Breaking News
Home / 2016 / December / 02 (page 3)

Daily Archives: December 2, 2016

ਬਰਤਾਨੀਆ ਦੇ ਸ਼ਾਹੀ ਖਾਨਦਾਨ ਦਾ ਰਖਵਾਲਾ ਕਪੂਰਥਲਾ ਦਾ ‘ਲਾਲ’

ਚਰਨਪ੍ਰੀਤ ਸਿੰਘ ‘ਲਾਲ’ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮਾਣ-ਸਨਮਾਨ ਨੂੰ ਲਾਏ ਚਾਰ ਚੰਨ ਕਪੂਰਥਲਾ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਸਰੇ ਦੇ ਸ਼ਾਹੀ ਨਿਵਾਸ ਦੀ ਸੁਰੱਖਿਆ ਵਿਚ ਕਪੂਰਥਲਾ ਦਾ ‘ਲਾਲ’ ਤਾਇਨਾਤ ਹੈ ਜੋ ਪੰਜਾਬੀਆਂ ਦੀ ਸ਼ਾਨ ‘ਪੱਗ’ ਬੰਨ੍ਹ ਕੇ ਸੰਸਾਰ ਦੇ ਸਭ ਤੋਂ ਅਹਿਮ ਸ਼ਾਹੀ ਖਾਨਦਾਨ ਦੀ ਰਖਵਾਲੀ ਕਰਨ …

Read More »

ਕਮਰ ਮੁਹੰਮਦ ਬਾਜਵਾ ਪਾਕਿ ਸੈਨਾ ਦੇ ਨਵੇਂ ਮੁਖੀ ਨਿਯੁਕਤ

ਇਸਲਾਮਾਬਾਦ/ਬਿਊਰੋ ਨਿਊਜ਼ : ਲੈਫਟੀਨੈਂਟ ਜਨਰਲ ਕਮਰ ਮੁਹੰਮਦ ਬਾਜਵਾ ਜਿਨ੍ਹਾਂ ਨੂੰ ਮਕਬੂਜ਼ਾ ਕਸ਼ਮੀਰ ਅਤੇ ਉੱਤਰੀ ਇਲਾਕਿਆਂ ਵਿਚਲੇ ਮਾਮਲਿਆਂ ਨਾਲ ਨਜਿੱਠਣ ਦਾ ਕਾਫੀ ਤਜਰਬਾ ਹੈ, ਨੂੰ ਜਨਰਲ ਰਾਹੀਲ ਸ਼ਰੀਫ ਦੀ ਥਾਂ ਪਾਕਿਸਤਾਨੀ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਾਜਵਾ ਨੂੰ ਚਾਰ …

Read More »

ਅਮਰੀਕੀ ਚੋਣਾਂ : ਲੱਖਾਂ ਜਾਅਲੀ ਵੋਟਾਂ ਦੇ ਸਹਾਰੇ ਹਿਲੇਰੀ ਨੇ ਪਾਵਰਫੁੱਲ ਵੋਟ ਜਿੱਤੀ : ਟਰੰਪ

ਨਵੇਂ ਚੁਣੇ ਰਾਸ਼ਟਰਪਤੀ ਨੇ ਲਾਏ ਆਰੋਪ, ਇਲੈਕਟੋਰਲ ਵੋਟਿੰਗ ‘ਚ 21 ਦਿਨ ਬਾਕੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਨਾ ਸਬੂਤਾਂ ਤੋਂ ਆਧਾਰਤ ਹੀਣ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਲੱਖਾਂ ਲੋਕਾਂ ਨੇ ਗਲਤ ਢੰਗ ਨਾਲ ਹਿਲੇਰੀ  ਕਲਿੰਟਨ ਦੇ ਹੱਕ ‘ਚ ਵੋਟ …

Read More »

ਡੋਨਾਲਡ ਟਰੰਪ ਨੇ ਭਾਰਤੀ ਸੀਮਾ ਵਰਮਾ ਨੂੰ ਸਿਹਤ ਸੇਵਾਵਾਂ ਲਈ ਚੁਣਿਆ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਰਾਸ਼ਟਰਪਤੀ-ਚੁਣੇ ਡੋਨਾਲਡ ਟਰੰਪ ਵਲੋਂ ਇੱਕ ਹੋਰ ਭਾਰਤੀ ਅਮਰੀਕੀ ਸੀਮਾ ਵਰਮਾ ਨੂੰ ਚੁਣਿਆ , ਜੋ ਉਸ ਦੇ ਪ੍ਰਸ਼ਾਸਨ ਵਿੱਚ ਇੱਕ ਉੱਚ-ਪੱਧਰ ਦੀ ਅਹੁਦੇਦਾਰੀ ਲਈ ਤੇ ਇੱਕ ਪ੍ਰਮੁੱਖ ਸਥਾਨ ‘ਤੇ ਹੋਵੇਗੀ। ਵਰਮਾ ਨੇ ਉਪ ਪ੍ਰਧਾਨ-ਚੁਣੇ ਮਾਰਕ ਪ੍ਰਿੰਸ ਨਾਲ ਸਿਹਤ ਸੇਵਾਵਾਂ ‘ਤੇ ਇੰਡੀਆਨਾ ਵਿੱਚ ਪਹਿਲਾਂ ਮਿਲ ਕੇ ਕੰਮ ਕੀਤਾ …

Read More »

ਫੈਮਿਲੀ ਆਰ ਇਕੁਅਲ ਐਕਟ ਪਾਸ

ਹੁਣ ਸਮਲਿੰਗੀ ਜੋੜੇ ਵੀ ਬਣਨਗੇ ਮਾਪੇ ਬਿਲ 28 ਤਹਿਤ ਹੁਣ ਸਰਟੀਫਿਕੇਟ ‘ਤੇ ਮਦਰ-ਫਾਦਰ ਦੀ ਥਾਂ ਲਿਖਿਆ ਜਾਵੇਗਾ ਪੇਰੈਂਟਸ ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਬਿਲ 28 ਦੇ ਹੱਕ ਵਿਚ ਇਕਸੁਰ ਹੁੰਦਿਆਂ ਇਸ ਨੂੰ ਪਾਸ ਕਰਕੇ ਸਾਰੇ ਪਰਿਵਾਰਾਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਦਿੱਤਾ। ‘ਫੈਮਲੀਜ਼ ਆਰ ਇਕੁਅਲ ਐਕਟ’ ਦੇ …

Read More »

ਸਮਲਿੰਗੀਆਂ ਲਈ ਬੱਚੇ ਗੋਦ ਲੈਣ ਦਾ ਰਾਹ ਖੁੱਲ੍ਹਿਆ : ਜਗਮੀਤ ਸਿੰਘ

ਟੋਰਾਂਟੋ : ਸਮਲਿੰਗੀ ਮਾਪਿਆਂ ਨੂੰ ਬੱਚੇ ਗੋਦ ਲੈਣ ਅਤੇ ਇੱਕ ਬੱਚੇ ਦੇ ਚਾਰ ਮਾਪੇ ਹੋਣ ਲਈ ਰਾਹ ਖੋਲਣ ਵਾਲੇ ਬਿੱਲ 28 ਦੇ ਪਾਸ ਹੋਣ ਉੱਤੇ ਪ੍ਰਤੀਕਰਮ ਕਰਦੇ ਹੋਏ ਐਨ ਡੀ ਪੀ ਦੇ ਡਿਪਟੀ ਨੇਤਾ ਜਗਮੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਆਈ ਪਾਲਟਿਕਸ ਦੇ ਹਵਾਲੇ ਨਾਲ ਜਗਮੀਤ ਸਿੰਘ ਦਾ …

Read More »

ਸੀ.ਜੇ.ਐਮ.ਆਰ. ਰੇਡੀਓ ਨੇ ਸੇਵਾ ਫ਼ੂਡ ਬੈਂਕ ਲਈ 1 ਲੱਖ ਡਾਲਰ 20 ਹਜ਼ਾਰ ਪੌਂਡ ਇਕੱਠੇ ਕੀਤੇ

ਮਿਸੀਸਾਗਾ/ ਬਿਊਰੋ ਨਿਊਜ਼ : ਸੀ.ਜੇ.ਐਮ.ਆਰ. ਗੁਰੂ ਨਾਨਕ ਰੇਡੀਓਥਾਨ ਐਂਡ ਫ਼ੂਡ ਡਰਾਈਵ ਨੇ ਬੀਤੇ ਦਿਨੀਂ ਸੇਵਾ ਫ਼ੂਡ ਬੈਂਕ ਲਈ 1 ਲੱਖ 15 ਹਜ਼ਾਰ ਡਾਲਰ ਦਾ ਦਾਨ ਅਤੇ 22,000 ਪੌਂਡ ਫ਼ੂਡ ਪ੍ਰੋਡਕਸ਼ਨ ਇਕੱਤਰ ਕੀਤੇ। ਇਸ ਮੁਹਿੰਮ ਦੀ ਅਗਵਾਈ ਸੀ.ਜੇ.ਐਮ.ਆਰ. 1320 ਏ.ਐਮ. ਰੇਡੀਓ ਸਟੇਸ਼ਨ ਦੇ ਨਿਰਮਾਤਾਵਾਂ ਨੇ ਕੀਤਾ ਅਤੇ ਇਹ ਪ੍ਰੋਗਰਾਮ ਸ੍ਰੀ ਗੁਰੂ …

Read More »

ਨਾਜਾਇਜ਼ ਸਾਈਨਏਜ਼ ਅਤੇ ਬੋਰਡ ਦੇ ਖਿਲਾਫ਼ ਮੁਹਿੰਮ

20,000 ਤੋਂ ਵਧੇਰੇ ਨਾਜਾਇਜ਼ ਸਾਈਨਬੋਰਡ ਹਟਾਏ ਗਏ ਬਰੈਂਪਟਨ/ ਬਿਊਰੋ ਨਿਊਜ਼ : ਲਾਈਟਪੋਸਟਰਸ ਅਤੇ ਪਬਲਿਕ ਪ੍ਰਾਪਰਟੀਜ਼ ‘ਤੇ ਹਰ ਪਾਸੇ ਫ਼ੈਲੇ ਹੋਏ ਸਾਈਨਏਜ਼ ਅਤੇ ਬੋਰਡਾਂ ਦੀ ਭੀੜ ਨਾਲ ਲੋਕ ਅਕਸਰ ਪ੍ਰੇਸ਼ਾਨ ਹੁੰਦੇ ਹਨ। ਇਹ ਪੂਰੀ ਤਰ੍ਹਾਂ ਨਾਜਾਇਜ਼ ਹਨ ਅਤੇ ਸਿਟੀ ਕੌਂਸਲ ਨੇ ਇਕ ਮੁਹਿੰਮ ਚਲਾਉਂਦਿਆਂ ਹੋਏ 20 ਹਜ਼ਾਰ ਤੋਂ ਵਧੇਰੇ ਨਾਜਾਇਜ਼ ਲਾਨ …

Read More »

ਗਲੋਬਲ ਸਕਿੱਲ ਰਣਨੀਤੀ ਦਾ ਇਕੋ ਮਕਸਦ ਕੈਨੇਡੀਅਨ ਦੇ ਲਈ ਚੰਗੇ ਰੋਜ਼ਗਾਰ

ਹਾਈ ਸਕਿੱਲ ਵਰਕਰਾਂ ਨੂੰ ਤੇਜੀ ਨਾਲ ਮਿਲੇਗਾ ਕੈਨੇਡਾ ਦਾ ਵੀਜ਼ਾ, ਨਿਵੇਸ਼ ਨੂੰ ਬੜਾਵਾ ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡੀਅਨ ਕੰਪਨੀਆਂ ਨੂੰ ਹੁਣ ਆਪਣੀ ਜ਼ਰੂਰਤ ਦੇ ਅਨੁਸਾਰ ਦੇ ਪੂਰੀ ਦੁਨੀਆ ਤੋਂ ਹਾਈ ਸਕਿੱਲ ਮਾਹਿਰ ਅਤੇ ਵਰਕਰਾਂ ਨੂੰ ਕਾਫ਼ੀ ਤੇਜ਼ੀ ਨਾਲ ਕੈਨੇਡਾ ਲਿਆ ਸਕਣਗੇ। ਇਸ ਨਾਲ ਭਵਿੱਖ ਵਿਚ ਕੈਨੇਡੀਅਨ ਨੌਜਵਾਨਾਂ ਨੂੰ ਵੀ ਬਿਹਤਰ ਰੁਜ਼ਗਾਰ …

Read More »

ਨਾਭਾ ਜੇਲ੍ਹ ਬਰੇਕ ਕਾਂਡ : ਚਾਰ ਗੈਂਗਸਟਰਾਂ ਨਾਲ ਦੋ ਖਾੜਕੂਆਂ ਨੂੰ ਜੇਲ੍ਹ ‘ਤੇ ਹਮਲਾ ਕਰ ਛੁਡਾਇਆ

ਛੁਡਾਉਣੇ ਗੈਂਗਸਟਰ ਸਨ, ਖਾੜਕੂ ਹਰਮਿੰਦਰ ਸਿੰਘ ਮਿੰਟੂ ਵੀ ਨਾਲ ਹੀ ਨਿਕਲ ਲਿਆ ਨਾਭਾ/ਚੰਡੀਗੜ੍ਹ : ਪੰਜਾਬ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਜੇਲ੍ਹ ਬਰੇਕ ਕਾਂਡ ਅਸਲ ਵਿਚ ਦੋ ਗੈਂਗਸਟਰ ਗਰੁੱਪਾਂ ਦੀ ਡੀਲ ‘ਚੋਂ ਜਨਮਿਆ। ਪਲਵਿੰਦਰ ਪਿੰਦਾ ਅਤੇ ਗੌਂਡਰ-ਸੇਖੋਂ ਗਰੁੱਪ ਵਿਚਾਲੇ ਡੀਲ ਤਹਿਤ ਜੇਲ੍ਹ ਬਰੇਕ ਕਾਂਡ ਹੋਇਆ। ਪਿੰਦਾ ਨੂੰ ਯੂਪੀ ਪੁਲਿਸ …

Read More »