ਲਹਿੰਦੇ ਪੰਜਾਬ ਤੋਂ ਸਬਕ ਸਿੱਖਣ ਦੀ ਲੋੜ ਲਹਿੰਦੇ ਪੰਜਾਬ ਦੀ ਸਰਕਾਰ ਨੇ ਸਮਾਜਿਕ ਸਮਾਗਮਾਂ ‘ਤੇ ਹੋਣ ਵਾਲਾ ਅੰਨ੍ਹੇਵਾਹ ਖਰਚ ਰੋਕਣ ਲਈ ਬਣਾਇਆ ਕਾਨੂੰਨ ਹਮੀਰ ਸਿੰਘ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਪੂਰੀ ਤਰ੍ਹਾਂ ਬੰਦ ਹੋਣ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦਾ ਸਬੱਬ ਬਣ ਹੀ ਗਿਆ। ਇਸੇ ਤਰ੍ਹਾਂ ਪਾਕਿਸਤਾਨ …
Read More »ਸ਼ਾਮਲਾਟ ਜ਼ਮੀਨ ਤੋਂ ਬਿਨਾ ਪਿੰਡ ਦੀ ਕਲਪਨਾ ਅਧੂਰੀ
ਸਰਕਾਰ ਨੇ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਲੈਣ ਲਈ ਸਾਜਿਸ਼ ਤਹਿਤ ਜ਼ਮੀਨ ਐਕੁਆਇਰ ਕਰਨ ਦਾ ਕੀਤਾ ਫ਼ੈਸਲਾ ਹਮੀਰ ਸਿੰਘ ਚੰਡੀਗੜ੍ਹ : ਸ਼ਾਮਲਾਟ ਤੋਂ ਬਿਨਾਂ ਪਿੰਡ ਦੀ ਕਲਪਨਾ ਅਧੂਰੀ ਹੈ। ਪੰਜਾਬ ਦੇ ਲਗਪਗ ਦੋ ਤਿਹਾਈ ਪਿੰਡਾਂ (7,941) ਕੋਲ ਸ਼ਾਮਲਾਟ ਜ਼ਮੀਨ ਹੈ। ਜੇਕਰ ਚੰਗੀ ਜ਼ਮੀਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਲੋਕਾਂ ਪ੍ਰਤੀ ਜਵਾਬਦੇਹੀ ਅਤੇ …
Read More »ਪੰਜਾਬੀ ਰੰਗ ਮੰਚ ਦੇ ਇਤਿਹਾਸ ‘ਚ ਅੰਮ੍ਰਿਤਸਰ ਦਾ ਵੱਡਾ ਨਾਮ
ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਰਿਹਾ ਅੰਮ੍ਰਿਤਸਰ ਦਾ ਰੰਗਮੰਚ ਅੰਮ੍ਰਿਤਸਰ : ਅੰਮ੍ਰਿਤਸਰ ਦੇ ਰੰਗਮੰਚ ਦਾ ਇਤਿਹਾਸ ਸ਼ਾਨਾਂਮੱਤਾ ਹੈ। ਪਿਛਲੇ 120 ਵਰ੍ਹਿਆਂ ਵਿਚੋਂ ਗੁਜ਼ਰਦਿਆਂ ਪੰਜਾਬੀ ਰੰਗਮੰਚ ਨੇ ਅੱਜ ਜਿਹੜੀ ਪਛਾਣ ਅਤੇ ਮੁਕਾਮ ਸਥਾਪਤ ਕੀਤਾ ਹੈ, ਉਸ ‘ਤੇ ਅੰਮ੍ਰਿਤਸਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਮਾਣ ਮਹਿਸੂਸ ਕਰਦੇ ਹਨ। …
Read More »ਦਲਿਤਾਂ ਦੀ ਬਰਾਬਰੀ ਦੀ ਕਹਾਣੀ ਅਧੂਰੀ
ਪੰਜਾਬ ਵਿੱਚ ਛੂਤ-ਛਾਤ ਤਾਂ ਨਹੀਂ ਹੈ ਪਰ ਜਾਤੀਗਤ ਵਿਤਕਰੇ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਸਮਾਜਿਕ ਅਤੇ ਸੱਭਿਆਚਾਰਕ ਵਖਰੇਵੇਂ ਕਾਇਮ ਹਮੀਰ ਸਿੰਘ ਆਰਥਿਕ ਤੌਰ ‘ਤੇ ਪੰਜਾਬ ਵਿੱਚ ਭਾਵੇਂ ਆਬਾਦੀ ਦੇ ਲਿਹਾਜ ਨਾਲ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆਂ ਦੀ ਗਿਣਤੀ ਲਗਭਗ ਬਰਾਬਰ ਹੈ ਪਰ ਜਾਤੀ ਵਿਤਕਰੇ ਦੀ ਕਹਾਣੀ ਬਹੁਤ ਗਹਿਰੀ ਹੈ। ਮਾਹਿਰਾਂ ਤੋਂ …
Read More »ਔਰਤਾਂ ਖਿਲਾਫ ਹਿੰਸਾ ਹੀ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ
ਲਿੰਗਕ ਸ਼ੋਸ਼ਣ ਦਾ ਸਭ ਤੋਂ ਵੱਡਾ ਕਾਰਨ ਆਰਥਿਕ, ਸਿਆਸੀ ਅਤੇ ਸਮਾਜਿਕ ਗੈਰ-ਬਰਾਬਰੀ ਹਮੀਰ ਸਿੰਘ ਚੰਡੀਗੜ੍ਹ : ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੁਨੀਆਂ ਵਿੱਚ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅਜਿਹੇ ਬਹੁਤੇ ਮਾਮਲੇ ਰਿਕਾਰਡ ‘ਤੇ ਹੀ ਨਹੀਂ ਲਿਆਂਦੇ ਜਾਂਦੇ। ਇੱਜ਼ਤ ਦਾ ਪੂਰਾ ਬੋਝ …
Read More »ਖੇਤਾਂ ਦੇ ਰਾਜਿਆਂ ਦੇ ਵਿਹੜੇ ਛਾਇਆ ਉਦਾਸੀ ਦਾ ਆਲਮ
ਕਿਸਾਨ ਖ਼ੁਦਕੁਸ਼ੀਆਂ: ਪੀੜਤ ਪਰਿਵਾਰਾਂ ਨੂੰ ਨਾ ਮੁਆਵਜ਼ਾ ਮਿਲਿਆ ਤੇ ਨਾ ਕਰਜ਼ਾ ਮੁਆਫ਼ੀ ਸੰਗਰੂਰ : ਖੇਤਾਂ ਦੇ ਰਾਜਿਆਂ ਵਿਹੜੇ ਉਦਾਸੀ ਹੈ, ਘਰਾਂ ਦੀਆਂ ਖ਼ੁਸ਼ੀਆਂ ਖ਼ੁਦਕੁਸ਼ੀਆਂ ਨੇ ਖੋਹ ਲਈਆਂ ਅਤੇ ਖੇਤਾਂ ਦੀ ਬਹਾਰ ਕਰਜ਼ਾ ਨਿਗਲ ਗਿਆ। ਪੀੜਤ ਪਰਿਵਾਰਾਂ ਦਾ ਕੋਈ ਦਰਦ ਵੰਡਾਉਣ ਵਾਲਾ ਨਜ਼ਰ ਨਹੀਂ ਆ ਰਿਹਾ, ਦਰਦ ਵੰਡਾਉਣ ਦੇ ਦਿਲਾਸੇ ਦੇਣ …
Read More »ਕਰਤਾਰਪੁਰ ਲਾਂਘਾ
ਖੁੱਲ੍ਹੇ ਦਰਾਂ ਦੀ ਸਲਾਮਤੀ ਲਈ ਜਾਰੀ ਰੱਖਣੇ ਪੈਣਗੇ ਤਰੱਦਦ ਸਿਆਸਤਦਾਨਾਂ ਦੇ ਭਾਸ਼ਣਾਂ ਦੀ ਸ਼ਬਦਾਵਲੀ ਨਾਲ ਲੋਕਾਂ ਦਾ ਮਜ਼ਾ ਕਿਰਕਰਾ ਹੋਇਆ ਹਮੀਰ ਸਿੰਘ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ …
Read More »ਫਿਰਿ ਬਾਬਾ ਆਇਆ ਕਰਤਾਰਪੁਰਿ
ਸੰਗ੍ਰਹਿ ਕਰਤਾ ਗਿਆਨੀ ਭਰਪੂਰ ਸਿੰਘ ਜੀ ਭਾਈ ਵਿਕਰਮਜੀਤ ਸਿੰਘ ਕਰਤਾਰਪੁਰ ਗੁਰੂਆਂ ਦੀ ਵਰੋਸਾਈ ਧਰਤੀ ਹੈ। ਇਹ ਭਾਵੇਂ ਗੁਰੂ ਨਾਨਕ ਦੇਵ ਜੀ ਵਲੋਂ ਪਾਕਿਸਤਾਨ ‘ਚ ਰਾਵੀ ਦਰਿਆ ਦੇ ਸੱਜੇ ਕੰਢੇ ਵਸਾਇਆ ਨਗਰ ਹੋਵੇ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਵਲੋਂ ਜਲੰਧਰ-ਅੰਮ੍ਰਿਤਸਰ ਜਰਨੈਲੀ ਸੜਕ ‘ਤੇ ਵਸਾਇਆ ਨਗਰ ਕਰਤਾਰਪੁਰ ਹੋਵੇ। ਇਹ ਦੋਵੇਂ ਨਗਰ …
Read More »ਕਰਤਾਰਪੁਰ ਲਾਂਘਾ ਖੁੱਲ੍ਹਣ ਦੀਆਂ ਖੁਸ਼ੀਆਂ ‘ਚ ਹੋਰ ਰੰਗ ਭਰੇਗਾ ਡੇਰਾ ਬਾਬਾ ਨਾਨਕ ਉਤਸਵ
ਨਵਦੀਪ ਸਿੰਘ ਗਿੱਲ :- ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਕਾਰਨ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ‘ਚ ਡੇਰਾ ਬਾਬਾ ਨਾਨਕ ਪੁੱਜਣੀ ਸ਼ੁਰੂ ਹੋ ਗਈ ਹੈ। ਉਂਝ ਵੀ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ …
Read More »ਪੰਜਾਬ ‘ਚ 14 ਸਾਲਾਂ ਦੌਰਾਨ ਇਕ ਵੀ ਮਜ਼ਦੂਰ ਨੂੰ ਨਹੀਂ ਮਿਲਿਆ ਬੇਰੁਜ਼ਗਾਰੀ ਭੱਤਾ
ਸੌ ਦਿਨ ਰੁਜ਼ਗਾਰ ਦੀ ਗਾਰੰਟੀ ਦਾ ਬੁਨਿਆਦੀ ਅਧਿਕਾਰ ਸਰਕਾਰੀ ਤੰਤਰ ਨੇ ਹੀ ਮਿੱਟੀ-ਘੱਟੇ ਰੋਲਿਆ ਹਮੀਰ ਸਿੰਘ ਚੰਡੀਗੜ੍ਹ : ਦੇਸ਼ ਦੀ ਸੰਸਦ ਵੱਲੋਂ ਪੇਂਡੂ ਮਜ਼ਦੂਰਾਂ ਨੂੰ ਸਾਲ ਵਿੱਚ ਸੌ ਦਿਨ ਰੁਜ਼ਗਾਰ ਦੀ ਗਾਰੰਟੀ ਦਾ ਦਿੱਤਾ ਬੁਨਿਆਦੀ ਅਧਿਕਾਰ ਸਰਕਾਰੀ ਤੰਤਰ ਨੇ ਹੀ ਮਿੱਟੀ ਘੱਟੇ ਰੋਲ ਦਿੱਤਾ ਹੈ। ਪੰਜਾਬ ਦੀਆਂ ਹੁਣ ਤੱਕ ਬਣੀਆਂ …
Read More »