ਕੇਰਲ ਸੰਭਲਿਆ : 22 ਮਹੀਨਿਆਂ ਵਿਚ 20% ਘਟਾਇਆ ਕੋਟਾ ਪ੍ਰਤੀ ਵਿਅਕਤੀ ਖਪਤ : 13 ਬੋਤਲਾਂ, 31 ਮਾਰਚ ਤੋਂ ਬਾਅਦ : 11 ਬੋਤਲਾਂ ਪੰਜਾਬ ਡਿੱਗਿਆ : 22 ਮਹੀਨੇ ‘ਚ 16% ਵਧਾ ਦਿੱਤਾ ਕੋਟਾ ਪ੍ਰਤੀ ਵਿਅਕਤੀ ਖਪਤ : 12 ਬੋਤਲਾਂ, 31 ਮਾਰਚ ਤੋਂ ਬਾਅਦ : 13 ਬੋਤਲਾਂ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਵਿਚ ਸ਼ਰਾਬ …
Read More »‘ਪਰਵਾਸੀ’ ਦੇ ਦਫਤਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਇੰਮੀਗ੍ਰੇਸ਼ਨ ਮੰਤਰੀ
ਕਾਫੀ ਵਾਅਦੇ ਪੂਰੇ ਕਰ ਦਿੱਤੇ ਹਨ, ਬਾਕੀ ਵੀ ਪੂਰੇ ਕਰਾਂਗੇ : ਜੌਨ ਮਕੱਲਮ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਜੌਨ ਮਕੱਲਮ ਨੇ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਲਿਬਰਲ ਪਾਰਟੀ ਵੱਲੋਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਨਾਲ ਸੰਬੰਧਤ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਾਫੀ ਪੂਰੇ …
Read More »ਕੇਜਰੀਵਾਲ, ਸੰਜੇ ਸਿੰਘ ਤੇ ਭਗਵੰਤ ਮਾਨ ਖਿਲਾਫ ਪਟੀਸ਼ਨ
19 ਮਾਰਚ ਨੂੰ ਹੋਵੇਗੀ ਸੁਣਵਾਈ ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਖ਼ਿਲਾਫ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਥਿਤ ਪੋਸਟਰ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਮੋਗਾ ਦੇ …
Read More »ਹੁਣ ਬਾਦਲਾਂ ਦੀ ਬੱਸ ‘ਚ ਪੱਤਰਕਾਰ ਤਲਵਿੰਦਰ ਬੁੱਟਰ ਨਾਲ ਗੁੰਡਾਗਰਦੀ
85 ਫੀਸਦੀ ਅਪਾਹਜ ਬੁੱਟਰ ਨੂੰ ਕੰਡਕਟਰ ਨੇ ਚਲਦੀ ਬੱਸ ‘ਚੋਂ ਧੱਕਾ ਦੇ ਕੇ ਸੁੱਟਿਆ ਰੂਪਨਗਰ/ਬਿਊਰੋ ਨਿਊਜ਼ ਬਾਦਲਾਂ ਦੀ ਔਰਬਿਟ ਕੰਪਨੀ ਦੀ ਬੱਸ ਦੇ ਕੰਡਕਟਰ ਵੱਲੋਂ ਇੱਕ ਅਪਾਹਜ ਪੱਤਰਕਾਰ ਅਤੇ ਕਾਲਮਨਵੀਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਧੱਕੇ ਮਾਰ ਕੇ ਬੱਸ ਵਿਚੋਂ ਥੱਲੇ ਸੁੱਟ ਦਿੱਤਾ ਗਿਆ। ਪੱਤਰਕਾਰ ਤਲਵਿੰਦਰ ਸਿੰਘ ਬੁੱਟਰ …
Read More »ਹੁਣ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਗੱਡੀ ‘ਤੇ ਲੋਕਾਂ ਨੇ ਕੀਤਾ ਹਮਲਾ
ਮੌੜ ਮੰਡੀ/ਬਿਊਰੋ ਨਿਊਜ਼ ਪਿੰਡ ਕੁੱਤੀਵਾਲ ਖੁਰਦ ਵਿੱਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ 9 ਮਹੀਨਿਆਂ ਤੋਂ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਅੱਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪ੍ਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕੀਤੀ। ਮੰਤਰੀ ਵੱਲੋਂ ਪ੍ਰੇਸ਼ਾਨੀ ਨੂੰ ਕਥਿਤ ਤੌਰ ‘ਤੇ ਅਣਸੁਣਿਆ …
Read More »ਪੰਜਾਬ ਦੇ ਪਾਣੀਆਂ ਦੀ ਲੜਾਈ-ਬਾਦਲ ਸਰਕਾਰ ਕਸੂਤੀ ਫਸਾਈ
ਦਿੱਲੀ ਸਰਕਾਰ ਆਖ ਰਹੀ ਦੇਣਾ ਪਵੇਗਾ ਪਾਣੀ, ਚੰਡੀਗੜ੍ਹ ‘ਚ ਬਾਦਲ ਬੋਲੇ ਪਾਣੀਆਂ ‘ਤੇ ਹੱਕ ਸਾਡਾ ਚੰਡੀਗੜ੍ਹ/ਬਿਊਰੋ ਨਿਊਜ਼ ਦਰਿਆਈ ਪਾਣੀਆਂ ਦੀ ਵੰਡ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ-2004 ਬਾਰੇ ਰਾਸ਼ਟਰਪਤੀ ਵੱਲੋਂ ਮੰਗੇ ਸਪੱਸ਼ਟੀਕਰਨ ਉਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਣ …
Read More »ਤਿੰਨ ਵਰ੍ਹਿਆਂ ‘ਚ ਵਿਦੇਸ਼ਾਂ ਵਿਚ 2100 ਭਾਰਤੀਆਂ ਦੀ ਮੌਤ
ਰਾਜ ਸਭਾ ਵਿਚ ਵਿਦੇਸ਼ ਰਾਜ ਮੰਤਰੀ ਨੇ ਦਿੱਤੇ ਵੇਰਵੇ ਹੁਸ਼ਿਆਰਪੁਰ/ਬਿਊਰੋ ਨਿਊਜ਼ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਰਾਜ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਕਿਸੇ ਨਾ ਕਿਸੇ ਦੁਰਘਟਨਾ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਭਾਰਤੀਆਂ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਪੁੱਛਿਆ ਕਿ ਕਿੰਨੇ ਪੀੜਤ ਭਾਰਤੀਆਂ ਨੂੰ …
Read More »ਸਭ ਤੋਂ ਵੱਡਾ ਸਵਾਲ : ਇਬ ਕੌਨ ਆਵੇਗਾ ਝੁਲਸੇ ਹਰਿਆਣੇ ਮੇਂ
ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਲੱਗਾ ਝਟਕਾ 7 ਤੋਂ 9 ਮਾਰਚ ਤੱਕ ਗੁੜਗਾਉਂ ਵਿਚ ਹੈ ਹੈਪਨਿੰਗ ਹਰਿਆਣਾ ਸਮਿਟ 2 0ਹਜ਼ਾਰ ਕਰੋੜ ਦਾ ਉਦਯੋਗਿਕ ਨੁਕਸਾਨ ਹੋਇਆ ਅੰਦੋਲਨ ਵਿਚ ਹੈਪਨਿੰਗ ਹਰਿਆਣਾ ਸਮਿਟ ਤੈਅ ਪ੍ਰੋਗਰਾਮ ਦੇ ਅਨੁਸਾਰ ਹੀ ਹੋਵੇਗਾ। ਇਸ ਨੂੰ ਰੱਦ ਜਾਂ ਮੁਲਤਵੀ ਕਰਨ ਦਾ ਸਰਕਾਰ ਦਾ ਕੋਈ …
Read More »ਜਾਟ ਰਾਖਵਾਂਕਰਨ ਦੀ ਆੜ ‘ਚ ਔਰਤਾਂ ਦੀ ਇੱਜ਼ਤ ਨਾਲ ਖੇਡ ਗਏ ਦਰਿੰਦੇ
ਸੋਨੀਪਤ/ਬਿਊਰੋ ਨਿਊਜ਼ : ਜਾਟ ਰਾਖਵੇਂਕਰਨ ਦੀ ਮੰਗ ਮਨਵਾਉਣ ਲਈ ਚੱਲੇ ਅੰਦੋਲਨ ਦੌਰਾਨ ਸੁਖਦੇਵ ਢਾਬੇ ਦੇ ਨੇੜਲੇ ਇਲਾਕੇ ਵਿੱਚ ਅਜਿਹੀ ਦਿਲ ਕੰਬਾਊ ਘਟਨਾ ਘਟੀ ਕਿ ਜਮਹੂਰੀ ਦੇਸ਼ ਦੇ ਵਿੱਚ ਇਨਸਾਨੀਅਤ ਉਦੋਂ ਸ਼ਰਮਸਾਰ ਹੋ ਗਈ ਜਦੋਂ ਕੁਝ ਵਿਗੜੇ ਲੋਕਾਂ ਨੇ ਅੰਦੋਲਨ ਦੀ ਆੜ ਵਿੱਚ ਕੁੱਝ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ …
Read More »ਬਲਾਤਕਾਰ ਮਾਮਲੇ ‘ਤੇ ਹਾਈਕੋਰਟ ਸਖ਼ਤ
ਅਦਾਲਤ ਦਾ ਮੰਨਣਾ ਹੈ ਕਿ ਪੁਲਿਸ ਦਾ ਰਵੱਈਆ ਰਿਹਾ ਸ਼ਰਮਨਾਕ ਚੰਡੀਗੜ੍ਹ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਬਦਮਾਸ਼ਾਂ ਵੱਲੋਂ ਔਰਤਾਂ ਦੀ ਪੱਤ ਲੁੱਟੇ ਜਾਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੀੜਤ ਵਿਅਕਤੀ ਲੀਗਲ ਸਰਵਿਸ ਅਥਾਰਿਟੀ ਦੇ ਸਕੱਤਰ ਕੋਲ ਸ਼ਿਕਾਇਤ ਦੇ ਸਕਦੇ ਹਨ। ਅਦਾਲਤ ਨੇ …
Read More »