ਕਦੇ-ਕਦੇ ਗੱਲਬਾਤ ਚੁਣੌਤੀ ਭਰੀ ਬਣ ਸਕਦੀ ਹੈ, ਖਾਸ ਕਰਕੇ ਜਦੋਂ ਭਾਸ਼ਾ ਸਬੰਧੀ ਰੁਕਾਵਟਾਂ ਮੌਜੂਦ ਹੋਣ। RBC ਨੇ ਹਾਲ ਹੀ ਵਿੱਚ ਬ੍ਰਾਂਚਾਂ ਲਈ ਇੱਕ ਅਜਿਹੀ ਨਵੀਂ ਭਾਸ਼ਾ ਐਪ ਸ਼ੁਰੂ ਕੀਤੀ ਜੋ ਆਪਣਾ ਬੈਂਕ ਸਬੰਧੀ ਕੰਮ-ਕਾਜ ਕਰਨ ਵਿੱਚ ਗਾਹਕਾਂ ਦੀ ਮਦਦ ਕਰਨ ਲਈ ਵਾਸਤਵਿਕ ਸਮੇਂ ਵਿੱਚ ਪੇਸ਼ੇਵਰ ਅਨੁਵਾਦਕਾਂ ਤੱਕ ਵੀਡੀਓ ਪਹੁੰਚ ਮੁਹੱਈਆ …
Read More »ਡਾ. ਅੰਬੇਦਕਰ ਨੇ ਦਿੱਤੀ ਸੀ ਭਾਸ਼ਾ ਦੇ ਆਧਾਰ ‘ਤੇ ਸੂਬਾ ਮੰਗਣ ਦੀ ਸਲਾਹ
ਸੰਘਰਸ਼ ਦੌਰਾਨ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੀ ਤਨਖਾਹ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਦੀ ਵੰਡ ਮੌਕੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਰ ਲੈਣ ਤੋਂ ਬਾਅਦ ਭੰਬਲਭੂਸੇ ਵਿੱਚ ਫਸੇ ਅਕਾਲੀ ਆਗੂਆਂ ਨੂੰ ਡਾ. ਭੀਮ ਰਾਓ ਅੰਬੇਦਕਰ ਨੇ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ …
Read More »Canada Post ਅਕਤੂਬਰ ਵਿੱਚ ਫ੍ਰੀ ਸ਼ਿਪਿੰਗ ਮੰਗਲਵਾਰਾਂ ਦੇ ਨਾਲ ਕੈਨੇਡਾ ਦੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਦਾ ਧੰਨਵਾਦ ਕਰਦਾ ਹੈ
ਅਕਤੂਬਰ ਛੋਟੇ ਕਾਰੋਬਾਰਾਂ ਦਾ ਮਹੀਨਾ ਹੈ, ਜੋ ਕਿ ਦੇਸ਼ ਭਰ ਵਿੱਚ ਹਜ਼ਾਰਾਂ ਛੋਟੇ ਕਾਰੋਬਾਰਾਂ ਦੇ ਮਾਲਕਾਂ ਦੀ ਸਖ਼ਤ ਮਿਹਨਤ ਅਤੇ ਬਲੀਦਾਨ ਨੂੰ ਪਛਾਣ ਦੇਣ ਦਾ ਸਮਾਂ ਹੈ। ਉਹਨਾਂ ਦੀ ਸਫਲਤਾ ਦਾ ਅਰਥ-ਵਿਵਸਥਾ ‘ਤੇ ਬਹੁਤ ਵੱਡਾ ਅਸਰ ਪਿਆ ਹੈ ਅਤੇ Canada Post ਉਹਨਾਂ ਦੇ ਇਸ ਮਹੱਤਵਪੂਰਨ ਕੰਮ ਨੂੰ ਥੋੜ੍ਹਾ ਆਸਾਨ ਬਣਾਉਣ …
Read More »ਕੀ ਕਾਲੇ ਲੋਕ ਅਮਰੀਕਾ ਦੇ ਪੂਰਨ ਸ਼ਹਿਰੀ ਵਜੋਂ ਸਵੀਕਾਰ ਕੀਤੇ ਜਾਂਦੇ ਹਨ?
ਗ਼ੁਲਾਮੀ ਦੀ ਲਾਹਣਤ ਖ਼ਤਮ ਕਰ ਦੇਣ ਪਿੱਛੋਂ ਅੱਜ ਵੀ ਕਾਲੇ ਰੰਗ ਵਾਲਿਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਂਦਾ ਹੈ ਬਲਰਾਜ ਚੀਮਾ ਪਿਛਲੇ ਮਹੀਨਿਆਂ ਦੌਰਾਨ ਕਈ ਕਾਲੇ ਜੁਆਨ ਮੁੰਡਿਆਂ ਨੂੰ ਪੁਲਿਸ ਵੱਲੋਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ; ਕਾਲੀ ਨਸਲ ਕਈ ਅਫ਼ਰੀਕਨ ਕਹਿਣ ਲੱਗ ਪਏ ਹਨ ਕਿ …
Read More »ਪੰਜਾਬ ਯੂਨੀਵਰਸਿਟੀ ਵਿਚ ਬਲਬੀਰ ਸਿੰਘ ਚੇਅਰ ਕਾਇਮ
ਪ੍ਰਿੰ. ਸਰਵਣ ਸਿੰਘ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਲਬੀਰ ਸਿੰਘ ਚੇਅਰ ਦੀ ਸਥਾਪਨਾ ਕਰ ਕੇ ਸਨਮਾਨਿਤ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁੱਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ …
Read More »ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ
ਮਹਿੰਦਰ ਸਿੰਘ ਵਾਲੀਆ ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ. …
Read More »ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ
ਕਈ ਮਿਲੀਅਨ ਅਮਰੀਕਨਾਂ ਦਾ ਦਿਲ ਤੇ ਸਮਰਥਨ ਜਿੱਤ ਚੁਕਿਆ ਹੈ! ਬਲਰਾਜ ਚੀਮਾ ਪ੍ਰਧਾਨ ਦੇ ਚੋਣ ਅਖਾੜੇ ਦੀ ਪ੍ਰਿਸ਼ਟਭੂਮੀ ਵਿੱਚ, ਭਾਰੀ ਦੈਂਤ ਕਦ, ਵੇਖਣ ਨੂੰ ਵੀ ਅੱਖੜ, ਔਝੜ ਸੁਭਾਅ, ਬੋਲ ਕਬੋਲ, ਢਲ਼ਦੀ ਆਯੂ ਤੇ ਵਧਦੀ ਲਾਲਸਾ ਦਾ ਮੁਜੱਸਮਾਂ, ਕਈ ਤਰਾਂ ਦੇ ਲੋਸ਼ਨ ਸ਼ੋਸ਼ਨਾਂ ਨਾਲ ਅਸਲ ਉਮਰ ਨੂੰ ਕੱਜਦਾ, ਅਸਧਾਰਨ ਮਨੁੱਖ ਸਾਧਾਰਨ …
Read More »ਸਰਹੱਦੀ ਲੋਕਾਂ ਦੇ ਉਜਾੜੇ ਦਾ ਸੁਆਲ
ਪ੍ਰਿੰ. ਸਰਵਣ ਸਿੰਘ ਇਹ ਉਜਾੜਾ ਦਸ ਵੀਹ ਬੰਦਿਆਂ ਦਾ ਨਹੀਂ ਲਗਭਗ ਦਸ ਲੱਖ ਬੰਦਿਆਂ ਦਾ ਸੀ ਜਿਨ੍ਹਾਂ ਨੂੰ ਬਿਨਾਂ ਅਗਾਊਂ ਪ੍ਰਬੰਧ ਕੀਤੇ ਘਰ ਛੱਡ ਦੇਣ ਦਾ ਹੁਕਮ ਦੇ ਦਿੱਤਾ ਗਿਆ ਸੀ। ਇਕ ਇਨਸਾਨ, ਇਕ ਪਸ਼ੂ, ਇਕ ਗੱਡੇ ਰੇੜ੍ਹੇ ਜਾਂ ਟਰਾਲੀ ਦੀ ਢੋਆ ਢੁਆਈ, ਟੁੱਟ-ਭੱਜ ਤੇ ਚੱਕ-ਥੱਲ ਦਾ ਖਰਚਾ ਪ੍ਰਤੀ ਜੀਅ …
Read More »ਮਸਜਿਦ ਵਿਚ ਇਕ ਨਿਕਾਹ
ਅਜੀਤ ਸਿੰਘ ਰੱਖੜਾ ਪਿਛਲੇ ਹਫਤੇ, ਬਰੈਂਪਟਨ ਦੇ ਈਸਟ ਵਿਚ ‘ਜਾਫਰੀ ਕਮਿਓਨਿਟੀ ਸੈਂਟਰ’ ਵਿਖੇ ਇਕ ਮੁਸਲਿਮ ਸ਼ਾਦੀ ਵੇਖਣ ਦਾ ਮੌਕਾ ਮਿਲਿਆ। ਮੇਰੇ ਲਈ ਸਭ ਕੁਝ ਬਹੁਤ ਨਵਾਂ ਅਤੇ ਵਚਿਤਰ ਸੀ ਕਿਓਂ ਕਿ ਮੁਸਲਿਮ ਸ਼ਾਦੀ ਕਦੇ ਵੇਖੀ ਨਹੀਂ ਸੀ। ਦਿਲ ਕੀਤਾ ਕਿ ਆਪਣੇ ਪਾਠਕਾਂ ਤਕ ਇਹ ਜਾਣਕਾਰੀ ਦਿਤੀ ਜਾਵੇ। ਪਾਠਕਾ ਨੂੰ ਕਨੇਡਾ …
Read More »ਬੀਜੇਪੀ – ਅਕਾਲੀ ਸਿਆਸਤ ਤੇ ਨਵੀਆਂ ਪ੍ਰਸਥਿਤੀਆਂ
ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਬੀ.ਜੇ.ਪੀ. ਦਾ ਪਹਿਲਾਂ ਨਾਂ ਜਨਸੰਘ ਸੀ। 1966 ਵਿੱਚ ਪੰਜਾਬੀ ਸੂਬਾ ਨਾ ਮੁਕੰਮਲ ਬਣਿਆ। ਜਨਸੰਘ ਦੀ ਵਿਰੋਧਤਾ ਕਰਕੇ ਪੰਜਾਬੀ ਸੂਬਾ ਬਨਣ ਤੱਕ ਇਹ ਡਟ ਕੇ ਵਿਰੋਧ ਕਰਦੇ ਰਹੇ ਤੇ ਇਸ ਸੂਬੇ ਦੇ ਬਨਣ ਵਿੱਚ ਰੁਕਾਵਟਾਂ ਪਾਈਆਂ ਹਿੰਦੀ ਸੁਰੱਖਿਆ ਸੰਮਤੀ ਰਾਹੀਂ ਸੰਘਰਸ਼ ਵੀ ਕੀਤਾ। ਸੰਤ ਫਤਿਹ ਸਿੰਘ …
Read More »