ਗਿਆਨੀ ਹਰਪ੍ਰੀਤ ਸਿੰਘ ਨੇ 18 ਸਾਲ ਬਾਅਦ ਬਹਾਲ ਕੀਤੀ ਪੰਥਕ ਮਰਿਆਦਾ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ (ਬਿਹਾਰ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੂੰ ਗੁਰੂ ਸਾਹਿਬ ਲਈ ਵਰਤੇ ਜਾਣ ਵਾਲੇ ਸ਼ਬਦਾਂ ਦੀ ਵਰਤੋਂ ਵਿਅਕਤੀ ਵਿਸ਼ੇਸ਼ ਲਈ ਕਰਨ ‘ਤੇ ਤਨਖਾਹੀਆ ਕਰਾਰ ਦਿੱਤਾ ਗਿਆ …
Read More »ਜੱਸੀ ਸਿੱਧੂ ਕਤਲ ਕਾਂਡ ਮਾਮਲਾ
ਮਾਂ ਤੇ ਮਾਮਾ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ ਮਾਲੇਰਕੋਟਲਾ/ਬਿਊਰੋ ਨਿਊਜ਼ : ਜੂਨ 2000 ਵਿਚ ਕਥਿਤ ਤੌਰ ‘ਤੇ ਅਣਖ ਖ਼ਾਤਰ ਕਤਲ ਕੀਤੀ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ ਵਿਚ ਨਾਮਜ਼ਦ ਉਸ ਦੀ ਕੈਨੇਡਾ ਰਹਿੰਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ, ਜਿਨ੍ਹਾਂ ਨੂੰ ਕੈਨੇਡਾ ਪੁਲਿਸ …
Read More »ਇਹ ਵੀ ਬੇਅਦਬੀ :ਮੋਦੀ ਕੈਬਨਿਟ ਦੇ ਮੰਤਰੀ ਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਕੀਤਾ ਬਜਰ ਗੁਨਾਹ, ਫਿਰ ਮੰਗੀ ਮੁਆਫ਼ੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵਾਲੇ ਕੱਪ ‘ਚ ਸਾਂਪਲਾ ਨੇ ਭਰੀਆਂ ਚਾਹ ਦੀਆਂ ਘੁੱਟਾਂ ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਮੋਦੀ ਕੈਬਨਿਟ ਦੇ ਮੰਤਰੀ ਵਿਜੇ ਸਾਂਪਲਾ ਨੇ ਬਜਰ ਗੁਨਾਹ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਵਾਲੇ ਕੱਪ ਵਿਚ …
Read More »ਸਟੇਜ ‘ਤੇ ਮਾਂ ਦਾ ਹੱਥ ਫੜ ਕੇ ਬੋਲੇ ਭਗਵੰਤ ਮਾਨ
‘ਮੈਂ ਮਾਂ ਦੇ ਕਹਿਣ ‘ਤੇ ਦਾਰੂ ਦਾ ਸਦਾ ਲਈ ਫਾਹਾ ਵੱਢ ਦਿੱਤਾ’ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਤੇ ਆਪਣੀ ਮਾਂ ਦੀ ਹਾਜ਼ਰੀ ਵਿਚ ਮੰਚ ਤੋਂ ਸੰਬੋਧਨ ਕਰਦਿਆਂ …
Read More »ਸਰਵੇ ‘ਚ ਮੋਦੀ ਮੂਹਰੇ, ਪਰ ਬਹੁਮਤ ਤੋਂ ਦੂਰ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਏਬੀਪੀ ਨਿਊਜ਼ ਤੇ ਸੀ ਵੋਟਰ ਸਰਵੇ ਵਿਚ ਮੋਦੀ ਦਲ ਨੂੰ ਮੂਹਰੇ ਦੱਸਿਆ ਗਿਆ ਹੈ, ਪਰ ਨਾਲ ਹੀ ਬਹੁਮਤ ਤੋਂ ਦੂਰ ਵੀ ਦਿਖਾਇਆ ਗਿਆ ਹੈ। ਇਸ ਸਰਵੇ ਵਿਚ ਕਿਸੇ ਨੂੰ ਵੀ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਭਾਜਪਾ ਦੀ …
Read More »ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਤਰਾਜ਼
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਫਿਰ ਕੇਵਲ ਸਿੱਖਾਂ ਨੂੰ ਹੀ ਲਾਂਘੇ ਰਾਹੀਂ ਦਰਸ਼ਨਾਂ ਦੀ ਇਜਾਜ਼ਤ ਕਿਉਂ ੲ ਪਾਕਿ ਨਾਲ ਯਾਤਰਾ ਦੇ ਮਾਮਲੇ ਪਹਿਲਾਂ ਨਿਪਟਾਉਣ ਦੀ ਕੀਤੀ ਮੰਗ ੲ ਪਾਸਪੋਰਟ ਹੋਣ ਦੀ ਤਜਵੀਜ਼ ਦਾ ਵੀ ਕੈਪਟਨ ਅਮਰਿੰਦਰ ਨੇ ਕੀਤਾ ਵਿਰੋਧ ੲ ਸ਼ਰਧਾਲੂਆਂ ਦੀ ਗਿਣਤੀ ਸੀਮਤ ਕਰਨ ਦਾ …
Read More »ਅਜਿਹਾ ਕਰਨ ਵਾਲੇ ਪਹਿਲੇ ਸਿੱਖ
ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਲੜਨਗੇ ਜਗਮੀਤ ਸਿੰਘ ਟੋਰਾਂਟੋ : ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਪ੍ਰਧਾਨ ਜਗਮੀਤ ਸਿੰਘ ਨੇ ਅਕਤੂਬਰ 2019 ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਐਨਡੀਪੀ ਜਗਮੀਤ ਸਿੰਘ ਦੀ ਅਗਵਾਈ ਵਿਚ ਚੋਣਾਂ ਲੜੇਗੀ। …
Read More »ਮਿਸ਼ਨ 2019 ਲਈ ਕਾਂਗਰਸ ਨੂੰ ਪ੍ਰਿਅੰਕਾ ਦਾ ਸਹਾਰਾ
ਪ੍ਰਿਅੰਕਾ ਗਾਂਧੀ ਸਿਆਸੀ ਪਿੜ ਵਿਚ ਨਿੱਤਰੀ ਰਾਹੁਲ ਗਾਂਧੀ ਨੇ ਬਣਾਇਆ ਜਨਰਲ ਸਕੱਤਰ, ਮਾਂ ਸੋਨੀਆ ਗਾਂਧੀ ਦੀ ਸੀਟ ਰਾਏ ਬਰੇਲੀ ਤੋਂ ਲੜ ਸਕਦੀ ਹੈ ਚੋਣ ‘ਮੈਨੂੰ ਖੁਸ਼ੀ ਹੈ ਕਿ ਪ੍ਰਿਅੰਕਾ ਲੋਕ ਸਭਾ ਚੋਣਾਂ ਦੌਰਾਨ ਉਤਰ ਪ੍ਰਦੇਸ਼ ਵਿਚ ਮੇਰੀ ਮੱਦਦ ਕਰੇਗੀ। ਉਹ ਪੂਰੀ ਤਰ੍ਹਾਂ ਸਮਰੱਥ ਹੈ’ -ਰਾਹੁਲ ਗਾਂਧੀ ‘ਕੁਝ ਪਾਰਟੀਆਂ ਲਈ ਪਰਿਵਾਰ …
Read More »ਕਾਲੇ ਕਾਰਨਾਮੇ ਨਤੀਜਾ ਕਾਲ ਕੋਠੜੀ
ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਉਮਰ ਕੈਦ ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਦੀ ਮਿਲੀ ਪੱਕੀ ਪੀ. ਆਰ. ਪਹਿਲਾਂ ਮਿਲੀ 20 ਸਾਲਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਉਮਰ ਕੈਦ ਦੀ ਸਜ਼ਾ ਪੰਚਕੂਲਾ : ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ …
Read More »ਵਿਧਾਇਕ ਕੁਲਬੀਰ ਜ਼ੀਰਾ ਕਾਂਗਰਸ ‘ਚੋਂ ਮੁਅੱਤਲ
ਸਟੇਜ ਤੋਂ ਨਸ਼ਿਆਂ ਖਿਲਾਫ਼ ਅਵਾਜ਼ ਉਠਾਉਣ ਦਾ ਮਿਲਿਆ ਫਲ ਚੰਡੀਗੜ੍ਹ : ਆਈਜੀ ‘ਤੇ ਸ਼ਰਾਬ ਮਾਫ਼ੀਆ ਨਾਲ ਗੰਢ-ਤੁੱਪ ਦੇ ਦੋਸ਼ ਲਾਉਣ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ। ਜ਼ੀਰਾ ਹਲਕੇ ਦੇ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ ਤੋਂ …
Read More »