Breaking News
Home / ਨਜ਼ਰੀਆ (page 60)

ਨਜ਼ਰੀਆ

ਨਜ਼ਰੀਆ

ਕੀ ਕਿਸੇ ਬੰਦੇ ਦੀ ਮਸ਼ਹੂਰੀ ਉਸਦਾ ਰਾਜਨੀਤਕ ਬਣਨਾ ਮੰਗਦੀ ਹੈ?

ਅਜੀਤ ਸਿੰਘ ਰੱਖੜਾ ਅਜੋਕਾ ਸਮਾਂ ਇਕ ਐਸਾ ਪੁਠਾ ਸਮਾ ਬਣ ਚੁਕਾ ਹੈ ਕਿ ਕੋਈ ਵੀ ਬੰਦਾ ਜਦ ਕਿਸੇ ਕਿੱਤੇ ਜਾਂ ਕਸਬ ਕਾਰਣ ਮਸ਼ਹੁਰ ਹੋ ਜਾਂਦਾ ਹੈ, ਤਾਂ ਬਜਾਏ ਇਸਦੇ ਕਿ ਉਹ ਆਪਣੇ ਕਿਤੇ ਵਿਚ ਹੋਰ ਮੁਹਾਰਤ ਹਾਸਲ ਕਰੇ, ਉਲਟਾ ਰਾਜਨੀਤੀ ਵਿਚ ਆਉਣਾ ਮੰਗਦਾ ਹੈ। ਮਸ਼ਹੂਰ ਨੀਤੀਵਾਨ, ਮਸ਼ਹੂਰ ਡਾਕਟਰ, ਵਕੀਲ, ਕਲਾਕਾਰ, …

Read More »

ਵਿਗਿਆਨਕ ਸੋਚ ਤੇ ਅੰਧ ਵਿਸ਼ਵਾਸ਼

ਹਰਜੀਤ ਬੇਦੀ ਮਨੁੱਖ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਆਪਸੀ ਵਿਚਾਰਾਂ ਦੇ ਵਖਰੇਵੇਂ ਦੇ ਟਕਰਾ ਤੋਂ ਕੀਤੀ ਹੈ। ਦੋ ਅਲੱਗ ਅਲੱਗ ਤਰ੍ਹਾਂ ਦੇ ਵਿਚਾਰਾਂ ਦੇ ਭੇੜ ‘ਚੋਂ ਠੀਕ ਵਿਚਾਰ ਨਿੱਖਰ ਕੇ ਸਾਹਮਣੇ ਆਉਂਦਾ ਹੈ। ਅਸੀਂ ਆਮ ਜੀਵਣ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਸੱਚ-ਝੂਠ, ਹਨੇਰਾ-ਚਾਨਣ, ਚੰਗਿਆਈ-ਬੁਰਾਈ ਇੱਕ ਦੂਜੇ ਦੇ …

Read More »

ਆਈ ਵਿਸਾਖੀ

ਦਾਣੇ ਕੱਢੇ, ਕੱਢ ਕੁੱਢ ਕੇ,  ਜਾ ਕੇ ਵੇਚੇ ਮੰਡੀ। ਬੈਂਕਾਂ, ਆੜ੍ਹਤੀਆਂ ਨੇ ਪਾ ਲਈ, ਆਪਣੀ ਆਪਣੀ ਵੰਡੀ। ਬੀਜ ਬੀਜਿਆ ਖਾਦਾਂ ਪਾਈਆਂ, ਕੀਤੀ ਖੂਬ ਸੀ ਰਾਖੀ। ਓ ਜੱਟਾ ਆਈ ਵਿਸਾਖੀ, ਓ ਜਾਗਰਾ ਆਈ ਵਿਸਾਖੀ । ਆਪਣੇ ਬੱਚੇ ਪਾਲਣ ਖਾਤਰ, ਖੋਲ੍ਹ ਲਈ ਸੀ ਹੱਟੀ। ਹੌਲੀ ਹੌਲੀ ਹੋਣ ਲੱਗ ਪਈ,  ਹੱਟੀ ਵਿੱਚੋਂ ਖੱਟੀ। …

Read More »

ਪੰਜਾਬ ਦੀ ਵਿਰਾਸਤ ਵਿਸਾਖੀ

ਵਿਸਾਖੀ ਪੰਜਾਬੀਆਂ ਨੂੰ ਵਿਰਾਸਤ ਵਿੱਚ ਮਿਲੀ ਹੈ । ਇਸ ਦਿਨ ਤੋਂ ਦੇਸੀ ਮਹੀਨੇ ਵੈਸਾਖ ਦੀ ਸ਼ੁਰੂਆਤ ਹੁੰਦੀ ਹੈ । ਖਾਲਸਾ ਪੰਥ ਦੀ ਸਿਰਜਨਾ ਵਿਸਾਖੀ ਨੂੰ ਸਦੀਵੀ ਬਣਾ ਗਈ ਹੈ। ਪੰਜਾਬੀਆਂ ਦੇ ਸੱਭਿਆਚਾਰ ਦਾ ਵਿਸਾਖੀ ਮਹੱਤਵਪੂਰਨ ਅੰਗ ਹੈ, ਕਿਉਂਕਿ ਫੁਰਸਤ ਦੇ ਪਲਾਂ ਦੌਰਾਨ  ਵਿਸਾਖੀ ਮੇਲੇ ਵਿੱਚ ਪੰਜਾਬੀ ਆਪਣੇ ਸ਼ੌਕ ਦੀ ਪੂਰਤੀ …

Read More »

ਜਲਿਆਂਵਾਲੇ ਬਾਗ ਦਾ ਸਾਕਾ

ਡਾ. ਬਲਜਿੰਦਰ ਸਿੰਘ ਸੇਖੋਂ ਜਲਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ ਵਿਚ ਅੰਗਰੇਜ਼ਾਂ ਖਿਲਾਫ਼, ਘਿਰਣਾ ਤੇ ਰੋਹ ਦੀ ਲਹਿਰ ਪੈਦਾ …

Read More »

ਵਿਸਾਖੀ ਅਤੇ ਸਿੱਖ

ਬਲਵਿੰਦਰ ਸਿੰਘ ਮੁਲਤਾਨੀ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੈਸੇ ਤਾਂ ਭਾਰਤ ਦੇ ਕਈ ਹੋਰ ਪ੍ਰਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਢੰਗ ਤਰੀਕੇ ਆਪਣੇ ਹੋ ਸਕਦੇ ਹਨ ਜਿਵੇਂ ਤਾਮਿਲਨਾਡੂ, ਆਸਾਮ, ਕੇਰਲਾ, ਉਡੀਸਾ, ਦੱਖਣੀ ਬੰਗਾਲ, ਕੁੱਝ ਬਿਹਾਰ ਦੇ ਇਲਾਕੇ …

Read More »

2 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼

ਸੰਘਰਸ਼ ਭਰੀ ਸਦੀ ਦਾ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ।ਉਹਨਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ …

Read More »

ਰਿਜ਼ਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ

ਭਾਰਤ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਲੱਗਦਾ ਹੈ ਕਿ ਅਸੀਂ ਜੰਗਲ਼ ਰਾਜ ਵਿੱਚ ਰਹਿ ਰਹੇ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਸੱਭਿਅੱਕ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਅਥਿਤੀ ਅਜਿਹੀ ਬਣ ਗਈ ਹੈ ਕਿ ਅਸੀਂ ਦੂਸਰੇ ਫਿਰਕੇ, ਜਾਤ ਧਰਮ ਦੇ ਲੋਕਾਂ ਨੂੰ ਮਾਰਨ, ਫੂਕਣ, ਬਲਤਕਾਰ ਕਰਨ ਤੱਕ …

Read More »

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਬੌਧਿਕ ਪੱਖ

ਨਾਹਰ ਸਿੰਘ ਔਜਲਾ 23 ਮਾਰਚ ਦਾ ਸ਼ਹੀਦੀ ਦਿਨ ਇਕੱਲੇ ਪੰਜਾਬ ਜਾਂ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਵਲੋਂ ਹੀ ਨਹੀਂ ਸਗੋਂ ਭਾਰਤ ਦੇ ਹਰ ਸੂਬੇ ਵਿੱਚ ਮਨਾਇਆ ਜਾਂਦਾ ਹੈ। ਜੰਗਲਾਂ ‘ਚ ਵਸਦੇ ਬਹੁਤ ਸਾਰੇ ਗਰੀਬ ਤੇ ਅਨਪੜ੍ਹ ਆਦੀਵਾਸੀ ਲੋਕ ਵੀ ਭਗਤ ਸਿੰਘ ਬਾਰੇ ਜਾਣਦੇ ਹਨ। ਪਾਕਿਸਤਾਨ ‘ਚ ਕੰਮ ਕਰਦੀਆਂ ਕੁਝ ਅਗਾਂਹਵਧੂ …

Read More »

ਦੇਸ਼ ਤੇ ਕੌਮ ਲਈ ਇਮਾਨਦਾਰ ਮੀਡੀਆ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਮੀਡੀਏ ਦੀ ਪੰਜਾਬੀ ਸੰਚਾਰ ਸਾਧਨ ਹੈ। ਪਰ ਅੱਜਕੱਲ ਅਸੀਂ ਮੀਡੀਏ ਦੀ ਵਰਤੋਂ ਹੀ ਕਰੀ ਜਾ ਰਹੇ ਹਾਂ। ਇਹ ਸੰਚਾਰ ਸਾਧਨ ਰਾਜੇ ਮਹਾਰਾਜਿਆਂ ਵੇਲੇ ਵੀ ਸਨ, ਉਹ ਸਮੇਂ ਦੇ ਸਾਧਨਾਂ ਰਾਹੀਂ ਲੋਕਾਂ ਵਿੱਚ ਰੱਖਦੇ, 19ਵੀਂ ਸਦੀ ਤੋਂ 20ਵੀਂ ਸਦੀ ਤੱਕ ਪ੍ਰਚਾਰ ਦਾ ਸਾਧਨ ਅਖਬਾਰ ਹੀ ਸਨ। …

Read More »