ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾਮੁਖੀ ਨੂੰ ਪੈਰੋਲ ਮਿਲਣ ‘ਤੇ ਉਠੇ ਸਵਾਲ ਚੰਡੀਗੜ੍ਹ : ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ‘ਤੇ ਛੱਡ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ …
Read More »ਡੇਰਾ ਮੁਖੀ ਦੀ ਰਿਹਾਈ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਪੰਜਾਬ ਜਾਂ ਹੋਰਨਾਂ ਸੂਬਿਆਂ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਰੁਟੀਨ ਦੀ ਕਾਰਵਾਈ ਤਹਿਤ ਉਸ ਨੂੰ ਫਰਲੋ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਕੋਈ ਵੀ ਦੋਸ਼ੀ ਤਿੰਨ ਸਾਲ ਦੀ ਸਜ਼ਾ …
Read More »ਰਾਮ ਰਹੀਮ ਨੂੰ ਫਰਲੋ ਦੇਣਾ ਭਾਜਪਾ ਦੀ ਚਾਲ : ਰਾਜੇਵਾਲ
ਸਮਰਾਲਾ : ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ 21 ਦਿਨਾਂ ਦੀ ਫਰਲੋ ਦੇਣਾ ਭਾਜਪਾ ਦੀ ਚਾਲ ਹੈ। ਭਾਜਪਾ ਨੂੰ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਇਸ ਲਈ ਉਹ ਕੋਈ ਨਾ ਕੋਈ …
Read More »ਰਾਮ ਰਹੀਮ ਦੀ ਪੈਰੋਲ ‘ਤੇ ਸਿੱਖ ਭਾਈਚਾਰਾ ਨਰਾਜ਼
ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੀ ਪੈਰੋਲ ਰੱਦ ਕਰਨ ਦੀ ਕੀਤੀ ਮੰਗ ਅੰਮ੍ਰਿਤਸਰ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ …
Read More »ਕੁਦਰਤ ਦੀ ਖ਼ੂਬਸੂਰਤੀ ਦਾ ਸੰਕਲਪ ਹੈ ਬਸੰਤ
ਬਲਵਿੰਦਰ ‘ਬਾਲਮ’ ਮੋ.: 98156-25409 ਮਾਘ ਸ਼ੁਕਲ ਪੰਚਮੀ ਦੇ ਦਿਨ ਬਸੰਤ ਦਾ ਜਨਮ ਹੋਇਆ। ਬਸੰਤ ਪੰਚਮੀ ਦੇ ਦਿਨ ਕਲਾ ਅਤੇਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ। ਫ਼ਲ, ਫੁੱਲਾਂ ਅਤੇ ਰੰਗ ਬਰੰਗੀਆਂ ਵੇਲਾਂ ਦੇਬੰਦਨਵਾਰ ਮਹਾਰਾਣੀ ਬਸੰਤ ਰੁੱਤ ਦਾ ਸਵਾਗਤ ਕਰਦੇ ਹਨ। ਇਹ ਤਿਉਹਾਰ ਵਾਸਤਵ ਵਿਚ ਰੁੱਤਾਂ ਦੀ ਰਾਣੀ ਬਸੰਤ ਦੀ ਅਗਵਾਈ …
Read More »ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਕਰਨ ਮਸ਼ਵਰੇ
ਸੁਖਪਾਲ ਸਿੰਘ ਗਿੱਲ 98781-11445 ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਜੋ ਪੱਗੜੀ ਸੰਭਾਲ ਓ ਜੱਟਾ ਲਹਿਰ ਤੋਂ ਲੈ ਕੇ ਕਿਸਾਨੀ ਮੋਰਚੇ 2020-21 ਤੱਕ ਨਿਰੰਤਰ ਬਰਕਰਾਰ ਰਹੀਆਂ। ਪੰਜਾਬ ਨੂੰ ਹਰ ਪੱਖੋਂ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਰਹੀਆਂ ਪਰ ਸ਼ਾਨਾਂਮੱਤੀ ਇਤਿਹਾਸ ਕਾਇਮ ਰਿਹਾ। ਪੰਜਾਬੀਆਂ ਦਾ ਪ੍ਰਵਾਸ …
Read More »ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ‘ਇੰਟਰਵਲ ਤੋਂ ਬਾਅਦ’ ਲੋਕ ਅਰਪਣ
ਚੰਡੀਗੜ੍ਹ : : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਕਲਾ ਪਰਿਸ਼ਦ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਦੇ ਕਹਾਣੀ ਸੰਗ੍ਰਹਿ ‘ਇੰਟਰਵਲ ਤੋਂ ਬਾਅਦ’ ਦਾ ਲੋਕ ਅਰਪਣ ਕੀਤਾ ਗਿਆ। ਇਹ ਸਮਾਗਮ ਪੰਜਾਬ …
Read More »ਲੋਕਾਂ ਦਾ ਹਥਿਆਰ ਹੈ ਲੋਕਤੰਤਰ
ਸੁਖਪਾਲ ਸਿੰਘ ਗਿੱਲ 9878111445 ਭਾਰਤ ਵਿੱਚ ਵੋਟਾਂ ਸਮੇਂ ਹੱਕ ਅਤੇ ਖਿਲਾਫ ਅਵਾਜ਼ ਉਠਾਉਣ ਲਈ ਭਾਰਤ ਮਾਤਾ ਨੂੰ ਸ਼ਿੰਗਾਰਦਾ ਲੋਕਤੰਤਰ ਲੋਕਾਂ ਦਾ ਹਥਿਆਰ ਹੈ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਧਰਤੀ ਉਤੇ ਜੀਉਣ ਲਈ ਖੁਦ ਹੀ ਕਈ ਤਰ੍ਹਾਂ ਦੇ ਮਾਪਦੰਡ ਨਿਰਧਾਰਿਤ ਕੀਤੇ। ਜਿਨ੍ਹਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਖੇਤਰ ਮੁੱਖ ਹਨ। ਸਾਡੇ …
Read More »ਸਮਾਜਿਕ ਵਖਰੇਵੇਂ ਪ੍ਰਤੀ ਹੋਰ ਜਾਗਰੂਕ ਕਰਦੀਆਂ ਹਨ ਨਵਰਾਜ ਦੀਆਂ ਕਵਿਤਾਵਾਂ
ਗੁਰਪ੍ਰੀਤ ਬਰਾੜ ਨੇ ਮਾਰੀ ਹੈ ਨਵਰਾਜ ਦੀਆਂ ਕਵਿਤਾਵਾਂ ‘ਤੇ ਝਾਤ ਅੰਗਰੇਜ਼ੀ ਲੇਖਕ ਜੋਨ ਡੀਡੀਐਨ ਦਾ ਕਹਿਣਾ ਹੈ ਕਿ ਲੇਖਕ ਹਮੇਸ਼ਾ ਪਾਠਕ ਨੂੰ ਸੁਪਨੇ ਸੁਨਣ ਲਈ ਭਰਮਾਉਂਦਾ ਹੈ। ਨਵਰਾਜ ਦਾ ਪਲੇਠਾ ਕਾਵਿ ਸੰਗ੍ਰਹਿ ‘ਰਾਖ ਵਿਚ ਉਕਰੀਆਂ ਲਕੀਰਾਂ’ ਪੜ੍ਹਦੇ ਹੋਏ ਪਾਠਕਾਂ ਨੂੰ ਆਪਣੇ ਸੁਪਨਿਆਂ ਦੀ ਅਵਾਜ਼ ਸਾਫ ਸੁਣਾਈ ਦਿੰਦੀ ਹੈ। ਇਸ ਕਾਵਿ …
Read More »ਨਵਾਂ ਸਾਲ ਮੁਬਾਰਕ!
ਡਾ. ਰਾਜੇਸ਼ ਕੇ ਪੱਲਣ ਸਭ ਲੋਕ ਗਲੀ ਵਿੱਚ ਮਿਲੇ ਆਦਮੀ ਦਾ ਸੁਆਗਤ ਕਰਨ ਲਈ ਇੱਕ-ਦੂਜੇ ਨਾਲ ਭਿੜ ਰਹੇ ਹਨ। ਸਭ ਲੋਕ ਮੁਸਕਰਾਉਂਦੇ ਹੋਏ ਅਤੇ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹਨ ਪਰ ਉਹਨਾਂ ਦੀ ਮੁਸਕਰਾਹਟ ਵਿੱਚ ਬਿੱਛੂ ਇੱਕ ਹੋਰ ਕਹਾਣੀ ਸੁਣਾਉਂਦੇ ਹਨ। ਕੁਝ ਹੱਸ ਰਹੇ ਹਨ ਅਤੇ ਉਹ ਵੀ, ਇੱਕ ਦੂਜੇ ‘ਤੇ। …
Read More »