ਵਿਸਾਖੀ ਦਿਨ ਵਿਸਾਖੀ ਦਾ ਰਲ-ਮਿਲ ਮਨਾਓ ਸਾਰੇ, ਪਹੁੰਚ ਗੁਰੂ ਘਰ ਕਰੋ ਨਮਸਕਾਰ ਭਾਈ। ਰੂਪ ਖਾਲਸੇ ਦਾ ਸਾਨੂੰ ਜਿਸ ਬਖ਼ਸ਼ਿਆ ਸੀ, ਯਾਦ ਕਰ ਲਿਓ ਦਸਵੇਂ ਅਵਤਾਰ ਭਾਈ। ਜਾਤ-ਪਾਤ ਤੇ ਊਚ-ਨੀਚ ਖਤਮ ਕਰਕੇ, ਕੀਤਾ ਸਭਨਾਂ ਦਾ ਬਰਾਬਰ ਸਤਿਕਾਰ ਭਾਈ । ਕੇਸ, ਕੰਘਾ, ਕਛਹਿਰਾ ਤੇ ਕੜਾ ਦੇ ਕੇ, ਨਾਲੇ ਬਖਸ਼ੀ ਸੀ ਇਕ ਤਲਵਾਰ …
Read More »ਗ਼ਜ਼ਲ
ਕਦੇ ਫੇਰ ਕਰਾਂਗੇ ਚੰਦ ਤਾਰਿਆਂ ਦੀ ਗੱਲ। ਹੋਵੇ ਧਰਤੀ ਦੇ ਪਹਿਲਾਂ ਦੁਖਿਆਰਿਆਂ ਦੀ ਗੱਲ। ਅਨਾਥ ਘਰਾਂ ਵਿੱਚ ਕਿਉਂ ਰੁਲਣ ਡੰਗੋਰੀਆਂ, ਬੁੱਢ੍ਹੇ ਮਾਪਿਆਂ ਦੇ ਲੁੱਟੇ ਸਹਾਰਿਆਂ ਦੀ ਗੱਲ। ਰੀਸੋ ਰੀਸੀ ਅਸੀਂ ਕਰੀਏ ਪੁਲਾੜ ਦੀਆਂ ਖੋਜਾਂ, ਕਰਾਂ ਰੋਟੀ ਦੇ ਮਥਾਜ ਭੁੱਖਾਂ ਮਾਰਿਆਂ ਦੀ ਗੱਲ। ਜਾ ਕਰਾਂ ਅਹਿਸਾਸ ਕੱਚੇ ਢਾਰਿਆਂ ਦਾ ਪਹਿਲਾਂ, ਫੇਰ …
Read More »ਪਰਵਾਸੀ ਨਾਮਾ
ਭਗਤ ਸਿੰਹਾਂ ਗਿੱਲ ਬਲਵਿੰਦਰ CANADA +1.416.558.5530 ([email protected] ) ਗ਼ਜ਼ਲ ਨਾ ਕੋਈ ਸਾਂਝ, ਪਿਆਰ, ਮਤਲਬਖ਼ੋਰ ਹੋ ਗਿਆ। ਅੱਜ ਬੰਦਾ ਕਿੰਨਾ ‘ਕੱਲਾ, ਕਮਜ਼ੋਰ ਹੋ ਗਿਆ। ਹੁਣ ਰਾਤਾਂ ਨੂੰ ਨਾ ਪੈਣ ਕਦੇ ਤਾਰਿਆਂ ‘ਨਾ ਬਾਤਾਂ, ਜਿਹਨੇ ਭਰਨੇ ਹੁੰਘਾਰੇ, ਉਹ ਵੀ ਹੋਰ ਹੋ ਗਿਆ। ਦਮਗਜੇ ਤਾਂ ਬਥੇਰੇ ਇੱਥੇ ਮਾਰ ਲੈਂਦੇ ਲੋਕ, ਪਤਾ ਲੱਗ ਜਾਂਦਾ …
Read More »ਗ਼ਜ਼ਲ
ਹਕੀਰ ਅਸੀਂ ਹੋ ਗਏ ਕੰਡਿਆਂ ‘ਚ ਰਹਿ ਕੇ ਕਰੀਰ ਅਸੀਂ ਹੋ ਗਏ। ਕਿਸੇ ਦੀਆਂ ਅੱਖੀਆਂ ਦਾ ਨੀਰ ਅਸੀਂ ਹੋ ਗਏ। ਲੱਗੇ ਹਿਜ਼ਰ ਦੇ ਫੱਟ ਭੁਲਾਇਆਂ ਕਦੋਂ ਭੁੱਲਦੇ, ਤੂਤ ਦੇ ਮੋਛੇ ਜਿਹੇ ਚੀਰ ਅਸੀਂ ਹੋ ਗਏ। ਚੜ੍ਹਦਾ ਸਵੇਰਾ ਹੁੰਦੀ ਸ਼ਾਮ ਸਾਡੇ ਨਾਲ ਸੀ, ਸਿਖਰ ਦੁਪਿਹਰੇ ਹੀ ਅਖੀਰ ਅਸੀਂ ਹੋ ਗਏ। ਲੱਖਾਂ …
Read More »ਪਰਵਾਸੀ ਨਾਮਾ
ਕਾਰਾਂ ਦੀ ਚੋਰੀ ਘਰਾਂ ‘ਚੋਂ ਚੋਰ ਲੈ ਜਾਣ, ਸੜਕਾਂ ਤੋਂ ਖੋਹਣ ਲੁਟੇਰੇ, Safe ਕਿਤੇ ਵੀ ਟੋਰਾਂਟੋ ਵਿੱਚ ਕਾਰ ਹੈ ਨਹੀਂ। ਚੋਰੀ ਮਹੀਨੇ ਵਿੱਚ 600 ਤੋਂ ਵੱਧ ਹੋਈਆਂ, ਤੇ ਗਿਣਤੀ ਰਹੀ ਹੁਣ ਦੋ ਜਾਂ ਚਾਰ ਹੈ ਨਹੀਂ । Insurance ਨੂੰ ਦਸ ਦਿਓ, ਪੁਲਿਸ ਏਨਾ ਕਹਿ ਜਾਂਦੀ, ਹੋਰ ਕੁਝ ਕਰਨ ਦਾ ਤੁਹਾਨੂੰ …
Read More »ਗ਼ਜ਼ਲ
ਸੰਨਿਆਸੀ ਹੋ ਕੇ ਝਾਕ ਸੰਸਾਰੀ ਚੰਗੀ ਨਹੀਂ ਹੁੰਦੀ ਬੁੱਢ੍ਹੇ ਵਾਰੇ ਇਸ਼ਕ ਬਿਮਾਰੀ ਚੰਗੀ ਨਹੀਂ ਹੁੰਦੀ ਸੱਚ ਆਖਦੇ ਘਰ ਦਾ ਭੇਤੀ ਲੰਕਾ ਢਾਹ ਦਿੰਦਾ ਬੇਇਤਵਾਰੇ ਦੀ ਵੀ ਯਾਰੀ ਚੰਗੀ ਨਹੀਂ ਹੁੰਦੀ ਸ਼ਾਮਲਾਟ ਤੇ ਕਬਜ਼ਾ ਕਰਕੇ ਦੱਬੀ ਬੈਠੇ ਨੇ ਦੱਸੀ ਧੱਕੇ ਨਾਲ ਹੱਕਦਾਰੀ ਚੰਗੀ ਨਹੀਂ ਹੁੰਦੀ ਘਰ ਦੀ ਇੱਜ਼ਤ ਧੀ ਦੇ ਹੱਥਾਂ …
Read More »ਪਰਵਾਸੀ ਨਾਮਾ
TORONTO ਵਿੱਚ ਅੱਜ ਫੇਰ ਬਰਫ਼ਬਾਰੀ Snow ਪਹਿਲੀ ਹੀ ਅਜੇ ਨਾ Melt ਹੋਈ, ਸ਼ੁਕਰਵਾਰ ਰਾਤ ਨੂੰ ਪੈਣੀ ਹੈ ਹੋਰ ਮੀਆਂ । ਚੇਤਾਵਨੀ ਦਿੱਤੀ ਹੈ ਰੇਡੀਓ ਵਾਲਿਆਂ ਨੇ, ਮੌਸਮ ਵਿਭਾਗ ਵੀ ਲਾਈ ਹੈ ਮੋਹਰ ਮੀਆਂ । ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ, ਪੂਰਾ ਲੱਗ ਜਾਊ ਬਾਹਵਾਂ ਦਾ ਜੋਰ ਮੀਆਂ । 12 ਮਾਰਚ …
Read More »ਗ਼ਜ਼ਲ
ਪੱਥਰਾਂ ਦੇ ਸ਼ਹਿਰ ਦੀ ਅਜ਼ੀਬ ਦਾਸਤਾਨ ਹੈ। ਘਰਾਂ ‘ਚ ਸੰਨਾਟੇ ਤੇ ਚੁੱਪ ਪ੍ਰਧਾਨ ਹੈ। ਬੋਲਣ ਉੱਲੂ, ਜਿੱਥੇ ਸੰਘਣੀ ਵਸੋਂ ਸੀ ਕਦੇ, ਬਸਤੀ ਨੂੰ ਸਮਝ ਲਿਆ ਕੋਈ ਸ਼ਮਸ਼ਾਨ ਹੈ। ਕਰਨ ਫ਼ਰੇਬ ਝੂਠੇ, ਠੱਗੀਆਂ ਵੀ ਸ਼ਰੇਆਮ, ਬਲਾਤਕਾਰੀਆਂ ਨੂੰ ਦੇਖ ਚੁੱਪ ਭਗਵਾਨ ਹੈ। ਸ਼ਾਂਤ ਚਿਹਰੇ ਬੈਠੇ ਜੋ ਦੂਰੋਂ ਸ਼ਾਂਤ ਲੱਗਦੇ, ਖੁੱਲ੍ਹ ਗਿਆ ਮੂੰਹ, …
Read More »ਪਰਵਾਸੀਨਾਮਾ
TORONTO ਵਿੱਚ ਅੱਜ ਫੇਰਬਰਫ਼ਬਾਰੀ Snowਪਹਿਲੀ ਹੀ ਅਜੇ ਨਾMelt ਹੋਈ, ਸ਼ੁਕਰਵਾਰਰਾਤ ਨੂੰ ਪੈਣੀ ਹੈ ਹੋਰਮੀਆਂ । ਚੇਤਾਵਨੀ ਦਿੱਤੀ ਹੈ ਰੇਡੀਓਵਾਲਿਆਂ ਨੇ, ਮੌਸਮਵਿਭਾਗ ਵੀਲਾਈ ਹੈ ਮੋਹਰਮੀਆਂ । ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ, ਪੂਰਾ ਲੱਗ ਜਾਊ ਬਾਹਵਾਂ ਦਾਜੋਰਮੀਆਂ । 12 ਮਾਰਚ ਨੂੰ ਘੜੀਆਂ ਦਾਸਮਾਂ ਬਦਲੂ, ਪਰਏਥੇ ਠੰਡਦਾ ਮੁੱਕਾ ਨਾ ਦੌਰ ਮੀਆਂ । …
Read More »ਪਰਵਾਸੀ ਨਾਮਾ
ਅੱਡੀ-ਚੋਟੀ ਦਾ ਸੀ ਦਿੱਲੀ ਵਿੱਚ ਜੋਰ ਲੱਗਾ, ਆਪ ਵਾਲੇ ਜਿੱਤ ਗਏ ਮੇਅਰ ਦੀ ਚੋਣ ਓਥੇ । ਝਾੜੂ ਵਾਲਿਆਂ ਨੇ ਝਾੜੂ ਸੀ ਫੇਰ ਦਿੱਤਾ, ਵੇਖ-ਵੇਖ ਨਿਕਲਿਆ ਕਈਆਂ ਦਾ ਰੋਣ ਓਥੇ । ਫੈਸਲਾ ਲੋਕਾਂ ਦਾ ਨਹੀਂ ਸਵੀਕਾਰ ਕਰਦਾ, ਜਿਹੜਾ ਖੁਦ ਨੂੰ ਕਹਾਉਂਦਾ ਹੋਵੇ DON ਓਥੇ । ਦੇਖਿਆ T. V. ਤੇ ਲੜਦੇ ਸੀ …
Read More »