ਕੇਜਰੀਵਾਲ ਨੂੰ ਹੀ ਮੰਨ ਕੇ ਚੱਲੋ ਮੁੱਖ ਮੰਤਰੀ : ਸਿਸੋਦੀਆ ਮੋਹਾਲੀ : ਭਗਵੰਤ ਮਾਨ ਚਾਹੇ ਰੈਲੀਆਂ ਵਿਚ ਸੀਐਮ ਉਮੀਦਵਾਰ ਦੇ ਤੌਰ ‘ਤੇ ਖੁਦ ਦੇ ਨਾਮ ‘ਤੇ ਮੋਹਰ ਲਗਾ ਰਹੇ ਹਨ, ਪਰ ਅਰਵਿੰਦ ਕੇਜਰੀਵਾਲ ਦੇ ਖਾਸਮ-ਖਾਸ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਵੱਡਾ ਬਿਆਨ ਜਾਰੀ ਕਰ ਦਿੱਤਾ। …
Read More »ਪੰਜਾਬ ‘ਚ ਚੋਣ ਦੰਗਲ 4 ਫਰਵਰੀ ਨੂੰ
ਰਾਜਨੀਤਿਕ ਪਹਿਲਵਾਨ ਉਤਰੇ ਅਖਾੜੇ ‘ਚ, ਜਿੱਤ-ਹਾਰ ਦਾ ਫੈਸਲਾ ਵੋਟਰਾਂ ਦੇ ਹੱਥ ਪੰਜਾਬ ਸਮੇਤ ਪੰਜ ਸੂਬਿਆਂ ‘ਚ ਚੋਣ ਪ੍ਰਕਿਰਿਆ ਦੇ ਐਲਾਨ ਨਾਲ ਹੀ ਲੱਗ ਗਿਆ ਚੋਣ ਜਾਬਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ …
Read More »ਅੱਜ ਪਟਨਾ ਸ਼ਹਿਰ ਰੁਸ਼ਨਾਇਆm ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ
ਪਟਨਾ/ਬਿਊਰੋ ਨਿਊਜ਼ : ਸਾਹਿਬ-ਏ-ਕਮਾਲ, ਦਸਮ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ‘ਤੇ ਉਨ੍ਹਾਂ ਦੀ ਜਨਮ ਭੂਮੀ ਪਟਨਾ ਸਾਹਿਬ ਵਿਚ ਸ਼ਰਧਾ ਦਾ ਸਮੁੰਦਰ ਲਹਿਰਾ ਉਠਿਆ। ‘ਚੰਨ ਚਮਕੇ ਤੇ ਮੱਥਾ ਪਿਆ ਦਮਕੇ, ਅੱਜ ਪਟਨਾ ਸ਼ਹਿਰ ਰੁਸ਼ਨਾਇਆ, ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ…’ ਇਸ ਸ਼ਬਦ-ਕੀਰਤਨ ਨਾਲ ਗੂੰਜ ਰਹੇ …
Read More »ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ ਖੇਹਰ ਨੇ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼ ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ …
Read More »ਨੋਟਬੰਦੀ : 30ਜੂਨ ਤੱਕ ਐਨ ਆਰ ਆਈ ਜਮ੍ਹਾਂ ਕਰਵਾ ਸਕਣਗੇ ਪੁਰਾਣੇ ਨੋਟ
ਏਅਰਪੋਰਟ ‘ਤੇ ਫਾਰਮ ਏ ਵਿਚ ਦੇਣੀ ਪਵੇਗੀ 500 ਅਤੇ 1000 ਦੇ ਨੋਟਾਂ ਦੀ ਜਾਣਕਾਰੀ। ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਫਾਰਮ ‘ਤੇ ਮੋਹਰ ਲੱਗਣ ਤੋਂ ਬਾਅਦ ਹੀ ਆਰਬੀਆਈ ‘ਚ ਜਮ੍ਹਾਂ ਹੋਣਗੇ ਪੁਰਾਣੇ ਨੋਟ। ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀ ਨਾਗਰਿਕਾਂ ਲਈ ਹਵਾਈ ਅੱਡੇ ‘ਤੇ ਹੀ 500 ਅਤੇ …
Read More »ਬਰਿੰਦਰ ਧਨੋਆ ਬਣੇ ਭਾਰਤੀ ਹਵਾਈ ਫੌਜ ਮੁਖੀ
ਧਨੋਆ ਮੁਹਾਲੀ ਜ਼ਿਲ੍ਹੇ ਦੇ ਪਿੰਡ ਘੜੂਆਂ ਦੇ ਹਨ ਜੰਮਪਲ ਚੰਡੀਗੜ੍ਹ/ਬਿਊਰੋ ਨਿਊਜ਼ : ਹਵਾਈ ਸੈਨਾ ਦੀ ਕਮਾਨ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੂੰ ਸੌਂਪੀ ਗਈ ਹੈ। ਧਨੋਆ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਦੀ ਥਾਂ ਲੈਣਗੇ। ਦੂਜੇ ਪਾਸੇ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੂੰ ਥਲ ਸੈਨਾ ਦਾ ਅਗਲਾ ਮੁਖੀ ਬਣਾਇਆ ਗਿਆ ਹੈ। ਰਾਵਤ, …
Read More »ਗ੍ਰਿਫਤਾਰੀ ਤੋਂ ਬਚ ਗਿਆ ਸੱਜਣ ਕੁਮਾਰ, ਮਿਲ ਗਈ ਜ਼ਮਾਨਤ
ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਮਾਮਲਿਆਂ ਵਿਚ ਘਿਰੇ ਸੱਜਣ ਕੁਮਾਰ ਨੂੰ ਅਦਾਲਤ ਵਿਚੋਂ ਰਾਹਤ ਮਿਲਦਿਆਂ ਅਗਾਊਂ ਜ਼ਮਾਨਤ ਮਿਲ ਗਈ, ਜਿਸ ਨਾਲ ਉਹ ਗ੍ਰਿਫਤਾਰੀ ਤੋਂ ਬਚ ਗਿਆ। ਐਸ ਆਈ ਟੀ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਪੁੱਛਗਿੱਛ ਦੌਰਾਨ ਸਹਿਯੋਗ ਨਹੀਂ ਦੇ ਰਿਹਾ ਉਹ ਆਪਣਾ ਨਾਮ ਅਤੇ ਪਤਾ ਦੱਸਦਾ ਹੈ ਪਰ …
Read More »ਪੰਜਾਬ ਸਮੇਤ ਭਾਰਤ ਦੇ ਸਿਲੇਬਸ ‘ਚ ਨਹੀਂ ਹੈ ਸ਼ਾਮਲ
ਇਰਾਨ ਦੇ ਵਿਦਿਆਰਥੀ ਪੜ੍ਹਦੇ ਹਨ ‘ਜ਼ਫ਼ਰਨਾਮਾ’ ਪਟਿਆਲਾ/ਬਿਊਰੋ ਨਿਊਜ਼ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ‘ਜ਼ਫਰਨਾਮਾ’ ਮੁਸਲਿਮ ਦੇਸ਼ ਇਰਾਨ ਦੀ ਕੁਅੱਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਲ ਹੈ। ਵਿਦਿਆਰਥੀ ਬਹੁਤ ਰੁਚੀ ਨਾਲ ‘ਜ਼ਫਰਨਾਮਾ’ ਪੜ੍ਹਦੇ ਹਨ। ਇਹ ਜਾਣਕਾਰੀ ਭਾਰਤ ਵਿੱਚ ਇਰਾਨ ਦੇ ਰਾਜਦੂਤ ਗੋਲਾਮਰੇਜ਼ਾ ਅੰਸਾਰੀ ਨੇ ਦਿੱਤੀ। ਅੰਸਾਰੀ ਪੰਜਾਬੀ ਯੂਨੀਵਰਸਿਟੀ …
Read More »ਪੰਡਾਲਾਂ ‘ਚ ਅਖੰਡ ਪਾਠ ਸਾਹਿਬ ਕਰਵਾਉਣ ‘ਤੇ ਰੋਕ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕਿ ਪੰਡਾਲਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਨਾ ਕਰਵਾਏ ਜਾਣ ਅਤੇ ਲੰਗਰ ਵਾਲੇ ਅਸਥਾਨਾਂ ‘ਤੇ ਪ੍ਰਕਾਸ਼ ਨਾ ਕੀਤਾ ਜਾਵੇ। ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ‘ਤੇ ਲਗਾਈਆਂ ਜਾਂਦੀਆਂ ਸਟੇਜਾਂ …
Read More »ਬਾਦਲ ਖਿਲਾਫ਼ ਰਾਜਾ ਬੜਿੰਗ ਤੇ ਜਰਨੈਲ ਸਿੰਘ ਲੜ ਸਕਦੇ ਹਨ ਚੋਣ
ਚੰਡੀਗੜ੍ਹ : ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੁਝ ਮੁਕਾਬਲੇ ਰੋਮਾਂਚਕ ਹੋ ਸਕਦੇ ਹਨ ਤੇ ਟੱਕਰ ਕਾਂਟੇ ਦੀ ਹੋ ਸਕਦੀ ਹੈ। ਅਕਾਲੀ ਦਲ ਦੇ ਵੱਡੇ ਲੀਡਰਾਂ ਖਿਲਾਫ਼ ‘ਆਪ’ ਵੱਲੋਂ ਆਪਣੇ ਤਕੜੇ ਉਮੀਦਵਾਰ ਉਤਾਰਨ ਕੀਤੀ ਪਹਿਲ ਨੂੰ ਕਾਂਗਰਸ ਵੀ ਅਪਣਾਉਂਦੀ ਨਜ਼ਰ ਆ ਰਹੀ ਹੈ। ਪ੍ਰਕਾਸ਼ ਸਿੰਘ ਦੇ ਖਿਲਾਫ਼ ਲੰਬੀ …
Read More »