Breaking News
Home / ਘਰ ਪਰਿਵਾਰ / ਮੈਟਾਬੋਲਿਸਮ

ਮੈਟਾਬੋਲਿਸਮ

ਮਹਿੰਦਰ ਸਿੰਘ ਵਾਲੀਆ
647-856-4280
ਸਰੀਰਵਿਚ ਹੋ ਰਹੀਆਂ ਸਾਰੀਆਂ ਰਸਾਇਣਿਕਕਿਰਿਆਵਾਂ ਜਿਨ੍ਹਾਂ ਕਾਰਨਭੋਜਨਊਰਜਾਵਿਚਬਦਲਦਾ ਹੈ, ਨੂੰ ਮੈਟਾਬੋਸਿਮਕਹਿੰਦੇ ਹਨ। ਇਹ ਕਿਰਿਆਵਾਂ ਹਰਸਮੇਂ ਸਰੀਰਵਿਚਚਲਦੀਆਂ ਰਹਿੰਦੀਆਂ ਹਨ, ਜਦੋਂ ਕੋਈ ਵਿਅਕਤੀ ਕੁਰਸੀ ਉੱਤੇ ਬੈਠਾਆਰਾਮਕਰਰਿਹਾ ਹੁੰਦਾ ਹੈ ਤਦਵੀਸਰੀਰ ਦੇ ਕਈ ਭਾਗ ਜਿਵੇਂ ਗੁਰਦਾ, ਦਿਲ, ਦਿਮਾਗ, ਫੇਫੜੇ, ਲੀਵਰਆਦਿਕੰਮਕਰਦੇ ਰਹਿੰਦੇ ਹਨਜਿਹੜੀ ਬਿਲਕੁਲ ਆਰਾਮਕਰਨਵੇਲੇ ਊਰਜਾਖਰਚ ਹੁੰਦੀ ਹੈ, ਉਸ ਨੂੰ ਰੈਸਟਿੰਗ ਮੈਟਾਬੋਲਿਕਰੇਟ (ਆਰ.ਐਮ.ਆਰ) ਕਹਿੰਦੇ ਹਨ। ਇਹ ਕੁਲ ਊਰਜਾਦਾ 60 ਪ੍ਰਤੀਸ਼ਤ ਤੋਂ 75 ਪ੍ਰਤੀਸ਼ਤ ਹੋ ਸਕਦਾਹੈ।
ਇਸ ਤੋਂ ਬਿਨਾਂ ਭੋਜਨਪਚਣਲਈ 10 ਪ੍ਰਤੀਸ਼ਤਊਰਜਾਖਰਚ ਹੁੰਦੀ ਹੈ ਅਤੇ ਬਾਕੀਬਚੀਊਰਜਾਸਰੀਰਦੀਆਂ ਬਾਹਰਲੀਆਂ ਸਰੀਰਕ ਗਤੀਵਿਧੀਆਂ ਉੱਤੇ ਖਰਚ ਹੁੰਦੀ ਹੈ। ਜੇ ਵਿਅਕਤੀਦਾਮੈਟਾਬੋਲਿਕਰੇਟ ਤੇਜ਼ ਹੋਵੇ ਤਦਊਰਜਾਜ਼ਿਆਦਾਖਰਚ ਹੁੰਦੀ ਹੈ। ਜੇ ਇਹ ਰੇਟ ਸੁਸਤ ਹੋਵੇਗਾ ਤਦਵਾਧੂ ਊਰਜਾਖਰਚਨਹੀਂ ਹੋਵੇਗੀ ਅਤੇ ਫਾਲਤੂ ਊਰਜਾਚਰਬੀਵਿਚ ਇਕੱਠੀ ਹੋ ਕੇ ਭਾਰਵਧਾਦੇਵੇਗੀ। ਮੈਟਾਬੋਲਿਕਰੇਟਸਥਿਰਨਹੀਂ ਹੁੰਦਾ, ਜੀਵਨਸ਼ੈਲੀ ਇਸ ਨੂੰ ਪ੍ਰਭਾਵਿਤਕਰਦੀਹੈ।ਮੈਟਾਬੋਲਿਕਰੇਟ ਨੂੰ ਤੇਜ਼ ਕਰਨਲਈਫਲ, ਸ਼ੱਕਰਕੰਦੀ, ਹਰੀਆਂ ਸਬਜ਼ੀਆਂ, ਮਟਰ, ਫਲੀਆਂ, ਦਾਲਾਂ, ਅਨਾਜਅਤੇ ਅਨਾਜ ਤੋਂ ਬਣੇ ਪਦਾਰਥ, ਚੁਸਤਜੀਵਨਕਸਰਤਅਤੇ ਤਿੰਨ ਵੱਡੇ ਭੋਜਨਾਂ ਵਿਚਕਾਰ ਦੋ ਛੋਟੇ ਭੋਜਨਲੈਣਾ ਜ਼ਿੰਮੇਵਾਰਹਨ।
ਜਦੋਂ ਕਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਅੰਡੇ, ਗਿਰੀਆਂ, ਮੀਟ, ਖੰਡ, ਸੋਡੇ, ਸੋਧੇ ਹੋਏ ਅਨਾਜ (ਚਿੱਟੇ ਚਾਵਲ, ਮੈਦਾ) ਨਾਸ਼ਤਾਨਾਖਾਣਾ, ਵਰਤਰਖਣਾ, ਕਸਰਤਦੀਘਾਟਅਤੇ ਸੁਸਤ ਜੀਵਨਸ਼ੈਲੀਮੈਟਾਬੋਲਿਕਰੇਟ ਨੂੰ ਘਟਾਉਂਦੀਆਂ ਹਨ।
ਕਈ ਵਾਰ ਕਈ ਵਿਅਕਤੀਭਾਰਘਟਕਰਨਲਈਘਟਕੈਲੋਰੀਸਖਾਂਦੇ ਹਨ, ਵਰਤਰਖਦੇ ਹਨ ਇਕੋ ਤਰ੍ਹਾਂ ਦਾਭੋਜਨਖਾਂਦੇ ਹਨ।ਕੈਲੋਰੀਸਦਾਧਿਆਨਰਖਦੇ ਹਨ। ਅੱਜ ਕਲ ਇਸ ਨੂੰ ਗ਼ਲਤਮੰਨਿਆਜਾਂਦਾਹੈ।ਜਦੋਂ ਘੱਟ ਭੋਜਨਖਾਂਦਾਜਾਂਦਾ ਹੈ ਤਦਸਰੀਰਆਪਣੀ ਗਤੀਵਿਧੀਆਂ ਜਾਰੀਰਖਣਲਈਫਿਕਰਮੰਦ ਹੋ ਜਾਂਦਾਹੈ।ਸਰੀਰਦਾਮੈਟਾਬੋਲਿਕਰੇਟਘਟਜਾਂਦਾ ਹੈ ਅਤੇ ਸਰੀਰਭੋਜਨਦਾ ਕੁਝ ਹਿੱਸਾ ਔਕੜ ਸਮੇਂ ਲਈਚਰਬੀ ਦੇ ਰੂਪਵਿਚਸੰਭਾਲਦਾਹੈ।ਮੈਟਾਬੋਲਿਕਰੇਟ ਕੁਝ ਦਿਨਘਟਰਹਿੰਦਾ ਹੈ ਚਾਹੇ ਪੂਰਾਭੋਜਨਖਾਣਾ ਸ਼ੁਰੂ ਕਰ ਦਿੱਤਾ ਜਾਵੇ। ਘੱਟ ਭੋਜਨਖਾਣਨਾਲ ਚਾਹੇ ਪਹਿਲਾਂ ਪਹਿਲ ਕੁਝ ਭਾਰਘਟਦਾ ਹੈ, ਪਰ ਮੌਕਾ ਮਿਲਦੇ ਹੀ ਭਾਰਪਹਿਲਾਂ ਦੀਤਰ੍ਹਾਂ ਹੋ ਜਾਂਦਾ ਹੈ, ਘਟ ਖਾ ਕੇ ਭਾਰ ਘਟਾਉਣ ਦਾਤਰੀਕਾਸਾਰਥਿਕਨਹੀਂ ਹੈ।
ਮਾਹਿਰਾਂ ਦੀਸਲਾਹ ਹੈ ਕਿ ਸੇਬ, ਕੇਲੇ, ਫਲੀਆਂ, ਗੋਭੀ, ਪਤਗੋਭੀ, ਮਟਰ, ਸੰਗਤਰਾ, ਪ੍ਰਵਾਰ, ਸਾਬਤਅਨਾਜ, ਅਨਾਜ ਤੋਂ ਬਣੇ ਪਦਾਰਥ, ਅੰਗੂਰ, ਖੁੰਭਾ, ਨਾਸ਼ਪਾਤੀ, ਆੜੂ, ਟਮਾਟਰ, ਪਾਲਕ, ਮੂਲੀਆਂ, ਗਾਜਰਾਂ, ਸਕਰਕੰਦੀ, ਪਹਾੜੀ, ਮਿਰਚਪ੍ਰਵਾਰ, ਖਰਬੂਜਾ, ਖਾਣਵਿਚ ਕੋਈ ਸੰਕੋਚ ਨਾਕਰੋ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …