ਬੀਰ ਦਵਿੰਦਰ ਸਿੰਘ ਹੁਣ ਤਾਂ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਕਰੋਪੀ ਨਹੀਂ ਹੈ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਦੀ ਆਰਥਿਕ ਖਿੱਚੋਤਾਣ ਦਾ ਨਤੀਜਾ ਹੈ। ਵਿਸ਼ਵ ਦੀ ਆਰਥਿਕਤਾ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਜਿਸ ਤੇਜ਼ੀ ਨਾਲ ਚੀਨ ਦੀ ਆਰਥਿਕਤਾ ਵਿਕਸਤ ਹੋ ਰਹੀ ਸੀ, …
Read More »ਪੰਜਾਬ ‘ਚੋਂ ਕੌਮਾਂਤਰੀ ਪਰਵਾਸ ਅਤੇ ਇਸ ਦੇ ਸਿੱਟੇ
ਡਾ. ਗੁਰਿੰਦਰ ਕੌਰ ਡਾ. ਗਿਆਨ ਸਿੰਘ ਮਨੁੱਖਾ ਹੋਂਦ ਦੀ ਸ਼ੁਰੂਆਤ ਦੇ ਨਾਲ ਹੀ ਇਸ ਦਾ ਪਰਵਾਸ ਵੀ ਸ਼ੁਰੂ ਹੋ ਗਿਆ ਸੀ। ਪਹਿਲਾਂ-ਪਹਿਲ ਮਨੁੱਖ ਆਪਣੇ ਜਿਊਣ ਲਈ ਖਾਧ ਪਦਾਰਥਾਂ ਦੀ ਭਾਲ ਵਿਚ ਇਕ ਤੋਂ ਦੂਜੀ ਥਾਂ ਪਰਵਾਸ ਕਰਦੇ ਸਨ। ਮਨੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਜਾਨਵਰ ਪਾਲਣੇ ਅਤੇ ਫ਼ਸਲਾਂ …
Read More »ਕਰੋਨਾ : ਨਿਵੇਕਲੇ ਤੇ ਹਟਵੇਂ ਕਦਮ ਉਠਾਉਣ ਦਾ ਵੇਲ਼ਾ
ਰਣਜੀਤ ਸਿੰਘ ਘੁੰਮਣ ਸੰਸਾਰ ਬੀਤੇ 100 ਸਾਲਾਂ ਤੋਂ ਵੀ ਵੱਧ ਅਰਸੇ ਤੋਂ ਸਮੇਂ ਸਮੇਂ ਤੇ ਕਿਸੇ ਨਾ ਕਿਸੇ ਭਿਆਨਕ ਵਾਇਰਸ ਦਾ ਸ਼ਿਕਾਰ ਹੁੰਦਾ ਆਇਆ ਹੈ ਪਰ ਬੀਤੇ ਵਿਚ ਕਦੇ ਵੀ ਇਸ ਦੀ ਹੁਣ ਵਰਗੀ ਦਹਿਸ਼ਤ ਦਿਖਾਈ ਨਹੀਂ ਸੀ ਦਿੱਤੀ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਕੋਵਿਡ-19 (ਵਾਇਰਸ ਤੋਂ …
Read More »ਸਮਾਜਿਕ ਦੂਰੀ : ਕਰੋਨਾ ਦੇ ਬਹਾਨੇ ਜ਼ਹਿਰੀਲਾ ਪ੍ਰਚਾਰ
ਹਮੀਰ ਸਿੰਘ ਕਰੋਨਾਵਾਇਰਸ ਨੇ ਵੱਡੀਆਂ ਮਹਾਂਸ਼ਕਤੀਆਂ ਤੋਂ ਲੈ ਕੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬਿਨਾਂ ਸ਼ੱਕ ਇਹ ਸਮੁੱਚੀ ਦੁਨੀਆਂ ਨੂੰ ਆਪਣੀ ਮਾਰ ਹੇਠ ਲੈਣ ਵਾਲੀ ਪਹਿਲੀ ਇੰਨੀ ਵੱਡੀ ਮਹਾਮਾਰੀ ਹੈ। ਅੰਤਰ-ਨਿਰਭਰ ਦੁਨੀਆਂ ‘ਚ ਕੇਵਲ ਪੂੰਜੀ ਨੇ ਹੀ ਹੱਦਾਂ ਬੰਨੇ ਨਹੀਂ ਤੋੜੇ, ਵਾਇਰਸ ਸਾਹਮਣੇ ਸਾਰੀਆਂ ਹੱਦਾਂ ਨਤਮਸਤਕ ਹਨ। ਇਹ …
Read More »ਕਰੋਨਾ ਵਾਇਰਸ : ਕੈਨੇਡਾ ਦੀ ਧੜਕਦੀ ਜ਼ਿੰਦਗੀ ਨੂੰ ਲੱਗੀ ਬਰੇਕ
ਹਰਪ੍ਰੀਤ ਸੇਖਾ ਕਰੀਲੀਆਂ ਸਰਦੀਆਂ ਤੋਂ ਬਾਅਦ ਕੈਨੇਡਾ ਵਿਚ ਈਸਟਰ ਵੀਕਐਂਡ ਪਹਿਲਾ ਲੌਂਗ ਵੀਕਐਂਡ ਹੁੰਦਾ ਹੈ। ਮੌਸਮ ਪੱਧਰਾ ਹੋ ਜਾਂਦਾ ਹੈ, ਖਾਸ ਕਰਕੇ ਵੈਨਕੂਵਰ ਇਲਾਕੇ ਵਿਚ। ਲੋਕ ਫੁੱਲ-ਬੂਟੇ ਲਿਆਉਣ ਲਈ ਨਰਸਰੀਆਂ ਵੱਲ ਭੱਜਦੇ ਹਨ। ਇਸ ਵਾਰ ਮੌਸਮ ਬਹੁਤ ਸੁਹਾਵਣਾ ਹੈ। ਕਰੋਨਾ ਵਾਇਰਸ ਕਾਰਨ ਅੰਦਰੀਂ ਤੜੇ ਲੋਕਾਂ ਵਿਚੋਂ ਬਹੁਤਿਆਂ ਨੇ ਸਰਕਾਰ ਦੀ …
Read More »ਕਰੋਨਾ ਵਾਇਰਸ ਵਿਰੁੱਧ ਜੰਗ ਲਈ ਕਿੰਨਾ ਕੁ ਤਿਆਰ ਹੈ ਪੰਜਾਬ?
ਸਤਨਾਮ ਸਿੰਘ ਮਾਣਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਚੁਣੌਤੀ ਨਿਰੰਤਰ ਵਧਦੀ ਜਾ ਰਹੀ ਹੈ। ਹੁਣ ਤੱਕ ਸਿਰਫ ਚੀਨ, ਦੱਖਣੀ ਕੋਰੀਆ, ਵੀਅਤਨਾਮ ਅਤੇ ਕਿਊਬਾ ਆਦਿ ਦੇਸ਼ ਹੀ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਣ ਤੋਂ ਰੋਕਣ ਵਿਚ ਕਾਮਯਾਬ ਹੋਏ ਹਨ। ਅਮਰੀਕਾ, ਕੈਨੇਡਾ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਵੱਡੀ ਪੱਧਰ ‘ਤੇ ਯਤਨ …
Read More »ਕਰੋਨਾ ਦੇ ਕਹਿਰ ਤੋਂ ਬਾਅਦ ਦੀ ਦੁਨੀਆਂ
ਬੀਰ ਦਵਿੰਦਰ ਸਿੰਘ ਪਿਛਲੇ ਦਿਨੀਂ ਇਜ਼ਰਾਈਲ ਦੇ ਇਤਿਹਾਸਕਾਰ ਯੁਵਾਲ ਨੌਅਵਾ ਹਰਾਰੀ ਦਾ ਇਕ ਲੇਖ ‘ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ’ ਲੰਡਨ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਫਾਈਨਾਂਸ਼ੀਅਲ ਟਾਈਮ’ ਵਿਚ ਪੜ੍ਹਿਆ। ਹਰਾਰੀ ਵੱਲੋਂ ਇਸ ਲੇਖ ਵਿਚ ਦਿੱਤੀ ਜਾਣਕਾਰੀ ਬੇਹੱਦ ਅਰਥ ਭਰਪੂਰ ਤੇ ਹੈਰਾਨ ਕਰ ਦੇਣ ਵਾਲੀ ਸੀ। ਇਹ ਮਜ਼ਮੂਨ ਪੜ੍ਹਨ ਤੋਂ ਬਾਅਦ …
Read More »ਬੇਜ਼ੁਬਾਨ ਦੇਸ਼ : ਪਰਵਾਸੀ ਮਜ਼ਦੂਰਾਂ ਦੀ ਹੋਣੀ
ਸਵਰਾਜਬੀਰ ਨਵੀਂ ਤਰ੍ਹਾਂ ਦੀ ਮਾਨਸਿਕਤਾ ਜਨਮ ਲੈ ਰਹੀ ਹੈ। ਲੋਕ ਆਪਣੇ ਹੱਥਾਂ ਤੋਂ ਵੀ ਡਰਨ ਲੱਗ ਪਏ ਹਨ। ਉਹ ਘਰਾਂ ਵਿਚ ਬੰਦ ਹਨ, ਕੋਈ ਆ-ਜਾ ਨਹੀਂ ਰਿਹਾ। ਉਹ ਸਿਹਤਮੰਦ ਹਨ। ਫਿਰ ਅਚਾਨਕ ਘਰ ਦਾ ਕੁੰਡਾ ਖੋਲ੍ਹ ਕੇ ਉਹ ਬਾਹਰ ਆਉਂਦੇ ਹਨ। ਬਾਹਰ ਗਲੀਆਂ-ਸੜਕਾਂ ਭਾਂ-ਭਾਂ ਕਰ ਰਹੀਆਂ ਹਨ। ਉਹ ਵਾਪਸ ਘਰ …
Read More »ਕਰੋਨਾ ਤੋਂ ਪਿੱਛੋਂ ਬਦਲ ਜਾਏਗਾ ਸੰਸਾਰ ?
ਰਮਨ ਪ੍ਰੀਤ ਸਿੰਘ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਜਿਨ੍ਹਾਂ ਦੇ ਜਵਾਬ ਕਰੋਨਾ ਵਾਇਰਸ ਸੰਕਟ ਦੇ ਜਾਣ ਪਿੱਛੋਂ ਹੀ ਮਿਲਣਗੇ। ਮਿਲਣਗੇ ਵੀ ਜਾਂ ਨਹੀਂ, ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ। ਰਾਜਨੀਤੀ ਅਤੇ ਅਰਥਚਾਰੇ ਦੇ ਭਵਿੱਖ ਨੂੰ ਕਰੋਨਾ ਤੋਂ ਪਾਰ ਦੇਖਣ ਵਾਲ਼ੇ ਵੱਡੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ …
Read More »ਕਰੋਨਾਵਾਇਰਸ ਦਾ ਹਮਲਾ : ਕੱਝ ਪੱਖ ਇਹ ਵੀ
ਡਾ. ਪਿਆਰਾ ਲਾਲ ਗਰਗ ਰਕੋਨਾਵਾਇਰਸ ਦੀ ਦਹਿਸ਼ਤ ਕਾਰਨ ਸੰਸਾਰ ਭਰ ਵਿਚ ਕੰਮ-ਕਾਜ ਠੱਪ ਹਨ। ਲੋਕਾਈ ਡਰੀ ਬੈਠੀ ਹੈ। ਕਰੋਨਾ ਕੇਸਾਂ ਦੀ ਗਿਣਤੀ ਪਲ ਪਲ ਵਧ ਰਹੀ ਹੈ। ਸੰਸਾਰ ਵਿਚ ਹੁਣ ਤੱਕ ਸਾਹਮਣੇ ਆਏ ਕੇਸ ਚਾਰ ਲੱਖ ਨੂੰ ਢੁੱਕ ਗਏ ਹਨ ਜਿਨ੍ਹਾਂ ਵਿਚੋਂ ਇਕ ਲੱਖ ਤੋਂ ਉੱਪਰ ਠੀਕ ਵੀ ਹੋ ਚੁੱਕੇ …
Read More »