Breaking News
Home / ਘਰ ਪਰਿਵਾਰ (page 20)

ਘਰ ਪਰਿਵਾਰ

ਘਰ ਪਰਿਵਾਰ

ਗ਼ੈਰ ਕਾਨੂੰਨੀ ਪਰਵਾਸ ਦੇ ਜ਼ੋਖ਼ਮ

ਮਹਿੰਦਰ ਸਿੰਘ ਵਾਲੀਆ 1. ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ਦੀਗ਼ੈਰਕਾਨੂੰਨੀ ਢੰਗ ਹੱਦ ਪਾਰਕਰਕੇ ਵੱਸਣੇ ਨੂੰ ਗ਼ੈਰਕਾਨੂੰਨੀਪਰਵਾਸਆਖਦੇ ਹਨ। ਇਹ ਪਰਵਾਸਲੈਂਡ, ਸਮੁੰਦਰ ਜਾਂ ਹਵਾਈਰਸਤੇ ਹੋ ਸਕਦੀਹੈ। 2. ਕਈ ਵਾਰ ਕੋਈ ਵਿਅਕਤੀਜਾਅਲੀ ਕਾਗਜ਼ ਬਣਾਕੇ ਵੀਦੂਜੇ ਦੇਸ਼ਵਿਚਦਾਖਲ ਹੋ ਜਾਂਦਾਹੈ।ਫੜੇ ਜਾਣ’ਤੇ ਉਹ ਗ਼ੈਰਕਾਨੂੰਨੀਪਰਵਾਸੀਬਣਜਾਂਦਾਹੈ। 3. ਕਈ ਵਾਰ ਕੋਈ ਵੀਜ਼ਾਦੀਮਿਆਦਖ਼ਤਮਹੋਣ ਉੱਤੇ ਵਾਧੂ ਰਹੀਜਾਂਦਾਹੈ। ਇਹ ਵੀਗ਼ੈਰਕਾਨੂੰਨੀਹੈ। ਗ਼ੈਰਕਾਨੂੰਨੀਪਰਵਾਸ …

Read More »

ਕੰਜੂਸੀ ਬੁਰਾਈ ਹੈ ਇਸ ਤੋਂ ਕਿਵੇਂ ਛੁਟਕਾਰਾ ਪਾਈਏ

ਮਹਿੰਦਰ ਸਿੰਘ ਵਾਲੀਆ ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ ਸ਼ਾਂਤੀ ਵਿਚ ਖਲਲ ਪੈਂਦਾ ਹੈ। ਮਨੁੱਖੀ ਮਾਨਸਿਕਤਾ …

Read More »

ਸ਼ੰਕਾ-ਨਵਿਰਤੀ

ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ‘ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? ੲ ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …

Read More »

ਸ਼ੰਕਾ-ਨਵਿਰਤੀ

ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ‘ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? ੲ ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …

Read More »

ਪੰਜਾਬੀ ਸੂਬੇ ਦੀ ਦਾਸਤਾਨ ਨੂੰ ਵਿਸਾਰ ਰਹੇ ਪੰਜਾਬੀ

ਪੰਜਾਬੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਪਰ ਹੌਲੀ-ਹੌਲੀ ਪੰਜਾਬ ਵਾਸੀ ਇਸ ਮਹਾਨ ਦਿਹਾੜੇ ਨੂੰ ਭੁੱਲਦੇ ਜਾ ਰਹੇ ਹਨ। ਇਸ ਵਾਰ ਪੰਜਾਬੀ ਸੂਬੇ ਦੀ ਵਰ੍ਹੇਗੰਢ ਦੌਰਾਨ ਵੀ ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ। ਜਿੰਨੀ ਵੱਡੀ ਤੇ ਲਾਸਾਨੀ ਇਤਿਹਾਸਕ ਸੰਘਰਸ਼ਾਂ ਦੀ ਕਹਾਣੀ …

Read More »

ਸਕੌਟੀਆਬੈਂਕ ਦਾ ਸਟਾਰਟਰਾਈਟ ਪ੍ਰੋਗਰਾਮ ਨਵੇਂ ਕੈਨੇਡੀਅਨਾਂ ਨੂੰ ਬੱਚਤ ਕਰਨ ਅਤੇ ਰਿਵਾਰਡ ਹਾਸਲ ਕਰਨ ਵਿਚ ਮੱਦਦ ਕਰਦਾ ਹੈ

ਟੋਰਾਂਟੋ : ਕਈ ਨਵੇਂ ਕੈਨੇਡੀਅਨਾਂ ਲਈ ਇੱਕ ਨਵੇਂ ਦੇਸ਼ ਵਿੱਚ ਜੀਵਨ ਸਥਾਪਿਤ ਕਰਨ ਸਮੇਂ ਉਨ੍ਹਾਂ ਦੇ ਆਪਣੇ ਬੱਚਤ ਟੀਚੇ ਅਤੇ ਯੋਜਨਾਵਾਂ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਹੇਠਾਂ ਹੁੰਦੀਆਂ ਹਨ। ਜਦੋਂਕਿ ਆਪਣੀਆਂ ਖਰਚ ਸਬੰਧੀ ਆਦਤਾਂ ਲਈ ਰਿਵਾਰਡ ਪੁਆਂਇੰਟਾਂ ਬਾਰੇ ਜਾਣਨ ਬਾਰੇ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ। ਇਸ ਲਈ …

Read More »

ਕੈਨੇਡਾ ਵਿੱਚ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ

ਲੰਡਨ : ਹੁਵੇਈ ਕੰਜ਼ਿਊਮਰ ਬਿਜਨਸ ਗਰੁੱਪ (ਬੀਜੀ) ਨੇ ਲੰਡਨ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਆਪਣਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ ਲਾਂਚ ਕਰਨ ਦਾ ਐਲਾਨ ਕੀਤਾ। ਦੁਨੀਆ ਦੀ ਪਹਿਲੀ 7ਐੱਨਐੱਮ ਮੋਬਾਇਲ ਆਰਟੀਫਿਸ਼ਿਅਲ ਇੰਟੈਲੀਜੈਂਸ (ਏਆਈ) ਚਿਪਸੈੱਟ ਕਿਰੀਨ 980 ਰਾਹੀਂ ਸੰਚਾਲਿਤ ਹੁਵੇਈ ਮੇਟ 20 ਸੀਰੀਜ਼ ਸ਼ਕਤੀਸ਼ਾਲੀ …

Read More »

ਨੀਲੇ ਰੰਗ ਦੀ ਰੋਸ਼ਨੀ, ਨੀਂਦ ਲਈ ਘਾਤਕ

ਮਹਿੰਦਰ ਸਿੰਘ ਵਾਲੀਆ ਅੱਛੀ ਸਿਹਤ ਲਈ ਜਿੱਥੇ ਸੰਤੁਲਨ ਭੋਜਨ, ਕਸਰਤ ਜ਼ਰੂਰੀ ਹਨ, ਉਥੇ ਨੀਂਦ ਦੀ ਮਹੱਤਤਾ ਇਨ੍ਹਾਂ ਤੋਂ ਘੱਟ ਨਹੀਂ। ਨੀਂਦ ਸਮੇਂ ਜਿਥੇ ਸੈਲਾਂ ਦੀ ਟੁੱਟ-ਫੁੱਟ ਦੀ ਮੁਰੰਮਤ ਹੁੰਦੀ ਹੈ, ਉਥੇ ਸਰੀਰ ਨੂੰ ਅਗਲੇ ਦਿਨ ਲਈ ਕ੍ਰਿਆਸ਼ੀਲ ਫੁਰਤੀਲਾ ਅਤੇ ਚੁਸਤ ਰੱਖਣਾ ਹੁੰਦਾ ਹੈ। ਪ੍ਰੰਤੂ ਘੱਟ ਨੀਂਦ ਕਾਰਨ ਕਈ ਰੋਗਾਂ ਜਿਵੇਂ …

Read More »

ਮਨ ਦਾ ਅਨੰਦ

ਮਨ ਦਾ ਅਨੰਦ ਅਸੀਂ ਲੱਭਦੇ ਹਾਂ, ਪਰ ਲੱਭਦਾ ਨਹੀਂ; ਅਨੰਦ ਸਾਡੇ ਮੋਹਰੇ ਮੋਹਰੇ ਤੇ ਅਸੀਂ ਮਗਰ ਮਗਰ ਭਾਲਦੇ ਫਿਰਦੇ ਹਾਂ। ਦਰਅਸਲ ਅਨੰਦ ਕੋਈ ਦਿਖਣ ਵਾਲੀ ਜਾਂ ਪਦਾਰਥੀ ਵਸਤੂ ਨਹੀਂ; ਇਹ ਇੱਕ ਅਨੁਭਵੀ ਅਵਸਥਾ ਹੈ। ਇਹ ਨਾਂ ਤਾਂ ਪੈਸਿਆਂ ਨਾਲ ਖਰੀਦੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਹੱਟੀਓਂ ਜਾਂ ਬਜ਼ਾਰੋਂ …

Read More »

ਮਨੁੱਖ ਅਤੇ ਪਸ਼ੂ ਵਿਚ ਫ਼ਰਕ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ (905) 459-4664 ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ। 84 ਲੱਖ ਜੂਨਾਂ ਪੈਦਾ ਕੀਤੀਆਂ। ਬਾਕੀ ਸਭ ਜੀਵਾਂ ਨੂੰ ਜੀਵਤ ਰੱਖਣ ਲਈ ਗਿਆਨ ਬਖਸ਼ਿਆ। ਪਰ ਮਨੁੱਖ ਨੂੰ ਇਨ੍ਹਾਂ ਸਾਰੀਆਂ ਜੂਨਾਂ ਦਾ ਸਰਦਾਰ ਥਾਪਿਆ ਗਿਆ। ਇਸ ਨੂੰ ਚੰਗੇ ਮਾੜੇ ਦੇ ਫ਼ਰਕ ਦਾ ਪਤਾ ਹੁੰਦਾ ਹੈ। ਜੇਕਰ ਮਨੁੱਖ ਗਿਆਨ …

Read More »