Breaking News
Home / ਫ਼ਿਲਮੀ ਦੁਨੀਆ / ਸ੍ਰੀਦੇਵੀਦੀ ਦੁਬਈ ‘ਚ ਮੌਤ, ਬਾਲੀਵੁੱਡ ‘ਚ ਸ਼ੋਕ

ਸ੍ਰੀਦੇਵੀਦੀ ਦੁਬਈ ‘ਚ ਮੌਤ, ਬਾਲੀਵੁੱਡ ‘ਚ ਸ਼ੋਕ

ਮੌਤ ਤੋਂ ਪਹਿਲਾਂ ਨਸ਼ੇ ‘ਚ ਸੀ ਸ੍ਰੀਦੇਵੀ, ਬਾਥ ਟੱਬ ‘ਚ ਡੁੱਬਣ ਨਾਲ ਹੋਈ ਮੌਤ
ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਦੀਪਹਿਲੀਮਹਿਲਾਸੁਪਰਸਟਾਰ ਤੇ ਪਦਮਸ੍ਰੀ ਉੱਘੀ ਅਦਾਕਾਰਾਸ੍ਰੀਦੇਵੀ (54) ਦਾਦੁਬਈਵਿੱਚਦੇਹਾਂਤ ਹੋ ਗਿਆ। ਸ੍ਰੀਦੇਵੀਦੀ ਦੁਬਈ ‘ਚ ਹੋਈ ਮੌਤ ਨਾਲਪੂਰੇ ਬਾਲੀਵੁੱਡ ਜਗਤਵਿਚਸ਼ੋਕਦੀਲਹਿਰਫੈਲ ਗਈ ਹੈ।ਸ੍ਰੀਦੇਵੀਦੀ ਮੌਤ ਨਾਲ ਬਾਲੀਵੁੱਡ ਨੂੰ ਨਾਪੂਰਾਹੋਣਾਵਾਲਾਪਿਆਹੈ।ਅਦਾਕਾਰਾਦੁਬਈਆਪਣੇ ਭਤੀਜੇ ਮੋਹਿਤਮਰਵਾਹ ਦੇ ਵਿਆਹਲਈ ਗਈ ਸੀ। ਸ੍ਰੀਦੇਵੀਦੀ ਮੌਤ ਤੋਂ ਬਾਅਦਪੋਸਟਮਾਰਟਮਦੀਰਿਪੋਰਟਵਿਚ ਖੁਲਾਸਾ ਹੋਇਆ ਹੈ ਕਿ ਦੁਬਈ ਦੇ ਹੋਟਲਵਿਚਸ੍ਰੀਦੇਵੀਦੀ ਮੌਤ ਬਾਥਰੂਮ ਦੇ ਟੱਬ ਵਿਚ ਡੁੱਬਣ ਨਾਲ ਹੋਈ ਹੈ।
ਫੋਰੈਂਸਿਕ ਜਾਂਚ ਕਰਰਹੇ ਦੁਬਈ ਦੇ ਡਾਕਟਰਾਂ ਦਾਕਹਿਣਾ ਹੈ ਕਿ ਸ੍ਰੀਦੇਵੀ ਦੇ ਖੂਨਵਿਚਅਲਕੋਹਲਦੀਮਾਤਰਾਵੀ ਸੀ। ਸ੍ਰੀਦੇਵੀਫ਼ਿਲਮਨਿਰਮਾਤਾਬੋਨੀਕਪੂਰਦੀਦੂਜੀਪਤਨੀ ਸੀ ਤੇ ਇਸ ਵਿਆਹ ਤੋਂ ਉਨ੍ਹਾਂ ਦੇ ਦੋ ਧੀਆਂ ਜਾਹਨਵੀ ਤੇ ਖ਼ੁਸ਼ੀਹਨ। ਸ੍ਰੀਦੇਵੀ ਨੇ ਚਾਰਦਹਾਕਾਲੰਮੇ ਆਪਣੇ ਕਰੀਅਰ ਦੌਰਾਨ ਫ਼ਿਲਮਇੰਡਸਟਰੀਦੀਝੋਲੀ ਕਈ ਯਾਦਗਾਰੀਫ਼ਿਲਮਾਂ ‘ਸਦਮਾ’, ‘ਚਾਂਦਨੀ’, ‘ਲੰਮਹੇ’, ‘ਮਿਸਟਰਇੰਡੀਆ’, ‘ਗੁਮਰਾਹ’, ‘ਤੋਹਫ਼ਾ’, ‘ਨਗੀਨਾ’ਆਦਿਪਾਈਆਂ। ਇਸ ਦੌਰਾਨ ਫ਼ਿਲਮਇੰਡਸਟਰੀ ਤੇ ਅਦਾਕਾਰਾ ਦੇ ਪ੍ਰਸੰਸਕਾਂ ਸਮੇਤਪ੍ਰਧਾਨਮੰਤਰੀਨਰਿੰਦਰਮੋਦੀ ਤੇ ਉਪਰਾਸ਼ਟਰਪਤੀਐਮ.ਵੈਂਕੱਈਆਨਾਇਡੂ ਨੇ ਸ੍ਰੀਦੇਵੀਦੀਬੇਵਕਤੀ ਮੌਤ ‘ਤੇ ਦੁੱਖ ਦਾਇਜ਼ਹਾਰਕਰਦਿਆਂ ਅਦਾਕਾਰਾਵੱਲੋਂ ਫ਼ਿਲਮਾਂ ਵਿੱਚਨਿਭਾਈਆਂ ਵੱਖ-ਵੱਖਭੂਮਿਕਾਵਾਂ ਨੂੰ ਯਾਦਕੀਤਾ। ਸੂਤਰਾਂ ਮੁਤਾਬਕਸ੍ਰੀਦੇਵੀ, ਉਨ੍ਹਾਂ ਦੇ ਪਤੀਬੋਨੀਕਪੂਰ ਤੇ ਉਨ੍ਹਾਂ ਦੀਛੋਟੀਧੀਖੁਸ਼ੀ ਕੁਝ ਹੋਰਪਰਿਵਾਰਕਮੈਂਬਰਾਂ ਨਾਲ ਇਕ ਵਿਆਹਲਈਦੁਬਈ ਗਏ ਸਨ। ਇਸ ਜੋੜੇ ਦੀਵੱਡੀਧੀਜਾਹਨਵੀਆਪਣੀਪਲੇਠੀਫ਼ਿਲਮਦੀਸ਼ੂਟਿੰਗ ਕਰਕੇ ਨਾਲਨਹੀਂ ਜਾ ਸਕੀ। ਬਹੁਮੁਖੀਪ੍ਰਤਿਭਾਦੀਮਾਲਕਅਦਾਕਾਰਸ੍ਰੀਦੇਵੀ ਨੇ ਆਪਣੇ ਫ਼ਿਲਮੀਕਰੀਅਰਦੀਸ਼ੁਰੂਆਤ 1978 ਵਿੱਚ’ਸੋਲਵਾਂ ਸਾਵਨ’ਨਾਲਕੀਤੀ ਸੀ, ਪਰ ਉਸ ਨੂੰ ਅਸਲਪਛਾਣਪੰਜਸਾਲਮਗਰੋਂ ਜਿਤੇਂਦਰਸਟਾਰਰਫ਼ਿਲਮ’ਹਿੰਮਤਵਾਲਾ’ਨਾਲਮਿਲੀ। ਬੌਲੀਵੁੱਡ ਵਿਚਦਾਖ਼ਲੇ ਤੋਂ ਪਹਿਲਾਂ ਅਦਾਕਾਰਾ ਨੇ ਦੱਖਣਦੀਆਂ ਫ਼ਿਲਮਾਂ ਵਿਚਕਾਫੀਨਾਮਣਾਖੱਟਿਆ। ਸ੍ਰੀਦੇਵੀ ਨੇ 1969 ਵਿੱਚਬਾਲਕਲਾਕਾਰਵਜੋਂ ਪਹਿਲੀਤਾਮਿਲਫ਼ਿਲਮ’ਥੁਨਾਇਵਨ’ਕੀਤੀ ਸੀ।
ਉਂਜ ਇਸ ਅਦਾਕਾਰਾ ਨੇ ਮਲਿਆਲਮ, ਤੇਲਗੂ ਤੇ ਕੰਨੜਫਿਲਮਾਂ ਵੀਕੀਤੀਆਂ। 15 ਸਾਲਫ਼ਿਲਮਇੰਡਸਟਰੀ ਤੋਂ ਲਾਂਭੇ ਰਹਿਣਮਗਰੋਂ ਸ੍ਰੀਦੇਵੀ ਨੇ ਹੋਮਪ੍ਰੋਡਕਸ਼ਨਰਾਹੀਂ ਫ਼ਿਲਮ’ਜੁਦਾਈ’ਨਾਲਵਾਪਸੀਕੀਤੀ, ਪਰਸਾਲ 2012 ਵਿੱਚਨਿਰਦੇਸ਼ਕ ਗੌਰੀ ਸ਼ਿੰਦੇ ਦੀਫ਼ਿਲਮ ‘ਇੰਗਲਿਸ਼ਵਿੰਗਲਿਸ਼’ ਨੂੰ ਉਨ੍ਹਾਂ ਦੀਅਸਲਵਾਪਸੀਮੰਨਿਆਜਾਂਦਾ ਹੈ। ਅਦਾਕਾਰਾਪਿਛਲੇ ਸਾਲਰਿਲੀਜ਼ ਹੋਈ ਫ਼ਿਲਮ ‘ਮੌਮ’ ਵਿੱਚਨਵਾਜ਼ੂਦੀਨਸਿੱਦੀਕੀ ਤੇ ਅਕਸ਼ੈਖੰਨਾਨਾਲਨਜ਼ਰ ਆਈ ਸੀ। ਅਦਾਕਾਰਾ ਨੇ ਸੁਪਰਸਟਾਰਸ਼ਾਹਰੁਖ਼ਖ਼ਾਨਦੀਅਗਾਮੀਫ਼ਿਲਮ’ਜ਼ੀਰੋ’ਵਿੱਚਵੀਮਹਿਮਾਨਦੀ (ਵਿਸ਼ੇਸ਼) ਭੂਮਿਕਾਨਿਭਾਈ ਹੈ। ਸ੍ਰੀਦੇਵੀ ਦੇ ਅਕਾਲਚਲਾਣੇ ਦੀਖ਼ਬਰਨਸ਼ਰ ਹੁੰਦਿਆਂ ਹੀ ਬਿੱਗ ਬੀਅਮਿਤਾਭਬੱਚਨ, ਪ੍ਰਿਅੰਕਾਚੋਪੜਾ, ਸੁਸ਼ਮਿਤਾਸੇਨਆਦਿ ਨੇ ਟਵੀਟਕਰਕੇ ਮਰਹੂਮਅਦਾਕਾਰਾ ਨੂੰ ਸ਼ਰਧਾਂਜਲੀਦਿੱਤੀ।
ਸ੍ਰੀਦੇਵੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ
ਮੁੰਬਈ : ਭਾਰਤੀਸਿਨਮੇ ਦੀਪਹਿਲੀਮਹਿਲਾਸੁਪਰਸਟਾਰਸ੍ਰੀਦੇਵੀ ਨੂੰ ਬੁੱਧਵਾਰ ਨੂੰ ਮੁੰਬਈ ਵਿਚਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕਾਂ ਦੀਹਾਜ਼ਰੀਵਿੱਚਪੂਰੇ ਸਰਕਾਰੀਸਨਮਾਨਾਂ ਨਾਲ ਹੰਝੂਆਂ ਭਰੀਅੰਤਿਮਵਿਦਾਈਦਿੱਤੀ ਗਈ। ਅੰਤਿਮਯਾਤਰਾਬਾਅਦਦੁਪਹਿਰ ઠਮੁੰਬਈਦੀਆਂ ਸੜਕਾਂ ਤੋਂ ਮੱਠੀਰਫ਼ਤਾਰਨਾਲਲੰਘਦੀ ਹੋਈ ਲੋਖੰਡਵਾਲਾਸਥਿਤ ਮੁੰਬਈਸਪੋਰਟਸਕਲੱਬ ਤੋਂ ਵਿਲੇ ਪਾਰਲੇ ਸਥਿਤਸ਼ਮਸ਼ਾਨਘਾਟ ਪੁੱਜੀ। ਇਸ 54 ਸਾਲਾਬੇਹੱਦਖ਼ੂਬਸੂਰਤ ਤੇ ਸਿਰਕੱਢਅਦਾਕਾਰਾਦੀ ਲੰਘੇ ਸ਼ਨਿੱਚਰਵਾਰ ਨੂੰ ਦੁਬਈਵਿੱਚ ਹੋਈ ਅਚਨਚੇਤੀ ਮੌਤ ਨੇ ਭਾਰਤੀਸਿਨਮਾਪ੍ਰੇਮੀਆਂ ਨੂੰ ਹਿਲਾ ਕੇ ਰੱਖਦਿੱਤਾ।
ਅੰਤਿਮਯਾਤਰਾਸਮੇਂ ਮ੍ਰਿਤਕਦੇਹ ਕੌਮੀ ਤਿਰੰਗੇ ਵਿੱਚਲਪੇਟੀ ਹੋਈ ਸੀ ઠਤੇ ਮੁੰਬਈਪੁਲਿਸ ਨੇ ਹਥਿਆਰਾਂ ਨਾਲਸਲਾਮੀਦਿੱਤੀ। ਇਸ ਤੋਂ ਪਹਿਲਾਂ ਮ੍ਰਿਤਕਦੇਹਸੈਲੀਬਰੇਸ਼ਨਸਪੋਰਟਸਕਲੱਬ, ਜਿਸ ਨੂੰ ਮੁੰਬਈਸਪੋਰਟਸਕਲੱਬਵੀ ਕਿਹਾ ਜਾਂਦਾ ਹੈ, ਵਿਖੇ ਦਰਸ਼ਨਾਂ ਲਈਰੱਖੀ ਗਈ। ਉਥੇ ਬਾਲੀਵੁੱਡ ਸਿਤਾਰਿਆਂ ਤੇ ਹੋਰਪਤਵੰਤਿਆਂ ਸਣੇ ਹਜ਼ਾਰਾਂ ਪ੍ਰਸੰਸਕਾਂ ਨੇ ਸ਼ਰਧਾ ਦੇ ਫੁੱਲ ਭੇਟਕੀਤੇ। ਦੁਲਹਨ ਵਾਂਗ ਸਜਾਈ ਹੋਈ ਸ੍ਰੀਦੇਵੀਦੀਅੰਤਿਮਯਾਤਰਾ 2012 ਵਿੱਚਰਾਜੇਸ਼ਖੰਨਾਦੀ ਮੌਤ ਤੋਂ ਬਾਅਦਹੁਣਤੱਕਦੀ ਕਿਸੇ ਫਿਲਮੀਸਿਤਾਰੇ ਦੀਸਭ ਤੋਂ ਵੱਡੀਅੰਤਿਮਯਾਤਰਾ ਸੀ। ਇਸ ਵਿੱਚਲੋਕਾਂ ਦਾਹੜ੍ਹ ਆਇਆ ਹੋਇਆ ਸੀ। ਲੰਬੇ ਸਮੇਂ ਤੋਂ ਇਥੇ ਰਹਿਣਵਾਲੇ ਲੋਕਾਂ ਮੁਤਾਬਕ ਕਿਸੇ ਮਹਿਲਾਦੀਸ਼ਾਇਦ ਇਹ ਹੁਣਤੱਕਦੀਸਭ ਤੋਂ ਵੱਡੀਅੰਤਿਮਯਾਤਰਾ ਸੀ, ਜਿਸ ਨੂੰ ਕਰੀਬਸੱਤਕਿਲੋਮੀਟਰਦਾਪੈਂਡਾਤੈਅਕਰਨਲਈਕਰੀਬ ਦੋ ਘੰਟੇ ਦਾਸਮਾਂ ਲੱਗਿਆ। ਮ੍ਰਿਤਕਦੇਹ ਨੂੰ ਚਿੱਟੇ ਫੁੱਲਾਂ ਨਾਲ ਸਜਾਏ ਵਾਹਨਵਿੱਚਰੱਖਿਆ ਗਿਆ ਸੀ, ਜਿਸ ਵਿੱਚ ਉਸ ਦੇ ਪਤੀਬੋਨੀਕਪੂਰ, ਦਿਉਰਾਂ ਅਨਿਲਕਪੂਰ ਤੇ ਸੰਜੇ ਕਪੂਰ ਤੋਂ ਇਲਾਵਾਮਤਰੇਆ ਪੁੱਤਰਅਰਜੁਨਕਪੂਰਵੀਸਵਾਰ ਸੀ। ਅੰਤਿਮਰਸਮਾਂ ਬੋਨੀਕਪੂਰ, ਪਰਿਵਾਰਅਤੇ ਫਿਲਮੀਸਨਅਤ ਤੇ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਨਾਲਸਬੰਧਤਨਜ਼ਦੀਕੀਆਂ ਨੇ ਨਿਭਾਈਆਂ। ਵਿਲੇ ਪਾਰਲੇ ਸੇਵਾਸਮਾਜਸ਼ਮਸ਼ਾਨਘਾਟਵਿੱਚਅੰਤਿਮਰਸਮਾਂ ਵਾਲੇ ਸਥਾਨ ਤੋਂ ਪ੍ਰਸੰਸਕਾਂ ਤੇ ਮੀਡੀਆ ਨੂੰ ਦੂਰਰੱਖਿਆ ਗਿਆ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …