Breaking News
Home / ਹਫ਼ਤਾਵਾਰੀ ਫੇਰੀ (page 241)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਹਵਾਰਾ ਨੂੰ ਪੰਜਾਬ ਦੀ ਜੇਲ੍ਹ ‘ਚ ਤਬਦੀਲ ਕਰਨ ਦੀ ਤਿਆਰੀ

ਚੰਡੀਗੜ੍ਹ/ਬਿਊਰੋ ਨਿਊਜ਼ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਉਸ ਵਿਰੁੱਧ ਚੱਲ ਰਹੇ ਛੇ ਕੇਸਾਂ ਦੀ ਸੁਣਵਾਈ ਪੂਰੀ ਹੋ ਗਈ ਹੈ। ਆਖ਼ਰੀ ਕੇਸ ਵਿਚ ਉਹ 29 ਮਈ ਨੂੰ ਬਰੀ ਹੋ ਗਿਆ ਸੀ। …

Read More »

1984 ਦੇ ਸਿੱਖ ਕਤਲੇਆਮਵਿਚਘਿਰੇ ਹੋਣਦਾ ਮੁੱਦਾ ਉਠਣ ‘ਤੇ ਲੈਣਾਪਿਆ ਯੂ ਟਰਨ

ਕਮਲਨਾਥਪੰਜਾਬ ਕਾਂਗਰਸ ਦੇ ਇੰਚਾਰਜ ਅਹੁਦੇ ਤੋਂ ਚੌਥੇ ਦਿਨ ਹੀ ਹੋਏ ਲਾਂਭੇ ੲਵਿਵਾਦਵਧਦਾਵੇਖ ਕੇ ਕਮਲਨਾਥ ਨੇ ਖੁਦ ਹੀ ਦੇ ਦਿੱਤਾ ਅਸਤੀਫਾ ੲਸੋਨੀਆ ਗਾਂਧੀ ਨੇ ਅਸਤੀਫ਼ਾਕੀਤਾਮਨਜ਼ੂਰ ਨਵੇਂ ਇੰਚਾਰਜਦੀਭਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਲੰਘੇ ਐਤਵਾਰ 12 ਜੂਨ ਨੂੰ ਕਾਂਗਰਸ ਹਾਈ ਕਮਾਂਡਕਮਲਨਾਥ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾਇੰਚਾਰਜ ਨਿਯੁਕਤ ਕਰਦੀ ਹੈ ਤੇ 15 ਜੂਨਦਿਨ ਬੁੱਧਵਾਰ …

Read More »

‘ਉੜਤਾ ਪੰਜਾਬ’

ਇਕ ਕੱਟ ਨਾਲ ਰਿਲੀਜ਼ ਮੁੰਬਈ/ਬਿਊਰੋ ਨਿਊਜ਼ : ਕੇਂਦਰੀਫ਼ਿਲਮਪ੍ਰਮਾਣਨਬੋਰਡ ਨੂੰ ‘ਦਾਦੀਅੰਮਾ’ ਵਾਂਗ ਮੀਨਮੇਖਕੱਢੇ ਜਾਣਦਾਮਿਹਣਾਮਾਰਦਿਆਂ ਬੰਬੇ ਹਾਈ ਕੋਰਟ ਨੇ ਹੁਕਮਦਿੱਤਾ ਕਿ ਉਹ ਫਿਲਮ’ਉੜਤਾਪੰਜਾਬ’ ਨੂੰ 48 ਘੰਟਿਆਂ ਅੰਦਰ ਇਕ ਦ੍ਰਿਸ਼ਕੱਟ ਕੇ ਪ੍ਰਮਾਣਪੱਤਰਜਾਰੀਕਰੇ ਤਾਂ ਜੋ ਫਿਲਮਨਿਰਮਾਤਾ ਇਸ ਨੂੰ 17 ਜੂਨ ਨੂੰ ਸਿਨਮਾਘਰਾਂ ਵਿਚਰਿਲੀਜ਼ ਕਰਸਕਣ। ਫਿਲਮਸਾਜ਼ਾਂ ਨੇ ਅਦਾਲਤ ਦੇ ਫ਼ੈਸਲੇ ਦੀਸ਼ਲਾਘਾਕਰਦਿਆਂ ਇਸ ਨੂੰ ਪੂਰੀਫਿਲਮਇੰਡਸਟਰੀਦੀਜਿੱਤਕਰਾਰਦਿੱਤਾ ਹੈ। …

Read More »

ਵਰਿੰਦਰ ਖੁਣ ਖੁਣ ਬਣਿਆ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਪੁਲਿਸ ਅਧਿਕਾਰੀ

ਸਾਨਫਰਾਂਸਿਸਕੋ/ਬਿਊਰੋ ਨਿਊਜ਼ ਅਮਰੀਕਾ ਦੇ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸਵਿਭਾਗ ਵਿਚਪਹਿਲੀਵਾਰ ਇਕ 28 ਸਾਲਾ ਸਿੱਖ ਵਰਿੰਦਰਖੁਣਖੁਣਪੁਲਿਸਅਫਸਰਬਣਿਆ ਹੈ, ਜੋ ਕਿ ਇਥੇ ਪੁਲਿਸਵਾਲਿਆਂ ਦੇ ਕਲੀਨਸ਼ੇਵਹੋਣਦੀਆਂ ਸ਼ਰਤਾਂ ਦੇ ਬਾਵਜੂਦਵੀਆਪਣੀਡਿਊਟੀਦਾੜੀਰੱਖ ਕੇ ਅਤੇ ਦਸਤਾਰਬੰਨ੍ਹ ਕੇ ਨਿਭਾਅ ਸਕੇਗਾ। ਭਾਰਤਵਿਚਜਨਮੇ ਵਰਿੰਦਰਖੁਣਖੁਣ ਨੇ ਨਾਪਾਪੁਲਿਸਅਕੈਡਮੀ ਤੋਂ 11 ਜੂਨ ਨੂੰ ਦੋ ਹੋਰਨਾਂ ਪੁਲਿਸਅਧਿਕਾਰੀਆਂ ਨਾਲ ਗ੍ਰੈਜ਼ੂਏਸ਼ਨਪੂਰੀਕੀਤੀ।ਮੋਡੈਸਟੋ ਬੀਦੀਰਿਪੋਰਟਅਨੁਸਾਰਵਰਿੰਦਰਉਨ੍ਹਾਂ 33 ਅਫਸਰਾਂ ਵਿਚਸ਼ਾਮਿਲ ਹੈ, ਜਿਸ ਨੂੰ …

Read More »

ਪੰਜਾਬ ਦੇ ਮੰਤਰੀਆਂ ਦੇ ਠਾਠ

ਲੈਣਗੇ ਲੈਂਡਕਰੂਜ਼ਰ ਗੱਡੀਆਂ ਦੇ ਝੂਟੇ 37 ਕਰੋੜਖਰਚ 14 ਲੈਂਡਕਰੂਜ਼ਰ ਗੱਡੀਆਂ ਖਰੀਦਣ ਦੇ ਆਰਡਰ 100 ਇਨੋਵਾਕਾਰਾਂ ਖਰੀਦਣਦਾਵੀ ਦਿੱਤਾ ਆਰਡਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬਸਰਕਾਰ ਨੇ 14 ਟੋਇਟਾਲੈਂਡਕਰੂਜ਼ਰ ਗੱਡੀਆਂ ਦੀਖ਼ਰੀਦਕਰਨ ਦੇ ਫ਼ੈਸਲੇ ਤੋਂ ਬਾਅਦਟਰਾਂਸਪੋਰਟਵਿਭਾਗ ਨੇ ਇਨ੍ਹਾਂ ਗੱਡੀਆਂ ਨੂੰ ਖ਼ਰੀਦਣਦਾਆਰਡਰ ਦੇ ਦਿੱਤਾ ਹੈ। ਇਨ੍ਹਾਂ ਗੱਡੀਆਂ ਦੀਖ਼ਰੀਦਨਾਲਪੰਜਾਬ ਦੇ ਖ਼ਜ਼ਾਨੇ ‘ਤੇ 21 ਕਰੋੜਰੁਪਏ ਦਾਬੋਝਪਵੇਗਾ। ਇਨ੍ਹਾਂ ਗੱਡੀਆਂ …

Read More »

ਆਈ ਐਸ ਵਲੋਂ 39 ਭਾਰਤੀਆਂ ਦਾਕਰ ਦਿੱਤਾ ਗਿਆ ਹੈ ਕਤਲ!

ਭਾਰਤੀਅਧਿਕਾਰੀਆਂ ਨੇ ਇਸ ਦਾਅਵੇ ਨੂੰ ਨਕਾਰਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਜੂਨ 2014 ਵਿਚਇਰਾਕ ਦੇ ਮੌਸੂਲ ਤੋਂ ਅਗਵਾ ਹੋਏ 39 ਭਾਰਤੀਆਂ ਬਾਰੇ ਕੁਰਦਿਸ਼ਅਧਿਕਾਰੀਆਂ ਨੇ ਖੁਲਾਸਾਕੀਤਾ ਹੈ। ਇੰਟੈਲੀਜੈਂਸਰਿਪੋਰਟਾਂ ਦੇ ਆਧਾਰ’ਤੇ ਕੁਰਦਿਸ਼ਅਧਿਕਾਰੀਆਂ ਨੇ ਦਾਅਵਾਕੀਤਾ ਹੈ ਕਿ ਆਈਐਸ ਵੱਲੋਂ ਅਗਵਾਕੀਤੇ 39 ਭਾਰਤੀਆਂ ਨੂੰ ਕਤਲਕਰਦਿੱਤਾ ਗਿਆ ਹੈ। ਹਾਲਾਂਕਿਭਾਰਤਸਰਕਾਰ ਨੇ ਇਸ ਦਾਅਵੇ ਨੂੰ ਗਲਤਕਰਾਰਦਿੱਤਾ ਹੈ। ਇੱਕ ਅੰਗਰੇਜੀਅਖਬਾਰਮੁਤਾਬਕ, …

Read More »

ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀਬੇਅਦਬੀਦੀਆਂ ਘਟਨਾਵਾਂ ‘ਤੇ ਮੁੱਖ ਮੰਤਰੀਬਾਦਲ ਨੂੰ ਸੰਕੇਤਕਜਵਾਬ

ਦਰਬਾਰਸਾਹਿਬ ‘ਚ ਬਾਦਲ ਨੂੰ ਨਹੀਂ ਦਿੱਤਾ ਸਿਰੋਪਾਓ ਸਿਰੋਪਾਓਨਾਦੇਣਾਮੇਰੀਆਤਮਾਦੀਆਵਾਜ਼ ਅਤੇ ਗੁਰੂ ਸਾਹਿਬਦਾ ਹੁਕਮ ਸੀ :ਅਰਦਾਸੀਆਭਾਈਬਲਬੀਰ ਸਿੰਘ ਅੰਮ੍ਰਿਤਸਰ/ਬਿਊਰੋ ਨਿਊਜ਼ ਫਖ਼ਰ-ਏ-ਕੌਮ ਦਾਖਿਤਾਬਲੈ ਕੇ ਖੁਦ ਨੂੰ ਸਿੱਖਾਂ ਦਾਸਭ ਤੋਂ ਵੱਡਾ ਆਗੂ ਸਮਝਣਵਾਲੇ ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰਸਾਹਿਬਵਿਚਸਿਰੋਪਾਓਨਹੀਂ ਦਿੱਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਅਰਦਾਸਕਰਨਵਾਲੇ ਭਾਈਬਲਬੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥਸਾਹਿਬਦੀਆਂ ਬੇਅਦਬੀਦੀਆਂ ਘਟਨਾਵਾਂ …

Read More »

ਬੰਬੇ ਹਾਈਕੋਰਟ ਪਹੁੰਚਿਆ ‘ਉੜਤਾ ਪੰਜਾਬ’ ਦਾ ਵਿਵਾਦ

ਨਵੀਂ ਦਿੱਲੀ/ਬਿਊਰੋ ਨਿਊਜ਼ ‘ਉੜਤਾ ਪੰਜਾਬ’ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਸ ‘ਤੇ ਵਿਵਾਦਵਧਦਾ ਜਾ ਰਿਹਾਹੈ।ਫਿਲਮ ਦੇ ਨਿਰਮਾਤਾਵਾਂ ਨੇ ਬੰਬੇ ਹਾਈਕੋਰਟਵਿਚਅਰਜ਼ੀਦਾਖਲਕਰਕੇ ਸੈਂਸਰਬੋਰਡਨਿਰੀਖਣਕਮੇਟੀ ਦੇ ਆਦੇਸ਼ਦੀਕਾਪੀ ਮੰਗੀ ਹੈ।ਜ਼ਿਕਰਯੋਗ ਹੈ ਕਿ ਪੰਜਾਬਵਿਚਨਸ਼ੀਲੇ ਪਦਾਰਥਾਂ ਦੇ ਸੇਵਨਅਤੇ ਨੌਜਵਾਨਾਂ ‘ਤੇ ਇਸਦੇ ਪੈਣਵਾਲੇ ਪ੍ਰਭਾਵ’ਤੇ ਬਣੀਫਿਲਮ ‘ਉੜਤਾ ਪੰਜਾਬ’ਵਿਚਸ਼ਾਹਿਦਕਪੂਰ, ਕਰੀਨਾਕਪੂਰ, ਆਲੀਆ ਭੱਟ ਅਤੇ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾਨਿਭਾਈਹੈ। ਅਨੁਰਾਗ ਕਸ਼ਿਅਪ …

Read More »

ਅਮਰੀਕੀ ਸੰਸਦ ਵਿਚ ਮੋਦੀ

9 ਵਾਰਖੜ੍ਹੇ ਹੋ ਕੇ ਵੱਜੀਆਂ ਤਾਲੀਆਂ ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਨਰਿੰਦਰਮੋਦੀ ਨੇ ਲੰਘੇ ਬੁੱਧਵਾਰ ਨੂੰ ਅਮਰੀਕੀਸੰਸਦਵਿਚਪਾਕਿਸਤਾਨਦਾ ਨਾਂ ਲਏ ਬਿਨਾ ਉਸ ‘ਤੇ ਕਰਾਰਾਹਮਲਾਕੀਤਾ।ਮੋਦੀ ਨੇ ਆਖਿਆ ਕਿ ਅੱਤਵਾਦ ਸਾਡੇ ਗੁਆਂਢ ‘ਚ ਪਲਰਿਹਾਹੈ। ਅੱਜ ਦੇ ਦੌਰ ‘ਚ ਸਭ ਦੇ ਲਈਸਭ ਤੋਂ ਵੱਡਾ ਖਤਰਾ ਅੱਤਵਾਦ ਹੀ ਹੈ।ਅਮਰੀਕੀਸੰਸਦਦੀ ਸਾਂਝੀ ਬੈਠਕ ਨੂੰ ਸੰਬੋਧਨਕਰਦਿਆਂ ਹੋਇਆਂ ਭਾਰਤੀਪ੍ਰਧਾਨਮੰਤਰੀਮੋਦੀ ਨੇ ਕਿਹਾ …

Read More »

ਕੈਨੇਡਾ ਤੋਂ ਬਾਅਦਆਸਟਰੇਲੀਆਦੀਆਂ ਸੰਸਦੀਚੋਣਾਂ ਵਿਚਕਿਸਮਤ ਅਜਮਾਉਣ ਉਤਰੇ ਹਨਭਾਰਤੀਮੂਲ ਦੇ ਉਮੀਦਵਾਰ

ਆਸਟਰੇਲੀਆਈਚੋਣਾਂ ਵਿਚ 5 ਭਾਰਤੀ, 4 ਪੰਜਾਬ-ਹਰਿਆਣਾ ਦੇ ਕੰਗਾਰੂਆਂ ਦੀ ਜ਼ਮੀਨ’ਤੇ ਰਾਜਨੀਤਕਪਾਰੀਦੀਤਿਆਰੀ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆਵਿਚਅਗਲੇ ਮਹੀਨੇ ਹੋਣ ਜਾ ਰਹੀਆਂ ਸੰਸਦੀਚੋਣਾਂ ਵਿਚਪੰਜਭਾਰਤੀਕਿਸਮਤਅਜਮਾਰਹੇ ਹਨ। ਹਾਊਸ ਆਫਰਿਪਜੈਂਟੇਟਿਵਸਦੀਆਂ 150 ਸੀਟਾਂ ਦੇ ਨਾਲ ਹੀ ਸੈਨੇਟਦੀਆਂ 76 ਸੀਟਾਂ ਲਈ ਦੋ ਜੁਲਾਈ ਨੂੰ ਵੋਟਾਂ ਪੈਣੀਆਂ ਹਨ।  1987 ਤੋਂ ਬਾਅਦਪਹਿਲੀਵਾਰ ਹੈ ਕਿ ਦੋਵੇਂ ਚੋਣਾਂ ਇਕੱਠੀਆਂ ਹੋ ਰਹੀਆਂ ਹਨ।ਚੋਣਮੈਦਾਨਵਿਚ ਉਤਰੇ …

Read More »