ਬਰੈਂਪਟਨ/ਬਿਊਰੋ ਨਿਊਜ਼ : ”ਸੜਕ-ਸੁਰੱਖਿਆ ਨੂੰ ਯਕੀਨੀ ਬਨਾਉਣਾ ਲਿਬਰਲ ਸਰਕਾਰ ਦੀ ਪ੍ਰਾਥਮਿਕਤਾ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ। ਟਰੱਕਿੰਗ ਤੇ ਟਰਾਂਸਪੋਰਟ ਉਦਯੋਗ ਨਾਲ ਅਤੇ ਇਸ ਏਰੀਏ ਵਿਚ ਯਾਤਰੀਆਂ ਨੂੰ ਇਕ-ਦੂਸਰੀ ਜਗ੍ਹਾ ਪਹੁੰਚਾਉਣ ਲਈ ਬੱਸਾਂ ਦੀ ਵੱਡੀ ਗਿਣਤੀ ਵਿਚ ਸੜਕਾਂ ‘ਤੇ ਚੱਲਣ ਨਾਲ ਲੰਘੇ ਸਮੇਂ ਵਿਚ …
Read More »Yearly Archives: 2017
ਸ਼ੈਰੀਡਨ ਕਾਲਜ ਦੇ ਨੇੜੇ ਵਿਦਿਆਰਥੀਆਂ ਦੀ ਲੜਾਈ ਸਭ ਲਈ ਪ੍ਰੇਸ਼ਾਨੀ ਦਾ ਵਿਸ਼ਾ : ਰਮੇਸ਼ਵਰ ਸੰਘਾ
ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇਂ ਫੇਸਬੁੱਕ ਦੇ ਰਾਹੀਂ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਸ਼ੈਰੀਡਨ ਕਾਲਜ, ਬਰੈਂਪਟਨ ਨੇੜੇ ਹੋਈ ਵਿਦਿਆਰਥੀਆਂ ਦੀ ਆਪਸੀ ਲੜਾਈ ਦੀ ਘਟਨਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇੱਕ ਬਿਆਨ ਰਾਹੀਂ ਕਿਹਾ ਹੈ, ”ਬਰੈਂਪਟਨ ਦੇ ਸ਼ੈਰੀਡਨ ਕਾਲਜ ਵਿੱਚ ਵਿਦਿਆਰਥੀਆਂ ਦੀ ਆਪਸੀ ਘਟਨਾਂ ਨੇਂ ਮੈਨੂੰ,ਮਾਂ-ਬਾਪ ਅਤੇ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮੀਟਿੰਗ ‘ਚ ਸਾਹਿਤਕ ਰਚਨਾਵਾਂ ਉੱਤੇ ਚਰਚਾ ਹੋਈ
ਕੈਲਗਰੀ : ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਰਣਜੀਤ ਲਾਡੀ ਨੇ ਦੋ ਸ਼ੋਕ ਸਮਾਚਾਰ ਸਾਂਝੇ ਕੀਤੇ ਜਿਹਨਾਂ ਵਿੱਚ ਗੁਰਪਾਲ ਸਿੰਘ ਪਾਲ ਤੇ ਸੋਹਨ ਮਾਨ ਨੂੰ ਸੋਗਮਈ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਬਲਜਿੰਦਰ ਸੰਘਾ ਨੇ ਸੋਹਨ ਮਾਨ ਨੂੰ ਜੋ ਕੇ ਪ੍ਰੌਗਰੈਸਿਵ ਕਲਚਰ ਦੇ ਪ੍ਰਧਾਨ ਸਨ, ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਵਲੋਂ …
Read More »ਦਲਜੀਤ ਸਿੰਘ ਗੈਦੂ ਨੇ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਮਨਾਈ
ਬਰੈਂਪਟਨ : ਸਰਦਾਰ ਦਲਜੀਤ ਸਿੰਘ ਗੈਦੂ ਅਤੇ ਸਰਦਾਰਨੀ ਕੁਲਵੰਤ ਕੌਰ ਗੈਦੂ ਨੇ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਪਰਿਵਾਰ ਸਮੇਤ, ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਸਮੇਤ 17 ਦਸੰਬਰ ਨੂੰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ …
Read More »ਬਰੈਂਪਟਨ ਵੈਸਟ ਦੇ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ ਪ੍ਰਿਸਕ੍ਰਿਪਸ਼ਨ ਦਵਾਈ ਮੁਫਤ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼: ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਵੱਲੋਂ 1 ਜਨਵਰੀ, 2018 ਤੋਂ ਨਵੇਂ ੳਹਿਪ ਪਲਸ (OHIP+) ਫਾਰਮਾਕੇਅਰ ਪਲਾਨ ਤਹਿਤ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ 4400 ਤੋਂ ਵੱਧ ਪ੍ਰਿਸਕ੍ਰਿਪਸ਼ਨ ਦਵਾਈਆਂ ਨੂੰ …
Read More »ਸਿਟੀਜ਼ਨ ਐਵਾਰਡਾਂ ਲਈ ਨਾਮਜ਼ਦਗੀਆਂ ਸ਼ੁਰੂ
ਬਰੈਂਪਟਨ : ਬਰੈਂਪਟਨ ਸਿਟੀਜ਼ਨ ਐਵਾਰਡਜ਼ ਹੁਣ 31 ਜਨਵਰੀ, 2018 ਤੱਕ ਖੁੱਲ੍ਹੇ ਹਨ। 2017 ਦੇ ਸਿਟੀ ਆਫ ਬਰੈਂਪਟਨ ਸਿਟੀਜ਼ਨ ਐਵਾਰਡ ਉਨ੍ਹਾਂ ਨਿਵਾਸੀਆਂ ਨੂੰ ਮਾਨਤਾ ਦਿੰਦੇ ਹਨ, ਜਿਹਨਾਂ ਨੇ ਇਸ ਕੈਲੰਡਰ ਸਾਲ ਦੇ ਦੌਰਾਨ ਅਰਥਪੂਰਨ ਯੋਗਦਾਨ ਪਾਇਆ ਹੈ ਜਾਂ ਇਨ੍ਹਾਂ ਸ਼ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਖਾਸ ਉਪਲਬਧੀ ਹਾਸਲ ਕੀਤੀ ਹੈ: ਆਰਟਸ ਅਕਲੇਮ, …
Read More »ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸ਼ਹੀਦੀ ਸਮਾਗ਼ਮ 23, 24 ਤੇ 25 ਦਸੰਬਰ ਨੂੰ ਮਨਾਇਆ ਜਾਏਗਾ
ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ-ਦਿਵਸ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ …
Read More »ਸਿੱਧਵਾਂ ਬੇਟ ਇਲਾਕਾ ਨਿਵਾਸੀਆਂ ਵੱਲੋਂ ਮਾਲਟਨ ਗੁਰੂ ਘਰ ਵਿਖੇ ਸ਼ਹੀਦੀ ਸਮਾਗਮ 25 ਦਸੰਬਰ ਨੂੰ
ਬਰੈਂਪਟਨ : ਜ਼ਿਲ੍ਹਾ ਲੁਧਿਆਣਾ ਵਿਚ ਪੈਂਦੇ ਬਲਾਕ ਸਿੱਧਵਾਂ ਬੇਟ ਨਾਲ ਸਬੰਧਿਤ ਟੋਰਾਂਟੋ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਵਸਦੇ ਪਰਿਵਾਰਾਂ ਵੱਲੋਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 23 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਮਾਲਟਨ ਗੁਰੂ ਘਰ ਵਿਖੇ ਆਰੰਭ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 25 …
Read More »ਗੁਰਦਾਸਪੁਰੀਆਂ ਦੀ ‘ਸਲਾਨਾ-ਨਾਈਟ’ 24 ਦਸੰਬਰ ਨੂੰ
ਬਰੈਂਪਟਨ/ਡਾ. ਝੰਡ : ਜਤਿੰਦਰ ਸਿੰਘ ਬਾਜਵਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਸੱਜਣਾਂ-ਮਿੱਤਰਾਂ ਤੇ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ‘ਸਲਾਨਾ ਗੁਰਦਾਸਪੁਰ ਨਾਈਟ’ 24 ਦਸੰਬਰ ਦਿਨ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮਨੋਰੰਜਕ ਸਲਾਨਾ ਸਮਾਗ਼ਮ ‘ਗਰੈਂਡ ਤਾਜ ਬੈਂਕੁਇਟ ਹਾਲ-ਬੀ’ ਵਿਚ ਸ਼ਾਮ ਦੇ 6.00 ਵਜੇ ਸ਼ੁਰੂ …
Read More »ਬਰੈਂਪਟਨ ਸਿਟੀ ਕਾਊਂਸਲਰਾਂ ਨੇ ਸਿਟੀ ਦੀ ਜਵਾਬਦੇਹੀ, ਸਪਸ਼ਟਤਾ, ਪਾਰਦਰਸ਼ਤਾ ਨੂੰ ਨਕਾਰਿਆ: ਸੁਤੰਤਰ ਐਡੀਟਰ ਜਨਰਲ ਦੀ ਨਿਯੁਕਤੀ ਦੇ ਵਿਰੁੱਧ ਵੋਟ ਪਾਈ
ਬਰੈਂਪਟਨ : ਸਿਟੀ ਕਾਊਂਸਲ ਦੀ ਮੀਟਿੰਗ ਵਿੱਚ, ਦਸੰਬਰ 13 ਦੇ ਬੁੱਧਵਾਰ ਨੂੰ, ਕਾਊਂਸਲਰਾਂ ਦੀ ਬਹੁਮੱਤ ਨੇ ਸਾਡੇ ਸ਼ਹਿਰ ਦੀ ਸੁਤੰਤਰ ਦੇਖ-ਭਾਲ ਦੇ ਪਰਬੰਧ ਦੇ ਵਿਰੁੱਧ ਵੋਟ ਪਾਈ। ਮੇਰੇ ਵੱਲੋਂ ਲਿਆਂਦੇ ਗਏ ਮਤੇ ਕਿ ਸਿਟੀ ਕਾਊਂਸਲ ਵੱਲੋਂ ਇੱਕ ਸੁਤੰਤਰ ਐਡੀਟਰ ਜਨਰਲ ਹਾਇਰ ਕਰਨ ਦੀ ਆਗਿਆ ਦੇਣ ਦੀ ਮਨਜ਼ੂਰੀ ਤੋਂ ਇਨਕਾਰ ਕਰ …
Read More »