Breaking News
Home / 2016 / December (page 24)

Monthly Archives: December 2016

ਬਰੈਂਪਟਨ ਨਾਰਥ ਨੌਜਵਾਨ ਕੈਨੇਡੀਅਨਾਂ ‘ਚ ਨਿਵੇਸ਼ ਕਰਨ ਦਾ ਇਛੁਕ

ਕੈਨੇਡਾ ਸਮਰ ਜੌਬਸ 2017 ਲਈ ਬਿਨੈ ਪੱਤਰ ਮਨਜੂਰ ਕਰਨੇ ਸ਼ੁਰੂ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਨੌਜਵਾਨਾਂ ਨੂੰ ਕੈਨੇਡਾ ਦੀ 150ਵੀਂ ਵਰ੍ਹੇਗੰਢ ‘ਤੇ ਵੱਧ ਤੋਂ ਵੱਧ ਸਮਰ ਜੌਬਸ ਪ੍ਰਦਾਨ ਕਰਨ ਲਈ ਹੁਣ 50 ਤੋਂ ਜ਼ਿਆਦਾ ਕਰਮਚਾਰੀ ਰੱਖਣ ਵਾਲੇ ਸਾਰੇ ਸਰਕਾਰੀ, ਪੀਐਸਯੂ ਅਤੇ ਛੋਟੇ ਕਾਰੋਬਾਰੀ ਕੈਨੇਡਾ ਸਰਕਾਰ ਤੋਂ ਫੰਡਿੰਗ ਲਈ ਅਪਲਾਈ ਕਰ ਸਕਦੇ …

Read More »

ਟੋਰਾਂਟੋ ਵਿਚ ‘ਹਮਦਰਦ’ ਅਖਬਾਰ ਨੇ ਮਨਾਈ ਸਿਲਵਰ ਜੁਬਲੀ

ਕੈਨੇਡਾ ਦੇ ਕੈਬਨਿਟ ਮੰਤਰੀਆਂ, ਐਮ ਪੀਜ਼ ਤੇ ਵਿਧਾਇਕਾਂ ਸਮੇਤ ਹਜ਼ਾਰ ਤੋਂ ਵੱਧ ਮਹਿਮਾਨਾਂ ਨੇ ਕੀਤੀ ਸ਼ਿਰਕਤ ਟੋਰਾਂਟੋ  : ‘ਹਮਦਰਦ’ ਅਖਬਾਰ ਦੀ 25ਵੀਂ ਵਰ੍ਹੇਗੰਢ 25 ਨਵੰਬਰ ਨੂੰ ਟਰਾਂਟੋ ਸ਼ਹਿਰ ‘ਚ ਪੈਂਦੇ ਰੈਕਸਡੇਲ ਇਲਾਕੇ ਵਿਚ ਇਲੀਟ ਬੈਂਕੁਟ ਹਾਲ ਵਿਖੇ ਸਮੋਸਾ ਸਵੀਟ ਫੈਕਟਰੀ ਤੇ ਆਪਣਾ ਟੇਸਟ ਦੇ ਸਹਿਯੋਗ ਨਾਲ ਮਨਾਈ ਗਈ। ਸ਼ਾਮੀਂ 7 …

Read More »

ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ‘ਵਿਰਾਸਤ-ਏ-ਖਾਲਸਾ’

ਦੂਜੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸੈਲਾਨੀਆਂ ਦੇ ਰੂ-ਬ-ਰੂਸੰਪੂਰਨ ਸਿੱਖ ਇਤਿਹਾਸ :ਬਾਬਾਬੰਦਾ ਸਿੰਘ ਬਹਾਦਰ ਤੋਂ ਭਾਰਤਦੀਆਜ਼ਾਦੀ ਤੱਕ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨਕਰਰਿਹਾਵਿਰਾਸਤ-ਏ-ਖਾਲਸਾਦਾਦੂਜਾਪੜਾਅ ਤਲਵਿੰਦਰ ਸਿੰਘ ਬੁੱਟਰ ਖ਼ਾਲਸਾਪੰਥਦੀਜਨਮਭੂਮੀਸ੍ਰੀ ਅਨੰਦਪੁਰ ਸਾਹਿਬਦੀ ਪਵਿੱਤਰ ਤੇ ਜ਼ਰਖੇਜ਼ ਧਰਤੀ’ਤੇ ਸੰਸਾਰਦਾਨਿਵੇਕਲਾ ਅਤਿ-ਆਧੁਨਿਕ ਇਤਿਹਾਸਕ ਤੇ ਸੱਭਿਆਚਾਰਕ ਅਜਾਇਬਘਰਦੇਖਣਦਾਜਿਹੜਾ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ …

Read More »

ਦੁਬਈ ਵਿਚ 10 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ

ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਫਸੇ ਹੁਸ਼ਿਆਰਪੁਰ : ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਦੋਸ਼ ਵਿਚ ਦੁਬਈ ਦੀ ਜੇਲ੍ਹ ‘ਚ ਬੰਦ 11 ਪੰਜਾਬੀ ਨੌਜਵਾਨਾਂ ਵਿਚੋਂ 10 ਨੂੰ ਦੁਬਈ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਜਿਵੇਂ ਹੀ ਇਹ ਖ਼ਬਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਹ ਫਿਕਰਮੰਦ …

Read More »

ਟਰੰਪ ਦੀ ਅਗਵਾਈ ‘ਚ ਮਜ਼ਬੂਤ ਰਹਿਣਗੇ ਭਾਰਤ-ਅਮਰੀਕਾ ਸਬੰਧ

ਮੋਦੀ ਨਾਲ ਮਿਲ ਕੇ ਉਬਾਮਾ ਨੇ ਕੀਤਾ ਕਈ ਪ੍ਰਾਜੈਕਟਾਂ ‘ਤੇ ਕੰਮ ਵਾਸ਼ਿੰਗਟਨ : ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਬੰਧ ਮਜ਼ਬੂਤ ਹੋਏ ਹਨ। ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕਈ ਪ੍ਰਾਜੈਕਟਾਂ ‘ਤੇ ਕੰਮ ਕੀਤਾ। ਉਨ੍ਹਾਂ ਦੀ ਮਦਦ ਨਾਲ …

Read More »

ਸੰਯੁਕਤ ਰਾਸ਼ਟਰ ਦੂਜੇ ਵਿਸ਼ਵ ਯੁੱਧ ਮਗਰੋਂ ਦੀ ਸਫ਼ਬੰਦੀ ਦਾ ਧੁਰਾ: ਓਬਾਮਾ

ਗੁਇਟਰੇਜ਼ ਨਾਲ ਵਾਈਟ ਹਾਊਸ ਵਿਚ ਕੀਤੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ : ਵ੍ਹਾਈਟ ਹਾਊਸ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਅਹੁਦੇ ਲਈ ਮਨੋਨੀਤ ਅੰਟੋਨੀਓ ਗੁਇਟਰੇਜ਼ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੂਜੇ ਵਿਸ਼ਵ ਯੁੱਧ ਮਗਰੋਂ ਦੀ ਸਫ਼ਬੰਦੀ ਦਾ ‘ਧੁਰਾ’ ਹੈ। ਆਪਣੇ ਦਫ਼ਤਰ ਵਿੱਚ ਗੁਇਟਰੇਜ਼ ਨਾਲ …

Read More »

ਚਮਤਕਾਰੀ ਬਾਬੇ ਨੂੰ 12 ਸਾਲ ਕੈਦ

ਲੰਡਨ : ਬ੍ਰਮਿੰਘਮ ਕਰਾਊਨ ਕੋਰਟ ‘ਚ 30 ਸਾਲਾ ਸਈਅਦ ਸ਼ਾਹ ਨਾਮੀ ਇਕ ਚਮਤਕਾਰੀ ਬਾਬੇ ਨੂੰ ਇਕ ਔਰਤ ਦੇ ਵਿਅਹੁਤਾ ਜੀਵਨ ਵਿਚ ਚੱਲ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ‘ਚ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੂੰ 10 ਹਜ਼ਾਰ …

Read More »

ਪਾਕਿਸਤਾਨ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 48 ਮੌਤਾਂ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਕੌਮਾਂਤਰੀ ਏਅਰਲਾਈਨ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਜਹਾਜ਼ ਵਿੱਚ ਸਵਾਰ 48 ਵਿਅਕਤੀਆਂ ਦੇ ਮਾਰੇ ਜਾਣ ਦਾ ਸੂਚਨਾ ਹੈ। ਖ਼ੈਬਰ ਪਖ਼ਤੂਨਖਵਾ ਸੂਬੇ ਦੇ ਚਿਤਰਾਲ ਤੋਂ ਉੱਡਣ ਮਗਰੋਂ ਜਹਾਜ਼ ਐਬਟਾਬਾਦ ਦੀ ਫ਼ੌਜੀ ਛਾਉਣੀ ਨੇੜੇ ਪਹਾੜੀ ਇਲਾਕੇ ਵਿੱਚ ਪਟੋਲਾ ਪਿੰਡ ਨਜ਼ਦੀਕ ਡਿੱਗ ਗਿਆ। ਮਰਨ ਵਾਲਿਆਂ ਵਿੱਚ …

Read More »

19ਵੀਂ ਸਦੀ ਦੇ ਹੀਰੋ ਨਾਲ ਦਫਨਾਏ ਗਏ 20ਵੀਂ ਸਦੀ ਦੇ ਹੀਰੋ ਫੀਦਲ ਕਾਸਤਰੋ

ਸੈਂਟੀਆਗੋ : ਕਿਊਬਾ ਦੇ 20ਵੀਂ ਸਦੀ ਦੇ ਕ੍ਰਾਂਤੀਕਾਰੀ ਹੀਰੋ ਫੀਦਲ ਕਾਸਤਰੋ ਦੇ ਮ੍ਰਿਤਕ ਸਰੀਰ ਨੂੰ ਐਤਵਾਰ ਨੂੰ 19ਵੀਂ ਸਦੀ ਦੇ ਕਿਊਬਾ ਦੀ ਆਜ਼ਾਦੀ ਦੇ ਹੀਰੋ ਹੋਸੇ ਮਾਰਤੀ ਦੀ ਸਮਾਧੀ ਦੇ ਬਿਲਕੁਲ ਨਾਲ ਦਫਨਾਇਆ ਗਿਆ। ਸਾਂਤਾ ਇਫੇਗੇਨਿਆ ਦੇ ਕਬਿਰਸਤਾਨ ‘ਚ ਇਹ ਪੂਰਨ ਤੌਰ ‘ਤੇ ਨਿੱਜੀ ਅਤੇ ਸਾਦੇ ਸਮਾਰੋਹ ‘ਚ ਹੋਇਆ। ਇਸ …

Read More »

‘ਟਾਈਮ ਪਰਸਨ ਆਫ ਦ ਈਅਰ’ ਐਵਾਰਡ ਹੋਇਆ ਟਰੰਪ ਦੇ ਨਾਮ

ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝਟਕਾ ਦੇ ਦਿੱਤਾ ਹੈ। ਡੋਨਲਡ ਟਰੰਪ ਨੇ ਮੋਦੀ ਨੂੰ ਪਛਾੜਦਿਆਂ ‘ਟਾਈਮ ਪਰਸਨ ਆਫ ਦ ਈਅਰ’ ਅਵਾਰਡ ਆਪਣੇ ਨਾਮ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ …

Read More »