। ਸਟਾਫ਼ ਦੇ ਬਿਆਨ ਦਰਜ ਕਰਨ ਤੋਂ ਬਾਅਦ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ। ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪੀਟੀਆਈ ਪ੍ਰਦੀਪ ਸਿੰਘ ਨੇ ਪੁਰਾਣੀ ਫੋਟੋ ਵਾਇਰਲ ਕਰਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …