Breaking News
Home / ਹਫ਼ਤਾਵਾਰੀ ਫੇਰੀ (page 238)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਹੁਣ ਕੈਲੀਫੋਰਨੀਆ ‘ਚ ਹੋਈ ਬੇਅਦਬੀ

ਯੂਨੀਅਨ ਸਿਟੀ : ਕੈਲੀਫੋਰਨੀਆ ਦੇ ਸ਼ਹਿਰ ‘ਯੂਨੀਅਨ ਸਿਟੀ’ ਦੇ ਬਾਗ ਕੋਨਟੈਂਪੋ ਪਾਰਕ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਪਾਵਨ ਬੀੜ ਦੇ ਅੰਗ ਪਾੜ ਕੇ ਸੁੱਟਣ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਯੂਨੀਅਨ ਸਿਟੀ ਦੇ ਬਾਗ ਵਿੱਚ 9 ਅਗਸਤ ਦੀ ਸ਼ਾਮ ਨੂੰ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ …

Read More »

ਜਗਰਾਉਂ ‘ਚ ਬੱਸ ਅੰਦਰ ਸਵਾਰੀ ਨੇ ਫਾੜੇ ਗੁਟਕਾ ਸਾਹਿਬ ਦੇ ਅੰਗ

ਜਗਰਾਉਂ : ਸਥਾਨਕ ਬੱਸ ਸਟੈਂਡ ‘ਤੇ ਉਦੋਂ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ਨੂੰ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਪਾੜਨ ‘ਤੇ ਬੱਸ ‘ਚ ਸਵਾਰ ਸਵਾਰੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਰਾਏਕੋਟ ਤੋਂ ਆ ਰਹੀ ਬੱਸ ਜਦੋਂ ਸ਼ਹਿਰ ‘ਚ ਦਾਖ਼ਲ ਹੋਈ ਤਾਂ ਅੰਦਰ ਬੈਠੇ ਵਿਅਕਤੀ ਨੇ ਸੁਖਮਨੀ ਸਾਹਿਬ ਦੇ ਗੁਟਕੇ, …

Read More »

ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਪਿੱਛੇ ਪੰਜਾਬ ਸਰਕਾਰ : ਅਮਰਿੰਦਰ ਸਿੰਘ

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਸੰਤ ਰਣਜੀਤ ਸਿੰਘ  ਢੱਡਰੀਆਂ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿਖੇ ਜੋ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਪ੍ਰਕਾਸ਼ ਸਿੰਘ …

Read More »

ਸ਼੍ਰੋਮਣੀ ਅਕਾਲੀ ਦਲ ਸਿਰਸਾ ਡੇਰੇ ਵੱਲ ਤੁਰਿਆ?

ਚਰਚੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਾਇਆ ਹਰਿਆਣਾ ਦੀ ਖੱਟਰ ਸਰਕਾਰ ਰਾਹੀਂ ਸਿਰਸਾ ਡੇਰੇ ਦਾ ਰੁਖ ਕੀਤਾ ਹੈ ਪਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੌਟਾਲਿਆਂ ਦਾ ਸਾਥ ਦੇਣ ਕਰਕੇ ਅਕਾਲੀ ਦਲ ਦੇ ਸਿਰਸਾ ਡੇਰੇ ਵੜਨ ਦੇ ਰਾਹ ਵਿਚ ਹਰਿਆਣਾ ਬੀਜੇਪੀ ਹੀ ਰੋੜਾ ਬਣ ਰਹੀ ਹੈ। ਇਹ ਚਰਚਾਵਾਂ ਹਨ …

Read More »

ਭਾਰਤ ਨੇ ਵਧਾਏ ਸਭ ਤੋਂ ਵੱਡੇ ਟੈਕਸ ਸੁਧਾਰ ਵੱਲ ਕਦਮ

ਰਾਜ ਸਭਾ ‘ਚ ਜੀਐਸਟੀ ਬਿੱਲ ਪਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਦੇਸ਼, ਇਕ ਟੈਕਸ ਦਾ ਸੁਪਨਾ ਹੁਣ ਹਕੀਕਤ ਬਣਨ ਜਾ ਰਿਹਾ ਹੈ। ਦਹਾਕੇ ਤੋਂ ਵੱਧ ਦੇ ਇੰਤਜ਼ਾਰ ਦੇ ਬਾਅਦ ਆਖਰਕਾਰ ਸੰਸਦ ਤੋਂ ਜੀਐੱਸਟੀ ਲਾਗੂ ਕਰਨ ਲਈ ਜ਼ਰੂਰੀ ਸੋਧ ਬਿੱਲ ਪਾਸ ਹੋ ਗਿਆ। ਘੱਟ ਗਿਣਤੀ ਦੇ ਕਾਰਨ ਸਰਕਾਰ ਲਈ ਸਭ ਤੋਂ ਵੱਡੀ …

Read More »

ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਮੁੜ ਪੈਰੋਲ ਉੱਤੇ ਰਿਹਾਅ

ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁੜ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਈ ਮਿਲ ਗਈ ਹੈ। ਹੁਣ ਉਨ੍ਹਾਂ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਈ ਮਿਲੀ ਹੈ। ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪੈਰੋਲ ‘ਤੇ ਰਿਹਾਈ ਦਿੱਤੀ …

Read More »

ਕੇਜਰੀਵਾਲ ਦੀ ਲਲਕਾਰ-ਮਜੀਠੀਆ ਦਾ ਪਲਟਵਾਰ

ਮੈਨੂੰ ਗ੍ਰਿਫ਼ਤਾਰ ਕਰਨ ਦੇ ਮਜੀਠੀਆ ਕੋਲ ਛੇ ਮਹੀਨੇ, ਨਹੀਂ ਫਿਰ ਮੈਂ ਭੇਜਾਂਗਾ ਉਸ ਨੂੰ ਜੇਲ੍ਹ : ਕੇਜਰੀਵਾਲ ਅੱਜ ਬੇਲ ਹੋਈ ਹੈ ਕੱਲ੍ਹ ਜੇਲ੍ਹ ਹੋਵੇਗੀ : ਮਜੀਠੀਆ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਜਰੀਵਾਲ ਨੂੰ ਕਾਨੂੰਨੀ ਦਾਅ ਵਿਚ ਉਲਝਾਉਣ ਦੀ ਸਾਜ਼ਿਸ਼ ਅਕਾਲੀ ਦਲ ਨੂੰ ਉਲਟੀ ਪੈਂਦੀ ਦਿਖੀ ਜਦੋਂ ਕੇਜਰੀਵਾਲ ਦੀ ਪੇਸ਼ੀ ਸ਼ਕਤੀ ਪ੍ਰਦਰਸ਼ਨ ਵਿਚ …

Read More »

ਮਾਸਟਰ ਜੀ ਗੁਜਰ ਗਏ ਤੇ ਪੰਜਵੀਂ ਦੀ ਸੋਨੀਆ ਬਣ ਗਈ ਮੈਡਮ

ਪੰਜਾਬ ‘ਚ ਵਿੱਦਿਆ ਵਿਚਾਰੀ ਪਟਿਆਲਾ/ਬਿਊਰੋ ਨਿਊਜ਼ : ਇਹ ਹੈ ਪਟਿਆਲਾ ਦੇ ਸਮਾਣਾਬਲਾਕ ਦੇ ਪਿੰਡਬਲਮਗੜ੍ਹ ਦਾ ਇਕ ਕਮਰੇ ਦਾਐਲੀਮੈਂਟਰੀਸਕੂਲ।ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਇਸ ਸਕੂਲਵਿਚ ਕੁੱਲ 43 ਵਿਦਿਆਰਥੀਹਨਅਤੇ ਇਨ੍ਹਾਂ ਨੂੰ ਪੜ੍ਹਾਉਂਦੀ ਹੈ 11 ਸਾਲਦੀਸੋਨੀਆ।ਸਕੂਲਦੀ ਇਕੱਲੀ ਅਧਿਆਪਕਅਤੇ ਪੰਜਵੀਂ ਜਮਾਤਦੀਸਟੂਡੈਂਟਵੀ। ਇਹ ਸ਼ੌਕ ਨਾਲਟੀਚਰਨਹੀਂ ਬਣੀਬਲਕਿਮਜ਼ਬੂਰੀਹੈ।ਮਾਰਚਮਹੀਨੇ ਇਸ ਸਕੂਲ ਦੇ ਇਕੋ ਇਕ ਅਧਿਆਪਕ ਸਤਗੁਰੂ ਸਿੰਘ …

Read More »

ਹਿਲੇਰੀਕਲਿੰਟਨ ਨੇ ਸਿਰਜ ਦਿੱਤਾ ਇਤਿਹਾਸ

ਵਾਸ਼ਿੰਗਟਨ/ਬਿਊਰੋ ਨਿਊਜ਼ ਡੈਮੋਕਰੈਟਿਕਪਾਰਟੀ ਨੇ ਹਿਲੇਰੀਕਲਿੰਟਨ ਨੂੰ ਅਮਰੀਕੀਰਾਸ਼ਟਰਪਤੀਅਹੁਦੇ ਲਈਉਮੀਦਵਾਰਬਣਾਇਆ ਹੈ। ਅਮਰੀਕਾ ਦੇ ਇਤਿਹਾਸਵਿਚ ਉਹ ਪਹਿਲੀ ਔਰਤ ਹਨਜਿਨ੍ਹਾਂ ਨੂੰ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਪ੍ਰਾਪਤ ਹੋਈ ਹੈ। 68 ਸਾਲਾਹਿਲੇਰੀਸਾਬਕਾਰਾਸ਼ਟਰਪਤੀਬਿੱਲਕਲਿੰਟਨਦੀਪਤਨੀਹਨ। ਹੁਣ 8 ਨਵੰਬਰ ਨੂੰ ਹਿਲੇਰੀਅਤੇ ਡੋਨਲਡਟਰੰਪਵਿਚਾਲੇ ਰਾਸ਼ਟਰਪਤੀ ਦੇ ਅਹੁਦੇ ਲਈਮੁਕਾਬਲਾਹੋਵੇਗਾ। ਮੌਜੂਦਾ ਰਾਸ਼ਟਰਪਤੀਬਰਾਕਓਬਾਮਾਜਨਵਰੀਵਿੱਚਵਾਈਟ ਹਾਊਸ ਖ਼ਾਲੀਕਰਨਗੇ। ਰਾਸ਼ਟਰਪਤੀ ਦੇ ਅਹੁਦੇ ਦੀਉਮੀਦਵਾਰਬਣਨ ਤੋਂ ਬਾਅਦਹਿਲੇਰੀ ਨੇ ਆਖਿਆ ਕਿ ਜੇਕਰ ਉਹ ਚੁਣੇ ਜਾਂਦੇ …

Read More »

ਕੈਨੇਡਾ ਤੇ ਇੰਗਲੈਂਡ ਦੇ ਪੁਲਿਸਅਧਿਕਾਰੀਕਰਰਹੇ ਨੇ ਸਰਵੇ

ਗੋਰਿਆਂ ਨੂੰ ‘ਟੈਨਸ਼ਨਫਰੀ’ਰਹਿਣਾ ਸਿਖਾਏਗੀ ਪੰਜਾਬ ਪੁਲਿਸ :  ਪੂਰੇ ਪੰਜਾਬ ‘ਚ ਦਿੱਤੇ ਗਏ ਸਰਵੇ ਫਾਰਮ, ਮੁਲਾਜ਼ਮਾਂ ਨੇ ਦਿੱਤੇ ਸੁਝਾਅ : ਵੱਡੇ ਮਾਮਲਿਆਂ ਦੀ ਜਾਂਚ ਕਰਨਵਾਲੇ ਮੁਲਾਜ਼ਮਾਂ ਨਾਲਵੀ ਗੱਲਬਾਤ ਲੁਧਿਆਣਾ/ਬਿਊਰੋ ਨਿਊਜ਼ ਵਿਦੇਸ਼ੀਆਂ ਦਾਮੰਨਣਾ ਹੈ ਕਿ ਪੰਜਾਬਪੁਲਿਸਬਹੁਤਉਲਝੇ ਕੇਸ ਸੁਲਝਾਉਂਦੇ ਹੋਏ ਵੀਤਣਾਅਰਹਿਤਰਹਿੰਦੀ ਹੈ। ਪੁਲਿਸ ਨੇ ਅਨੇਕਾਂ ਅਜਿਹੇ ਕੇਸ ਹੱਲਕੀਤੇ ਹਨਜਿਨ੍ਹਾਂ ਨੂੰ ਜੇ ਵਿਦੇਸ਼ੀਪੁਲਿਸ ਨੂੰ …

Read More »