ਅੰਮ੍ਰਿਤਸਰ : ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਪਿੱਛੋਂ ਹਰਿਮੰਦਰ ਸਾਹਿਬ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਪੂਰਾ ਸਿੱਖ ਪੰਥ ਕਰ ਰਿਹਾ ਹੈ। ਜੀਕੇ ਬਾਦਲਾਂ ਨੂੰ ਕਰ ਰਿਹੈ ਬਲੈਕ …
Read More »ਡਰੱਗ ਤਸਕਰੀ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਸਣੇ 12 ਖ਼ਿਲਾਫ਼ ਦੋਸ਼ ਤੈਅ
ਮੁਹਾਲੀ : ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਸ ਦੇ ਬੇਟੇ ਦਮਨਵੀਰ ਸਿੰਘ ਫਿਲੌਰ, ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ, ਉਸ ਦੀ ਪਤਨੀ ਇੰਦਰਜੀਤ ਕੌਰ ਚਾਹਲ, ਦਵਿੰਦਰ ਕਾਂਤ ਸ਼ਰਮਾ, ਸਚਿਨ …
Read More »ਐਂਡਰਿਊ ਸ਼ੀਅਰ ਨੇ ਦਰਬਾਰ ਸਾਹਿਬ ਵਿਖੇ ਝੁਕਾਇਆ ਸ਼ੀਸ਼
ਅੰਮ੍ਰਿਤਸਰ : ਕੈਨੇਡਾ ਸਰਕਾਰ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕੰਸਰਵੇਟਿਵ ਪਾਰਟੀ ਦੇ ਮੁਖੀ ਐਂਡਰਿਊ ਸ਼ੀਅਰ ਨੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕੈਨੇਡਾ ਦੇ ਅਰਥਚਾਰੇ ਦੇ ਵਿਕਾਸ ਵਿਚ ਸਿੱਖਾਂ ਵੱਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਹ ਇਥੇ ਆਪਣੀ ਪਤਨੀ ਸਮੇਤ ਮੱਥਾ ਟੇਕਣ ਪੁੱਜੇ ਸਨ। ਮੀਡੀਆ ਨਾਲ ਗੱਲਬਾਤ …
Read More »ਫੂਲਕਾ ਦਾ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਇਸ ਸਮੇਂ ਜਦੋਂ ਤੁਸੀਂ ਇਹ ਖ਼ਬਰ ਪੜ੍ਹ ਰਹੇ ਹੋ ਤਦ ਐਚ ਐਸ ਫੂਲਕਾ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੋਵੇਗਾ। ਜੇਕਰ ਉਹ ਆਪਣੇ ਐਲਾਨ ‘ਤੇ ਕਾਇਮ ਰਹਿੰਦੇ ਹਨ ਤਾਂ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐੱਚ.ਐੱਸ ਫੂਲਕਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਭਲਕੇ 12 …
Read More »ਉਨਟਾਰੀਓ ਸੂਬੇ ‘ਚ ਦਸਤਾਰ ਸਜਾ ਕੇ ਸਿੱਖ ਚਲਾ ਸਕਣਗੇ ਮੋਟਰਸਾਈਕਲ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਉਨਟਾਰੀਓ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਡਗ ਫੋਰਡ ਨੇ ਬਰੈਂਪਟਨ ਦੇ ਮਿਲੈਨੀਅਮ ਗਾਰਡਨ ਬੈਂਕੁਟ ਸੈਂਟਰ ‘ਚ ਕੀਤੀ ਇਕ ਵਿਸ਼ੇਸ਼ ਰੈਲੀ ਦੌਰਾਨ ਲੰਘੀਆਂ ਪ੍ਰੋਵੈਨਸ਼ੀਨਲ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਕੀਤੇ ਵਾਅਦੇ ਕਿ ਜੇ ਉਹ ਅਗਲੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਦਸਤਾਰ ਸਜਾ ਕੇ ਉਨਟਾਰੀਓ ਦੀਆਂ ਸੜਕਾਂ ‘ਤੇ …
Read More »ਚੰਡੀਗੜ੍ਹ ‘ਚ ਸਿੱਖ ਬੀਬੀਆਂ ਨੂੰ ਮਿਲੀ ਹੈਲਮਟ ਤੋਂ ਛੋਟ
ਨਵੀਂ ਦਿੱਲੀ : ਸਿੱਖ ਬੀਬੀਆਂ ਨੂੰ ਚੰਡੀਗੜ੍ਹ ਵਿੱਚ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ। ਸਿੱਖ ਜਥੇਬੰਦੀਆਂ ਵੱਲੋਂ ਇਹ ਮਾਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਚੁੱਕਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਇਸ ਸਬੰਧੀ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ …
Read More »ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਰਾਹੀਂ ਅੱਤਵਾਦ ਦੀ ਦਸਤਕ
ਜਲੰਧਰ ਦੇ ਇਕ ਕਾਲਜ ਦੇ ਹੋਸਟਲ ‘ਚੋਂ 19 ਸਾਲਾ ਤਿੰਨ ਕਸ਼ਮੀਰੀ ਵਿਦਿਆਰਥੀਆਂ ਕੋਲੋਂ ਵੱਡੀ ਮਾਤਰਾ ‘ਚ ਅਸਲਾ ਹੋਇਆ ਬਰਾਮਦ ਜਲੰਧਰ/ਬਿਊਰੋ ਨਿਊਜ਼ ਪੰਜਾਬ ਪੁਲਿਸ ਅਤੇ ਜੰਮੂ ਕਸ਼ਮੀਰ ਦੇ ਸਪੈਸ਼ਲ ਅਪਰੇਸ਼ਨ ਗਰੁਪ ਨੇ ਸਾਂਝੀ ਕਰਵਾਈ ਕਰਦਿਆਂ ਇੱਥੇ ਪੜ੍ਹ ਰਹੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਅਸਲਾ ਬਰਾਮਦ ਕਰਨ ਦਾ …
Read More »ਪਤੀ ਦੀ ਜਾਇਦਾਦ ਨਹੀਂ ਘਰਵਾਲੀ
ਸੁਪਰੀਮ ਕੋਰਟ ਦਾ ਫੈਸਲਾ : ਪਤਨੀ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਸਕਦੀ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਧਾਰਾ 497 ‘ਤੇ ਲਕੀਰ ਮਾਰਦਿਆਂ ਕਿਹਾ ਕਿ ਪਤਨੀ-ਪਤੀ ਦੀ ਜਾਇਦਾਦ ਨਹੀਂ ਹੈ। ਉਸ ਨੂੰ ਵੀ ਆਪਣੀ ਮਰਜ਼ੀ ਨਾਲ ਜੀਣ ਦਾ ਅਧਿਕਾਰ ਹੈ। ਉਹ ਆਪਣੀ ਮਰਜ਼ੀ ਨਾਲ ਸਹਿਮਤੀ ਨਾਲ ਜੋ ਚਾਹੇ …
Read More »ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੀ ਘਿਨੌਣੀ ਕਰਤੂਤ
ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਤਿੰਨ ਕਿਲੋਮੀਟਰ ਤੱਕ ਭਜਾਈ ਗੱਡੀ ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਇਕ ਬਹੁਤ ਹੀ ਘਿਨੌਣੀ ਕਰਤੂਤ ਸਾਹਮਣੇ ਆਈ ਹੈ। ਕ੍ਰਾਈਮ ਬ੍ਰਾਂਚ ਨੇ ਇਕ ਔਰਤ ਨੂੰ ਬਲੈਰੋ ਜੀਪ ਦੀ ਛੱਤ ‘ਤੇ ਬਿਠਾ ਕੇ ਲਗਭਗ 3 ਕਿਲੋਮੀਟਰ ਤੱਕ ਗੱਡੀ ਭਜਾਈ। ਚਵਿੰਡਾ ਦੇਵੀ ਬਾਈਪਾਸ ‘ਤੇ ਗੱਡੀ ਮੋੜਨ …
Read More »ਖਹਿਰੇ ਦਾ ਨਵਾਂ ਦਾਅ ਜਾਂ ਛੋਟੇਪੁਰ ਦੀ ਵਾਪਸੀ ਦਾ ਡਰ?
ਖਹਿਰਾ ਧੜੇ ਨੇ ਹਾਈਕਮਾਨ ਨਾਲ ਗੱਲਬਾਤ ਕਰਨ ਲਈ ਬਣਾਈ ਪੰਜ ਮੈਂਬਰੀ ਕਮੇਟੀ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਖਹਿਰਾ ਧੜੇ ਨੂੰ ਨਾ ਤਾਂ ਕੋਈ ਸੁਨੇਹਾ ਭੇਜਿਆ ਸੀ ਤੇ ਨਾ ਹੀ ਗੱਲਬਾਤ ਦਾ ਕੋਈ ਸੱਦਾ ਦਿੱਤਾ ਸੀ। ਪਰ ਆਪ ਮੁਹਾਰੇ ਹੀ ਖਹਿਰਾ ਧੜੇ ਨੇ ਹਾਈ ਕਮਾਂਡ ਨਾਲ …
Read More »