ਨਵੀਂ ਦਿੱਲੀ/ਬਿਊਰੋ ਨਿਊਜ਼ : 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੈਸ਼ ਨੂੰ ਲੈ ਕੇ ਸਥਿਤੀ ਬਿਹਤਰ ਨਹੀਂ ਹੋ ਸਕੀ। ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਅਜੇ ਵੀ ਲੱਗ ਰਹੀਆਂ ਹਨ। ਇਕ ਪਾਸੇ ਜਨਤਾ ਕੈਸ਼ ਨੂੰ ਪ੍ਰੇਸ਼ਾਨ ਹੈ …
Read More »Monthly Archives: December 2016
ਮੇਲੇ ਨੇ ਕਰਵਾਇਆ ਭਾਰਤੀ ਖੰਨਾ ਤੇ ਪਾਕਿਸਤਾਨੀ ਹਿਨਾ ਦਾ ਮੇਲ
ਸਰਹੱਦੋਂ ਪਾਰ ਵੀ ਦਿਲਾਂ ‘ਚ ਕਾਇਮ ਹੈ ਮੁਹੱਬਤ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਦੇ ਪੰਕਜ ਖੰਨਾ ਤੇ ਪਾਕਿਸਤਾਨ ਦੀ ਹਿਨਾ ਅੰਜੂਮ ਦੇ ਮੇਲਿਆਂ ਵਿਚ ਇਕੱਠੇ ਕੰਮ ਕਰਨ ਦੇ ਜਨੂੰਨ ਨੇ ਜ਼ਿੰਦਗੀ ਵੀ ਇਕੱਠੇ ਬਤੀਤ ਕਰਨ ਲਈ ਨਿਕਾਹ ਤੋਂ ਬਾਅਦ ਇਕ ਦੂਜੇ ਨਾਲ ਮਿਲਾ ਦਿੱਤਾ। ਕਰਾਚੀ, ਪਾਕਿਸਤਾਨ ਵਾਸੀ ਹਿਨਾ ਅੰਜੂਮ ਪੀਐਚਡੀ ‘ਚ ਫਿਰ …
Read More »ਟਰੰਪ ਨੇ ਚੋਣ ਮੁਹਿੰਮ ਦੇ ਦੌਰਾਨ ਅਮਰੀਕੀਆਂ ਦੀ ਨੌਕਰੀ ਬਚਾਉਣ ਦਾ ਮੁੱਦਾ ਚੁੱਕਿਆ ਸੀ
ਐਚ 1-ਬੀ ਵੀਜ਼ਾ ਧਾਰਕਾਂ ਨੂੰ ਨਹੀਂ ਖੋਹਣ ਦੇਵਾਂਗਾ ਅਮਰੀਕੀਆਂ ਦੀ ਨੌਕਰੀ : ਟਰੰਪ ਅਮਰੀਕੀ ਨਾਗਰਿਕਾਂ ਦੀ ਨੌਕਰੀ ਦੀ ਰੱਖਿਆ ਕਰਨਾ ਮੇਰਾ ਪਹਿਲਾ ਫਰਜ਼, ਡਿਜ਼ਨੀ ਵਰਲਡ ਸਮੇਤ ਕਈ ਕੰਪਨੀਆਂ ਨੇ ਅਮਰੀਕੀਆਂ ਦੀਆਂ ਨੌਕਰੀਆਂ ਖੋਹੀਆਂ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਦੋਹਰਾਇਆ ਹੈ ਕਿ ਅਮਰੀਕੀ …
Read More »ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਜਿਤਾਉਣ ਲਈ ਰੂਸ ਨੇ ਦਿੱਤਾ ਸਾਥ : ਸੀਆਈਏ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਰੂਸ ਨੇ ਡੋਨਾਲਡ ਟਰੰਪ ਨੂੰ ਜਿਤਾਉਣ ਦੇ ਲਈ ਮਦਦ ਕੀਤੀ ਸੀ। ਇਹ ਤੱਥ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਜਾਂਚ ਤੋਂ ਬਾਅਦ ਕੱਢਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਹਾਰਨ ਤੋਂ ਬਾਅਦ ਸੀਆਈਈ ਨੂੰ ਸਾਈਬਰ ਹੈਕਿੰਗ …
Read More »2.06 ਲੱਖ ਭਾਰਤੀ ਅਮਰੀਕਾ ‘ਚ ਲੈ ਰਹੇ ਹਨ ਸਿੱਖਿਆ
ਵਾਸ਼ਿੰਗਟਨ : ਅਮਰੀਕੀ ਇਮੀਗਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ 2.06 ਲੱਖ ਦੇ ਕਰੀਬ ਭਾਰਤੀ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲ ਹਨ ਤੇ ਇਹ ਵਾਧਾ 14 ਫੀਸਦ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਗਿਆਨ ਤਕਨੀਕ ਇੰਜਨੀਅਰਿੰਗ ਤੇ ਗਣਿਤ (ਐਸਟੀਈਐਮ) ਕੋਰਸਾਂ ਦੀ ਪੜ੍ਹਾਈ …
Read More »ਸੋਸ਼ਲ ਮੀਡੀਆ ‘ਤੇ ਛਾ ਗਈ ਡੋਨਾਲਡ ਟਰੰਪ ਦੀ ਸ਼ਕਲ ਨਾਲ ਰਲਦੀ ਮੱਛੀ!
ਬੀਜਿੰਗ : ਚੀਨ ਦੇ ਸੋਸ਼ਲ ਮੀਡੀਆ ਵਿਚ ਪੋਸਟ ਹੋਈ ਇਕ ਵੀਡੀਓ ਨੇ ਡੋਨਾਲਡ ਟਰੰਪ ਨੂੰ ਵੀ ਮਸ਼ਹੂਰ ਕਰ ਦਿੱਤਾ ਹੈ। ਵੀਡੀਓ ਵਿਚ ਇਕ ਮੱਛੀ ਦਿਖਾਈ ਦੇ ਰਹੀ ਹੈ। ਵੀਡੀਓ ਦੀ ਕੈਪਸ਼ਨ ਸੀ ‘ਇਹ ਕਿਸ ਵਾਂਞ ਦਿਖਾਈ ਦਿੰਦੀ ਹੈ?’ ਇੰਟਰਨੈਟ ਯੂਜਰਸ ਨੇ ਬਿਨਾਂ ਦੇਰੀ ਕੀਤੇ ਮੱਛੀ ਨੂੰ ਡੋਨਾਲਡ ਟਰੰਪ ਵਰਗਾ ਦੱਸ …
Read More »ਦੁਨੀਆ ਦਾ ਸਭ ਤੋਂ ਵੱਡਾ ਸਰਹੱਦ ਮੁਕਤ ਭਾਈਚਾਰਾ ਸ਼ੈਨਗਨ ਦੇਸ਼ ਸਮੂਹ
ਯਾਦਵਿੰਦਰ ਸਿੰਘ ਸਤਕੋਹਾ ਇਸ ਵਿਸ਼ਾਲ ਅਤੇ ਖੂਬਸੂਰਤ ਧਰਤੀ ਉੱਪਰ ਇਨਸਾਨੀ ਸੱਭਿਅਤਾ ਹਜ਼ਾਰਾਂ ਸਾਲਾਂ ਤੋਂ ਰਹਿ ਰਹੀ ਹੈ। ਅੱਜ ਤੋਂ ਸੈਂਕੜੇ ਵਰ੍ਹੇ ਪਹਿਲਾਂ ਕਦੇ ਸਮਾਂ ਸੀ ਜਦ ਦੇਸ਼-ਦੇਸ਼ਾਂਤਰਾਂ ਦਰਮਿਆਨ ਅੰਤਰਰਾਸ਼ਟਰੀ ਸਰਹੱਦਾਂ ਸਥਾਪਿਤ ਨਹੀ ਹੋਈਆਂ ਸਨ ਅਤੇ ਇਹ ਧਰਤੀ ਸਭ ਦੀ ਸਾਂਝੀ ਸੀ। ਕੋਈ ਘੁੰਮਣ ਦਾ ਚਾਹਵਾਨ ਸਾਰੀ ਦੁਨੀਆਂ ਵਿੱਚ ਨਿਰਵਿਘਨ ਦੂਰੀਆਂ …
Read More »ਪੰਜਾਬ ਪੁਲਿਸ ਖੁਦ ਨਹੀਂ ਸੁਰੱਖਿਅਤ
ਪਿਛਲੇ ਦਿਨੀਂ ਬਠਿੰਡਾਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਪੁਲਿਸ ਦੇ ਹੌਲਦਾਰ ਨਾਲ ਇਕ ਅਕਾਲੀਸਰਪੰਚ ਦੇ ਮੁੰਡਿਆਂ ਵਲੋਂ ਅਣਮਨੁੱਖੀ ਵਿਹਾਰਕਰਦਿਆਂ ਪਿੰਡਵਿਚ ਨੰਗਾ ਕਰਕੇ ਘੁਮਾਉਣ ਦੀਖ਼ਬਰਚਿੰਤਤਕਰਨਵਾਲੀਹੈ।ਹਾਲਾਂਕਿਬਾਅਦਵਿਚਘਟਨਾਅਖ਼ਬਾਰਾਂ ਦੀ ਮੁੱਖ ਸੁਰਖੀ ਬਣਨਕਰਕੇ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰਕਰਲਿਆਪਰ ਇਹ ਘਟਨਾ ਇਸ ਵੇਲੇ ਪੰਜਾਬ ਦੇ ਹਾਲਾਤਾਂ ਦਾਸ਼ੀਸ਼ਾ ਦਿਖਾਉਣ ਲਈਕਾਫ਼ੀਹੈ।ਘਟਨਾਦੀਤਫ਼ਸੀਲ ਅਨੁਸਾਰ ਬਠਿੰਡਾ ‘ਚ ਕੇਂਦਰੀਸ਼ਹਿਰੀਹਵਾਬਾਜ਼ੀਮੰਤਰੀਦੀਆਮਦ ਤੋਂ ਪਹਿਲਾਂ ਵੀ.ਆਈ.ਪੀ. …
Read More »ਕਬੱਡੀ ਵਰਲਡ ਕੱਪ ਦੀ ਸਿਆਸਤ
ਚਾਚਾ ਚਕਰੀਆ ਸਿਆਸਤਦਾਨਾਂ ਨੇ ਜਿਵੇਂ ਧਰਮਵਰਤਿਆਉਵੇਂ ਖੇਡਾਂ ਵੀਸਿਆਸਤਲਈਵਰਤੀਆਂ ਜਾ ਰਹੀਆਂ। ਪੰਜਾਬ ਵਿਚ ਹੁੰਦਾ ਕਬੱਡੀ ਵਰਲਡ ਕੱਪ ਇਸ ਦੀ ਪਰਤੱਖ ਮਿਸਾਲ ਹੈ। ਕਬੱਡੀ ਵਰਲਡ ਕੱਪ ਦੀ ਇਕ ਵੀਡੀਓਵੇਖੋ।ਲੁਧਿਆਣੇ ਦਾ ਗੁਰੂਨਾਨਕਸਟੇਡੀਅਮ ਨੱਕੋ-ਨੱਕ ਭਰਿਆ ਹੋਇਐ। ਕਬੱਡੀ ਕੱਪ ਦਾਸਮਾਪਤੀਸਮਾਰੋਹ ਹੋ ਰਿਹੈ।ਹਜ਼ਾਰਾਂ ਦਰਸ਼ਕ ਮੌਕੇ ਉਤੇ ਹਾਜ਼ਰ ਤੇ ਲੱਖਾਂ ਦਰਸ਼ਕਟੀਵੀਰਾਹੀਂ ਸਮਾਰੋਹਨਾਲਜੁੜੇ ਹੋਏ ਨੇ। ਬਾਲੀਵੁੱਡ ਦੀ ਮਹਿੰਗੀ …
Read More »ਬਰੈਂਪਟ ਨਵਾਸੀਆਂ ਲਈ ਨਵੇਂ ਵਰ੍ਹੇ ਦਾ ਤੋਹਫ਼ਾ
ਬਰੈਂਪਟਨ ਸਿਟੀ ਕੌਂਸਲ ਵੱਲੋਂ ਟੈਕਸ ‘ਚ ਵਾਧਾ ਸਿਟੀ ਦਾ ਇਨਫਰਾਸਟਰੱਕਚਰ ਮਜ਼ਬੂਤ ਕਰਨ ਅਤੇ ਸੜਕਾਂ ਲਈਹੋਰਬਜਟ ਉਪਲਬਧ ਕਰਵਾਉਣ ਦੇ ਨਾਂ ‘ਤੇ 3.3 ਫੀਸਦੀ ਟੈਕਸ ਵਧਾਇਆ ਬਰੈਂਪਟਨ/ਬਿਊਰੋ ਨਿਊਜ਼ : ਸਿਟੀਆਫ਼ ਕੌਂਸਲ ਦੀ ਇਕ ਲੰਬੀਮੀਟਿੰਗ ਤੋਂ ਬਾਅਦਆਖਰਟੈਕਸਬਿਲ ‘ਚ 3.3 ਪ੍ਰਤੀਸ਼ਤਵਾਧੇ ਦੇ ਨਾਲ 2017 ਦੇ ਲਈ ਇਕ ਨਵਾਂ ਤੋਹਫ਼ਾ ਦੇ ਦਿੱਤਾ ਹੈ।ਹਾਲਾਂਕਿ ਕੌਂਸਲਰਜ਼ ਦਾਕਹਿਣਾ …
Read More »