Brampton Civic Hospital Civic Hospital ਮਜਬੂਰੀ ਵਿੱਚ ਪਿਆ ਜਾਣਾ, ਤੰਦਰੁਸਤ ਥੋੜ੍ਹੇ ਪਰ ਬਹੁਤੇ ਬੀਮਾਰ ਵੇਖੇ। Ambulance ਘਰਾਂ ਤੋਂ ਕਈਆਂ ਨੂੰ ਲਿਆਈ ਜਾਵੇ, ਕਾਰਾਂ, ਟੈਕਸੀਆਂ ‘ਤੇ ਆਉਂਦੇ ਅਸਵਾਰ ਵੇਖੇ । ਰੋਗੀ ਜ਼ਿਆਦਾ ਤੇ ਘਾਟ ਸੀ ਮੰਜਿਆਂ ਦੀ, ਬਹੁਤੇ ਤਾਂ ਵਾਰੀ ਦਾ ਕਰਦੇ ਇੰਤਜਾਰ ਵੇਖੇ । ਲੱਗੀ Life ਨੂੰ ਹੀ Life Support …
Read More »ਖੋਪੜੀ
ਸ਼ਮਸ਼ਾਨ ਘਾਟ ਵਿੱਚ, ਇੱਕ ਖੋਪੜੀ,ਅਜੇ ਚਿਤਾ ਵੀ ਗਰਮ, ਮੈਨੂੰ ਕੋਲ ਬੁਲਾਵੇ । ਜਿਵੇਂ ਉਹ ਮੈਨੂੰ ਕੁੱਝ ਕਹਿਣਾ ਚਾਹਵੇ। ਅੱਖਾਂ ਦੇ ਸੁਰਾਖਾਂ ਥਾਣੀ, ਝਾਕੇ ਮੈਨੂੰ, ਬਹਿ ਗਿਆ ਹੋ ਮੈਂ ਵੀ ਨੇੜੇ। ਮਨ ਵਿੱਚ ਆਇਆ, ਪੁੱਛਾਂ, ਤੇਰੇ ਦੁੱਖ ਸਨ ਕਿਹੜੇ। ਇਹ ਜੋ ਦਿਸਣ ਸੁਰਾਖ ਅੱਖਾਂ ਦੇ, ਅੱਜ ਰਾਖ ਦੀ ਢੇਰੀ, ਕਦੇ ਸਨ …
Read More »ਨਿੱਕਾ ਪਰ ਨਿੱਘਾ ਘਰ
ਜਰਨੈਲ ਸਿੰਘ (ਕਿਸ਼ਤ : ਪਹਿਲੀ) ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹਿੈ ਪਰ ਮਹੀਨਾ ਤੇ ਤਾਰੀਖ਼ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ‘ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਕੋਈ ਤਾਰੀਖ਼ …
Read More »ਪਰਵਾਸੀ ਨਾਮਾ
ਵਿਕਟੋਰੀਆ ਡੇ LONG WEEKEND ਗਰਮੀਂ ਦੀ ਰੁੱਤ ਦਾ ਹੈ ਪਹਿਲਾ Long Weekend, ਰੱਜ-ਰੱਜ ਮਾਣੋ ਸਭੇ ਨਾਰੀ ਤੇ ਨਰ ਭਾਈ । ਜਿਸਦੀ ਬਦੌਲਤ ਹੈ Monday ਦੀ ਮਿਲੀ ਛੁੱਟੀ, ਰਾਣੀ ਵਿਕਟੋਰੀਆ ਨੂੰ ਵੀ ਯਾਦ ਲਿਓ ਕਰ ਭਾਈ । ਖੁੱਲ੍ਹੇ ਬਜਟ ਵਾਲੇ ਕਰਨਗੇ ਪਾਰ ਬਾਰਡਰ, ਰਹਿੰਦੇ ਖੜ੍ਹਕਾਉਣਗੇ ਨਿਆਗ਼ਰਾ ਦਾ ਦਰ ਭਾਈ । ਕਰਜ਼ਾ …
Read More »ਗੀਤ
ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਹੋਵੇ ਪਿਆਰ ਤਾਂ ਹੱਕ ਜਤਾਏ ਨਾ ਜਾਂਦੇ। ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਆ ਵੇ ਸੱਜਣਾ ਤੈਨੂੰ ਹਾਲ ਸੁਣਾਵਾਂ, ਤੂੰ ਆ ਜਾ ਜਾਂ ਲਿਖ ਸਿਰਨਾਵਾਂ। ਤੇਰੇ ਬਿਨਾਂ ਇਹ ਜੱਗ ਸੁੰਨਾਂ, ਹੋਰ ਕਿਹੜਾ ਜਾ ਦਰ ਖੜ੍ਹਕਾਵਾਂ। ਤੂੰ ਕਰ ਨਾ ਪ੍ਰਾਏ, ਨਾ ਤੋੜ ਸੁਪਨੇ …
Read More »ਪਰਵਾਸੀ ਨਾਮਾ
Mother Day 2023 ਰਿਸ਼ਤਾ ਮਾਂ ਜੈਸਾ ਜਗ ‘ਤੇ ਹੋਰ ਕੋਈ ਨਾ, ਸਾਰੇ ਹੀ ਦੁੱਖਾਂ ਦੀ ਦਵਾ ਇਕੱਲੀ ਮਾਂ ਹੁੰਦੀ । ਸੁਪਨੇ ਵਿੱਚ ਵੀ ਮਾਂ ਤੋਂ ਕੁਝ ਮੰਗੀਏ ਤਾਂ, ਭੋਲੀ-ਭਾਲੀ ਤੋਂ ਨਾ ਕਦੇ ਫਿਰ ਨਾਂਹ ਹੁੰਦੀ । ਗ਼ਮਾਂ ਦੀ ਧੁੱਪ ਜਾਂ ਬਾਰਿਸ਼ ਹੋਏ ਮੁਸੀਬਤਾਂ ਦੀ, ਔਕੜਾਂ ਤੋਂ ਬਚਣ ਲਈ ਇਹੋ ਇਕ …
Read More »ਜ਼ਮੀਰ ਦੀ ਦਵਾਈ
ਸਿਰ ਨਾ ਝੁਕਾਓ ਵਾਗ ਮੋੜੋ ਤਕਦੀਰ ਦੀ। ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ। ਦੱਲਪੁਣਾਂ ਰੋਗ ਹੋਵੇ ਆਖਰੀ ਚਾਹੇ ਪੇਜ ‘ਤੇ। ਰੋਗ ਭਾਵੇਂ ਪਹੁੰਚਾ ਹੋਵੇ ਆਖਰੀ ਸਟੇਜ ‘ਤੇ। ਹਲੂਣੇ ਨਾਲ ਖੁੱਲੂ ਅੱਖ ਦਿਲ ਦੇ ਅਮੀਰ ਦੀ। ਲੈ ਲਵੋ ਦਵਾਈ ਸਾਥੋਂ ਮਰੀ ਹੋਈ ਜ਼ਮੀਰ ਦੀ। ਸਾਡੇ ਕੋਲ ਸਾਰੇ ਹੱਲ ਸਾਰੀਆਂ …
Read More »ਟੋਰਾਂਟੋ ਵਿਚ ਮੀਂਹ ਮੀਂਹ ਅਤੇ ਮੀਂਹ
ਗੁਰ ਸਿੱਧੂ ਤੇ ਅਫ਼ਸਾਨਾ ਖਾਨ ਦਾ SHOW ਹੋਣਾ, 23 ਅਪ੍ਰੈਲ ਦਾ ਦਿਨ ਕਰ ਲਿਓ ਨੋਟ ਸਾਰੇ । ਸਿੱਧੂ ਮੂਸੇਵਾਲੇ ਨੂੰ ਹੋਏਗਾ Show ਸਮਰਪਿਤ, ਵਿਛੜੇ RAPER ਨੂੰ ਸਲਾਮ ਦਿਓ ਠੋਕ ਸਾਰੇ । ਓਸਦੇ ਵਰਗਾ ਨਾ ਕਿਸੇ ਦਾ ਅੰਤ ਹੋਵੇ, ਸੱਚੇ ਪਾਤਿਸ਼ਾਹ ਦੀ ਤੱਕ ਲਈਏ ਓਟ ਸਾਰੇ । ਖੁਦ ਪਹੁੰਚਿਓ Spouse ਨੂੰ …
Read More »ਪਰਵਾਸੀ ਨਾਮਾ
ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ‘ਤੇ ਹੁੰਦਾ ਸੀ ਰਾਜ ਓਸਦਾ, ਓਸੇ ਪੰਜਾਬ ਤੋਂ ਟੁਰ ਗਿਆ ਦੂਰ ਬਾਦਲ। ਲੰਬੀ ਪਾਰੀ ਜੱਟ ਸਿਆਸਤ ਦੀ ਖੇਡ ਟੁਰਿਆ, ਦੇਸਾਂ, ਪ੍ਰਦੇਸਾਂ ਵਿੱਚ ਸੀ ਬੜਾ ਮਸ਼ਹੂਰ ਬਾਦਲ। ਰਾਜ ਕਰਦਾ ਰਿਹਾ BJP ਨੂੰ ਨਾਲ ਲੈ ਕੇ, ਅਕਾਲੀ ਦਲ ਦਾ ਸੀ ਚਮਕਦਾ ਨੂਰ ਬਾਦਲ। ਯਾਰਾਨਾਂ ਬਹੁਤ ਸੀ ਚੌਟਾਲਿਆਂ …
Read More »ਹੰਕਾਰ ਮਾਰ ਜਾਂਦਾ ਏ
ਸੋਹਣਿਆਂ ਨੂੰ ਹੁਸਨ ਦਾ ਹੰਕਾਰ ਮਾਰ ਜਾਂਦਾ ਏ। ਚੋਬਰਾਂ ਨੂੰ ਅੱਖੀਆਂ ਦਾ ਵਾਰ ਮਾਰ ਜਾਂਦਾ ਏ। ਨੀਤਾਂ ਵਿੱਚ ਖੋਟ, ਆਵੇ ਕੁੱਝ ਵੀ ਨਾ ਲੋਟ, ਐਸਾ ਝੂਠਾ ਬੇਈਮਾਨ, ਕਿਰਦਾਰ ਮਾਰ ਜਾਂਦਾ ਏ। ਨਾ ਕੋਈ ਪੁੱਛ ਪ੍ਰਤੀਤ ਰੁਲ਼ੀ ਉਮਰ ਅਖੀਰੀ, ਪੁੱਤਰਾਂ ਤੋਂ ਮਿਲੇ ਨਾ ਸਤਿਕਾਰ ਮਾਰ ਜਾਂਦਾ ਏ। ਪੂਰੇ ਹੋਏ ਨਾ ਅਵਾਮ …
Read More »