ਵੀਹਵੀਂ ਸਦੀ ਦੇ ਮਨੁੱਖੀ ਹੱਕਾਂ ਦੇ ਨਾਇਕ : ਜਸਟਿਸ ਅਜੀਤ ਸਿੰਘ ਬੈਂਸ (1922-2022) ਡਾ. ਗੁਰਵਿੰਦਰ ਸਿੰਘ ਪੰਜਾਬ ਦੀ ਧਰਤੀ ‘ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾ-ਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ ‘ਲੋਕ ਨਾਇਕ’ ਕਹੇ ਜਾ ਸਕਦੇ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖੀ ਹੱਕਾਂ …
Read More »ਮੂਰਖ ਦਾ ਕੰਮ ਨਹੀਂ
ਡਾ. ਰਾਜੇਸ਼ ਕੇ ਪੱਲਣ ਤਿੰਨ ਦਹਾਕੇ ਪਹਿਲਾਂ ਦੱਖਣੀ ਕੈਲੀਫੋਰਨੀਆ ਵਿੱਚ ਮੇਰੀ ਪੋਸਟ-ਡਾਕਟੋਰਲ ਖੋਜ ਦੇ ਦੌਰਾਨ, ਮੇਰੇ ਮੇਜ਼ਬਾਨ ਅਤੇ ਦੋਸਤ ਨੇ ਮੈਨੂੰ ਇੱਕ ਜਿਮਨੇਜ਼ੀਅਮ ਦੀ ਸਹੂਲਤ ਲਈ ਸ਼ੁਰੂ ਕੀਤਾ ਜਿੱਥੇ ਉਹ ਅਕਸਰ ਜਾਂਦਾ ਸੀ। ਮੈਂ ਆਪਣੇ ਉਪ-ਚੇਤਨ ਮਨ ਵਿੱਚ ਵਰਕ-ਆਊਟ ਕਰਨ ਦੀ ਧਾਰਨਾ ਦਾ ਪਾਲਣ ਪੋਸ਼ਣ ਕੀਤਾ ਪਰ ਸਮੇਂ ਦੇ ਬੀਤਣ …
Read More »ਸ਼ਿਵ ਬਟਾਲਵੀ – ਇੱਕ ਜੋਸ਼ੀਲਾ ਅਤੇ ਇਕੱਲਾ ਗਾਇਕ
ਡਾ. ਰਾਜੇਸ਼ ਕੇ ਪੱਲਣ ਮੈਂ ਪਹਿਲੀ ਵਾਰ ਸ਼ਿਵ ਬਟਾਲਵੀ ਨੂੰ ਓਦੋਂ ਮਿਲਿਆ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ, ਜੰਡਿਆਲਾ, ਜਲੰਧਰ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਸੀ। ਸੰਤ ਸਿੰਘ ਸੇਖੋ ਕਾਲਜ ਦੇ ਪ੍ਰਿੰਸੀਪਲ ਸਨ; ਕਾਲਜ ਵਿੱਚ ਸਿਰਜੇ ਕਵੀਆਂ ਦੇ ਮੇਲੇ ਵਿੱਚ ਪੰਜਾਬੀ ਕਵੀਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਸ਼ਿਵ …
Read More »ਨਾਰੀਅਲ
ਡਾ. ਰਾਜੇਸ਼ ਕੇ ਪੱਲਣ ਬਹੁਤ ਸਾਰੇ ਸੈਲਾਨੀ ਬਰਫਬਾਰੀ ਦੇ ਆਕਰਸ਼ਕ ਦ੍ਰਿਸ਼ਾਂ ਨੂੰ ਦੇਖਣ ਲਈ ਭਾਰਤ ਦੇ ਉੱਤਰੀ ਪਾਸੇ ਵੱਲ ਆਉਂਦੇ ਹਨ। ਕੁਦਰਤ ਨੇ ਝੌਂਪੜੀਆਂ ਅਤੇ ਘਰਾਂ, ਦਰੱਖਤਾਂ ਅਤੇ ਝਾੜੀਆਂ, ਸੜਕਾਂ ਅਤੇ ਪੁਲਾਂ ‘ਤੇ ਇਕ ਸ਼ੁੱਧ ਚਿੱਟੀ, ਮਖਮਲੀ ਚਾਦਰ ਵਿਛਾ ਦਿੱਤੀ ਹੈ। ਜਿਵੇਂ ਕਿ ਬਰਫ਼ ਵਹਿ ਗਈ ਅਤੇ ਡਲੀ ਹੋਈ, ਇਸ …
Read More »ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ
ਡਾ. ਗੁਰਵਿੰਦਰ ਸਿੰਘ ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ …
Read More »ਵਸੀਅਤ
ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ । ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ । ਮੇਰੀ ਵੀ ਜ਼ਿੰਦਗੀ ਕੀ? ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ, ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ …
Read More »ਸੂਰਜ ਕਦੇ ਮਰਿਆ ਨਹੀਂ
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ । ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ । ਵਿੱਛੜੀਆਂ ਕੁਝ ਮਜਲਸਾਂ ‘ਤੇ ਉੱਠ ਗਏ ਕੁਝ ਗਾਉਣ ਹੋ, ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ, ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ……………… ਰਾਤ ਨੇ …
Read More »ਵਾਰਸਾਂ ਦੇ ਨਾਂ
ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ, ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ । ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ, ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ । ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ, ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ । ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂ, ਹਾੜੇ ਬਣਿਉਂ ਨਾ ਕਿਤੇ …
Read More »ਇੱਕ ਤਾਅਨਾ
(ਆਜ਼ਾਦੀ ਦੇ ਨਾਂ) ਝੁਰੜੇ ਚਿਹਰਿਆਂ ‘ਤੇ ਨਿੱਤ ਕਲੀ ਕਰਕੇ ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ । ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ । ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ । ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ, ਬਿਨਾਂ …
Read More »ਖਾਲਸਾ ਪੰਥ ਦਿਹਾੜੇ ਨੂੰ ਸਮਰਪਿਤਨਜ਼ਮ :
ਝੁੱਲੇ ‘ਖਾਲਸਾ’ ਝੰਡਾ ਖਾਲਸਾ ਪੰਥ ਨੂੰ ਸਤਿਗੁਰਾਂ, ਬਖਸ਼ਿਆ ਹੈ ਇਹ ਮਾਣ। ਮਾਨਵਤਾ ਇਕ ਰੂਪ ਹੈ, ਸਭਦੀ ਇਕ ਪਛਾਣ। ਮਾਨਸਦੀ ਇਕ ਜਾਤ ਵਿੱਚ ਜਿਹੜੇ ਵੰਡੀਆਂ ਪਾਣ। ਜ਼ੁਲਮ ਤਸ਼ੱਦਦ ਜਬਰ ਜੋ, ਮਜ਼ਲੂਮਾਂ ‘ਤੇ ਢਾਣ। ਪਹਿਲਾਂ ਚਾਨਣ ਵੰਡ ਕੇ ਦੂਰਕਰੋ ਅਗਿਆਨ। ਫਿਰਵੀਜੇਕਰਹਟਣਨਾ, ਬਣਜੇ ਆਉਧਨਿਧਾਨ। ਜ਼ੁਲਮ ਮੁਕਾਉਣ ਲਈ ਜੇ, ਸਭਰਸਤੇ ਬੰਦ ਹੋ ਜਾਣ। ਨਿਸ਼ਚਾਕਰਫਿਰਫ਼ਤਿਹਦਾ, …
Read More »