ਮੌਤ ਤੋਂ ਪਹਿਲਾਂ ਨਸ਼ੇ ‘ਚ ਸੀ ਸ੍ਰੀਦੇਵੀ, ਬਾਥ ਟੱਬ ‘ਚ ਡੁੱਬਣ ਨਾਲ ਹੋਈ ਮੌਤ ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਦੀਪਹਿਲੀਮਹਿਲਾਸੁਪਰਸਟਾਰ ਤੇ ਪਦਮਸ੍ਰੀ ਉੱਘੀ ਅਦਾਕਾਰਾਸ੍ਰੀਦੇਵੀ (54) ਦਾਦੁਬਈਵਿੱਚਦੇਹਾਂਤ ਹੋ ਗਿਆ। ਸ੍ਰੀਦੇਵੀਦੀ ਦੁਬਈ ‘ਚ ਹੋਈ ਮੌਤ ਨਾਲਪੂਰੇ ਬਾਲੀਵੁੱਡ ਜਗਤਵਿਚਸ਼ੋਕਦੀਲਹਿਰਫੈਲ ਗਈ ਹੈ।ਸ੍ਰੀਦੇਵੀਦੀ ਮੌਤ ਨਾਲ ਬਾਲੀਵੁੱਡ ਨੂੰ ਨਾਪੂਰਾਹੋਣਾਵਾਲਾਪਿਆਹੈ।ਅਦਾਕਾਰਾਦੁਬਈਆਪਣੇ ਭਤੀਜੇ ਮੋਹਿਤਮਰਵਾਹ ਦੇ ਵਿਆਹਲਈ ਗਈ ਸੀ। ਸ੍ਰੀਦੇਵੀਦੀ ਮੌਤ …
Read More »ਗੁੱਗੂ ਗਿੱਲ ਨਿਭਾਉਣਗੇ ਮਾਨ ਸਿੰਘ ਦੀਭੂਮਿਕਾ
ਗੁੱਗੂ ਗਿੱਲ ਪੰਜਾਬੀਫਿਲਮਇੰਡਸਟਰੀ ਦੇ ਜਾਣੇ ਪਛਾਣੇ ਅਦਾਕਾਰ ਹੈ, ਉਹ ਹੁਣਫਿਰਲੋਕਾਂ ਨੂੰ ਆਪਣੀਅਦਾਕਾਰੀ ਤੋਂ ਮੋਹਿਤਕਰਨਲਈਤਿਆਰ ਹੈ। ਪਰਕਿਵੇਂ? ਉਹ ਹੁਣਨਜ਼ਰਆਉਣਗੇ ਸੂਬੇਦਾਰ ਜੋਗਿੰਦਰ ਸਿੰਘ ਫਿਲਮਵਿੱਚਮਾਨ ਸਿੰਘ ਦੀਭੂਮਿਕਾ ‘ਚ। ਸੂਬੇਦਾਰ ਜੋਗਿੰਦਰ ਸਿੰਘ, ਸੂਰਬੀਰਯੋਧੇ ਦੀਜੀਵਨੀ ਹੈ। ਗੁੱਗੂ ਗਿੱਲ – ਮਾਨ ਸਿੰਘ ਦੀਭੂਮਿਕਾ ਇਕ ਅਹਿਮਭੂਮਿਕਾ ਹੈ। ਮਾਨ ਸਿੰਘ ਅਤੇ ਸੂਬੇਦਾਰ ਜੋਗਿੰਦਰ ਸਿੰਘ ਦੋਵਾਂ ਨੇ ਕਈ ਜੰਗਾਂ …
Read More »ਆਮਦਨ ਕਰ ਵਿਭਾਗ ਨੇ ਸ਼ਾਹਰੁਖ ਖਾਨ ਦਾ ਫਾਰਮ ਹਾਊਸ ਕੀਤਾ ਕੁਰਕ
ਮੁੰਬਈ : ਆਮਦਨਕਰਵਿਭਾਗ ਨੇ ਸ਼ਾਹਰੁਖ ਖਾਨਦਾਅਲੀਬਾਗ ਸਥਿਤਫਾਰਮ ਹਾਊਸ ਕੁਰਕ ਕਰਲਿਆ ਗਿਆ ਹੈ। ਇਹ ਫਾਰਮ ਹਾਊਸ ਬੇਨਾਮੀਜਾਇਦਾਦ ਨੂੰ ਲੈਣ-ਦੇਣ ਦੇ ਐਕਟਅਧੀਨ ਕੁਰਕ ਕੀਤਾ ਗਿਆ ਹੈ। ਸ਼ਾਹਰੁਖ ਨੇ ਅਲੀਬਾਗ ‘ਚ ਖੇਤੀਬਾੜੀਲਈ ਜ਼ਮੀਨਖਰੀਦੀ ਸੀ ਪਰ ਉਸ ਨੇ ਉਥੇ ਇਕ ਬਹੁਤ ਵੱਡਾ ਫਾਰਮ ਹਾਊਸ ਬਣਾਲਿਆ। ਇਹ ਫਾਰਮ ਹਾਊਸ 19,960 ਵਰਗ ਮੀਟਰ ਦੇ ਖੇਤਰਵਿਚਫੈਲਿਆ ਹੋਇਆ …
Read More »ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਸਨ
ਬਰਸੀ ‘ਤੇ ਵਿਸ਼ੇਸ਼ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਡਾਕਟਰ ਵਿਸ਼ਾਲ ਦਰਸ਼ੀ ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਜੀ ਨੇ 1909 ਤੋਂ 1985 ਤੱਕ ਦੇ ਜੀਵਨ ਕਾਲ ਵਿਚ ਲੱਗਭੱਗ ਪੰਜ ਦਹਾਕਿਆਂ ਤੱਕ ਕਾਵਿ ਦੀ ਹਰੇਕ ਵਿਧਾ ਗ਼ਜ਼ਲ, ਕਵਿਤਾ, ਬੈਂਤ, ਲੋਕ ਗੀਤ ਅਤੇ ਭਜਨ ਦੇ ਨਾਲ ਜਿੱਥੇ …
Read More »ਪੰਜਾਬੀ ਸਿਨੇਮਾ 2017
ਨਵੀਨਤਾ ‘ਚ ਵੀ ਉਦਾਸੀਨਤਾ ਪ੍ਰੋ. ਸੁਰਿੰਦਰ ਮੱਲ੍ਹੀ ਮੁਲਖਰਾਜਭਾਖੜੀ ਨੂੰ ਪੰਜਾਬੀਸਿਨੇਮਾ ਦੇ ਮੋਢੀਆਂ ਵਿਚੋਂ ਇਕ ਗਿਣਿਆਜਾਂਦਾ ਹੈ। ਉਸ ਨੇ ਜਿਹੜੀਆਂ ਵੀਫ਼ਿਲਮਾਂ ਜਿਵੇਂ ‘ਭੰਗੜਾ’, ‘ਦੋ ਲੱਛੀਆਂ’, ‘ਲਾਜੋ’ਆਦਿਬਣਾਈਆਂ ਉਹ ਸੁਪਰਹਿੱਟ ਹੋਈਆਂ ਸਨ। ਪਰ ਉਸ ‘ਤੇ ਅਕਸਰਦੋਸ਼ਲਗਾਇਆਜਾਂਦਾ ਸੀ ਕਿ ਉਸ ਦੀਆਂ ਫ਼ਿਲਮਾਂ ਦੀਕਹਾਣੀ ਇਕੋ ਤਰ੍ਹਾਂ ਦੀ ਹੁੰਦੀ ਸੀ। ਸਾਲ 1969 ਵਿਚਹਿੰਦੀਸਿਨੇਮਾ ਦੇ ਪ੍ਰਸਿੱਧਨਿਰਮਾਤਾ-ਨਿਰਦੇਸ਼ਕਦੇਵਿੰਦਰ ਗੋਇਲ …
Read More »ਕੋਹਲੀ ਦੀ ਵਿਰਾਟ ਰਿਸੈਪਸ਼ਨ
ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦੀ ਬੱਲੇਬਾਜ਼ੀ ਤੋਂ ਅੱਜ ਦੁਨੀਆ ਭਰ ਦੇ ਗੇਂਦਬਾਜ਼ ਖੌਫ ਖਾਂਦੇ ਹਨਪਰ ਉਹ ਅਨੁਸ਼ਕਾ ਦੀਦੀਸਮਾਇਲਕਲੀਨਬੋਲਡ ਹੋ ਗਏ। ਜਿਸ ਦੇ ਜਸ਼ਨ ਮਨਾਉਣ ਲਈਭਾਰਤਪ੍ਰਧਾਨਮੰਤਰੀਨਰਿੰਦਰਮੋਦੀਵੀ ਦਿੱਲੀ ਵਿਚ ਹੋਈ ਵਿਰਾਟਰਿਸ਼ੈਪਸ਼ਨਦਾ ਹਿੱਸਾ ਬਣੇ।ਧਿਆਨਰਹੇ ਕਿ ਲੰਘੀ 11 ਦਸੰਬਰ ਨੂੰ ਦਿਨੀਂ ਇਟਲੀ ਜਾ ਕੇ ਕੋਹਲੀ ਤੇ ਅਨੁਸ਼ਕਾ ਜੋੜੀ ਨੇ ਪਰਿਵਾਰਕਮੈਂਬਰਾਂ ਦੀ ਮੌਜੂਦਗੀ ਵਿਚਵਿਆਹਦੀਆਂ ਰਸਮਾਂ ਪੂਰੀਆਂ ਕੀਤੀਆਂ …
Read More »ਜਗਮੀਤ ਸਿੰਘ ਦੀ ਹੋਈ ਕੁੜਮਾਈ!
ਐਨਡੀਪੀ ਦੇ ਮੁਖੀ ਜਗਮੀਤ ਸਿੰਘ ਅਤੇ ਬੀਬੀ ਗੁਰਕਿਰਨ ਕੌਰ ਸਿੱਧੂ ਦੀ ਮੰਗਣੀ ਹੋ ਗਈ ਹੈ।ਜਦੋਂਕਿ ਪਰਿਵਾਰਕਨਜ਼ਦੀਕੀਆਂ ਦਾਕਹਿਣਾ ਹੈ ਕਿ ਇਹ ਤਾਂ ਰੋਕੇ ਦੀਰਸਮ ਸੀ। ‘ਅਦਾਰਾਪਰਵਾਸੀ’ਦੋਵਾਂ ਪਰਿਵਾਰਾਂ ਨੂੰ ਇਸ ਸ਼ੁਭ ਮੌਕੇ ‘ਤੇ ਮੁਬਾਰਕਾਂ ਦਿੰਦਾਹੈ।
Read More »ਵਿਰਾਟਕੋਹਲੀ ਤੇ ਅਨੁਸ਼ਕਾ ਵਿਆਹਬੰਧਨ ‘ਚ ਬੱਝੇ
ਮੁੰਬਈ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਅਤੇ ਬਾਲੀਵੁੱਡ ਅਦਾਕਾਰਾਅਨੁਸ਼ਕਾਸ਼ਰਮਾਇਟਲੀਵਿੱਚਵਿਆਹਬੰਧਨਵਿੱਚਬੱਝ ਗਏ। ਇਸ ਨਾਲਮੀਡੀਆਵੱਲੋਂ ਚਿਰਾਂ ਤੋਂ ਜੋੜੇ ਦੇ ਵਿਆਹਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀਖਤਮ ਹੋ ਗਈਆਂ ਹਨ। ਜੋੜੇ ਦਾਵਿਆਹ ਇਕ ਨਿਜੀਸਮਾਗਮਵਿੱਚਨੇਪਰੇ ਚੜ੍ਹਿਆ ਜਿਸ ਵਿੱਚਪਰਿਵਾਰਕਮੈਂਬਰਾਂ ਅਤੇ ਨੇੜਲਿਆਂ ਨੇ ਸ਼ਮੂਲੀਅਤਕੀਤੀ। ਵਿਆਹਸਮਾਗਮਇਟਲੀ ਦੇ ਤੁਸੈਨੀਸ਼ਹਿਰਵਿਚਲੇ ਰਿਜ਼ੌਰਟ ਵਿੱਚ ਹੋਇਆ। ਅਨੁਸ਼ਕਾਅਤੇ ਕੋਹਲੀ ਨੇ ਵਿਆਹਸਮਾਗਮਦੀਆਂ ਤਸਵੀਰਾਂ ਟਵੀਟਕਰਦਿਆਂ ਕਿਹਾ ਕਿ ਉਨ੍ਹਾਂ …
Read More »‘ਦੰਗਲ’ਫੇਮ ਜ਼ਾਇਰਾਵਸੀਮਨਾਲ ਜਹਾਜ਼ ‘ਚ ਹੋਈ ਛੇੜਛਾੜ
ਵਿਸਤਾਰਾਏਅਰਲਾਈਨਜ਼ ਦੀ ਦਿੱਲੀ ਤੋਂ ਮੁੰਬਈ ਦੀ ਉਡਾਣ ‘ਚ ਵਾਪਰੀਘਟਨਾ ਮੁੰਬਈ/ਬਿਊਰੋ ਨਿਊਜ਼ : 17 ਵਰ੍ਹਿਆਂ ਦੀਅਦਾਕਾਰਾ ਜ਼ਾਇਰਾਵਸੀਮ ਨੇ ਦੋਸ਼ਲਾਇਆ ਹੈ ਕਿ ਦਿੱਲੀ ਤੋਂ ਮੁੰਬਈ ਆ ਰਹੀਵਿਸਤਾਰਾਏਅਰਲਾਈਨਜ਼ ਦੀਉਡਾਣਵਿਚਪਿੱਛੇ ਬੈਠੇ ਇਕ ਮੁਸਾਫ਼ਰ ਨੇ ਉਸ ਨਾਲਛੇੜਖਾਨੀਕੀਤੀ ਜਿਸ ਦਾਨੋਟਿਸਲੈਂਦਿਆਂ ਮਹਾਰਾਸ਼ਟਰਰਾਜਮਹਿਲਾਕਮਿਸ਼ਨ ਨੇ ਇਸ ‘ਸ਼ਰਮਨਾਕ’ਘਟਨਾਦੀ ਜਾਂਚ ਮੰਗੀ ਹੈ। ਇਸੇ ਦੌਰਾਨ ਪੁਲਿਸ ਨੇ ਮੁਲਜ਼ਮਵਿਕਾਸਸਚਦੇਵ (39) ઠਨੂੰ ਹਿਰਾਸਤਵਿੱਚਲੈਲਿਆ ਹੈ। …
Read More »ਪਟਿਆਲੇ ਦਾ ਗੱਭਰੂ ਬਣਿਆ’ਮਿਸਟਰਪੰਜਾਬ’
ਮੁਹਾਲੀ : ‘ਮਿਸਟਰਪੰਜਾਬ 2017’ ਮੁਕਾਬਲੇ ਦਾਖ਼ਿਤਾਬਪਟਿਆਲਾ ਦੇ ਗੱਭਰੂ ਹਰਪਵਿੱਤ ਸਿੰਘ ਦੀਝੋਲੀਪਿਆ ਹੈ। ਹਰਪਵਿੱਤ ਨੂੰ ਇੱਕ ਲੱਖਰੁਪਏ ਦਾਨਗ਼ਦਇਨਾਮਵੀਮਿਲਿਆ ਹੈ। ਇਸ ਮੁਕਾਬਲੇ ਵਿੱਚਅਰਸ਼ਵੀਰ ਸਿੰਘ ਫਸਟਰਨਰਅੱਪਰਿਹਾ ਹੈ। ਮੁਹਾਲੀਦਾ ਨੌਜਵਾਨ ਤਰਲੋਕ ਸਿੰਘ ਅਤੇ ਮੁੰਬਈਦਾਰਵਨੀਤ ਸਿੰਘ ਸੈਕਿੰਡਰਨਰਅੱਪਐਲਾਨੇ ਗਏ। ਫਸਟਅਤੇ ਸੈਕਿੰਡਰਨਰਅੱਪ ਨੂੰ ਪੰਜਾਹ-ਪੰਜਾਹਹਜ਼ਾਰਰੁਪਏ ਦੀਰਾਸ਼ੀਇਨਾਮਵਜੋਂ ਦਿੱਤੀ ਗਈ ਹੈ। ਫਾਈਨਲਮੁਕਾਬਲੇ ਵਿੱਚਵੱਖ-ਵੱਖਪੜਾਵਾਂ ਵਿੱਚੋਂ ਲੰਘਣਵਾਲੇ ਦਸ ਗੱਭਰੂ ਪੁੱਜੇ। ਫਾਈਨਲਮੁਕਾਬਲੇ ਦੇ …
Read More »