ਕਿਉਂ ਸੌਂਦੇ ਹਾਂ ਅਸੀਂ?ਕੀ ਮਨੁੱਖ ਐਂਵੇਂ ਹੀ ਸੌਂ ਕੇ ਅਪਣਾ ਵੱਕਤ ਅਜਾਈਂ ਗੁਆਉਂਦਾ ਹੈ ਜਾਂ ਫਿਰ ਇਹ ਜ਼ਰੂਰੀ ਹੈ?ਆਖਿਰ ਦਿਮਾਗ ਵਿਚ ਕੀ ਤਬਦੀਲੀਆਂ ਆਉਂਦੀਆਂ ਹਨ, ਨੀਂਦ ਸਮੇਂ? ਸਦੀਆਂ ਭਰ ਲੋਕ ਇਹ ਸੁਆਲ ਕਰਦੇ ਰਹੇ, ਵਿਦਵਾਨ ਸੋਚਦੇ ਰਹੇ, ਖੋਜੀ ਖੋਜ ਕਰਦੇ ਰਹੇ। ਅਰਸਤੂ ਨੇ ਵੀ 2350 ਸਾਲ ਪਹਿਲਾਂ ਇਹੀ ਸੁਆਲ ਕੀਤਾ, …
Read More »ਸਰਕਾਰੀ ਟਿੱਚਰਾਂ : ਗੁੜ ਤਾਂ ਹੈ ਨਹੀਂ, ਪਟਾਕੇ ਲੈ ਜਾਓ!
ਬਠਿੰਡਾ : ਜ਼ਿਲ੍ਹਾ ਮਾਨਸਾ ਨਾਲ ਸਬੰਧਤ ਹਰਦੀਪ ਸਿੰਘ ਸਿਰ ਫੜੀ ਬੈਠਾ ਹੈ। ਉਹ ਸਾਇੰਸ ਵਿਸ਼ੇ ਵਿਚ ਪੀ.ਐੱਚ.ਡੀ ਤੇ ਟੈੱਟ ਪਾਸ ਹੈ। ਉਸ ਨੂੰ ਕੁੱਝ ਨਹੀਂ ਸੁੱਝ ਰਿਹਾ, ਕਿਸ ਦੀ ਮੰਨੇ ਤੇ ਕਿਸ ਦੀ ਨਾਂ, ਕੋਈ ਉਹਦੇ ਦਿਲ ਦੀ ਨਹੀਂ ਬੁੱਝ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ‘ਚੁੱਪ ਕਰਕੇ …
Read More »ਗਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ
ਕਰਤਾਰ ਸਿੰਘ ਸਰਾਭਾ ਗੁਰਪ੍ਰੀਤ ਸਿੰਘ ਰਟੋਲ ਕਰਤਾਰ ਸਿੰਘ ਸਰਾਭਾ ਮਹਿਜ਼ ਅਠਾਰਾਂ ਸਾਲ ਦਾ ਨੌਜਵਾਨ ਨਹੀਂ ਸੀ ਬਲਕਿ ਅਦੁੱਤੀ ਸ਼ਖ਼ਸੀਅਤ ਸੀ। ਉਸ ਦੇ ਕਾਰਨਾਮੇ ਬੇਮਿਸਾਲ ਸਨ। ਉਹ ਸੰਜੀਦਗੀ ਅਤੇ ਜੋਸ਼ ਦਾ ਸੁਮੇਲ ਸੀ। ਉਸ ਅੰਦਰ ਜਾਦੂਈ ਕ੍ਰਿਸ਼ਮਾ ਸੀ, ਉਹ ਮਿਲਣ ਵਾਲੇ ਨੂੰ ਦੋ ਪਲ ਵਿਚ ਆਪਣੇ ਵੱਲ ਖਿੱਚ ਲੈਂਦਾ। ਉਸ ਦੇ …
Read More »ਪਦਾਰਥਕ ਉਨਤੀ ਬਨਾਮ ਮਾਨਸਿਕ ਸ਼ਾਂਤੀ
ਪ੍ਰਿੰਸੀਪਲ ਗੁਰਦੇਵ ਸਿੰਘ ਅੱਜ ਇੱਕੀਵੀਂ ਸਦੀ ਦਾ ਸਮਾਂ ਚਲ ਰਿਹਾ ਹੈ। ਮਨੁੱਖ ਨੇ ਵਿਦਿਆ ਦੇ ਖੇਤਰ ਵਿੱਚ ਬਹੁਤ ਉਨਤੀ ਕੀਤੀ ਹੈ ਅਤੇ ਆਏ ਦਿਨ ਅੱਗੇ ਵੱਧਦਾ ਜਾ ਰਿਹਾ ਹੈ। ਮਨੁੱਖ ਨਵੀਆਂ ਨਵੀਆਂ ਕਾਢਾਂ ਕਢੀ ਜਾ ਰਿਹਾ ਹੈ। ਚੰਦਰਮਾ ‘ਤੇ ਜਾ ਪੈਰ ਰੱਖੇ ਹਨ ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਨਾਸਾ ਵੇਖਣ …
Read More »ਨਮਕ ਮਾਈਨਸ 10 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਤਾਪਮਾਨ ਉੱਤੇ ਬਰਫ਼ ਨਹੀਂ ਪਿਘਲਾਉਂਦਾ
ਮਹਿੰਦਰ ਸਿੰਘ ਵਾਲੀਆ ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ। ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) ਪਹਾੜ ਉਤੇ ਇਕ ਸਾਲ ਵਿਚ 95 ਫੁੱਟ …
Read More »ਨੋਟਬੰਦੀ ਦੇ ਦੋ ਸਾਲ ਬਾਅਦ ਵੀ ਉਦੇਸ਼ ਘੱਟੇ ‘ਚ ਤੇ ਲੋਕਾਂ ਦੇ ਜਖਮ ਰਿਸਦੇ
ਹਰਚੰਦ ਸਿੰਘ ਬਾਸੀ ਅੱਠ ਨਵੰਬਰ 2016 ਦੀ ਅੱਧੀ ਰਾਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਐਲਾਨ ਕਰ ਦਿੱਤਾ ਕਿ ਪੰਜ ਸੌ ਅਤੇ ਇੱਕ ਹਜ਼ਾਰ ਵਾਲੇ ਨੋਟ ਬੰਦ ਕਰ ਦਿਤੇ ਗਏ ਹਨ। ਜਿਨ੍ਹਾਂ ਵਿਅੱਕਤੀਆਂ ਕੋਲ ਇਹ ਨੋਟ ਹਨ ਉਹ ਬੈਂਕਾਂ ਵਿੱਚ ਪੁਰਾਣੇ ਨੋਟ ਜਮਾਂ ਕਰਵਾ ਕੇ ਨਵੇਂ ਨੋਟ …
Read More »ਦੀਵਾ ਬਲੇ ਹਨ੍ਹੇਰਾ ਜਾਏ!
ਸੁਰਜੀਤ ਕੌਰ ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਤੁਸੀਂ ਆਖੋਗੇ ਕਿ ਜ਼ਾਹਿਰ ਤਾਂ ਹੈ ਖੁਸ਼ੀਆਂ ਸਾਂਝੀਆਂ ਕਰਨ ਲਈ ; ਜ਼ਿੰਦਗੀ ਵਿਚ ਚੇਂਜ ਜਾਂ ਬਦਲਾਓ ਲਿਆਉਣ ਲਈ ; ਜ਼ਿੰਦਗੀ ਦੀ ਖੜੋਤ ਵਿਚ ਉਤਸ਼ਾਹ ਅਤੇ ਹੁੱਲਾਸ ਭਰਨ ਲਈ । ਇਸ ਦਿਨ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹਾਂ; ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ …
Read More »ਕੁਦਰਤ ਦੇ ਰੰਗ ਨਿਆਰੇ
ਡਾ. ਤਰਲੋਚਨ ਸਿੰਘ ਔਜਲਾ ਟੋਰਾਂਟੋ (647 532 1473)ઠ ਸੰਨ 1951 ਵਿਚ ਸਾਡੇ ਸ਼ਰੀਕਾਂ ਨੇ ਧੋਖੇ ਨਾਲ ਸਾਡੀ ਜਮੀਨ ‘ਤੇ ਕਬਜ਼ਾ ਕਰ ਲਿਆ ਅਤੇ ਸਾਨੂੰ ਘਰੋਂ ਬਾਹਰ ਕਰ ਦਿੱਤਾ। ਅਸੀਂ ਬੇਘਰ ਹੋ ਗਏ। ਪਿਤਾ ਜੀ ਨੇ ਪਿੰਡ ਵਿਚ ਇਕ ਖਾਲੀ ਥਾਂ ਵੇਖ ਕੇ ਕਪਾਹ ਦੀਆਂ ਛਿਟੀਆਂ ਅਤੇ ਤਰਪਾਲ ਨਾਲ ਇੱਕ ਕੁੱਲੀ …
Read More »ਪ੍ਰਦੂਸ਼ਣ ਮੁਕਤੀ, ਸਿਹਤ ਯੋਜਨਾਵਾਂ ਅਤੇ ਕੇਂਦਰ ਸਰਕਾਰ
ਗੁਰਮੀਤ ਸਿੰਘ ਪਲਾਹੀ ਭਾਰਤ ਵਿੱਚ ਪ੍ਰਦੂਸ਼ਣ ਸਾਇਦ ਹੀ ਕਦੇ ਚੋਣਾਂ ਦਾ ਮੁੱਦਾ ਬਣਿਆ ਹੋਵੇ। ਰੋਜ਼ਗਾਰ, ਆਰਥਿਕ ਵਿਕਾਸ ਅਤੇ ਗਰੀਬੀ ਹਟਾਉ ਜਿਆਦਾ ਜ਼ਰੂਰੀ ਸਮਝੇ ਜਾਂਦੇ ਹਨ, ਕਿਉਂਕਿ ਇਹ ਵੋਟ ਬੈਂਕ ਦਾ ਕੰਮ ਕਰਦੇ ਹਨ। ਦੇਸ਼ ਦੀਆਂ ਚੋਣਾਂ ਦੇ ਲੋਕਤੰਤਰ ਵਿੱਚ ਵਾਤਾਵਰਨ ਨੀਤੀਆਂ ਦੀ ਕੋਈ ਥਾਂ ਹੀ ਨਹੀਂ ਹੈ। ਵੱਡਾ ਹਾਕਮ ਲੋਕ …
Read More »ਚੋਣਾਂ ਦੀ ਗੇਮ ਖਤਮ ਹੋ ਗਈ ਤੇ ਨਵੀਂ ਟੀਮ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਜ਼ਿੰਮੇਵਾਰੀ
ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਦੀਆਂ ਚੋਣਾਂ ਸੰਪਨ ਹੋ ਗਈਆਂ। ਵੋਟਰਾਂ ਨੇ ਆਪੋ ਆਪਣੇ ਵਾਰਡਾਂ ਵਿੱਚੋਂ ਸਿਟੀ ਲਈ ਪ੍ਰਤੀਨਿਧ ਚੁਣ ਕੇ ਭੇਜੇ। ਬਹੁ ਗਿਣਤੀ ਵੋਟਰਾਂ ਨੇ ਜਿਸ ਦੇ ਹੱਕ ਵਿੱਚ ਵੋਟਾਂ ਪਾਈਆਂ ਉਹਨਾਂ ਦੇ ਸਿਰ ‘ਤੇ ਜਿੱਤ ਦਾ ਤਾਜ ਸਜਿਆ। ਜਿੰਨੀ ਕੁ ਪਹਿਲਾਂ ਜਿੱਤ ਹਾਰ ਲਈ ਲੋਕਾਂ ਵਿੱਚ …
Read More »