Breaking News
Home / ਹਫ਼ਤਾਵਾਰੀ ਫੇਰੀ (page 131)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰੇ

‘ਮੰਮੀ ਮੈਂ ਤਾਂ ਇਟਲੀ ਜਾਊਂਗਾ’ ਕਾਂਗਰਸ ਪਾਰਟੀ ਇਕੱਲਿਆਂ 50 ਦੇ ਗੇੜ ਵਿਚ ਹੀ ਫਸ ਕੇ ਰਹਿ ਗਈ ਤੇ ਉਨ੍ਹਾਂ ਦਾ ਗੱਠਜੋੜ 100 ਸੀਟ ਵੀ ਨਾ ਜਿੱਤ ਸਕਿਆ। ਅਜਿਹੇ ਵਿਚ ਰਾਹੁਲ ਗਾਂਧੀ ਆਪਣੀ ਜੱਦੀ-ਪੁਸ਼ਤੀ ਸੀਟ ਅਮੇਠੀ ਤੋਂ ਵੀ ਚੋਣ ਹਾਰ ਗਏ। ਸਮ੍ਰਿਤੀ ਇਰਾਨੀ ਤੋਂ ਚੋਣ ਹਾਰਨ ਤੋਂ ਬਾਅਦ ਤੇ ਪਾਰਟੀ ਦੀ …

Read More »

ਮੋਦੀ ਨਾਂ ਨੇ ਕਈ ਪਾਰ ਲਾਏ

ਹੰਸ ਰਾਜ ਹੰਸ ਨੇ ਦਿੱਲੀ ਜਿੱਤੀ ਪੂਰੇ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੇ ਨਾਂ ‘ਤੇ ਹੀ ਵੋਟਾਂ ਮੰਗੀਆਂ। ਖੁਦ ਨਰਿੰਦਰ ਮੋਦੀ ਨੇ ਵੀ ਆਪਣੀ ਚੋਣ ਰੈਲੀਆਂ ਦੌਰਾਨ ਉਮੀਦਵਾਰਾਂ ਦਾ ਨਾਂ ਲੈਣ ਦੀ ਬਜਾਏ ਮੋਦੀ ਨੂੰ ਵੋਟ ਪਾਉਣ ਤੇ ਫੁੱਲ ਨੂੰ ਵੋਟ ਪਾਉਣ ਦੀ ਹੀ ਅਪੀਲ ਕੀਤੀ। ਮੋਦੀ …

Read More »

ਭਗਵੰਤ ਮਾਨ ਦੀ ਫੁੱਲ ਚੜ੍ਹਾਈ

…ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਆਮ ਆਦਮੀ ਪਾਰਟੀ ਦੀ ਲਾਜ਼ ਬਚਾਉਣ ਵਾਲੇ ਭਗਵੰਤ ਮਾਨ ਦੀ ਇਕ ਵਾਰ ਫਿਰ ਸਿਆਸੀ ਗਲਿਆਰਿਆਂ ‘ਚ ਫੁੱਲ ਚੜ੍ਹਾਈ ਐ। ਪੂਰੇ ਚੋਣ ਪ੍ਰਚਾਰ ਦੌਰਾਨ ਸਪੀਕਰਾਂ ਨਾਲ ਟਰਾਲੀ ਭਰ ਕੇ ਰੋਡ ਸ਼ੋਅ ਕਰਦਿਆਂ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਹਰ ਪਿੰਡ, ਗਲੀ, ਮੁਹੱਲੇ …

Read More »

ਪੰਜਾਬ ਕਾਂਗਰਸ ਨੇ 5 ਸੀਟਾਂ ਦੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਿਆ

ਕੈਪਟਨ ਨੇ ਕਿਹਾ – ਸਿੱਧੂ ਵਲੋਂ ਬਠਿੰਡਾ ‘ਚ ਕੀਤੀ ਬਿਆਨਬਾਜ਼ੀ ਦਾ ਪਾਰਟੀ ਨੂੰ ਹੋਇਆ ਨੁਕਸਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਪ੍ਰਦਰਸ਼ਨ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਤਸੱਲੀ ਤਾਂ ਪ੍ਰਗਟ ਕੀਤੀ, ਪਰ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਸੰਗਰੂਰ ਵਰਗੀਆਂ ਸੀਟਾਂ ‘ਤੇ ਹੋਈ ਹਾਰ ਦਾ ਠੀਕਰਾ ਨਵਜੋਤ …

Read More »

ਸਿੱਖਭਾਈਚਾਰੇ ਨੂੰਵੱਡੀ ਰਾਹਤ

ਯੂ.ਕੇ. ਵਿਚ ਸਿੱਖਾਂ ਨੂੰ ਮਿਲੀ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਅਜ਼ਾਦੀ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ਵਿਚ ਪਾਸ ਹੋ ਗਿਆ ਹੈ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ‘ਤੇ ਮੋਹਰ ਲਾਏ ਜਾਣ …

Read More »

ਏਅਰ ਸਟ੍ਰਾਈਕ ‘ਤੇ ਬੋਲ ਕੇ ਘਿਰੇ ਨਰਿੰਦਰ ਮੋਦੀ

ਬੱਦਲਾਂ ਤੇ ਪਾਕਿ ਰਾਡਾਰ ਨੇ ਫੜਿਆ ਮੋਦੀ ਦਾ ਅਗਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਕਿ ਜਦੋਂ ਬਾਲਾਕੋਟ ਏਅਰ ਸਟ੍ਰਾਈਕ ਦੀ ਯੋਜਨਾ ਬਣ ਰਹੀ ਸੀ ਤਾਂ ਮੈਂ ਮਾਹਿਰਾਂ ਨੂੰ ਸੁਝਾਅ ਦਿੱਤਾ ਸੀ। ਮੋਦੀ ਨੇ ਕਿਹਾ ਕਿ ਮੌਸਮ ਇਕਦਮ ਖਰਾਬ ਹੋ ਗਿਆ ਸੀ। ਅਸਮਾਨ ‘ਤੇ …

Read More »

ਪੋਲਿੰਗ ਬੂਥਾਂ ‘ਤੇ ਵੋਟਰਾਂ ਦੇ ਜਵਾਕ ਖਿਡਾਉਣਗੀਆਂ ਆਂਗਣਵਾੜੀ ਵਰਕਰ

ਚੋਣ ਕਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਚਿੱਠੀ, ਪੋਲਿੰਗ ਬੂਥਾਂ ‘ਤੇ ਮਿੰਨੀ ਕ੍ਰੈਚ ਬਣਾਉਣ ਦੇ ਨਿਰਦੇਸ਼ ਪਟਿਆਲਾ : ਜੇਕਰ ਤੁਸੀਂ ਕਿਸੇ ਬੱਚੇ ਦੀ ਮਾਂ ਹੋ ਅਤੇ ਬੱਚਾ ਸੰਭਾਲਣ ਦੀ ਫਿਕਰ ਵਿਚ 19 ਮਈ ਨੂੰ ਵੋਟ ਪਾਉਣ ਨੂੰ ਲੈ ਕੇ ਕਨਫਿਊਜ਼ਡ ਹੋ ਤਾਂ ਚੋਣ ਕਮਿਸ਼ਨ ਨੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਖਤਮ ਕਰ …

Read More »

’84 ਸਿੱਖ ਕਤਲੇਆਮ ਦਾ ਮਾਮਲਾ

ਬੀਬੀ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖਿਲਾਫ ਕਰਵਾਈ ਸ਼ਿਕਾਇਤ ਦਰਜ ਨਵੀਂ ਦਿੱਲੀ : 1984 ਦੇ ਸਿੱਖ ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਵਲੋਂ ਨਵੀਂ ਦਿੱਲੀ ਦੇ ਥਾਣਾ ਸੰਸਦ ਮਾਰਗ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਹੋਰਨਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਰਾਜੀਵ ਨੂੰ ਕਸੂਰਵਾਰ …

Read More »

ਪੰਜਾਬ ‘ਚ 19 ਨੂੰ ਵੋਟਾਂ, 2 ਕਰੋੜ ਵੋਟਰਾਂ ਦੇ ਹੱਥ 278 ਉਮੀਦਵਾਰਾਂ ਦਾ ਸਿਆਸੀ ਭਵਿੱਖ

ਚੰਡੀਗੜ੍ਹ :ਪੰਜਾਬ ਵਿਚ 7ਵੇਂ ਅਤੇ ਆਖਰੀ ਪੜ੍ਹਾਅ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਵਿਚ ਕੁੱਲ 2 ਕਰੋੜ, 3 ਲੱਖ, 74 ਹਜ਼ਾਰ 357 ਵੋਟਰ ਹਨ। ਜਿਨ੍ਹਾਂ ਵਿਚ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ, 157 ਹੈ ਅਤੇ ਮਹਿਲਾਵਾਂ ਦੀ ਗਿਣਤੀ 96 …

Read More »

ਬਰਗਾੜੀ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਾਂਗੇ : ਕੈਪਟਨ

ਫਰੀਦਕੋਟ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਰਗਾੜੀ ਵਿਚ ਇੱਕ ਚੋਣ-ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਸਾਲ 2015 ਦੌਰਾਨ ਪੁਲਿਸ ਗੋਲੀਬਾਰੀ ਕਾਰਨ ਸ਼ਹੀਦ ਹੋਏ ਦੋਵੇਂ ਨੌਜਵਾਨਾਂ ਦੀ ਯਾਦਗਾਰ ਕਾਇਮ ਕੀਤੀ ਜਾਵੇਗੀ। ਮੁੱਖ ਮੰਤਰੀ ਨੇ …

Read More »