ਪਹਿਲੇ ਸਾਲ ਵਿੱਚ $1,300* ਤੱਕ ਦੀ ਬਚਤ ਅਤੇ ਬੋਨਸ ਦੇ ਨਾਲ StarRightR ਪ੍ਰੋਗਰਾਮ ਦੀ ਪੇਸ਼ਕਸ਼, ਇਸ ਪਤਝੜ ਦੇ ਮੌਸਮ ਵਿੱਚ ਉਮੀਦ ਕੀਤੇ ਜਾ ਰਹੇ ਨਵੇਂ ਆਏ ਲੋਕਾਂ ਦੀ ਨਵੀਂ ਆਮਦ ਦੇ ਨਾਲ ਮੇਲ ਖਾਂਦੀ ਹੈ।
ਟੋਰਾਂਟੋ : ਮਹੀਨਿਆਂ ਦੀ ਉਡੀਕ ਤੋਂ ਬਾਅਦ, ਹਾਲ ਹੀ ਵਿੱਚ ਯਾਤਰਾ ਪਾਬੰਦੀਆਂ ਵਿੱਚ ਰਾਹਤ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। Scotiabank ਨੇ StarRightR ਪ੍ਰੋਗਰਾਮ ਦੇ ਰਾਹੀਂ ਦਿਲਚਸਪ ਪੇਸ਼ਕਸ਼ਾਂ ਦੇ ਨਾਲ ਸੁਆਗਤੀ ਕਾਰਪੇਟ ਤਿਆਰ ਕੀਤਾ ਹੈ, ਜੋ ਖਾਸ ਕਰਕੇ ਨਵੇਂ ਆਏ ਲੋਕਾਂ ਲਈ ਤਿਆਰ ਕੀਤਾ ਗਿਆ ਹੈ।
ਹੁਣ ਅਤੇ 16 ਦਸੰਬਰ, 2021 ਦੇ ਵਿਚਕਾਰ, Scotiabank ਦੇ StarRightR ਨਾਲ ਸਾਈਨ-ਅੱਪ ਕਰਨ ਵਾਲੇ ਗਾਹਕ ਬਚਤਾਂ ਅਤੇ ਬੋਨਸਾਂ ਵਿੱਚ $1,300 ਤਕ ਕਮਾ ਸਕਦੇ ਹਨ, ਜਿਸ ਵਿੱਚ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ, ਚੁਣੇ ਹੋਏ ਕ੍ਰੈਡਿਟ ਕਾਰਡਾਂ ‘ਤੇ ਕੋਈ ਸਾਲਾਨਾ ਫੀਸ ਨਹੀਂ ਅਤੇ ਮੁਫਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ ਸ਼ਾਮਲ ਹਨ-ਇਹ ਸਭ ਪਹਿਲੇ ਸਾਲ ਦੇ ਦੌਰਾਨ। ਇਸਦਾ ਅਰਥ ਹੈ ਨਵੇਂ ਆਏ ਲੋਕਾਂ ਲਈ ਕਾਫੀ ਬਚਤਾਂ ਅਤੇ ਬੋਨਸ ਅਤੇ ਨਾਲ ਹੀ ਨਵੇਂ ਦੇਸ਼ ਵਿੱਚ ਕ੍ਰੈਡਿਟ ਹਿਸਟਰੀ ਬਣਾਉਣ ਦੀ ਯੋਗਤਾ। StarRightR ਪ੍ਰੋਗਰਾਮ ਕੈਨੇਡਾ ਵਿੱਚ ਬੈਂਕਿੰਗ ਨੂੰ ਸੌਖਾ ਬਣਾਉਂਦਾ ਹੈ ਤਾਂ ਜੋ ਨਵੇਂ ਆਏ ਲੋਕ ਸੈਟਲ ਹੋ ਸਕਣ, ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ ਅਤੇ ਆਪਣੀਆਂ ਚੁਣੌਤੀਆਂ ਦਾ ਆਸ਼ਾਵਾਦ ਅਤੇ ਉਮੀਦ ਨਾਲ ਸਾਹਮਣਾ ਕਰ ਸਕਣ। StarRight ਪ੍ਰੋਗਰਾਮ ਦੇ ਨਾਲ ਤੁਸੀਂ $15,000 ਤੱਕ ਦਾ ਕ੍ਰੈਡਿਟ ਲਿਮਿਟ ਦਾ ਕ੍ਰੈਡਿਟ ਕਾਰਡ ਪ੍ਰਾਪਤ ਕਰ ਸਕਦੇ ਹੋ, ਇੱਥੋਂ ਤੱਕ ਕਿ ਪਿਛਲੀ ਕ੍ਰੈਡਿਟ ਹਿਸਟਰੀ ਤੋਂ ਬਿਨਾਂ। ਅੱਜ ਹੀ ਇੱਕ ਕਾਰਡ ਨਾਲ ਆਪਣੀ ਕ੍ਰੈਡਿਟ ਹਿਸਟਰੀ ਬਣਾਉਣਾ ਸ਼ੁਰੂ ਕਰੋ ਜੋ ਕੈਸ਼ ਬੈਕ ਜਾਂ ਯਾਤਰਾ ਇਨਾਮ ਵੀ ਪ੍ਰਦਾਨ ਕਰਦਾ ਹੈ। Scotiabank ਵਿੱਚ ਮਲਟੀਕਲਚਰਲ ਬੈਂਕਿੰਗ ਦੇ ਡਾਇਰੈਕਟਰ ਮੁਨਸਿਫ ਸ਼ੇਰਲੀ (Munsif Sheraly) ਕਹਿੰਦੇ ਹਨ, ”ਕੈਨੇਡਾ ਦੀ ਜ਼ਿੰਦਗੀ ਵਿੱਚ ਤਬਦੀਲ ਹੋਣਾ ਨਵੇਂ ਆਏ ਕਈ ਲੋਕਾਂ ਲਈ ਜੋਸ਼ ਭਰਿਆ ਅਤੇ ਨਾਲ ਹੀ ਮੁਸ਼ਕਲ ਹੁੰਦਾ ਹੈ, ਇਸੇ ਕਰਕੇ Scotiabank ਕੋਲ ਸ਼ੁਰੂਆਤ ਕਰਨ ਵਿਚ ਉਨ੍ਹਾਂ ਦੀ ਮੱਦਦ ਕਰਨ ਲਈ ਤਿਆਰ ਕੀਤੇ ਬੈਂਕਿੰਗ ਪ੍ਰੋਗਰਾਮ ਅਤੇ ਉਤਪਾਦ ਹਨ। ”ਭਰੋਸੇਯੋਗ ਸਲਾਹਕਾਰਾਂ ਦੀ ਸਾਡੀ ਪ੍ਰਤਿਭਾਸ਼ਾਲੀ ਟੀਮ ਉਨ੍ਹਾਂ ਦੀਆਂ ਵਿਲੱਖਣ ਲੋੜਾਂ ਨੂੰ ਸਮਝਦੀ ਹੈ ਅਤੇ ਅੱਜ ਉਨ੍ਹਾਂ ਦੇ ਵਿੱਤੀ ਭਵਿੱਖ ਦੀ ਯੋਜਨਾ ਬਣਾਉਂਦੇ ਹੋਏ ਉਨ੍ਹਾਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ।”
ਨਾਲ ਇੱਕ ਨਵੇਂ ਆਏ ਦੇ ਰੂਪ ਵਿੱਚ, ਤੁਸੀਂ ਕਈ ਉਤਪਾਦਾਂ ਅਤੇ ਸਮਾਧਾਨਾਂ ਦੇ ਨਾਲ ਬੋਨਸ ਅਤੇ ਬਚਤਾਂ ਵਿੱਚ ਪਹਿਲੇ ਸਾਲ /੧,੩੦੦* ਤਕ ਦਾ ਮੁੱਲ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ :
ੲ ਅਸੀਮਿਤ ਡੈਬਿਟ ਟ੍ਰਾਂਜ਼ੈਕਸ਼ਨਾਂ ਅਤੇ Interac e-Transfer + ਟ੍ਰਾਂਜ਼ੈਕਸ਼ਨਾਂ ਦੇ ਨਾਲ ਇਕ ਸਾਲ ਲਈ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ;
ੲਮੁਫਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ :
ੲਇੱਕ ਸਾਲ ਲਈ ਮੁਫਤ ਸੇਫਟੀ ਡਿਪਾਜ਼ਿਟ ਬਾਕਸ :
ੲਰੋਜ਼ਾਨਾ ਖਰੀਦਦਾਰੀ ‘ਤੇ Scene + TM ਰਿਵਾਰਡ ਪੁਆਇੰਟ ਕਮਾਓ :
ੲਕਿਸੇ ਕ੍ਰੈਡਿਟ ਹਿਸਟਰੀ ਦੀ ਲੋੜ ਦੇ ਬਿਨਾਂ ਕ੍ਰੈਡਿਟ ਕਾਰਡ ਅਤੇ ਨਾਲ ਹੀ ਚੋਣਵੇਂ ਕ੍ਰੈਡਿਟ ਕਾਰਡਾਂ ‘ਤੇ ਪਹਿਲੇ ਸਾਲ ਦੀ ਸਲਾਨਾ ਫੀਸ ਦੀ ਛੋਟ :
ੲ10 ਮੁਫਤ ਇਕੁਇਟੀ ਟਰੇਡ ਜਦੋਂ ਤੁਸੀਂ ਇੱਕ Trade ਖਾਤੇ ਵਿੱਚ ਘੱਟੋ-ਘੱਟ $1,000 ਦਾ ਨਿਵੇਸ਼ ਕਰਦੇ ਹੋ। ਸ਼ੁਰੂਆਤ ਕਰਨ ਲਈ, Scotiabank.com/newcomers ‘ਤੇ ਜਾਓ, ਜੋ ਕਿ ਕੈਨੇਡਾ ਵਿੱਚ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਜਾਂ ਤਿਆਰੀ ਕਰ ਰਹੇ ਲੋਕਾਂ ਲਈ ਇੱਕ ਵਨ-ਸਟਾਪ ਥਾਂ ਹੈ।
ੲਸ਼ਰਤਾਂ ਲਾਗੂ ਹੁੰਦੀਆਂ ਹਨ। ਪੂਰੇ ਨਿਯਮਾਂ ਅਤੇ ਸ਼ਰਤਾਂ ਲਈ, ਹੋਰ ਵੇਰਵਿਆਂ ਲਈ ਕਿਰਪਾ ਕਰਕੇ
StarRight.Scotiabank.com/newcomer-offer for details ‘ਤੇ ਜਾਓ।
Scotiabank ਬਾਰੇ
Scotiabank ਅਮਰੀਕਾ ਮਹਾਂਦੀਪ ਵਿੱਚ ਇੱਕ ਪ੍ਰਮੁੱਖ ਬੈਂਕ ਹੈ। ਸਾਡੇ ਉਦੇਸ਼ : ”ਹਰੇਕ ਭਵਿੱਖ ਲਈ” ਦੇ ਮਾਰਗ-ਦਰਸ਼ਨ ਦੇ ਨਾਲ, ਅਸੀਂ ਆਪਣੇ ਗਾਹਕਾਂ, ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਭਾਈਚਾਰਿਆਂ ਦੀ ਨਿੱਜੀ ਅਤੇ ਵਪਾਰਕ ਬੈਂਕਿੰਗ, ਪੂੰਜੀ ਪ੍ਰਬੰਧਨ ਅਤੇ ਪ੍ਰਾਈਵੇਟ ਬੈਂਕਿੰਗ, ਕਾਰਪੋਰੇਟ ਅਤੇ ਨਿਵੇਸ਼ ਬੈਂਕਿੰਗ ਅਤੇ ਪੂੰਜੀ ਬਜ਼ਾਰਾਂ ਸਮੇਤ, ਸਲਾਹ-ਮਸ਼ਵਰੇ, ਉਤਪਾਦਾਂ ਅਤੇ ਸੇਵਾਵਾਂ ਦੀ ਵਿਸ਼ਾਲ ਰੇਂਜ ਦੇ ਰਾਹੀਂ ਵਿੱਤੀ ਤੌਰ ‘ਤੇ ਸਫਲਤਾ ਹਾਸਲ ਕਰਨ ਵਿੱਚ ਮਦਦ ਕਰਦੇ ਹਾਂ। 90,000 ਤੋਂ ਵੱਧ ਕਰਮਚਾਰੀਆਂ ਦੀ ਟੀਮ ਅਤੇ ਲਗਭਗ $1.2 ਟ੍ਰਿਲੀਅਨ ਦੀ ਸੰਪਤੀ (31 ਜੁਲਾਈ 2021 ਤੱਕ) ਦੇ ਨਾਲ, Scotiabank ਟੋਰਾਂਟੋ ਸਟਾਕ ਐਕਸਚੇਂਜ (TSX:BNS) ਅਤੇ ਨਿਊਯਾਰਕ ਸਟਾਕ ਐਕਸਚੇਂਜ (NYSE : BNS) ‘ਤੇ ਵਪਾਰ ਕਰਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://www.scotiabank.ਫਰਠ ‘ਤੇ ਜਾਓ ਅਤੇ ਸਾਨੂੰ Twitter@ScotiabankViews ‘ਤੇ ਫਾਲੋ ਕਰੋ।
Home / ਨਜ਼ਰੀਆ / Scotiabank ਦਾ StarRightR ਦਾ ਪ੍ਰੋਗਰਾਮ ਨਵੇਂ ਆਏ ਲੋਕਾਂ ਦੀ ਕੈਨੇਡਾ ਵਿੱਚ ਨਵੀਂ ਸ਼ੁਰੂਆਤ ਕਰਨ ਵਿਚ ਮਦਦ ਕਰਦਾ ਹੈ