Breaking News
Home / ਮੁੱਖ ਲੇਖ (page 66)

ਮੁੱਖ ਲੇਖ

ਮੁੱਖ ਲੇਖ

ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

ਦੀਪਕ ਸ਼ਰਮਾ ਚਨਾਰਥਲ ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ੍ਹੇ ਸਨ, ਉਸ ਸਮੇਂ ਇੱਕਾ-ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ੍ਹੇ …

Read More »

ਕਿਸਾਨ-ਮਜ਼ਦੂਰਖ਼ੁਦਕੁਸ਼ੀਆਂ ਬਾਰੇ ਰਿਪੋਰਟਦਾ ਕੱਚ-ਸੱਚ

ਪ੍ਰੋ.ਕੇਸਰ ਸਿੰਘ ਭੰਗੂ ਪੰਜਾਬਵਿਧਾਨਸਭਾ ਦੇ ਜੂਨ 2017 ਦੇ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ’ਤੇ ਬਹਿਸਦਾਜਵਾਬਦਿੰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਅਤੇ ਖੇਤਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਹਰਪਹਿਲੂ ‘ਤੇ ਵਿਚਾਰਕਰਨਲਈਪੰਜਮੈਂਬਰੀਕਮੇਟੀਬਣਾਉਣਦੀਤਜਵੀਜ਼ ਰੱਖੀ ਸੀ। ਇਸ ਤੋਂ ਬਾਅਦਵਿਧਾਨਸਭਾ ਦੇ ਸਪੀਕਰਦੁਆਰਾ 6 ਜੁਲਾਈ 2017 ਨੂੰ ਕਮੇਟੀਬਣਾਦਿੱਤੀ ਗਈ। ਮੂਲਰੂਪਵਿਚ ਇਸ ਕਮੇਟੀਦਾਕੰਮ, ਕਿਸਾਨਖੁਦਕੁਸ਼ੀਆਂ ਅਤੇ ਖੇਤਮਜ਼ਦੂਰਾਂ ਦੇ ਕਰਜ਼ਿਆਂ ਕਰ ਕੇ ਆਰਥਿਕ …

Read More »

ਸਾਂਝੀ ਖੁਸ਼ੀਆਂ ਦਾ ਨਾਂ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ,ઠ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ …

Read More »

ਕਿਸਾਨ ਤੇ ਖੇਤ ਮਜ਼ਦੂਰਾਂ ਨੂੰ ਸਿਵਿਆਂ ਦੇ ਰਾਹ ਜਾਣ ਤੋਂ ਰੋਕਣ ਦੀ ਜ਼ਰੂਰਤ

ਦਯਾ ਸ਼ੰਕਰ ਮੈਨੀ ਪੰਜਾਬ ਦਾ ਕਿਸਾਨ ਅਤੇ ਖੇਤ ਮਜਦੂਰ ਅੱਜ ਸਰਕਾਰਾਂ ਦੀ ਬੇਰੁਖ਼ੀ ਕਾਰਨ ਸਿਵਿਆਂ ਦੇ ਰਾਹ ਚੱਲ ਪਿਆ ਹੈ ਤੇ ਇਹ ਵਰਤਾਰਾ ਮੌਜੂਦਾ ਦੌਰ ‘ਚ ਰੁਕਦਾ ਦਿਖਾਈ ਨਹੀਂ ਦੇ ਰਿਹਾ ਹੈ, ਕਿਉਕਿ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਅਤ ਕਿਸਾਨਾਂ ਅਤੇ ਮਜ਼ਦੂਰਾਂ ਪ੍ਰਤੀ ਸਾਫ ਨਹੀਂ ਲੱਗ ਰਹੀ ਹੈ। ਹਰੇ ਇਨਕਲਾਬ ਤੋਂ …

Read More »

ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ

ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਤਲਵਿੰਦਰ ਸਿੰਘ ਬੁੱਟਰ ਭਾਵੇਂ ਦੇਰ ਨਾਲ ਹੀ ਸਹੀ, ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸਮਾਜ ਅੰਦਰ ਵੰਡੀਆਂ ਦਾ ਕਾਰਨ ਬਣ ਰਹੇ ਪਿੰਡਾਂ, ਨਗਰਾਂ ‘ਚ ਜਾਤਾਂ ਅਤੇ ਧੜ੍ਹੇਬੰਦੀਆਂ ‘ਤੇ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਰੋਕਣ ਲਈ ਗੰਭੀਰਤਾ ਦਿਖਾਉਣ ਲੱਗੀ ਹੈ। ਲੰਘੀ 7 ਮਾਰਚ …

Read More »

‘ਆਪ’ ਲਈ ਹੁਣ ਹੋਂਦ ਬਚਾਉਣ ਦਾ ਸਮਾਂ

ਕੁਲਜੀਤ ਸਿੰਘ ਬੈਂਸ ਆਮ ਆਦਮੀ ਪਾਰਟੀ (ਆਪ) ਅੰਦਰ ਦਿੱਲੀ ਅਤੇ ਪੰਜਾਬ, ਦੋਹੀਂ ਥਾਈਂ ਘਮਸਾਨ ਮੱਚਿਆ ਪਿਆ ਹੈ ਤੇ ਦੋਹੀਂ ਥਾਈਂ ਹੁਣ ਮਸਲਾ ਹੋਂਦ ਦਾ ਬਣ ਗਿਆ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਾਰੀ ਊਰਜਾ ਦਿੱਲੀ ਵਿੱਚ ਲਾਉਣਾ ਚਾਹੁੰਦੇ ਹਨ ਜਿੱਥੇ ਇਹ ਉਨ੍ਹਾਂ ਦੀ ਹੋਂਦ ਲਈ ਵਧੇਰੇ ਅਹਿਮ ਹੈ, ਅਤੇ …

Read More »

ਖੇਤੀ ਸੰਕਟ ਦੀਆਂ ਪਰਤਾਂ, ਕਿਸਾਨ ਤੇ ਸਰਕਾਰ

ਸੁੱਚਾ ਸਿੰਘ ਗਿੱਲ (ਡਾ) ਪੰਜਾਬ ਦਾ ਖੇਤੀ ਖੇਤਰ, ਪ੍ਰਤੀ ਝਾੜ ਅਤੇ ਪ੍ਰਤੀ ਏਕੜ ਆਮਦਨ ਪੱਖੋਂ ਮੁਲਕ ਦਾ ਸਭ ਤੋਂ ਵੱਧ ਵਿਕਸਤ ਸੂਬਾ ਹੈ ਪਰ ਹੁਣ ਇਹ ਘੋਰ ਸੰਕਟ ਦਾ ਸ਼ਿਕਾਰ ਹੈ ਅਤੇ ਇਸ ਦਾ ਹੱਲ ਨਜ਼ਰ ਨਹੀਂ ਆ ਰਿਹਾ। ਮੀਡੀਆ ਵਿਚ ਇਸ ਬਾਰੇ ਭਾਵੇਂ ਚਰਚਾ ਚੱਲਦੀ ਹੈ ਪਰ ਜ਼ਮੀਨੀ ਪੱਧਰ …

Read More »

ਕਰਜ਼ਾ ਮੁਆਫ਼ੀ ਸਕੀਮ ਦੀ ਪ੍ਰਸੰਸਾ ਘੱਟ ਆਲੋਚਨਾ ਜ਼ਿਆਦਾ

ਡਾ ਬਲਵਿੰਦਰ ਸਿੰਘ ਸਿੱਧੂ ਕਿਸਾਨਾਂ ਨੂੰ ਫਸਲੀ ਕਰਜ਼ਿਆਂ ‘ਤੇ ਰਾਹਤ ਦੇਣ ਲਈ ਸਰਕਾਰ ਵੱਲੋਂ ਕੀਤੀ ਗਈ ਸ਼ੁਰੂਆਤ ਦੀ ਪ੍ਰਸ਼ੰਸਾ ਨਾਲੋਂ ਆਲੋਚਨਾ ਵਧੇਰੇ ਹੋਈ, ਕਿਉਂਕਿ ਕਾਫੀ ਗਿਣਤੀ ਵਿਚ ਰਾਹਤ ਦੇ ਯੋਗ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਗਏ ਸਨ ਅਤੇ ਸਬੰਧਤ ਵਿਭਾਗ ਉਨ੍ਹਾਂ ਨੂੰ ਅਜਿਹਾ ਵਾਪਰਨ ਦਾ ਕੋਈ ਠੋਸ …

Read More »

ਮੋਦੀ-ਟਰੰਪ ਜੋੜੀ ਰੂਸੀ ਪੁਤਿਨ ਦੀ ਭਗਤ ਕਿਉਂ?

ਗੁਰਮੀਤ ਸਿੰਘ ਪਲਾਹੀ ਨਾ ਹੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਰਤਾ ਭੋਰਾ ਜਿੰਨੀ ਆਸ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਏਗਾ ਅਤੇ ਨਾ ਹੀ ਨਰਿੰਦਰ ਮੋਦੀ ਨੂੰ ਇਹ ਚਿੱਤ ਚੇਤਾ ਸੀ ਕਿ ਉਹ ਦੇਸ਼ ਦਾ ਪ੍ਰਧਾਨਮੰਤਰੀ ਬਣ ਜਾਏਗਾ। ਚੋਣਾਂ ਤੋਂ ਪਹਿਲਾਂ ਕੀਤੇ ਸਰਵੇ, ਰਿਪੋਰਟਾਂ ਤਾਂ ਇਹੋ ਜਿਹੀਆਂ …

Read More »

ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ

ਪੰਜਾਬੀ ਭਾਸ਼ਾ ਦਾ ਕੱਲ੍ਹ, ਅੱਜ ਅਤੇ ਭਲਕ ਦਰਸ਼ਨ ਸਿੰਘ ‘ਆਸ਼ਟ’ (ਡਾ.) ਹਰ ਭਾਸ਼ਾ ਦਾ ਆਪਣਾ ਇਤਿਹਾਸ ਹੁੰਦਾ ਹੈ। ਵਿਸ਼ਵ ਦੀ ਕੋਈ ਵੀ ਭਾਸ਼ਾ ਰਾਤੋ-ਰਾਤ ਪੈਦਾ ਨਹੀਂ ਹੋਈ ਸਗੋਂ ਇਸ ਦੇ ਵਿਕਸਤ ਹੋਣ ਪਿੱਛੇ ਸਦੀਆਂ ਪੁਰਾਣੀ ਪਰੰਪਰਾ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਅੱਠਵੀਂ, ਨੌਵੀਂ ਸਦੀ …

Read More »