ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਦਿਲ ਦਾ ਦੌਰਾ ਪੈਣ ਕਾਰਨ, ਸਟ੍ਰੋਕ ਕਾਰਨ, ਸਿਰ ਦੀ ਸੱਟ ਕਾਰਨ, ਜ਼ਿਆਦਾ ਨਸ਼ਾ ਸੇਵਨ ਕਰਨ ਅਤੇ ਐਕਸੀਡੈਂਟ ਕਾਰਨ ਬੇਹੋਸ਼ ਹੋ ਜਾਂਦੇ ਹਨ। ਇਨ੍ਹਾਂ ਵਿਚ ਕਈਆਂ ਦਾ ਸਾਹ ਚਲਦਾ ਰਹਿੰਦਾ ਹੈ। ਸਹੀ ਜਾਣਕਾਰੀ ਨਾ ਹੋਣ ਕਰਕੇ ਇਹੋ ਜਿਹੇ ਰੋਗੀ ਸਿੱਧੇ …
Read More »ਇਹ ਹੈ ਸਾਡਾ ਜੀਵਣ ਢੰਗ
ਹਰਜੀਤ ਬੇਦੀ ਜ਼ਮਾਨੇ ਨੇ ਬਹੁਤ ਤਰੱਕੀ ਕਰ ਲਈ ਹੈ । ਵਿੱਦਿਆ ਦਾ ਫੈਲਾਅ, ਨਵੀਆਂ ਕਾਢਾਂ, ਜੀਵਣ ਦੇ ਨਵੇਂ ਤੌਰ ਤਰੀਕੇ, ਗੱਲ ਕੀ ਨਵੀਆਂ ਗੁੱਡੀਆਂ ਨਵੇਂ ਪਟੋਲੇ। ਜੇ ਇਸ ਨਵੀਨਤਾ ਨੁੰ ਅੰਦਰੋਂ ਫਰੋਲਿਆ ਜਾਵੇ ਤਾਂ ਲੀਰਾਂ ਦੀ ਖਿੱਦੋ ਵਾਲੀ ਹਾਲਤ ਹੈ। ਉੱਪਰੋਂ ਪਿੜੀਆਂ ਬੜੇ ਸਲੀਕੇ ਨਾਲ ਚਿਣੀਆਂ ਜਾਪਦੀਆਂ ਹਨ ਪਰ ਅੰਦਰਲਾ …
Read More »ਸ਼ੂਗਰ ਰੋਗੀਆਂ ਨੂੰ ਰੋਟੀ ਤੇ ਚਾਵਲਾਂ ‘ਚੋਂ ਕਿਸ ਨੂੰ ਪਹਿਲ ਦੇਣੀ ਚਾਹੀਦੀ ਹੈ
ਮਹਿੰਦਰ ਸਿੰਘ ਵਾਲੀਆ ਸਰੀਰ ਦੀ ਮੁੱਖ ਲੋੜ ਪਾਣੀ ਤੋਂ ਬਾਅਦ ਕਾਰਬੋ ਹਨ। ਇਹ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ। ਸਭ ਤਰ੍ਹਾਂ ਦੇ ਅਨਾਜ, ਫਲ, ਸਬਜ਼ੀਆਂ, ਖੰਡ, ਆਲੂ, ਰੇਸ਼ੇ ਆਦਿ ਮੁੱਖ ਕਾਰਬੋ ਹਨ, ਜਿਥੇ ਕਾਰਬੋ ਸਰੀਰ ਨੂੰ ਊਰਜਾ ਦਿੰਦੇ ਹਨ, ਉਥੇ ਸਰੀਰ ਵਿਚ ਦਾਖਲ ਹੋ ਕੇ ਗੁਰੂਕੋਜ਼ ਵਿਚ ਬਦਲ ਜਾਂਦੇ ਹਨ ਅਤੇ …
Read More »ਕੱਚਾ ਵਿਆਹ ਕਿ ਪੱਕਾ ਵਿਆਹ..?
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ ਵਿਦੇਸ਼ਾਂ ‘ਚ ਭੇਜਦੇ ਹਨ। ਕਈ ਵਾਰੀ …
Read More »ਭਾਰਤ ਵਿਚ ਘੱਟ-ਗਿਣਤੀਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਇਕੱਠੇ ਹੋਣ ਦੀ ਲੋੜ : ਰਾਣਾ ਅਯੂਬ
‘ਗੁਜਰਾਤ ਫ਼ਾਈਲਜ਼’ ਦਾ ਪੰਜਾਬੀ ਅਨੁਵਾਦ ਲੋਕਾਂ ਦੇ ਭਾਰੀ ਇਕੱਠ ਵਿਚ ਲੋਕ-ਅਰਪਿਤ ਬਰੈਂਪਟਨ/ਡਾ ਝੰਡ : ਲੰਘੇ ਸ਼ਨੀਵਾਰ 19 ਅਗਸਤ ਨੂੰ ‘ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ’, ‘ਸਰੋਕਾਰਾਂ ਦੀ ਆਵਾਜ਼’,’ਕੈਨੇਡੀਅਨਜ਼ ਅਗੇਨਸਟ ਟਾਰਚਰ’ ਵੱਲੋਂ ਹੋਰ ਅਗਾਂਹ-ਵਧੂ ਸੰਸਥਾਵਾਂ ਦੇ ਸਹਿਯੋਗ ਨਾਲ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਆਪਣੀ ਪੁਸਤਕ ‘ਗੁਜਰਾਤ ਫ਼ਾਈਲਜ਼: …
Read More »ਆਪ ਬੀਤੀ
ਜਿਸ ਦਿਨਸਾਨੂੰ ਬੂੰਦ-ਬੂੰਦ ਲਈਤਰਸਣਾਪਿਆ ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਪਿਛਲੇ ਸਾਲਜਦੋਂ ਮੈਂ ਇੰਡੀਆ ਗਈ ਤਾਂ ਇੱਕ ਦਿਨਸਵੇਰੇ ਬਿਜਲੀਚਲੀ ਗਈ ਤੇ ਨਾਲ ਹੀ ਪਾਣੀਵੀ। ਜੋ ਐਸੀ ਗਈ ਕਿ ਸਾਰਾਦਿਨਨਾ ਆਈ। ਕਿਸੇ ਦੀਟੈਂਕੀਵੀਖਾਲੀ..ਮੋਟਰਚਲਾ ਕੇ ਭਰੀਨਾ। ਕਿਸੇ ਦੇ ਭਾਂਡੇ ਸਫਾਈਆਂ ਤੋਂ ਰਹਿ ਗਏ ਤੇ ਕਿਸੇ ਦੇ ਕੱਪੜੇ ਧੋਣਵਾਲੇ।ਸ਼ਾਮ ਨੂੰ ਜੋ ਵੀਬਾਹਰਨਿਕਲੇ ਤਾਂ- ਪਾਣੀਬਿਜਲੀਦੀ ਹੀ …
Read More »ਪਿਆਰ, ਖੁਸ਼ੀ ਤੇ ਸੰਤੁਸ਼ਟਤਾ
ਕਲਵੰਤ ਸਿੰਘ ਸਹੋਤਾ ਪਤਾ ਨਹੀਂ ਲਗਦਾ ਕਿ ਪਿਆਰ ਵਾਰੇ ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿਵੇਂ ਕਰਾਂ, ਇਹ ਜੀਵਨ ਦਾ ਪ੍ਰਮੁੱਖ ਅੰਗ ਹੈ। ਇਹ ਦਿਸਦਾ ਨਹੀਂ, ਇਸ ਦਾ ਕੋਈ ਰੂਪ ਜਾਂ ਅਕਾਰ ਨਹੀਂ, ਇਸ ਨੂੰ ਫੜ ਕੇ ਨਹੀਂ ਦੇਖਿਆ ਜਾ ਸਕਦਾ ਪਰ ਅਨੁਭਵ ਕੀਤਾ ਜਾ ਸਕਦਾ ਹੈ ਤੇ ਮਾਣਿਆਂ ਜਾ ਸਕਦਾ …
Read More »ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ
ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। ਅਗਿਆਨ ਵਿਅਕਤੀ ਦੀ ਮਦਦ ਮਹਿੰਗੀ ਪੈ ਸਕਦੀ …
Read More »ਨਾਲ ਕਿਤਾਬਾਂ ਦੋਸਤੀ
ਹਰਜੀਤ ਬੇਦੀ ਜਿਸ ਮਨੁੱਖ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ। ਇਕੱਲਤਾ ਉਸਦੇ ਨੇੜੇ ਕਦੇ ਵੀ ਨਹੀਂ ਢੁਕ ਸਕਦੀ। ਜੇ ਉਸਨੂੰ ਘਰ ਵਿੱਚ, ਸਫ਼ਰ ਵਿੱਚ ਜਾਂ ਹੋਰ ਕਿਤੇ ਵੀ ਇਕੱਲਾ ਰਹਿਣਾ ਪੈ ਜਾਵੇ ਤਾਂ ਕਿਤਾਬਾਂ ਉਸਦੀਆਂ ਸਭ ਤੋਂ ਵਧੀਆ ਦੋਸਤ ਹੋਣ ਦੀ ਭੂਮਿਕਾ ਨਿਭਾਉਂਦੀਆਂ ਹਨ । ਕਿਤਾਬਾਂ ਨਾ ਸਿਰਫ ਸਾਡੀ ਇਕੱਲਤਾ …
Read More »ਭੋਜਨ ਜਿਨ੍ਹਾਂ ਨੂੰ ਇਕੱਠੇ ਖਾਣ ਉੱਤੇ ਹੁੰਦਾ ਹੈ ਕਿੰਤੂ-ਪ੍ਰੰਤੂ
ਮਹਿੰਦਰ ਸਿੰਘ ਵਾਲੀਆ ਸਰੀਰ ਦੀਆਂ ਵੱਖ-ਵੱਖ ਲੋੜਾਂ ਲਈ ਖੁਰਾਕ ਦਾ ਸੇਵਨ ਕੀਤਾ ਜਾਂਦਾ ਹੈ। ਖਾਧੇ ਜਾ ਰਹੇ ਭੋਜਨ ਕਈ ਵਾਰ ਆਪਸ ਵਿਰੋਧੀ ਹੁੰਦੇ ਹਨ। ਇਹੋ ਜਿਹੇ ਭੋਜਨਾਂ ਨੂੰ ਇੱਕੋ ਸਮੇਂ ਖਾਣਾ ਉਚਿਤ ਨਹੀਂ ਹੁੰਦਾ। ਇਹ ਹਾਜਮੇ ਦੀ ਕ੍ਰਿਆ ਵਿਚ ਰੁਕਾਵਟ ਕਰ ਸਕਦੇ ਹਨ। ਇਕ ਦੂਜੇ ਦੀ ਪੋਸ਼ਟਿਕਤਾ ਉੱਤੇ ਮਾਰੂ ਪ੍ਰਭਾਵ …
Read More »